ਪ੍ਹੈਰਾ ਕਿਤਾਬ

pa ਦੇਸ਼ ਅਤੇ ਭਾਸ਼ਾਂਵਾਂ   »   te దేశాలు మరియు భాషలు

5 [ਪੰਜ]

ਦੇਸ਼ ਅਤੇ ਭਾਸ਼ਾਂਵਾਂ

ਦੇਸ਼ ਅਤੇ ਭਾਸ਼ਾਂਵਾਂ

5 [ఐదు]

5 [Aidu]

దేశాలు మరియు భాషలు

Dēśālu mariyu bhāṣalu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਜੌਨ ਲੰਦਨ ਤੋਂ ਆਇਆ ਹੈ। జ-న--ల--న్------ వచ-చాడు జా_ లం__ నుం_ వ___ జ-న- ల-డ-్ న-ం-ి వ-్-ా-ు ------------------------ జాన్ లండన్ నుండి వచ్చాడు 0
D-śālu -ar--- ----a-u D_____ m_____ b______ D-ś-l- m-r-y- b-ā-a-u --------------------- Dēśālu mariyu bhāṣalu
ਲੰਦਨ ਗ੍ਰੇਟ ਬ੍ਰਿਟੇਨ ਵਿੱਚ ਸਥਿਤ ਹੈ। ల-డన- గ్ర-ట- --రిట-్-ల- -ం-ి లం__ గ్__ బ్___ లో ఉం_ ల-డ-్ గ-ర-ట- బ-ర-ట-్ ల- ఉ-ద- ---------------------------- లండన్ గ్రేట్ బ్రిటన్ లో ఉంది 0
D---l--m---y- b-----u D_____ m_____ b______ D-ś-l- m-r-y- b-ā-a-u --------------------- Dēśālu mariyu bhāṣalu
ਉਹ ਅੰਗਰੇਜ਼ੀ ਬੋਲਦਾ ਹੈ। అ------గ---ష- -ా------త--ు అ__ ఇం___ మా_____ అ-న- ఇ-గ-ల-ష- మ-ట-ల-డ-త-డ- -------------------------- అతను ఇంగ్లీషు మాట్లాడుతాడు 0
Jā--la-----nuṇ-i -accā-u J__ l_____ n____ v______ J-n l-ṇ-a- n-ṇ-i v-c-ā-u ------------------------ Jān laṇḍan nuṇḍi vaccāḍu
ਮਾਰੀਆ ਮੈਡ੍ਰਿਡ ਤੋਂ ਆਈ ਹੈ। మర-యా మా--రిడ--న-ం-ి-వ--చి--ి మ__ మా___ నుం_ వ___ మ-ి-ా మ-డ-ర-డ- న-ం-ి వ-్-ి-ద- ----------------------------- మరియా మాడ్రిడ్ నుండి వచ్చింది 0
J-n --ṇ-a--nuṇ---vaccā-u J__ l_____ n____ v______ J-n l-ṇ-a- n-ṇ-i v-c-ā-u ------------------------ Jān laṇḍan nuṇḍi vaccāḍu
ਮੈਡ੍ਰਿਡ ਸਪੇਨ ਵਿੱਚ ਸਥਿਤ ਹੈ। మాడ-ర--్-స----ి-- ల- ఉంది మా___ స్___ లో ఉం_ మ-డ-ర-డ- స-ప-య-న- ల- ఉ-ద- ------------------------- మాడ్రిడ్ స్పెయిన్ లో ఉంది 0
J-- ---ḍa- ----i-va--ā-u J__ l_____ n____ v______ J-n l-ṇ-a- n-ṇ-i v-c-ā-u ------------------------ Jān laṇḍan nuṇḍi vaccāḍu
ਉਹ ਸਪੇਨੀ ਬੋਲਦੀ ਹੈ। ఆ-ె---పానిష---ా--ల-డ-త-ంది ఆ_ స్___ మా_____ ఆ-ె స-ప-న-ష- మ-ట-ల-డ-త-ం-ి -------------------------- ఆమె స్పానిష్ మాట్లాడుతుంది 0
La-----gr-ṭ----ṭ-- -ō -n-i L_____ g___ b_____ l_ u___ L-ṇ-a- g-ē- b-i-a- l- u-d- -------------------------- Laṇḍan grēṭ briṭan lō undi
ਪੀਟਰ ਅਤੇ ਮਾਰਥਾ ਬਰਲਿਨ ਤੋਂ ਆਏ ਹਨ। పీట------య- మార్-ా బర-ల-న---ుండ---చ-చారు పీ__ మ__ మా__ బ___ నుం_ వ___ ప-ట-్ మ-ి-ు మ-ర-థ- బ-్-ి-్ న-ం-ి వ-్-ా-ు ---------------------------------------- పీటర్ మరియు మార్థా బర్లిన్ నుండి వచ్చారు 0
La-----g-ē--bri----lō----i L_____ g___ b_____ l_ u___ L-ṇ-a- g-ē- b-i-a- l- u-d- -------------------------- Laṇḍan grēṭ briṭan lō undi
ਬਰਲਿਨ ਜਰਮਨੀ ਵਿੱਚ ਸਥਿਤ ਹੈ। బ-్లి-్--ర్-ని-ల- ---ి బ___ జ___ లో ఉం_ బ-్-ి-్ జ-్-న- ల- ఉ-ద- ---------------------- బర్లిన్ జర్మని లో ఉంది 0
L--ḍ-n g--- br-ṭ---l- ---i L_____ g___ b_____ l_ u___ L-ṇ-a- g-ē- b-i-a- l- u-d- -------------------------- Laṇḍan grēṭ briṭan lō undi
ਕੀ ਤੁਸੀਂ ਦੋਵੇਂ ਜਰਮਨ ਬੋਲ ਸਕਦੇ ਹੋ? మీర-ద--ర----్-న- మ-ట---డ---ా? మీ____ జ___ మా_______ మ-ర-ద-ద-ూ జ-్-న- మ-ట-ల-డ-ల-ా- ----------------------------- మీరిద్దరూ జర్మన్ మాట్లాడగలరా? 0
Ata----ṅg---u-mā---ḍu--ḍu A____ i______ m__________ A-a-u i-g-ī-u m-ṭ-ā-u-ā-u ------------------------- Atanu iṅglīṣu māṭlāḍutāḍu
ਲੰਦਨ ਇੱਕ ਰਾਜਧਾਨੀ ਹੈ। ల-డ-్ ప-్ట---ఒక------ాజ--ని లం__ ప___ ఒ_ దే_ రా___ ల-డ-్ ప-్-ణ- ఒ- ద-శ ర-జ-ా-ి --------------------------- లండన్ పట్టణం ఒక దేశ రాజధాని 0
A--nu i--līṣu mā--āḍu-ā-u A____ i______ m__________ A-a-u i-g-ī-u m-ṭ-ā-u-ā-u ------------------------- Atanu iṅglīṣu māṭlāḍutāḍu
ਮੈਡ੍ਰਿਡ ਅਤੇ ਬਰਲਿਨ ਵੀ ਰਾਜਧਾਨੀਆਂ ਹਨ। మ--్--డ- ------బర-ల--- -ట-టణ-ల--కూ-----శ---జ-ానులే మా___ మ__ బ___ ప____ కూ_ దే_ రా____ మ-డ-ర-డ- మ-ి-ు బ-్-ి-్ ప-్-ణ-ల- క-డ- ద-శ ర-జ-ా-ు-ే -------------------------------------------------- మాడ్రిడ్ మరియు బర్లిన్ పట్టణాలు కూడా దేశ రాజధానులే 0
Ata-u--ṅg-ī-u -āṭ-āḍ----u A____ i______ m__________ A-a-u i-g-ī-u m-ṭ-ā-u-ā-u ------------------------- Atanu iṅglīṣu māṭlāḍutāḍu
ਰਾਜਧਾਨੀਆਂ ਵੱਡੀਆਂ ਅਤੇ ਸ਼ੋਰ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ। ద---రాజ--నుల----ట----లు-ప-ద-దవిగ----ి-ు--ందడ--- -ం-ా-ి దే_ రా_____ ప____ పె____ మ__ సం___ ఉం__ ద-శ ర-జ-ా-ు-ై- ప-్-ణ-ల- ప-ద-ద-ి-ా మ-ి-ు స-ద-ి-ా ఉ-ట-య- ------------------------------------------------------ దేశ రాజధానులైన పట్టణాలు పెద్దవిగా మరియు సందడిగా ఉంటాయి 0
M-r--ā mā---- --ṇḍ--va-----i M_____ m_____ n____ v_______ M-r-y- m-ḍ-i- n-ṇ-i v-c-i-d- ---------------------------- Mariyā māḍriḍ nuṇḍi vaccindi
ਫਰਾਂਸ ਯੂਰਪ ਵਿੱਚ ਸਥਿਤ ਹੈ। ఫ్రా--్ య--ో-్--ో ---ి ఫ్__ యూ__ లో ఉం_ ఫ-ర-ం-్ య-ర-ప- ల- ఉ-ద- ---------------------- ఫ్రాంస్ యూరోప్ లో ఉంది 0
Ma--y-------ḍ-n-ṇḍ---a--in-i M_____ m_____ n____ v_______ M-r-y- m-ḍ-i- n-ṇ-i v-c-i-d- ---------------------------- Mariyā māḍriḍ nuṇḍi vaccindi
ਮਿਸਰ ਅਫਰੀਕਾ ਵਿੱਚ ਸਥਿਤ ਹੈ। ఈ--ప--ు-ఆఫ్ర--- ల--ఉంది ఈ___ ఆ___ లో ఉం_ ఈ-ి-్-ు ఆ-్-ి-ా ల- ఉ-ద- ----------------------- ఈజిప్టు ఆఫ్రికా లో ఉంది 0
M---y- -āḍriḍ -uṇḍi v-c----i M_____ m_____ n____ v_______ M-r-y- m-ḍ-i- n-ṇ-i v-c-i-d- ---------------------------- Mariyā māḍriḍ nuṇḍi vaccindi
ਜਾਪਾਨ ਏਸ਼ੀਆ ਵਿੱਚ ਸਥਿਤ ਹੈ। జపాన--ఆ--యా-ల- -ంది జ__ ఆ__ లో ఉం_ జ-ా-్ ఆ-ి-ా ల- ఉ-ద- ------------------- జపాన్ ఆసియా లో ఉంది 0
M-ḍri----eyin-lō u-di M_____ s_____ l_ u___ M-ḍ-i- s-e-i- l- u-d- --------------------- Māḍriḍ speyin lō undi
ਕਨੇਡਾ ਉੱਤਰੀ ਅਮਰੀਕਾ ਵਿੱਚ ਸਥਿਤ ਹੈ। కె--ా-ఉ-్------ర-కా లో ---ి కె__ ఉ___ అ___ లో ఉం_ క-న-ా ఉ-్-ర అ-ె-ి-ా ల- ఉ-ద- --------------------------- కెనడా ఉత్తర అమెరికా లో ఉంది 0
Mā---ḍ-sp-y-n -- -ndi M_____ s_____ l_ u___ M-ḍ-i- s-e-i- l- u-d- --------------------- Māḍriḍ speyin lō undi
ਪਨਾਮਾ ਮੱਧ – ਅਮਰੀਕਾ ਵਿੱਚ ਸਥਿਤ ਹੈ। ప-ామా-మ-్--అమెర-క- -ో ఉంది ప__ మ__ అ___ లో ఉం_ ప-ా-ా మ-్- అ-ె-ి-ా ల- ఉ-ద- -------------------------- పనామా మధ్య అమెరికా లో ఉంది 0
Māḍ-i- s--y-- -ō---di M_____ s_____ l_ u___ M-ḍ-i- s-e-i- l- u-d- --------------------- Māḍriḍ speyin lō undi
ਬ੍ਰਾਜ਼ੀਲ ਦੱਖਣੀ ਅਮਰੀਕਾ ਵਿੱਚ ਸਥਿਤ ਹੈ। బ్రజ--- -క్-ిణ అమ-ర--ా -- -ం-ి బ్___ ద___ అ___ లో ఉం_ బ-ర-ి-్ ద-్-ి- అ-ె-ి-ా ల- ఉ-ద- ------------------------------ బ్రజిల్ దక్షిణ అమెరికా లో ఉంది 0
Ām---p-n---m--l----undi Ā__ s_____ m___________ Ā-e s-ā-i- m-ṭ-ā-u-u-d- ----------------------- Āme spāniṣ māṭlāḍutundi

ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ 7,000 ਵੱਖ-ਵੱਖ ਭਾਸ਼ਾਵਾਂ ਹਨ। ਉਪ-ਭਾਸ਼ਾਵਾਂ ਦੀ ਗਿਣਤੀ ਬੇਸ਼ੱਕ ਬਹੁਤ ਜ਼ਿਆਦਾ ਹੈ। ਪਰ ਭਾਸ਼ਾ ਅਤੇ ਬੋਲੀ ਵਿੱਚ ਕੀ ਫ਼ਰਕ ਹੈ ? ਉਪ-ਭਾਸ਼ਾਵਾਂ ਦਾ ਲਹਿਜਾ ਹਮੇਸ਼ਾਂ ਸਪੱਸ਼ਟ ਤੌਰ 'ਤੇ ਸਥਾਨਕ ਹੁੰਦਾ ਹੈ। ਉਹ ਖੇਤਰੀ ਭਾਸ਼ਾ ਦੀਆਂ ਕਿਸਮਾਂ ਨਾਲ ਸੰਬੰਧਤ ਹੁੰਦੀਆਂ ਹਨ। ਇਸਦਾ ਮਤਲਬ ਹੈ ਉਪ-ਭਾਸ਼ਾਵਾਂ , ਸੀਮਿਤ ਪਹੁੰਚ ਸਮੇਤ , ਇੱਕ ਭਾਸ਼ਾ ਦਾ ਰੂਪ ਹਨ। ਇੱਕ ਆਮ ਨਿਯਮ ਵਜੋਂ , ਉਪ-ਭਾਸ਼ਾਵਾਂ ਹਮੇਸ਼ਾਂ ਬੋਲੀਆਂ ਜਾਂਦੀਆਂ ਹਨ , ਲਿਖੀਆਂ ਨਹੀਂ ਜਾਂਦੀਆਂ। ਉਹਨਾਂ ਦੀ ਆਪਣੀ ਇੱਕ ਨਿੱਜੀ ਭਾਸ਼ਾਈ ਪ੍ਰਣਾਲੀ ਹੁੰਦੀ ਹੈ। ਅਤੇ ਉਹ ਆਪਣੇ ਨਿੱਜੀ ਨਿਯਮਾਂ ਦੀ ਪਾਲਣਾ ਕਰਦੀਆਂ ਹਨ। ਸਿਧਾਂਤਕ ਤੌਰ 'ਤੇ , ਹਰੇਕ ਭਾਸ਼ਾ ਦੀਆਂ ਕਈ ਉਪ-ਭਾਸ਼ਾਵਾਂ ਹੋ ਸਕਦੀਆਂ ਹਨ। ਸਾਰੀਆਂ ਉਪ-ਭਾਸ਼ਾਵਾਂ ਇੱਕ ਦੇਸ਼ ਦੀ ਪ੍ਰਮਾਣਿਕ ਭਾਸ਼ਾ ਹੇਠ ਆਉਂਦੀਆਂ ਹਨ। ਪ੍ਰਮਾਣਿਕ ਭਾਸ਼ਾ ਇੱਕ ਦੇਸ਼ ਦੇ ਸਾਰੇ ਵਿਅਕਤੀਆਂ ਦੁਆਰਾ ਸਮਝੀ ਜਾਂਦੀ ਹੈ। ਇਸ ਰਾਹੀਂ , ਵਿਭਿੰਨ ਉਪ-ਭਾਸ਼ਾਵਾਂ ਵਾਲੇ ਲੋਕ ਵੀ ਇੱਕ-ਦੂਜੇ ਨਾਲ ਗੱਲਬਾਤ ਕਰ ਸਕਦੇ ਹਨ। ਤਕਰੀਬਨ ਸਾਰੀਆਂ ਉਪ-ਭਾਸ਼ਾਵਾਂ ਦਾ ਮਹੱਤਵ ਘਟਦਾ ਜਾ ਰਿਹਾ ਹੈ। ਤੁਸੀਂ ਹੁਣ ਸ਼ਹਿਰਾਂ ਵਿੱਚ ਬਹੁਤ ਹੀ ਘੱਟ ਉਪ-ਭਾਸ਼ਾਵਾਂ ਨੂੰ ਸੁਣਦੇ ਹੋ। ਪ੍ਰਮਾਣਿਕ ਭਾਸ਼ਾ ਆਮ ਤੌਰ 'ਤੇ ਕੰਮ ਦੇ ਸਥਾਨ 'ਤੇ ਵੀ ਬੋਲੀ ਜਾਂਦੀ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਨੂੰ ਅਕਸਰ ਸਧਾਰਨ ਅਤੇ ਅਨਪੜ੍ਹ ਸਮਝਿਆ ਜਾਂਦਾ ਹੈ। ਅਤੇ ਫਿਰ ਵੀ ਉਹ ਸਾਰੇ ਸਥਾਨਕ ਪੱਧਰਾਂ 'ਤੇ ਦੇਖੇ ਜਾ ਸਕਦੇ ਹਨ। ਇਸਲਈ ਉਪ-ਭਾਸ਼ਾਵਾਂ ਬੋਲਣ ਵਾਲੇ ਦੂਜਿਆਂ ਨਾਲੋਂ ਘੱਟ ਸਿਆਣੇ ਨਹੀਂ ਹਨ। ਇਸਤੋਂ ਬਿਲਕੁਲ ਉਲਟ! ਉਪ-ਭਾਸ਼ਾ ਵਿੱਚ ਬੋਲਣ ਵਾਲਿਆਂ ਨੂੰ ਕਈ ਫਾਇਦੇ ਹੁੰਦੇ ਹਨ। ਉਦਾਹਰਣ ਵਜੋਂ , ਕਿਸੇ ਭਾਸ਼ਾ ਕੋਰਸ ਵਿੱਚ। ਉਪ-ਭਾਸ਼ਾਵਾਂ ਬੋਲਣ ਵਾਲੇ ਜਾਣਦੇ ਹਨ ਕਿ ਭਾਸ਼ਾਵਾਂ ਦੇ ਵੱਖ-ਵੱਖ ਰੂਪ ਹੁੰਦੇ ਹਨ। ਅਤੇ ਉਹਨਾਂ ਨੇ ਭਾਸ਼ਾਈ ਸ਼ੈਲੀਆਂ ਵਿੱਚਕਾਰ ਤੇਜ਼ੀ ਨਾਲ ਅਦਲਾ-ਬਦਲੀ ਕਰਨਾ ਸਿੱਖ ਲਿਆ ਹੁੰਦਾ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਕੋਲ ਤਬਦੀਲੀ ਲਈ ਵਧੇਰੇ ਨਿਪੁੰਨਤਾ ਹੁੰਦੀ ਹੈ। ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸੇ ਵਿਸ਼ੇਸ਼ ਸਥਿਤੀ ਵਿੱਚ ਕਿਹੜੀ ਭਾਸ਼ਾਈ ਸ਼ੈਲੀ ਯੋਗ ਹੋਵੇਗੀ। ਇਹ ਵਿਗਿਆਨਿਕ ਤੌਰ 'ਤੇ ਵੀ ਸਾਬਤ ਹੋ ਚੁਕਾ ਹੈ। ਇਸਲਈ: ਉਪ-ਭਾਸ਼ਾ ਬੋਲਣ ਦਾ ਹੌਸਲਾ ਰੱਖੋ - ਇਹ ਇਸਦੇ ਲਾਇਕ ਹੈ!