ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   kk Оқу және жазу

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

6 [алты]

6 [altı]

Оқу және жазу

Oqw jäne jazw

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। М-н-оқи---. М__ о______ М-н о-и-ы-. ----------- Мен оқимын. 0
M-n ---m--. M__ o______ M-n o-ï-ı-. ----------- Men oqïmın.
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। М-н--ір-ә--- -қ---н. М__ б__ ә___ о______ М-н б-р ә-і- о-и-ы-. -------------------- Мен бір әріп оқимын. 0
M----ir ä-i---qï-ı-. M__ b__ ä___ o______ M-n b-r ä-i- o-ï-ı-. -------------------- Men bir ärip oqïmın.
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। М-н ----с-- о-им--. М__ б__ с__ о______ М-н б-р с-з о-и-ы-. ------------------- Мен бір сөз оқимын. 0
M-n-b-r-s-z -q-mın. M__ b__ s__ o______ M-n b-r s-z o-ï-ı-. ------------------- Men bir söz oqïmın.
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। Ме- -і----йл-- -қ---н. М__ б__ с_____ о______ М-н б-р с-й-е- о-и-ы-. ---------------------- Мен бір сөйлем оқимын. 0
Men --- --y--m ------. M__ b__ s_____ o______ M-n b-r s-y-e- o-ï-ı-. ---------------------- Men bir söylem oqïmın.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। М---б-р хат -қ-м-н. М__ б__ х__ о______ М-н б-р х-т о-и-ы-. ------------------- Мен бір хат оқимын. 0
Men--i--x-t-oqïmı-. M__ b__ x__ o______ M-n b-r x-t o-ï-ı-. ------------------- Men bir xat oqïmın.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। М-- -і---і--- о-имы-. М__ б__ к____ о______ М-н б-р к-т-п о-и-ы-. --------------------- Мен бір кітап оқимын. 0
M-- -ir-k-tap -q--ı-. M__ b__ k____ o______ M-n b-r k-t-p o-ï-ı-. --------------------- Men bir kitap oqïmın.
ਮੈਂ ਪੜ੍ਹਦਾ / ਪੜ੍ਹਦੀ ਹਾਂ। Ме--о---ын. М__ о______ М-н о-и-ы-. ----------- Мен оқимын. 0
Men---ï---. M__ o______ M-n o-ï-ı-. ----------- Men oqïmın.
ਤੂੰ ਪੜ੍ਹਦਾ / ਪੜ੍ਹਦੀ ਹੈਂ। Сен -қисың. С__ о______ С-н о-и-ы-. ----------- Сен оқисың. 0
Se- o-ïsı-. S__ o______ S-n o-ï-ı-. ----------- Sen oqïsıñ.
ਉਹ ਪੜ੍ਹਦਾ ਹੈ। О- ----ы. О_ о_____ О- о-и-ы- --------- Ол оқиды. 0
O--oq-dı. O_ o_____ O- o-ï-ı- --------- Ol oqïdı.
ਮੈਂ ਲਿਖਦਾ / ਲਿਖਦੀ ਹਾਂ। М-н-жа-амын. М__ ж_______ М-н ж-з-м-н- ------------ Мен жазамын. 0
Me--jaza--n. M__ j_______ M-n j-z-m-n- ------------ Men jazamın.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। М-- б-р әріп жа-а--н. М__ б__ ә___ ж_______ М-н б-р ә-і- ж-з-м-н- --------------------- Мен бір әріп жазамын. 0
Men b-r -r-p-j---m--. M__ b__ ä___ j_______ M-n b-r ä-i- j-z-m-n- --------------------- Men bir ärip jazamın.
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। М---б-р-сөз-ж-за-ын. М__ б__ с__ ж_______ М-н б-р с-з ж-з-м-н- -------------------- Мен бір сөз жазамын. 0
M-n --r -ö--j---m-n. M__ b__ s__ j_______ M-n b-r s-z j-z-m-n- -------------------- Men bir söz jazamın.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। М-- -і--с---е- ж-з--ын. М__ б__ с_____ ж_______ М-н б-р с-й-е- ж-з-м-н- ----------------------- Мен бір сөйлем жазамын. 0
M-- -i---öyl-- -aza-ın. M__ b__ s_____ j_______ M-n b-r s-y-e- j-z-m-n- ----------------------- Men bir söylem jazamın.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। М-н-бір-х-- ж--а--н. М__ б__ х__ ж_______ М-н б-р х-т ж-з-м-н- -------------------- Мен бір хат жазамын. 0
M-- --- -a- --zam-n. M__ b__ x__ j_______ M-n b-r x-t j-z-m-n- -------------------- Men bir xat jazamın.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। М----і--к-т-п-----мын. М__ б__ к____ ж_______ М-н б-р к-т-п ж-з-м-н- ---------------------- Мен бір кітап жазамын. 0
M-n-b-- k-t-p j---mı-. M__ b__ k____ j_______ M-n b-r k-t-p j-z-m-n- ---------------------- Men bir kitap jazamın.
ਮੈਂ ਲਿਖਦਾ / ਲਿਖਦੀ ਹਾਂ। Ме--жаза--н. М__ ж_______ М-н ж-з-м-н- ------------ Мен жазамын. 0
M-n-j----ın. M__ j_______ M-n j-z-m-n- ------------ Men jazamın.
ਤੂੰ ਲਿਖਦਾ / ਲਿਖਦੀ ਹੈ। С---жа---ы-. С__ ж_______ С-н ж-з-с-ң- ------------ Сен жазасың. 0
S---jaz-sıñ. S__ j_______ S-n j-z-s-ñ- ------------ Sen jazasıñ.
ਉਹ ਲਿਖਦਾ ਹੈ। О----з---. О_ ж______ О- ж-з-д-. ---------- Ол жазады. 0
Ol j-z--ı. O_ j______ O- j-z-d-. ---------- Ol jazadı.

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।