ਪ੍ਹੈਰਾ ਕਿਤਾਬ

pa ਹੋਰਨਾਂ ਦੀ ਪਹਿਚਾਣ ਕਰਨਾ   »   ur ‫جان پہچان کرنا‬

3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

ਹੋਰਨਾਂ ਦੀ ਪਹਿਚਾਣ ਕਰਨਾ

‫3 [تین]‬

teen

‫جان پہچان کرنا‬

jaan pehchan karna

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਨਮਸਕਾਰ! ‫----‬ ‫_____ ‫-ی-و- ------ ‫ہیلو‬ 0
he-lo h____ h-l-o ----- hello
ਸ਼ੁਭ ਦਿਨ! ‫سل-م‬ ‫_____ ‫-ل-م- ------ ‫سلام‬ 0
sa--m s____ s-l-m ----- salam
ਤੁਹਾਡਾ ਕੀ ਹਾਲ ਹੈ? ‫ک-- -ا- -ے؟‬ ‫___ ح__ ہ___ ‫-ی- ح-ل ہ-؟- ------------- ‫کیا حال ہے؟‬ 0
k-a--a---hai? k__ h___ h___ k-a h-a- h-i- ------------- kya haal hai?
ਕੀ ਤੁਸੀਂ ਯੂਰਪ ਤੋਂ ਆਏ ਹੋ? ‫-ی--آ--ی----ک--رہن--و-ل---یں-‬ ‫___ آ_ ی___ ک_ ر___ و___ ہ____ ‫-ی- آ- ی-ر- ک- ر-ن- و-ل- ہ-ں-‬ ------------------------------- ‫کیا آپ یورپ کے رہنے والے ہیں؟‬ 0
k-a a-p -ur------ --hn---a-a- ----? k__ a__ E_____ k_ r____ w____ h____ k-a a-p E-r-p- k- r-h-e w-l-y h-i-? ----------------------------------- kya aap Europe ke rehne walay hain?
ਕੀ ਤੁਸੀਂ ਅਮਰੀਕਾ ਤੋਂ ਆਏ ਹੋ? ‫-یا -پ-ا-ریک--ک- -ہ-ے وال---یں-‬ ‫___ آ_ ا_____ ک_ ر___ و___ ہ____ ‫-ی- آ- ا-ر-ک- ک- ر-ن- و-ل- ہ-ں-‬ --------------------------------- ‫کیا آپ امریکا کے رہنے والے ہیں؟‬ 0
kya aap--meri-a -e r--n--wa--------? k__ a__ A______ k_ r____ w____ h____ k-a a-p A-e-i-a k- r-h-e w-l-y h-i-? ------------------------------------ kya aap America ke rehne walay hain?
ਕੀ ਤੁਸੀਂ ਏਸ਼ੀਆ ਤੋਂ ਆਏ ਹੋ? ‫ک---آ- -ی-یا -ے ہ---‬ ‫___ آ_ ا____ س_ ہ____ ‫-ی- آ- ا-ش-ا س- ہ-ں-‬ ---------------------- ‫کیا آپ ایشیا سے ہیں؟‬ 0
k-a-aa--asia s--ha-n? k__ a__ a___ s_ h____ k-a a-p a-i- s- h-i-? --------------------- kya aap asia se hain?
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ? ‫آ- -س-ہ--ل-میں-ر--ے-ہیں-‬ ‫__ ک_ ہ___ م__ ر___ ہ____ ‫-پ ک- ہ-ٹ- م-ں ر-ت- ہ-ں-‬ -------------------------- ‫آپ کس ہوٹل میں رہتے ہیں؟‬ 0
a-- -is-----l ---n -e-t-y ha-n? a__ k__ h____ m___ r_____ h____ a-p k-s h-t-l m-i- r-h-a- h-i-? ------------------------------- aap kis hotel mein rehtay hain?
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ? ‫-- ی-اں-ک- -ے--یں؟‬ ‫__ ی___ ک_ س_ ہ____ ‫-پ ی-ا- ک- س- ہ-ں-‬ -------------------- ‫آپ یہاں کب سے ہیں؟‬ 0
aa---aha- -a---e--a-n? a__ y____ k__ s_ h____ a-p y-h-n k-b s- h-i-? ---------------------- aap yahan kab se hain?
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ? ‫-پ-ک--تک --ی--گے-‬ ‫__ ک_ ت_ ر___ گ___ ‫-پ ک- ت- ر-ی- گ-؟- ------------------- ‫آپ کب تک رکیں گے؟‬ 0
a---ka- --q ---- ge? a__ k__ t__ r___ g__ a-p k-b t-q r-i- g-? -------------------- aap kab taq rkin ge?
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ? ‫کی--آپ ---یہ-ں-اچ---لگ-ر-ا-ہ-؟‬ ‫___ آ_ ک_ ی___ ا___ ل_ ر__ ہ___ ‫-ی- آ- ک- ی-ا- ا-ھ- ل- ر-ا ہ-؟- -------------------------------- ‫کیا آپ کو یہاں اچھا لگ رہا ہے؟‬ 0
kya -a- -o---han ----- -a--r--a-ha-? k__ a__ k_ y____ a____ l__ r___ h___ k-a a-p k- y-h-n a-h-a l-g r-h- h-i- ------------------------------------ kya aap ko yahan achaa lag raha hai?
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ? ‫ک-ا -- یہ-- چھٹی-- پر ہ--؟‬ ‫___ آ_ ی___ چ_____ پ_ ہ____ ‫-ی- آ- ی-ا- چ-ٹ-و- پ- ہ-ں-‬ ---------------------------- ‫کیا آپ یہاں چھٹیوں پر ہیں؟‬ 0
kya aap-----n--h--iy-- par ---n? k__ a__ y____ c_______ p__ h____ k-a a-p y-h-n c-u-i-o- p-r h-i-? -------------------------------- kya aap yahan chudiyon par hain?
ਤੁਸੀਂ ਕਦੇ ਆ ਕੇ ਮੈਨੂੰ ਮਿਲੋ। ‫-بھ- --ھ-----لی- -‬ ‫____ م__ س_ م___ -_ ‫-ب-ی م-ھ س- م-ی- -- -------------------- ‫کبھی مجھ سے ملیے -‬ 0
k--hi -ali-e muj--se-- k____ m_____ m___ s_ - k-b-i m-l-y- m-j- s- - ---------------------- kabhi maliye mujh se -
ਇਹ ਮੇਰਾ ਪਤਾ ਹੈ। ‫یہ-میر- پ-- -ے-‬ ‫__ م___ پ__ ہ___ ‫-ہ م-ر- پ-ہ ہ--- ----------------- ‫یہ میرا پتہ ہے-‬ 0
y-h-m-r- -a-a hai-- y__ m___ p___ h__ - y-h m-r- p-t- h-i - ------------------- yeh mera pata hai -
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ? ‫--ا -م-ک- --یں-گے-‬ ‫___ ہ_ ک_ م___ گ___ ‫-ی- ہ- ک- م-ی- گ-؟- -------------------- ‫کیا ہم کل ملیں گے؟‬ 0
k-----m-k-l-m-lein g-? k__ h__ k__ m_____ g__ k-a h-m k-l m-l-i- g-? ---------------------- kya hum kal milein ge?
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ। ‫-ع- ف -یجے-گ- مج-ے کچ- --م----‬ ‫___ ف ک___ گ_ م___ ک__ ک__ ہ___ ‫-ع- ف ک-ج- گ- م-ھ- ک-ھ ک-م ہ--- -------------------------------- ‫معا ف کیجے گا مجھے کچھ کام ہے-‬ 0
Muan f----- -- -u-h- k-c---aa- -ai-- M___ f k___ g_ m____ k___ k___ h__ - M-a- f k-j- g- m-j-e k-c- k-a- h-i - ------------------------------------ Muan f kije ga mujhe kuch kaam hai -
ਨਮਸਕਾਰ! ‫خ-ا--ا-ظ‬ ‫___ ح____ ‫-د- ح-ف-‬ ---------- ‫خدا حافظ‬ 0
k---- H-fiz k____ H____ k-u-a H-f-z ----------- khuda Hafiz
ਨਮਸਕਾਰ! ‫پ-ر ملیں -ے --خدا-حاف-‬ ‫___ م___ گ_ / خ__ ح____ ‫-ھ- م-ی- گ- / خ-ا ح-ف-‬ ------------------------ ‫پھر ملیں گے / خدا حافظ‬ 0
p--r-m-l-in ge p___ m_____ g_ p-i- m-l-i- g- -------------- phir milein ge
ਫਿਰ ਮਿਲਾਂਗੇ! ‫ج-د ملی- --‬ ‫___ م___ گ__ ‫-ل- م-ی- گ-‬ ------------- ‫جلد ملیں گے‬ 0
ja-d --l-----e j___ m_____ g_ j-l- m-l-i- g- -------------- jald milein ge

ਵਰਣਮਾਲਾ

ਅਸੀਂ ਭਾਸ਼ਾਵਾਂ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ ਹੋਰਨਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਸੋਚ ਜਾਂ ਮਹਿਸੂਸ ਕਰ ਰਹੇ ਹਾਂ। ਇਹ ਕਿਰਿਆ ਲਿਖਾਈ ਵਿੱਚ ਵੀ ਮੌਜੂਦ ਹੈ। ਵਧੇਰੇ ਭਾਸ਼ਾਵਾਂ ਕੋਲ ਲਿਖਤੀ ਰੂਪ , ਜਾਂ ਲਿਖਾਈ ਹੁੰਦੀ ਹੈ। ਲਿਖਾਈ ਵਿੱਚ ਅੱਖਰ ਮੌਜੂਦ ਹੁੰਦੇ ਹਨ। ਇਹ ਅੱਖਰ ਵੱਖ-ਵੱਖ ਹੋ ਸਕਦੇ ਹਨ। ਵਧੇਰੇ ਲਿਖਾਈ ਅੱਖਰਾਂ ਤੋਂ ਬਣੀ ਹੁੰਦੀ ਹੈ। ਇਹ ਅੱਖਰ ਵਰਣਮਾਲਾ ਬਣਾਉਂਦੇ ਹਨ। ਵਰਣਮਾਲਾ ਗ੍ਰਾਫਿਕ ਚਿੰਨ੍ਹਾਂ ਦਾ ਇੱਕ ਵਿਵਸਥਿਤ ਸੈੱਟ ਹੈ। ਇਹਨਾਂ ਅੱਖਰਾਂ ਨੂੰ ਜੋੜ ਕੇ ਵਿਸ਼ੇਸ਼ ਨਿਯਮਾਂ ਅਨੁਸਾਰ ਸ਼ਬਦ ਬਣਾਏ ਜਾਂਦੇ ਹਨ। ਹਰੇਕ ਅੱਖਰ ਦਾ ਇੱਕ ਨਿਸਚਿਤ ਉਚਾਰਨ ਹੈ। ‘ਵਰਣਮਾਲਾ ’ ਸ਼ਬਦ ਗਰੀਕ ਭਾਸ਼ਾ ਤੋਂ ਪੈਦਾ ਹੋਇਆ ਹੈ। ਉੱਥੇ , ਪਹਿਲੇ ਦੋ ਅੱਖਰਾਂ ਨੂੰ ‘ਐਲਫਾ ’ ਅਤੇ ‘ਬੀਟਾ ’ ਕਿਹਾ ਜਾਂਦਾ ਸੀ। ਇਤਿਹਾਸ ਵਿੱਚ ਕਈ ਵੱਖ-ਵੱਖ ਵਰਣਮਾਲਾਵਾਂ ਪ੍ਰਚਲਿਤ ਰਹੀਆਂ ਹਨ। ਲੋਕ ਅੱਖਰਾਂ ਨੂੰ 3,000 ਸਾਲ ਤੋਂ ਪਹਿਲਾਂ ਤੋਂ ਵਰਤਦੇ ਆ ਰਹੇ ਹਨ। ਪਹਿਲਾਂ , ਅੱਖਰ ਜਾਦੂਈ ਚਿੰਨ੍ਹ ਹੁੰਦੇ ਸਨ। ਕੇਵਲ ਕੁਝ ਹੀ ਲੋਕ ਉਹਨਾਂ ਦੇ ਮਤਲਬ ਬਾਰੇ ਜਾਣਦੇ ਸਨ। ਬਾਦ ਵਿੱਚ , ਅੱਖਰਾਂ ਨੇ ਆਪਣੀ ਚਿੰਨ੍ਹ ਵਾਲੀ ਪਛਾਣ ਗੁਆ ਦਿੱਤੀ। ਅੱਜ , ਅੱਖਰਾਂ ਦਾ ਕੋਈ ਭਾਵ ਨਹੀਂ ਹੈ। ਉਹਨਾਂ ਦਾ ਭਾਵ ਕੇਵਲ ਉਦੋਂ ਹੁੰਦਾ ਹੈ ਜਦੋਂ ਉਹਨਾਂ ਨੂੰ ਹੋਰਨਾਂ ਅੱਖਰਾਂ ਨਾਲ ਜੋੜਿਆ ਜਾਂਦਾ ਹੈ। ਅੱਖਰ , ਜਿਵੇਂ ਕਿ ਚੀਨੀ ਭਾਸ਼ਾ ਵਿੱਚੋਂ , ਵੱਖ ਢੰਗ ਨਾਲ ਕਾਰਜ ਕਰਦੇ ਹਨ। ਇਹ ਤਸਵੀਰਾਂ ਵਾਂਗ ਲੱਗਦੇ ਹਨ ਅਤੇ ਅਕਸਰ ਆਪਣਾ ਭਾਵ ਦਰਸਾਉਂਦੇ ਹਨ। ਜਦੋਂ ਅਸੀਂ ਲਿਖਦੇ ਹਾਂ , ਅਸੀਂ ਆਪਣੇ ਵਿਚਾਰਾਂ ਨੂੰ ਸੰਕੇਤਬੱਧ ਕਰਦੇ ਹਾਂ। ਅਸੀਂ ਅੱਖਰਾਂ ਦੀ ਵਰਤੋਂ ਆਪਣੀ ਜਾਣਕਾਰੀ ਦਰਜ ਕਰਨ ਲਈ ਕਰਦੇ ਹਾਂ। ਸਾਡੇ ਦਿਮਾਗ ਨੇ ਵਰਣਮਾਲਾ ਦਾ ਸੰਕੇਤ-ਵਾਚਨ ਕਰਨਾ ਸਿੱਖ ਲਿਆ ਹੈ। ਅੱਖਰ ਸ਼ਬਦ ਬਣ ਜਾਂਦੇ ਹਨ , ਸ਼ਬਦ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ , ਇੱਕ ਮਜ਼ਮੂਨ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿ ਸਕਦਾ ਹੈ। ਅਤੇ ਫੇਰ ਵੀ ਸਮਝਿਆ ਜਾ ਸਕਦਾ ਹੈ...