ਪ੍ਹੈਰਾ ਕਿਤਾਬ

pa ਸਕੂਲ ਵਿੱਚ   »   ka სკოლაში

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

4 [ოთხი]

4 [otkhi]

სკოლაში

sk'olashi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਅਸੀਂ ਕਿੱਥੇ ਹਾਂ? ს-დ-ვართ? ს__ ვ____ ს-დ ვ-რ-? --------- სად ვართ? 0
s-- -art? s__ v____ s-d v-r-? --------- sad vart?
ਅਸੀਂ ਸਕੂਲ ਵਿੱਚ ਹਾਂ। ს-ოლ----ვ--თ. ს______ ვ____ ს-ო-ა-ი ვ-რ-. ------------- სკოლაში ვართ. 0
sk-o-a----v---. s________ v____ s-'-l-s-i v-r-. --------------- sk'olashi vart.
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। გაკვ-თ----------. გ________ გ______ გ-კ-ე-ი-ი გ-ა-ვ-. ----------------- გაკვეთილი გვაქვს. 0
gak've---i--vak--. g_________ g______ g-k-v-t-l- g-a-v-. ------------------ gak'vetili gvakvs.
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। ეს-ნ--მოსწავ--ები არ-ან. ე____ მ__________ ა_____ ე-ე-ი მ-ს-ა-ლ-ე-ი ა-ი-ნ- ------------------------ ესენი მოსწავლეები არიან. 0
es-ni-mo----a--e-bi -----. e____ m____________ a_____ e-e-i m-s-s-a-l-e-i a-i-n- -------------------------- eseni mosts'avleebi arian.
ਉਹ ਅਧਿਆਪਕ ਹੈ। ეს მ--წ-ვ--ბ-ლ--. ე_ მ_____________ ე- მ-ს-ა-ლ-ბ-ლ-ა- ----------------- ეს მასწავლებელია. 0
e- masts---lebel--. e_ m_______________ e- m-s-s-a-l-b-l-a- ------------------- es masts'avlebelia.
ਉਹ ਜਮਾਤ ਹੈ। ე--კ-ა-ია. ე_ კ______ ე- კ-ა-ი-. ---------- ეს კლასია. 0
e--k-la-ia. e_ k_______ e- k-l-s-a- ----------- es k'lasia.
ਅਸੀਂ ਕੀ ਕਰ ਰਹੇ / ਰਹੀਆਂ ਹਾਂ? რას -აკ--ე-თ? რ__ ვ________ რ-ს ვ-კ-თ-ბ-? ------------- რას ვაკეთებთ? 0
ra----k'--e--? r__ v_________ r-s v-k-e-e-t- -------------- ras vak'etebt?
ਅਸੀਂ ਸਿੱਖ ਰਹੇ / ਰਹੀਆਂ ਹਾਂ। ვ--ავლ-ბ-. ვ_________ ვ-წ-ვ-ო-თ- ---------- ვსწავლობთ. 0
v-t-'---o-t. v___________ v-t-'-v-o-t- ------------ vsts'avlobt.
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। ენას-ვს--ვლობ-. ე___ ვ_________ ე-ა- ვ-წ-ვ-ო-თ- --------------- ენას ვსწავლობთ. 0
enas -sts'a-lo-t. e___ v___________ e-a- v-t-'-v-o-t- ----------------- enas vsts'avlobt.
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। მ----წ---ო--ი-გლ-ს-რს. მ_ ვ_______ ი_________ მ- ვ-წ-ვ-ო- ი-გ-ი-უ-ს- ---------------------- მე ვსწავლობ ინგლისურს. 0
m--v---'a---b i-gl--u-s. m_ v_________ i_________ m- v-t-'-v-o- i-g-i-u-s- ------------------------ me vsts'avlob inglisurs.
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । შ-ნ ს--ვ--- -ს--ნურს. შ__ ს______ ე________ შ-ნ ს-ა-ლ-ბ ე-პ-ნ-რ-. --------------------- შენ სწავლობ ესპანურს. 0
s----s-s'---ob -sp-an-rs. s___ s________ e_________ s-e- s-s-a-l-b e-p-a-u-s- ------------------------- shen sts'avlob esp'anurs.
ਉਹ ਜਰਮਨ ਸਿੱਖਦਾ ਹੈ। ი-----ვლ-ბ--გე-მ-ულს. ი_ ს_______ გ________ ი- ს-ა-ლ-ბ- გ-რ-ა-ლ-. --------------------- ის სწავლობს გერმაულს. 0
is s--'----b---ermauls. i_ s_________ g________ i- s-s-a-l-b- g-r-a-l-. ----------------------- is sts'avlobs germauls.
ਅਸੀਂ ਫਰਾਂਸੀਸੀ ਸਿੱਖਦੇ ਹਾਂ। ჩ-ენ ვსწ--ლ-----რან-უ-ს. ჩ___ ვ________ ფ________ ჩ-ე- ვ-წ-ვ-ო-თ ფ-ა-გ-ლ-. ------------------------ ჩვენ ვსწავლობთ ფრანგულს. 0
c---n vs--'av-ob- pra-g--s. c____ v__________ p________ c-v-n v-t-'-v-o-t p-a-g-l-. --------------------------- chven vsts'avlobt pranguls.
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। თქვ----------- --ალ-ურ-. თ____ ს_______ ი________ თ-ვ-ნ ს-ა-ლ-ბ- ი-ა-ი-რ-. ------------------------ თქვენ სწავლობთ იტალიურს. 0
tkv-n st--a-l--- i---liu-s. t____ s_________ i_________ t-v-n s-s-a-l-b- i-'-l-u-s- --------------------------- tkven sts'avlobt it'aliurs.
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। ი---ი--წ--ლო--ნ--უს-ლ-. ი____ ს________ რ______ ი-ი-ი ს-ა-ლ-ბ-ნ რ-ს-ლ-. ----------------------- ისინი სწავლობენ რუსულს. 0
i---i--ts'-vl---n-r--ul-. i____ s__________ r______ i-i-i s-s-a-l-b-n r-s-l-. ------------------------- isini sts'avloben rusuls.
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। ე-ე--- -წავ-ა-ს-ი-ტერე---. ე_____ ს_____ ს___________ ე-ე-ი- ს-ა-ლ- ს-ი-ტ-რ-ს-ა- -------------------------- ენების სწავლა საინტერესოა. 0
en---s---s-av-a ---n-'e-e-oa. e_____ s_______ s____________ e-e-i- s-s-a-l- s-i-t-e-e-o-. ----------------------------- enebis sts'avla saint'eresoa.
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। ჩ--- გვ-ნდ---ვე--ოდე--ა--მი-ნ----. ჩ___ გ_____ გ________ ა___________ ჩ-ე- გ-ი-დ- გ-ე-მ-დ-ს ა-ა-ი-ნ-ბ-ს- ---------------------------------- ჩვენ გვინდა გვესმოდეს ადამიანების. 0
ch-e- gvin----ve-m-de- a--m--ne-is. c____ g_____ g________ a___________ c-v-n g-i-d- g-e-m-d-s a-a-i-n-b-s- ----------------------------------- chven gvinda gvesmodes adamianebis.
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। ჩ-ე---დამ---ებ-ა---ა-არა-ი--ვ--და. ჩ___ ა___________ ლ_______ გ______ ჩ-ე- ა-ა-ი-ნ-ბ-ა- ლ-პ-რ-კ- გ-ი-დ-. ---------------------------------- ჩვენ ადამიანებთან ლაპარაკი გვინდა. 0
c-v-n-ada-i---bt-n---p--r---i gvi--a. c____ a___________ l_________ g______ c-v-n a-a-i-n-b-a- l-p-a-a-'- g-i-d-. ------------------------------------- chven adamianebtan lap'arak'i gvinda.

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!