ਪ੍ਹੈਰਾ ਕਿਤਾਬ

pa ਹੋਰਨਾਂ ਦੀ ਪਹਿਚਾਣ ਕਰਨਾ   »   ru Знакомиться

3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

ਹੋਰਨਾਂ ਦੀ ਪਹਿਚਾਣ ਕਰਨਾ

3 [три]

3 [tri]

Знакомиться

Znakomitʹsya

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਨਮਸਕਾਰ! При---! П______ П-и-е-! ------- Привет! 0
Priv--! P______ P-i-e-! ------- Privet!
ਸ਼ੁਭ ਦਿਨ! Д--р-й д-нь! Д_____ д____ Д-б-ы- д-н-! ------------ Добрый день! 0
D--ry--denʹ! D_____ d____ D-b-y- d-n-! ------------ Dobryy denʹ!
ਤੁਹਾਡਾ ਕੀ ਹਾਲ ਹੈ? Ка--д---? К__ д____ К-к д-л-? --------- Как дела? 0
Ka- -el-? K__ d____ K-k d-l-? --------- Kak dela?
ਕੀ ਤੁਸੀਂ ਯੂਰਪ ਤੋਂ ਆਏ ਹੋ? В- и- Е--оп-? В_ и_ Е______ В- и- Е-р-п-? ------------- Вы из Европы? 0
Vy ---Y-v-o--? V_ i_ Y_______ V- i- Y-v-o-y- -------------- Vy iz Yevropy?
ਕੀ ਤੁਸੀਂ ਅਮਰੀਕਾ ਤੋਂ ਆਏ ਹੋ? Вы----А-ери--? В_ и_ А_______ В- и- А-е-и-и- -------------- Вы из Америки? 0
Vy-iz-A-eri-i? V_ i_ A_______ V- i- A-e-i-i- -------------- Vy iz Ameriki?
ਕੀ ਤੁਸੀਂ ਏਸ਼ੀਆ ਤੋਂ ਆਏ ਹੋ? Вы-из -з-и? В_ и_ А____ В- и- А-и-? ----------- Вы из Азии? 0
Vy -z--zi-? V_ i_ A____ V- i- A-i-? ----------- Vy iz Azii?
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ? В-к--ой гост---ц--Вы ост----и---ь? В к____ г________ В_ о____________ В к-к-й г-с-и-и-е В- о-т-н-в-л-с-? ---------------------------------- В какой гостинице Вы остановились? 0
V--ako- ---ti----e -- o--a--vi--sʹ? V k____ g_________ V_ o____________ V k-k-y g-s-i-i-s- V- o-t-n-v-l-s-? ----------------------------------- V kakoy gostinitse Vy ostanovilisʹ?
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ? Ка- д-л-о--ы уж- ------н-х-ди--сь? К__ д____ В_ у__ з____ н__________ К-к д-л-о В- у-е з-е-ь н-х-д-т-с-? ---------------------------------- Как долго Вы уже здесь находитесь? 0
K-k ---go----u--- zdes- n-k---i-e--? K__ d____ V_ u___ z____ n___________ K-k d-l-o V- u-h- z-e-ʹ n-k-o-i-e-ʹ- ------------------------------------ Kak dolgo Vy uzhe zdesʹ nakhoditesʹ?
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ? К-- ----- -- з-е-ь б--е--? К__ д____ В_ з____ б______ К-к д-л-о В- з-е-ь б-д-т-? -------------------------- Как долго Вы здесь будете? 0
Ka-----g--V------ʹ-bu-ete? K__ d____ V_ z____ b______ K-k d-l-o V- z-e-ʹ b-d-t-? -------------------------- Kak dolgo Vy zdesʹ budete?
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ? Ва---д-сь-н--ви-ся? В__ з____ н________ В-м з-е-ь н-а-и-с-? ------------------- Вам здесь нравится? 0
Vam----s--n--vi---a? V__ z____ n_________ V-m z-e-ʹ n-a-i-s-a- -------------------- Vam zdesʹ nravitsya?
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ? Вы ---сь---отпу-к-? В_ з____ в о_______ В- з-е-ь в о-п-с-е- ------------------- Вы здесь в отпуске? 0
Vy---e-ʹ---o----ke? V_ z____ v o_______ V- z-e-ʹ v o-p-s-e- ------------------- Vy zdesʹ v otpuske?
ਤੁਸੀਂ ਕਦੇ ਆ ਕੇ ਮੈਨੂੰ ਮਿਲੋ। П-ихо---- ко-м-- в--ос-и! П________ к_ м__ в г_____ П-и-о-и-е к- м-е в г-с-и- ------------------------- Приходите ко мне в гости! 0
P-ik--d---------e v -o-t-! P_________ k_ m__ v g_____ P-i-h-d-t- k- m-e v g-s-i- -------------------------- Prikhodite ko mne v gosti!
ਇਹ ਮੇਰਾ ਪਤਾ ਹੈ। Во- мой-а--е-. В__ м__ а_____ В-т м-й а-р-с- -------------- Вот мой адрес. 0
Vo--m-- -d---. V__ m__ a_____ V-t m-y a-r-s- -------------- Vot moy adres.
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ? Мы --и-им---завт--? М_ у_______ з______ М- у-и-и-с- з-в-р-? ------------------- Мы увидимся завтра? 0
My u-i--ms-- z-v-r-? M_ u________ z______ M- u-i-i-s-a z-v-r-? -------------------- My uvidimsya zavtra?
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ। Со----ю,--о-----н---ж- ест- -ланы. С_______ н_ у м___ у__ е___ п_____ С-ж-л-ю- н- у м-н- у-е е-т- п-а-ы- ---------------------------------- Сожалею, но у меня уже есть планы. 0
So---l-yu,----u -enya----- ye-t----a--. S_________ n_ u m____ u___ y____ p_____ S-z-a-e-u- n- u m-n-a u-h- y-s-ʹ p-a-y- --------------------------------------- Sozhaleyu, no u menya uzhe yestʹ plany.
ਨਮਸਕਾਰ! П-ка! П____ П-к-! ----- Пока! 0
P-ka! P____ P-k-! ----- Poka!
ਨਮਸਕਾਰ! Д- сви---ия! Д_ с________ Д- с-и-а-и-! ------------ До свидания! 0
D- s--d-ni--! D_ s_________ D- s-i-a-i-a- ------------- Do svidaniya!
ਫਿਰ ਮਿਲਾਂਗੇ! Д--скор-г-! Д_ с_______ Д- с-о-о-о- ----------- До скорого! 0
Do -ko-o-o! D_ s_______ D- s-o-o-o- ----------- Do skorogo!

ਵਰਣਮਾਲਾ

ਅਸੀਂ ਭਾਸ਼ਾਵਾਂ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ ਹੋਰਨਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਸੋਚ ਜਾਂ ਮਹਿਸੂਸ ਕਰ ਰਹੇ ਹਾਂ। ਇਹ ਕਿਰਿਆ ਲਿਖਾਈ ਵਿੱਚ ਵੀ ਮੌਜੂਦ ਹੈ। ਵਧੇਰੇ ਭਾਸ਼ਾਵਾਂ ਕੋਲ ਲਿਖਤੀ ਰੂਪ , ਜਾਂ ਲਿਖਾਈ ਹੁੰਦੀ ਹੈ। ਲਿਖਾਈ ਵਿੱਚ ਅੱਖਰ ਮੌਜੂਦ ਹੁੰਦੇ ਹਨ। ਇਹ ਅੱਖਰ ਵੱਖ-ਵੱਖ ਹੋ ਸਕਦੇ ਹਨ। ਵਧੇਰੇ ਲਿਖਾਈ ਅੱਖਰਾਂ ਤੋਂ ਬਣੀ ਹੁੰਦੀ ਹੈ। ਇਹ ਅੱਖਰ ਵਰਣਮਾਲਾ ਬਣਾਉਂਦੇ ਹਨ। ਵਰਣਮਾਲਾ ਗ੍ਰਾਫਿਕ ਚਿੰਨ੍ਹਾਂ ਦਾ ਇੱਕ ਵਿਵਸਥਿਤ ਸੈੱਟ ਹੈ। ਇਹਨਾਂ ਅੱਖਰਾਂ ਨੂੰ ਜੋੜ ਕੇ ਵਿਸ਼ੇਸ਼ ਨਿਯਮਾਂ ਅਨੁਸਾਰ ਸ਼ਬਦ ਬਣਾਏ ਜਾਂਦੇ ਹਨ। ਹਰੇਕ ਅੱਖਰ ਦਾ ਇੱਕ ਨਿਸਚਿਤ ਉਚਾਰਨ ਹੈ। ‘ਵਰਣਮਾਲਾ ’ ਸ਼ਬਦ ਗਰੀਕ ਭਾਸ਼ਾ ਤੋਂ ਪੈਦਾ ਹੋਇਆ ਹੈ। ਉੱਥੇ , ਪਹਿਲੇ ਦੋ ਅੱਖਰਾਂ ਨੂੰ ‘ਐਲਫਾ ’ ਅਤੇ ‘ਬੀਟਾ ’ ਕਿਹਾ ਜਾਂਦਾ ਸੀ। ਇਤਿਹਾਸ ਵਿੱਚ ਕਈ ਵੱਖ-ਵੱਖ ਵਰਣਮਾਲਾਵਾਂ ਪ੍ਰਚਲਿਤ ਰਹੀਆਂ ਹਨ। ਲੋਕ ਅੱਖਰਾਂ ਨੂੰ 3,000 ਸਾਲ ਤੋਂ ਪਹਿਲਾਂ ਤੋਂ ਵਰਤਦੇ ਆ ਰਹੇ ਹਨ। ਪਹਿਲਾਂ , ਅੱਖਰ ਜਾਦੂਈ ਚਿੰਨ੍ਹ ਹੁੰਦੇ ਸਨ। ਕੇਵਲ ਕੁਝ ਹੀ ਲੋਕ ਉਹਨਾਂ ਦੇ ਮਤਲਬ ਬਾਰੇ ਜਾਣਦੇ ਸਨ। ਬਾਦ ਵਿੱਚ , ਅੱਖਰਾਂ ਨੇ ਆਪਣੀ ਚਿੰਨ੍ਹ ਵਾਲੀ ਪਛਾਣ ਗੁਆ ਦਿੱਤੀ। ਅੱਜ , ਅੱਖਰਾਂ ਦਾ ਕੋਈ ਭਾਵ ਨਹੀਂ ਹੈ। ਉਹਨਾਂ ਦਾ ਭਾਵ ਕੇਵਲ ਉਦੋਂ ਹੁੰਦਾ ਹੈ ਜਦੋਂ ਉਹਨਾਂ ਨੂੰ ਹੋਰਨਾਂ ਅੱਖਰਾਂ ਨਾਲ ਜੋੜਿਆ ਜਾਂਦਾ ਹੈ। ਅੱਖਰ , ਜਿਵੇਂ ਕਿ ਚੀਨੀ ਭਾਸ਼ਾ ਵਿੱਚੋਂ , ਵੱਖ ਢੰਗ ਨਾਲ ਕਾਰਜ ਕਰਦੇ ਹਨ। ਇਹ ਤਸਵੀਰਾਂ ਵਾਂਗ ਲੱਗਦੇ ਹਨ ਅਤੇ ਅਕਸਰ ਆਪਣਾ ਭਾਵ ਦਰਸਾਉਂਦੇ ਹਨ। ਜਦੋਂ ਅਸੀਂ ਲਿਖਦੇ ਹਾਂ , ਅਸੀਂ ਆਪਣੇ ਵਿਚਾਰਾਂ ਨੂੰ ਸੰਕੇਤਬੱਧ ਕਰਦੇ ਹਾਂ। ਅਸੀਂ ਅੱਖਰਾਂ ਦੀ ਵਰਤੋਂ ਆਪਣੀ ਜਾਣਕਾਰੀ ਦਰਜ ਕਰਨ ਲਈ ਕਰਦੇ ਹਾਂ। ਸਾਡੇ ਦਿਮਾਗ ਨੇ ਵਰਣਮਾਲਾ ਦਾ ਸੰਕੇਤ-ਵਾਚਨ ਕਰਨਾ ਸਿੱਖ ਲਿਆ ਹੈ। ਅੱਖਰ ਸ਼ਬਦ ਬਣ ਜਾਂਦੇ ਹਨ , ਸ਼ਬਦ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ , ਇੱਕ ਮਜ਼ਮੂਨ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿ ਸਕਦਾ ਹੈ। ਅਤੇ ਫੇਰ ਵੀ ਸਮਝਿਆ ਜਾ ਸਕਦਾ ਹੈ...