ਸਪੈਨਿਸ਼ ਭਾਸ਼ਾ
ਸਪੈਨਿਸ਼ ਭਾਸ਼ਾ ਦੁਨੀਆ ਦੀਆਂ ਭਾਸ਼ਾਵਾਂ ਨਾਲ ਸੰਬੰਧਤ ਹੈ।
ਇਹ 38 ਕਰੋੜ ਵਿਅਕਤੀਆਂ ਦੀ ਮੂਲ ਭਾਸ਼ਾ ਹੈ।
ਇਸਤੋਂ ਇਲਾਵਾ, ਬਹੁਤ ਸਾਰੇ ਵਿਅਕਤੀ ਇਸਨੂੰ ਆਪਣੀ ਦੂਸਰੀ ਭਾਸ਼ਾ ਵਜੋਂ ਬੋਲਦੇ ਹਨ।
ਇਸ ਕਰਕੇ ਸਪੈਨਿਸ਼ ਧਰਤੀ ਉੱਤੇ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਂਦੀ ਹੈ।
ਇਹ ਸਾਰੀਆਂ ਰੋਮਾਂਸ ਭਾਸ਼ਾਵਾਂ ਵਿੱਚੋਂ ਸਭ ਤੋਂ ਵੱਡੀ ਭਾਸ਼ਾ ਵੀ ਹੈ।
ਸਪੈਨਿਸ਼ ਬੋਲਣ ਵਾਲੇ ਆਪਣੀ ਭਾਸ਼ਾ ਨੂੰ ਐਸਪੈਨਿਯੋਲ
(español)
ਜਾਂ ਕਾਸਟੀਯਾਨੋ
(Castellano)
ਕਹਿੰਦੇ ਹਨ।
ਕਾਸਟੀਯਾਨੋ
(castellano)
ਸ਼ਬਦ ਸਪੈਨਿਸ਼ ਭਾਸ਼ਾ ਦੇ ਮੁੱਢ ਨੂੰ ਪ੍ਰਗਟਾਉਂਦਾ ਹੈ।
ਇਹ ਕਾਸਟਿਲੇ
(Castille)
ਖੇਤਰ ਦੀ ਸਥਾਨਿਕ ਬੋਲੀ ਤੋਂ ਉਪਜਿਆ।
ਵਧੇਰੇ ਸਪੈਨਿਅਰਡਜ਼ 16ਵੀਂ ਸਦੀ ਜਿੰਨੇ ਪੁਰਾਣੇ ਸਮੇਂ ਤੋਂ ਕਾਸਟੀਯਾਨੋ
(castellano)
ਬੋਲਦੇ ਸਨ।
ਐਸਪੈਨਿਯੋਲ
(español)
ਅਤੇ ਕਾਸਟੀਯਾਨੋ
(Castellano)
ਪਰ ਇਨ੍ਹਾਂ ਦਾ ਕੋਈ ਸਿਆਸੀ ਪਹਿਲੂ ਵੀ ਹੋ ਸਕਦਾ ਹੈ।
ਸਪੈਨਿਸ਼ ਭਾਸ਼ਾ ਜਿੱਤਾਂ ਅਤੇ ਬਸਤੀਕਰਨ ਦੁਆਰਾ ਫੈਲ ਗਈ ਸੀ।
ਸਪੈਨਿਸ਼ ਭਾਸ਼ਾ ਦੱਖਣੀ ਅਫ਼ਰੀਕਾ ਅਤੇ ਫਿਲੀਪੀਨਜ਼ ਵਿੱਚ ਵੀ ਬੋਲੀ ਜਾਂਦੀ ਹੈ।
ਪਰ ਵਧੇਰੇ ਸਪੈਨਿਸ਼-ਬੁਲਾਰੇ ਅਮਰੀਕਾ ਵਿੱਚ ਰਹਿੰਦੇ ਹਨ।
ਮੱਧ ਅਤੇ ਦੱਖਣੀ ਅਮਰੀਕਾ ਵਿੱਚ, ਸਪੈਨਿਸ਼ ਮੋਢੀ ਭਾਸ਼ਾ ਹੈ।
ਪਰ, ਯੂਐਸਏ
(USA)
ਵਿੱਚ ਸਪੈਨਿਸ਼ ਬੋਲਣ ਵਾਲੇ ਵਿਅਕਤੀਆਂ ਦੀ ਗਿਣਤੀ ਵੀ ਵਧ ਰਹੀ ਹੈ।
ਅਮਰੀਕਾ ਵਿੱਚ ਲੱਗਭਗ 5 ਕਰੋੜ ਵਿਅਕਤੀ ਸਪੈਨਿਸ਼ ਬੋਲਦੇ ਹਨ।
ਇਹ ਸਪੇਨ ਵਿਚਲੇ ਵਿਅਕਤੀਆਂ ਦੀ ਗਿਣਤੀ ਤੋਂ ਵੱਧ ਹੈ!
ਅਮਰੀਕਾ ਵਿੱਚ ਬੋਲੀ ਜਾਂਦੀ ਸਪੈਨਿਸ਼ ਯੂਰੋਪੀਅਨ ਸਪੈਨਿਸ਼ ਤੋਂ ਵੱਖ ਹੈ।
ਸ਼ਬਦਾਵਲੀ ਅਤੇ ਵਿਆਕਰਣ ਪਾਏ ਜਾਣ ਵਾਲੇ ਅੰਤਰ ਹੋਰ ਕਿਸੇ ਵੀ ਚੀਜ਼ ਨਾਲੋਂ ਵੱਧ ਹਨ।
ਉਦਾਹਰਣ ਵਜੋਂ, ਅਮਰੀਕਾ ਵਿੱਚ, ਇੱਕ ਵੱਖਰੇ ਭੂਤਕਾਲ ਰੂਪ ਦੀ ਵਰਤੋਂ ਕੀਤੀ ਜਾਂਦੀ ਹੈ।
ਸ਼ਬਦਾਵਲੀ ਵਿੱਚ ਵੀ ਕਈ ਤ੍ਹਰ੍ਹਾਂ ਦੇ ਅੰਤਰ ਹਨ।
ਕੁਝ ਸ਼ਬਦ ਕੇਵਲ ਅਮਰੀਕਾ ਵਿੱਚ ਹੀ ਵਰਤੇ ਜਾਂਦੇ ਹਨ, ਕੁਝ ਕੇਵਲ ਸਪੇਨ ਵਿੱਚ।
ਪਰ ਅਮਰੀਕਾ ਵਿੱਚ ਵੀ ਸਪੈਨਿਸ਼ ਸਮਰੂਪ ਨਹੀਂ ਹੈ।
ਅਮੈਰੀਕਨ ਸਪੈਨਿਸ਼ ਦੀਆਂ ਕਈ ਵੱਖ-ਵੱਖ ਕਿਸਮਾਂ ਮੌਜੂਦ ਹਨ।
ਅੰਗਰੇਜ਼ੀ ਤੋਂ ਬਾਦ, ਸਪੈਨਿਸ਼ ਦੁਨੀਆ ਭਰ ਵਿੱਚ ਸਭ ਤੋਂ ਵੱਧ ਸਿੱਖੀ ਜਾਣ ਵਾਲੀ ਵਿਦੇਸ਼ੀ ਭਾਸ਼ਾ ਹੈ।
ਅਤੇ ਇਹ ਤੁਲਨਾਤਮਕ ਤੌਰ 'ਤੇ ਬਹੁਤ ਜਲਦੀ ਸਿੱਖੀ ਜਾ ਸਕਦੀ ਹੈ।
ਤੁਸੀ ਕਿਸਦੀ ਉਡੀਕ ਕਰ ਰਹੇ ਹੋ? -
¡Vamos!