ਪ੍ਹੈਰਾ ਕਿਤਾਬ

pa ਸਕੂਲ ਵਿੱਚ   »   kk Мектепте

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

4 [төрт]

4 [tört]

Мектепте

Mektepte

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਅਸੀਂ ਕਿੱਥੇ ਹਾਂ? Б-----йд---з? Б__ қ________ Б-з қ-й-а-ы-? ------------- Біз қайдамыз? 0
Bi--qay-a-ız? B__ q________ B-z q-y-a-ı-? ------------- Biz qaydamız?
ਅਸੀਂ ਸਕੂਲ ਵਿੱਚ ਹਾਂ। Бі--м--те----із. Б__ м___________ Б-з м-к-е-т-м-з- ---------------- Біз мектептеміз. 0
Biz---k--pte--z. B__ m___________ B-z m-k-e-t-m-z- ---------------- Biz mekteptemiz.
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। Біз-- -а-ақ. Б____ с_____ Б-з-е с-б-қ- ------------ Бізде сабақ. 0
B--d- -ab-q. B____ s_____ B-z-e s-b-q- ------------ Bizde sabaq.
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। М-на- - оқ--ы---. М____ — о________ М-н-у — о-у-ы-а-. ----------------- Мынау — оқушылар. 0
M-na- — -q----ar. M____ — o________ M-n-w — o-w-ı-a-. ----------------- Mınaw — oqwşılar.
ਉਹ ਅਧਿਆਪਕ ਹੈ। Мынау - мұ----м -п--. М____ — м______ а____ М-н-у — м-ғ-л-м а-а-. --------------------- Мынау — мұғалім апай. 0
Mı----— ---al----p--. M____ — m______ a____ M-n-w — m-ğ-l-m a-a-. --------------------- Mınaw — muğalim apay.
ਉਹ ਜਮਾਤ ਹੈ। М-на--- -ы---. М____ - с_____ М-н-у - с-н-п- -------------- Мынау - сынып. 0
M---w - -ını-. M____ - s_____ M-n-w - s-n-p- -------------- Mınaw - sınıp.
ਅਸੀਂ ਕੀ ਕਰ ਰਹੇ / ਰਹੀਆਂ ਹਾਂ? Б-- -е---те-міз? Б__ н_ і________ Б-з н- і-т-й-і-? ---------------- Біз не істейміз? 0
Bi- ne---te----? B__ n_ i________ B-z n- i-t-y-i-? ---------------- Biz ne isteymiz?
ਅਸੀਂ ਸਿੱਖ ਰਹੇ / ਰਹੀਆਂ ਹਾਂ। Б-з --им--. Б__ о______ Б-з о-и-ы-. ----------- Біз оқимыз. 0
Biz ---mız. B__ o______ B-z o-ï-ı-. ----------- Biz oqïmız.
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। Біз---л-----н--і-. Б__ т__ ү_________ Б-з т-л ү-р-н-м-з- ------------------ Біз тіл үйренеміз. 0
B-- ti--ü-r----i-. B__ t__ ü_________ B-z t-l ü-r-n-m-z- ------------------ Biz til üyrenemiz.
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। Мен ағы---нш- үйр-н---н. М__ а________ ү_________ М-н а-ы-ш-н-а ү-р-н-м-н- ------------------------ Мен ағылшынша үйренемін. 0
M-n ---l-ınşa-ü-renemin. M__ a________ ü_________ M-n a-ı-ş-n-a ü-r-n-m-n- ------------------------ Men ağılşınşa üyrenemin.
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । Се- -спанш-----ене--ң. С__ и______ ү_________ С-н и-п-н-а ү-р-н-с-ң- ---------------------- Сен испанша үйренесің. 0
Se--ï---n-- ---e---iñ. S__ ï______ ü_________ S-n ï-p-n-a ü-r-n-s-ñ- ---------------------- Sen ïspanşa üyrenesiñ.
ਉਹ ਜਰਮਨ ਸਿੱਖਦਾ ਹੈ। О- н-м-с---ү-р-----. О_ н______ ү________ О- н-м-с-е ү-р-н-д-. -------------------- Ол немісше үйренеді. 0
Ol --mi--- ----ned-. O_ n______ ü________ O- n-m-s-e ü-r-n-d-. -------------------- Ol nemisşe üyrenedi.
ਅਸੀਂ ਫਰਾਂਸੀਸੀ ਸਿੱਖਦੇ ਹਾਂ। Біз фра-----а-үй-е--мі-. Б__ ф________ ү_________ Б-з ф-а-ц-з-а ү-р-н-м-з- ------------------------ Біз французша үйренеміз. 0
B-z--r--cwz-a --r------. B__ f________ ü_________ B-z f-a-c-z-a ü-r-n-m-z- ------------------------ Biz francwzşa üyrenemiz.
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। Се-д-р и-а---н-а---р-не-і--е-. С_____ и________ ү____________ С-н-е- и-а-ь-н-а ү-р-н-с-ң-е-. ------------------------------ Сендер итальянша үйренесіңдер. 0
S-n-e---t-lyanş--üyr--e-----r. S_____ ï________ ü____________ S-n-e- ï-a-y-n-a ü-r-n-s-ñ-e-. ------------------------------ Sender ïtalyanşa üyrenesiñder.
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। Ол-- -р---а-үйр-неді. О___ о_____ ү________ О-а- о-ы-ш- ү-р-н-д-. --------------------- Олар орысша үйренеді. 0
Ola--orısşa----en---. O___ o_____ ü________ O-a- o-ı-ş- ü-r-n-d-. --------------------- Olar orısşa üyrenedi.
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। Т---үйре-----з-қ. Т__ ү_____ қ_____ Т-л ү-р-н- қ-з-қ- ----------------- Тіл үйрену қызық. 0
Til--yrenw--ızıq. T__ ü_____ q_____ T-l ü-r-n- q-z-q- ----------------- Til üyrenw qızıq.
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। Біз ---мда--ы т--ін---із-келе--. Б__ а________ т_________ к______ Б-з а-а-д-р-ы т-с-н-і-і- к-л-д-. -------------------------------- Біз адамдарды түсінгіміз келеді. 0
B-z-ad-mdardı -üs-ngi--z k--e-i. B__ a________ t_________ k______ B-z a-a-d-r-ı t-s-n-i-i- k-l-d-. -------------------------------- Biz adamdardı tüsingimiz keledi.
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। Біз ---м--рме- с-йле--імі- кел-ді. Б__ а_________ с__________ к______ Б-з а-а-д-р-е- с-й-е-к-м-з к-л-д-. ---------------------------------- Біз адамдармен сөйлескіміз келеді. 0
Biz-a-am-a-m-n-sö-l-sk-m----e--di. B__ a_________ s__________ k______ B-z a-a-d-r-e- s-y-e-k-m-z k-l-d-. ---------------------------------- Biz adamdarmen söyleskimiz keledi.

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!