ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   ta படிப்பதும் எழுதுவதும்

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

6 [ஆறு]

6 [Āṟu]

படிப்பதும் எழுதுவதும்

paṭippatum eḻutuvatum

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। ந--- ப----க-ன-ற-ன். நா_ ப_______ ந-ன- ப-ி-்-ி-்-ே-்- ------------------- நான் படிக்கின்றேன். 0
n-- paṭ----ṉ-ēṉ. n__ p___________ n-ṉ p-ṭ-k-i-ṟ-ṉ- ---------------- nāṉ paṭikkiṉṟēṉ.
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। நான் --்--ழு--தை----க--ி-்றேன். நா_ ஓ_ எ___ ப_______ ந-ன- ஓ-் எ-ு-்-ை ப-ி-்-ி-்-ே-்- ------------------------------- நான் ஓர் எழுத்தை படிக்கின்றேன். 0
N-- -- e--t-a- p--ikki----. N__ ō_ e______ p___________ N-ṉ ō- e-u-t-i p-ṭ-k-i-ṟ-ṉ- --------------------------- Nāṉ ōr eḻuttai paṭikkiṉṟēṉ.
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। நான------வா--த்--யை-ப-ிக-கின்றேன்-. நா_ ஒ_ வா____ ப______ . ந-ன- ஒ-ு வ-ர-த-த-ய- ப-ி-்-ி-்-ே-் . ----------------------------------- நான் ஒரு வார்த்தையை படிக்கின்றேன் . 0
Nāṉ--r- vā-t-a--ai p--i--i-ṟē-. N__ o__ v_________ p___________ N-ṉ o-u v-r-t-i-a- p-ṭ-k-i-ṟ-ṉ- ------------------------------- Nāṉ oru vārttaiyai paṭikkiṉṟēṉ.
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। ந--் -ரு -ா---ியத--ை-பட----ின்----. நா_ ஒ_ வா_____ ப_______ ந-ன- ஒ-ு வ-க-க-ய-்-ை ப-ி-்-ி-்-ே-்- ----------------------------------- நான் ஒரு வாக்கியத்தை படிக்கின்றேன். 0
Nā- -r- -ā--iyat-a-----ik-----ṉ. N__ o__ v__________ p___________ N-ṉ o-u v-k-i-a-t-i p-ṭ-k-i-ṟ-ṉ- -------------------------------- Nāṉ oru vākkiyattai paṭikkiṉṟēṉ.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। நான- -ர----ிதத-தை---ிக----்றேன-. நா_ ஒ_ க____ ப_______ ந-ன- ஒ-ு க-ி-த-த- ப-ி-்-ி-்-ே-்- -------------------------------- நான் ஒரு கடிதத்தை படிக்கின்றேன். 0
N-ṉ --u --ṭi-attai-p----k-ṉ---. N__ o__ k_________ p___________ N-ṉ o-u k-ṭ-t-t-a- p-ṭ-k-i-ṟ-ṉ- ------------------------------- Nāṉ oru kaṭitattai paṭikkiṉṟēṉ.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। நா---ஒர----த-த-த-த----ிக்கி--ற-ன். நா_ ஒ_ பு_____ ப_______ ந-ன- ஒ-ு ப-த-த-த-த- ப-ி-்-ி-்-ே-்- ---------------------------------- நான் ஒரு புத்தகத்தை படிக்கின்றேன். 0
Nāṉ -ru put-a----a--p-ṭi--i-ṟ--. N__ o__ p__________ p___________ N-ṉ o-u p-t-a-a-t-i p-ṭ-k-i-ṟ-ṉ- -------------------------------- Nāṉ oru puttakattai paṭikkiṉṟēṉ.
ਮੈਂ ਪੜ੍ਹਦਾ / ਪੜ੍ਹਦੀ ਹਾਂ। ந-ன்--ாச-க்--ன்-ேன--ப-ிக--ின்றேன். நா_ வா______ ப_______ ந-ன- வ-ச-க-க-ன-ற-ன- ப-ி-்-ி-்-ே-்- ---------------------------------- நான் வாசிக்கின்றேன் படிக்கின்றேன். 0
N-ṉ ---i---ṉṟ-ṉ --ṭikk-----. N__ v__________ p___________ N-ṉ v-c-k-i-ṟ-ṉ p-ṭ-k-i-ṟ-ṉ- ---------------------------- Nāṉ vācikkiṉṟēṉ paṭikkiṉṟēṉ.
ਤੂੰ ਪੜ੍ਹਦਾ / ਪੜ੍ਹਦੀ ਹੈਂ। நீ-வ--ிக்கின்--ய- ப-ி-்------ய். நீ வா______ ப_______ ந- வ-ச-க-க-ன-ற-ய- ப-ி-்-ி-்-ா-்- -------------------------------- நீ வாசிக்கின்றாய் படிக்கின்றாய். 0
N------kki-ṟ-y-paṭ--ki-ṟā-. N_ v__________ p___________ N- v-c-k-i-ṟ-y p-ṭ-k-i-ṟ-y- --------------------------- Nī vācikkiṉṟāy paṭikkiṉṟāy.
ਉਹ ਪੜ੍ਹਦਾ ਹੈ। அ--் வ--ி-்க-ன--ான- -டிக-க-ன்றான். அ__ வா______ ப_______ அ-ன- வ-ச-க-க-ன-ற-ன- ப-ி-்-ி-்-ா-்- ---------------------------------- அவன் வாசிக்கின்றான் படிக்கின்றான். 0
A-a- -āci-k-ṉṟāṉ-p--i------ṉ. A___ v__________ p___________ A-a- v-c-k-i-ṟ-ṉ p-ṭ-k-i-ṟ-ṉ- ----------------------------- Avaṉ vācikkiṉṟāṉ paṭikkiṉṟāṉ.
ਮੈਂ ਲਿਖਦਾ / ਲਿਖਦੀ ਹਾਂ। நான் -ழ--ுக--்ற-ன-. நா_ எ_______ ந-ன- எ-ு-ு-ி-்-ே-்- ------------------- நான் எழுதுகின்றேன். 0
N-ṉ --u------ēṉ. N__ e___________ N-ṉ e-u-u-i-ṟ-ṉ- ---------------- Nāṉ eḻutukiṉṟēṉ.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। நான் ஓ-- எ--த்-ை எ---ுக-ன--ேன-. நா_ ஓ_ எ___ எ_______ ந-ன- ஓ-் எ-ு-்-ை எ-ு-ு-ி-்-ே-்- ------------------------------- நான் ஓர் எழுத்தை எழுதுகின்றேன். 0
Nāṉ----e---ta- e-u-u--ṉṟ-ṉ. N__ ō_ e______ e___________ N-ṉ ō- e-u-t-i e-u-u-i-ṟ-ṉ- --------------------------- Nāṉ ōr eḻuttai eḻutukiṉṟēṉ.
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। ந--் -ரு---ர்-்தை---எழ-துகி--றே-். நா_ ஒ_ வா____ எ_______ ந-ன- ஒ-ு வ-ர-த-த-ய- எ-ு-ு-ி-்-ே-்- ---------------------------------- நான் ஒரு வார்த்தையை எழுதுகின்றேன். 0
N-- o---v--tt----i -ḻ-tuk--ṟ-ṉ. N__ o__ v_________ e___________ N-ṉ o-u v-r-t-i-a- e-u-u-i-ṟ-ṉ- ------------------------------- Nāṉ oru vārttaiyai eḻutukiṉṟēṉ.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। ந--் -ர- வா-்--ய-்---ுத-கி--ற--். நா_ ஒ_ வா____ எ_______ ந-ன- ஒ-ு வ-க-க-ய-் எ-ு-ு-ி-்-ே-்- --------------------------------- நான் ஒரு வாக்கியம் எழுதுகின்றேன். 0
Nā- o-- --kki-a--eḻ--u-iṉ---. N__ o__ v_______ e___________ N-ṉ o-u v-k-i-a- e-u-u-i-ṟ-ṉ- ----------------------------- Nāṉ oru vākkiyam eḻutukiṉṟēṉ.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। ந-ன் -ர- கடி--- எழ-----ன்--ன். நா_ ஒ_ க___ எ_______ ந-ன- ஒ-ு க-ி-ம- எ-ு-ு-ி-்-ே-்- ------------------------------ நான் ஒரு கடிதம் எழுதுகின்றேன். 0
Nāṉ--r--k-ṭ-t-m eḻ-tu-----ṉ. N__ o__ k______ e___________ N-ṉ o-u k-ṭ-t-m e-u-u-i-ṟ-ṉ- ---------------------------- Nāṉ oru kaṭitam eḻutukiṉṟēṉ.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। நா-- -ரு ------ம--எழு--கின்----. நா_ ஒ_ பு____ எ_______ ந-ன- ஒ-ு ப-த-த-ம- எ-ு-ு-ி-்-ே-்- -------------------------------- நான் ஒரு புத்தகம் எழுதுகின்றேன். 0
Nāṉ or--put-ak---e-utu-----ṉ. N__ o__ p_______ e___________ N-ṉ o-u p-t-a-a- e-u-u-i-ṟ-ṉ- ----------------------------- Nāṉ oru puttakam eḻutukiṉṟēṉ.
ਮੈਂ ਲਿਖਦਾ / ਲਿਖਦੀ ਹਾਂ। நா-்--ழ---கி----ன். நா_ எ_______ ந-ன- எ-ு-ு-ி-்-ே-்- ------------------- நான் எழுதுகின்றேன். 0
N-----utu---ṟē-. N__ e___________ N-ṉ e-u-u-i-ṟ-ṉ- ---------------- Nāṉ eḻutukiṉṟēṉ.
ਤੂੰ ਲਿਖਦਾ / ਲਿਖਦੀ ਹੈ। நீ எழ--ுகி-்-ாய். நீ எ_______ ந- எ-ு-ு-ி-்-ா-்- ----------------- நீ எழுதுகின்றாய். 0
N--eḻu-u-i-ṟ-y. N_ e___________ N- e-u-u-i-ṟ-y- --------------- Nī eḻutukiṉṟāy.
ਉਹ ਲਿਖਦਾ ਹੈ। அவ-் எ-----ின்----. அ__ எ_______ அ-ன- எ-ு-ு-ி-்-ா-்- ------------------- அவன் எழுதுகின்றான். 0
Av-- e-u-ukiṉ--ṉ. A___ e___________ A-a- e-u-u-i-ṟ-ṉ- ----------------- Avaṉ eḻutukiṉṟāṉ.

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।