ਪ੍ਹੈਰਾ ਕਿਤਾਬ

pa ਵਿਅਕਤੀ   »   ka პიროვნებები

1 [ਇੱਕ]

ਵਿਅਕਤੀ

ਵਿਅਕਤੀ

1 [ერთი]

1 [erti]

პიროვნებები

p'irovnebebi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੈਂ -ე მ_ მ- -- მე 0
-e m_ m- -- me
ਮੈਂ ਅਤੇ ਤੂੰ მე--- შ-ნ მ_ დ_ შ__ მ- დ- შ-ნ --------- მე და შენ 0
me-------n m_ d_ s___ m- d- s-e- ---------- me da shen
ਅਸੀਂ ਦੋਵੇਂ ჩვენ ო-ი-ე ჩ___ ო____ ჩ-ე- ო-ი-ე ---------- ჩვენ ორივე 0
ch-en-or--e c____ o____ c-v-n o-i-e ----------- chven orive
ਉਹ ი- ი_ ი- -- ის 0
i- i_ i- -- is
ਉਹ ਅਤੇ ਉਹ ის-[--ცი---ა ი--[ქა--] ი_ [_____ დ_ ი_ [_____ ი- [-ა-ი- დ- ი- [-ა-ი- ---------------------- ის [კაცი] და ის [ქალი] 0
is -k-atsi] d- ---[-al-] i_ [_______ d_ i_ [_____ i- [-'-t-i- d- i- [-a-i- ------------------------ is [k'atsi] da is [kali]
ਉਹ ਦੋਵੇਂ ის----ო--ვე ი____ ო____ ი-ი-ი ო-ი-ე ----------- ისინი ორივე 0
isi-i ----e i____ o____ i-i-i o-i-e ----------- isini orive
ਪੁਰਸ਼ კაცი კ___ კ-ც- ---- კაცი 0
k-a-si k_____ k-a-s- ------ k'atsi
ਇਸਤਰੀ ქალი ქ___ ქ-ლ- ---- ქალი 0
k-li k___ k-l- ---- kali
ਬੱਚਾ ბავშვი ბ_____ ბ-ვ-ვ- ------ ბავშვი 0
bav---i b______ b-v-h-i ------- bavshvi
ਪਰਿਵਾਰ ო---ი ო____ ო-ა-ი ----- ოჯახი 0
oja--i o_____ o-a-h- ------ ojakhi
ਮੇਰਾ ਪਰਿਵਾਰ ჩემი --ა-ი ჩ___ ო____ ჩ-მ- ო-ა-ი ---------- ჩემი ოჯახი 0
chem----a-hi c____ o_____ c-e-i o-a-h- ------------ chemi ojakhi
ਮੇਰਾ ਪਰਿਵਾਰ ਇੱਥੇ ਹੈ। ჩემ- ---ხი--ქ ა--ს. ჩ___ ო____ ა_ ა____ ჩ-მ- ო-ა-ი ა- ა-ი-. ------------------- ჩემი ოჯახი აქ არის. 0
c--m---j--h- -- ari-. c____ o_____ a_ a____ c-e-i o-a-h- a- a-i-. --------------------- chemi ojakhi ak aris.
ਮੈਂ ਇੱਥੇ ਹਾਂ। მ--აქ---რ. მ_ ა_ ვ___ მ- ა- ვ-რ- ---------- მე აქ ვარ. 0
me------r. m_ a_ v___ m- a- v-r- ---------- me ak var.
ਤੂੰ ਇੱਥੇ ਹੈਂ। შე- აქ -ა-. შ__ ა_ ხ___ შ-ნ ა- ხ-რ- ----------- შენ აქ ხარ. 0
s-e--ak kh--. s___ a_ k____ s-e- a- k-a-. ------------- shen ak khar.
ਉਹ ਇੱਥੇ ਹੈ ਅਤੇ ਉਹ ਇੱਥੇ ਹੈ। ის-[--ც-]-აქ ა-----ა -ს -ქალ-- აქ-----. ი_ [_____ ა_ ა___ დ_ ი_ [_____ ა_ ა____ ი- [-ა-ი- ა- ა-ი- დ- ი- [-ა-ი- ა- ა-ი-. --------------------------------------- ის [კაცი] აქ არის და ის [ქალი] აქ არის. 0
i- --'atsi--ak -ri- d- i- [k------k -ri-. i_ [_______ a_ a___ d_ i_ [_____ a_ a____ i- [-'-t-i- a- a-i- d- i- [-a-i- a- a-i-. ----------------------------------------- is [k'atsi] ak aris da is [kali] ak aris.
ਅਸੀਂ ਇੱਥੇ ਹਾਂ। ჩვ----- --რთ. ჩ___ ა_ ვ____ ჩ-ე- ა- ვ-რ-. ------------- ჩვენ აქ ვართ. 0
chven-a--va--. c____ a_ v____ c-v-n a- v-r-. -------------- chven ak vart.
ਤੁਸੀਂ ਸਾਰੇ ਇੱਥੇ ਹੋ। თ---ნ-აქ-ხ-რთ. თ____ ა_ ხ____ თ-ვ-ნ ა- ხ-რ-. -------------- თქვენ აქ ხართ. 0
t-v-- -- kh-r-. t____ a_ k_____ t-v-n a- k-a-t- --------------- tkven ak khart.
ਉਹ ਸਭ ਇੱਥੇ ਹਨ। ი-ინი--ვ-ლ--ი--ქ ა-ია-. ი____ ყ______ ა_ ა_____ ი-ი-ი ყ-ე-ა-ი ა- ა-ი-ნ- ----------------------- ისინი ყველანი აქ არიან. 0
is--i--v-l-ni-ak--rian. i____ q______ a_ a_____ i-i-i q-e-a-i a- a-i-n- ----------------------- isini qvelani ak arian.

ਐਲਜ਼ਾਈਮਰਜ਼ ਨਾਲ ਲੜਨ ਲਈ ਭਾਸ਼ਾਵਾਂ ਦੀ ਵਰਤੋਂ

ਮਾਨਸਿਕ ਤੌਰ 'ਤੇ ਸਿਹਤਮੰਦ ਰਹਿਣ ਦੇ ਚਾਹਵਾਨਾਂ ਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਭਾਸ਼ਾ ਦੀਆਂ ਨਿਪੁੰਨਤਾਵਾਂ ਪਾਗਲਪਣ ਤੋਂ ਬਚਾਅ ਸਕਦੀਆਂ ਹਨ। ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਇਹ ਸਾਬਤ ਕਰ ਚੁਕੀਆਂ ਹਨ। ਸਿਖਿਆਰਥੀ ਦੀ ਉਮਰ ਨਾਲ ਕੋਈ ਫ਼ਰਕ ਨਹੀਂ ਪੈਂਦਾ। ਦਿਮਾਗ ਦੀ ਨਿਰੰਤਰ ਕਸਰਤ ਕਰਨੀ ਵਧੇਰੇ ਜ਼ਰੂਰੀ ਹੈ। ਸ਼ਬਦਾਵਲੀ ਸਿੱਖਣ ਨਾਲ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਇਹ ਖੇਤਰ ਗਿਆਨ-ਸੰਬੰਧੀ ਜ਼ਰੂਰੀ ਕਿਰਿਆਵਾਂ ਨੂੰ ਨਿਯੰਤ੍ਰਿਤ ਰੱਖਦੇ ਹਨ। ਇਸਲਈ , ਬਹੁਭਾਸ਼ੀ ਵਿਅਕਤੀ ਵਧੇਰੇ ਸੁਚੇਤ ਹੁੰਦੇ ਹਨ। ਉਹ ਇਕਾਗਰਚਿੱਤ ਵੀ ਵਧੀਆ ਤੌਰ 'ਤੇ ਹੋ ਸਕਦੇ ਹਨ। ਪਰ , ਬਹੁਭਾਸ਼ਾਵਾਦ ਦੇ ਹੋਰ ਫਾਇਦੇ ਵੀ ਹਨ। ਬਹੁਭਾਸ਼ੀ ਵਿਅਕਤੀ ਵਧੀਆ ਫੈਸਲੇ ਲੈ ਸਕਦੇ ਹਨ। ਭਾਵ , ਉਹ ਕਿਸੇ ਫੈਸਲੇ ਉੱਤੇ ਛੇਤੀ ਪਹੁੰਚ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਉਹਨਾਂ ਦੇ ਦਿਮਾਗ ਨੇ ਚੋਣ ਕਰਨਾ ਸਿੱਖ ਲਿਆ ਹੈ। ਇਹ ਹਮੇਸ਼ਾਂ ਇੱਕ ਚੀਜ਼ ਲਈ ਘੱਟੋ-ਘੱਟ ਦੋ ਸ਼ਬਦਾਂ ਬਾਰੇ ਜਾਣਦਾ ਹੈ। ਇਹਨਾਂ ਵਿੱਚੋਂ ਹਰੇਕ ਸ਼ਬਦ ਇੱਕ ਸੰਭਵ ਚੋਣ ਹੁੰਦੀ ਹੈ। ਇਸਲਈ , ਬਹੁਭਾਸ਼ੀ ਵਿਅਕਤੀ ਲਗਾਤਾਰ ਫੈਸਲੇ ਲੈ ਰਹੇ ਹਨ। ਉਹਨਾਂ ਦੇ ਦਿਮਾਗ ਨੂੰ ਬਹੁਤ ਸਾਰੀਆਂ ਚੀਜ਼ਾਂ ਵਿੱਚ ਚੋਣ ਕਰਨ ਦਾ ਅਭਿਆਸ ਹੋ ਜਾਂਦਾ ਹੈ। ਅਤੇ ਇਹ ਅਭਿਆਸ ਕੇਵਲ ਦਿਮਾਗ ਦੇ ਬੋਲੀ ਖੇਤਰ ਲਈ ਹੀ ਲਾਭਦਾਇਕ ਨਹੀਂ ਹੁੰਦਾ। ਦਿਮਾਗ ਦੇ ਕਈ ਹੋਰ ਖੇਤਰ ਬਹੁਭਾਸ਼ਾਵਾਦ ਤੋਂ ਲਾਭ ਪ੍ਰਾਪਤ ਕਰਦੇ ਹਨ। ਭਾਸ਼ਾ ਦੀ ਨਿਪੁੰਨਤਾ ਤੋਂ ਭਾਵ ਵਧੀਆ ਗਿਆਨ-ਸੰਬੰਧੀ ਨਿਯੰਤ੍ਰਣ ਵੀ ਹੈ। ਬੇਸ਼ੱਕ , ਭਾਸ਼ਾ ਨਿਪੁੰਨਤਾਵਾਂ ਪਾਗਲਪਣ ਨੂੰ ਰੋਕਣਗੀਆਂ ਨਹੀਂ। ਪਰ , ਬਹੁਭਾਸ਼ੀ ਵਿਅਕਤੀਆਂ ਵਿੱਚ ਬਿਮਾਰੀ ਹੌਲੀ-ਹੌਲੀ ਵਧਦੀ ਹੈ। ਅਤੇ ਉਹਨਾਂ ਦੇ ਦਿਮਾਗ , ਪ੍ਰਭਾਵਾਂ ਨੂੰ ਵਧੀਆ ਢੰਗ ਨਾਲ ਸੰਤੁਲਿਤ ਕਰਦੇ ਲਗਦੇ ਹਨ। ਭਾਸ਼ਾਵਾਂ ਸਿੱਖਣ ਵਾਲਿਆਂ ਦੇ ਅੰਦਰ , ਪਾਗਲਪਣ ਦੇ ਲੱਛਣ ਇੱਕ ਕਮਜ਼ੋਰ ਰੂਪ ਵਿੱਚ ਦਿਸਦੇ ਹਨ। ਘਬਰਾਹਟ ਅਤੇ ਭੁਲੱਕੜਪਣ ਘੱਟ ਗੰਭੀਰ ਹਨ। ਇਸਲਈ , ਭਾਸ਼ਾ ਦੀ ਪ੍ਰਾਪਤੀ ਤੋਂ ਵੱਡੇ ਅਤੇ ਛੋਟੇ ਦੋਵੇਂ ਫਾਇਦਾ ਉਠਾਉਂਦੇ ਹਨ। ਅਤੇ: ਹਰੇਕ ਭਾਸ਼ਾ ਦੇ ਨਾਲ , ਇੱਕ ਨਵੀਂ ਭਾਸ਼ਾ ਸਿੱਖਣਾ ਆਸਾਨ ਹੋ ਜਾਂਦਾ ਹੈ। ਇਸਲਈ , ਸਾਨੂੰ ਸਾਰਿਆਂ ਨੂੰ ਦਵਾਈ ਦੀ ਥਾਂ ਸ਼ਬਦਕੋਸ਼ ਲਈ ਉਪਰਾਲਾ ਕਰਨਾ ਚਾਹੀਦਾ ਹੈ।