ਪ੍ਹੈਰਾ ਕਿਤਾਬ

pa ਸੰਖਿਆਂਵਾਂ   »   zh 数(复数)

7 [ਸੱਤ]

ਸੰਖਿਆਂਵਾਂ

ਸੰਖਿਆਂਵਾਂ

7[七]

7 [Qī]

数(复数)

shù (fùshù)

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਮੈਂ ਗਿਣਦਾ / ਗਿਣਦੀ ਹਾਂ। 我 - - : 我 数 数 : 我 数 数 : ------- 我 数 数 : 0
w----- -hù: w_ s__ s___ w- s-ù s-ù- ----------- wǒ shù shù:
ਇੱਕ,ਦੋ,ਤਿੰਨ 一- 二- 三 一_ 二_ 三 一- 二- 三 ------- 一, 二, 三 0
Yī---r, sān Y__ è__ s__ Y-, è-, s-n ----------- Yī, èr, sān
ਮੈਂ ਗਿਣਦਾ / ਗਿਣਦੀ ਹਾਂ। 我 --- - 。 我 数 到 三 。 我 数 到 三 。 --------- 我 数 到 三 。 0
w- -hù---o-sā-. w_ s__ d__ s___ w- s-ù d-o s-n- --------------- wǒ shù dào sān.
ਮੈਂ ਅੱਗੇ ਗਿਣਦਾ / ਗਿਣਦੀ ਹਾਂ। 我 -- -数 : 我 继_ 数_ : 我 继- 数- : --------- 我 继续 数数 : 0
W- j-x- shù---ù: W_ j___ s__ s___ W- j-x- s-ù s-ù- ---------------- Wǒ jìxù shù shù:
ਚਾਰ,ਪੰਜ,ਛੇ 四- -, 六 四_ 五_ 六 四- 五- 六 ------- 四, 五, 六 0
S----ǔ,--iù S__ w__ l__ S-, w-, l-ù ----------- Sì, wǔ, liù
ਸੱਤ,ਅੱਠ,ਨੌਂ 七, 八, 九 七_ 八_ 九 七- 八- 九 ------- 七, 八, 九 0
qī- -ā, --ǔ q__ b__ j__ q-, b-, j-ǔ ----------- qī, bā, jiǔ
ਮੈਂ ਗਿਣਦਾ / ਗਿਣਦੀ ਹਾਂ। 我 --- 。 我 数 数 。 我 数 数 。 ------- 我 数 数 。 0
wǒ-s-----ù. w_ s__ s___ w- s-ù s-ù- ----------- wǒ shù shù.
ਤੂੰ ਗਿਣਦਾ / ਗਿਣਦੀ ਹੈਂ। 你-- - 。 你 数 数 。 你 数 数 。 ------- 你 数 数 。 0
N- -hù--hù-. N_ s__ s____ N- s-ù s-ù-. ------------ Nǐ shù shù..
ਉਹ ਗਿਣਦਾ ਹੈ। 他 数-数 。 他 数 数 。 他 数 数 。 ------- 他 数 数 。 0
Tā -h--sh-. T_ s__ s___ T- s-ù s-ù- ----------- Tā shù shù.
ਇੱਕ। ਪਹਿਲਾ / ਪਹਿਲੀ / ਪਹਿਲੇ। 一---一 一_ 第_ 一- 第- ----- 一, 第一 0
Y---dì-yī Y__ d_ y_ Y-, d- y- --------- Yī, dì yī
ਦੋ। ਦੂਜਾ / ਦੂਜੀ / ਦੂਜੇ। 二--第二 二_ 第_ 二- 第- ----- 二, 第二 0
èr,----èr è__ d_ è_ è-, d- è- --------- èr, dì èr
ਤਿੰਨ। ਤੀਜਾ / ਤੀਜੀ / ਤੀਜੇ। 三, -三 三_ 第_ 三- 第- ----- 三, 第三 0
sā-, dì sān s___ d_ s__ s-n- d- s-n ----------- sān, dì sān
ਚਾਰ। ਚੌਥਾ / ਚੌਥੀ / ਚੌਥੇ। 四, -四 四_ 第_ 四- 第- ----- 四, 第四 0
s-, ----ì s__ d_ s_ s-, d- s- --------- sì, dì sì
ਪੰਜ। ਪੰਜਵਾਂ / ਪੰਜਵੀਂ / ਪੰਜਵੇਂ। 五, -五 五_ 第_ 五- 第- ----- 五, 第五 0
w-- -ì -ǔ w__ d_ w_ w-, d- w- --------- wǔ, dì wǔ
ਛੇ। ਛੇਵਾਂ / ਛੇਵੀਂ / ਛੇਵੇਂ 六,--六 六_ 第_ 六- 第- ----- 六, 第六 0
li-, dì -iù l___ d_ l__ l-ù- d- l-ù ----------- liù, dì liù
ਸੱਤ। ਸੱਤਵਾਂ / ਸੱਤਵੀਂ / ਸੱਤਵੇਂ। 七- -七 七_ 第_ 七- 第- ----- 七, 第七 0
q-, -ì qī q__ d_ q_ q-, d- q- --------- qī, dì qī
ਅੱਠ। ਅੱਠਵਾਂ / ਅੱਠਵੀਂ / ਅੱਠਵੇਂ। 八, 第八 八_ 第_ 八- 第- ----- 八, 第八 0
bā, -- -ā b__ d_ b_ b-, d- b- --------- bā, dì bā
ਨੌਂ। ਨੌਂਵਾਂ / ਨੌਂਵੀਂ / ਨੌਂਵੇਂ। 九, -九 九_ 第_ 九- 第- ----- 九, 第九 0
j-ǔ, -----ǔ j___ d_ j__ j-ǔ- d- j-ǔ ----------- jiǔ, dì jiǔ

ਸੋਚ ਅਤੇ ਭਾਸ਼ਾ

ਸਾਡੀ ਸੋਚ ਸਾਡੀ ਭਾਸ਼ਾ ਉੱਤੇ ਨਿਰਭਰ ਕਰਦੀ ਹੈ। ਸੋਚਣ ਵੇਲੇ , ਅਸੀਂ ਆਪਣੇ ਆਪ ਨਾਲ ‘ਗੱਲਾਂ ’ ਕਰਦੇ ਹਾਂ। ਇਸਲਈ , ਸਾਡੀ ਭਾਸ਼ਾ ਸਾਡੇ ਚੀਜ਼ਾਂ ਦੇ ਨਜ਼ਰੀਏ ਉੱਤੇ ਪ੍ਰਭਾਵ ਪਾਉਂਦੀ ਹੈ। ਪਰ ਕੀ ਵੱਖ-ਵੱਖ ਭਾਸ਼ਾਵਾਂ ਦੇ ਹੁੰਦਿਆਂ ਹੋਇਆਂ ਅਸੀਂ ਸਾਰੇ ਇੱਕੋ ਜਿਹਾ ਸੋਚ ਸਕਦੇ ਹਾਂ ? ਜਾਂ ਕੀ ਅਸੀਂ ਵੱਖਰਾ ਸੋਚ ਸਕਦੇ ਹਾਂ ਕਿਉਂਕਿ ਅਸੀਂ ਵੱਖ-ਵੱਖ ਤਰ੍ਹਾਂ ਬੋਲਦੇ ਹਾਂ ? ਹਰੇਕ ਵਿਅਕਤੀ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਕੁਝ ਭਾਸ਼ਾਵਾਂ ਵਿੱਚ ਵਿਸ਼ੇਸ਼ ਸ਼ਬਦ ਮੌਜੂਦ ਨਹੀਂ ਹੁੰਦੇ। ਕਈ ਵਿਅਕਤੀ ਹਰੇ ਅਤੇ ਨੀਲੇ ਵਿੱਚ ਫ਼ਰਕ ਨਹੀਂ ਲੱਭਦੇ। ਉਹ ਦੋਹਾਂ ਰੰਗਾਂ ਲਈ ਇੱਕੋ ਸ਼ਬਦ ਦੀ ਵਰਤੋਂ ਕਰਦੇ ਹਨ। ਅਤੇ ਉਹਨਾਂ ਲਈ ਰੰਗਾਂ ਦੀ ਪਛਾਣ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ! ਉਹ ਵੱਖ-ਵੱਖ ਰੰਗਾਂ ਅਤੇ ਸਹਾਇਕ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ। ਉਹਨਾਂ ਨੂੰ ਰੰਗਾਂ ਦੀ ਵਿਆਖਿਆ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਹੋਰਨਾਂ ਭਾਸ਼ਾਵਾਂ ਵਿੱਚ ਅੰਕੜਿਆਂ ਲਈ ਕੇਵਲ ਕੁਝ ਸ਼ਬਦ ਹੀ ਹੁੰਦੇ ਹਨ। ਇਹਨਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਚੰਗੀ ਤਰ੍ਹਾਂ ਗਿਣਤੀ ਨਹੀਂ ਕਰ ਸਕਦੇ। ਕਈ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਖੱਬੇ ਅਤੇ ਸੱਜੇ ਦੀ ਪਛਾਣ ਨਹੀਂ ਕਰ ਸਕਦੀਆਂ। ਇੱਥੇ ਲੋਕ ਉੱਤਰ ਅਤੇ ਦੱਖਣ , ਪੂਰਬ ਅਤੇ ਪੱਛਮ ਬਾਰੇ ਗੱਲਬਾਤ ਕਰਦੇ ਹਨ। ਇਹਨਾਂ ਦੀ ਭੂਗੋਲਿਕ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ। ਪਰ ਇਹ ਵਿਅਕਤੀ ਸੱਜਾ ਅਤੇ ਖੱਬਾ ਸ਼ਬਦਾਂ ਨੂੰ ਨਹੀਂ ਸਮਝਦੇ। ਬੇਸ਼ੱਕ , ਸਾਡੀ ਭਾਸ਼ਾ ਕੇਵਲ ਸਾਡੀ ਸੋਚ ਉੱਤੇ ਪ੍ਰਭਾਵ ਨਹੀਂ ਪਾਉਂਦੀ। ਸਾਡਾ ਵਾਤਾਵਰਣ ਅਤੇ ਰੋਜ਼ਾਨਾ ਜ਼ਿੰਦਗੀ ਵੀ ਸਾਡੇ ਵਿਚਾਰਾਂ ਉੱਤੇ ਪ੍ਰਭਾਵ ਪਾਉਂਦੀ ਹੈ। ਇਸਲਈ ਭਾਸ਼ਾ ਕਿਹੜੀ ਭੂਮਿਕਾ ਅਦਾ ਕਰਦੀ ਹੈ ? ਕੀ ਇਹ ਸਾਡੇ ਵਿਚਾਰਾਂ ਦੀ ਹੱਦਬੰਦੀ ਕਰਦੀ ਹੈ ? ਜਾਂ ਸਾਡੇ ਕੋਲ ਕੇਵਲ ਉਹੀ ਸ਼ਬਦ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ? ਕਾਰਨ ਕੀ ਹੈ , ਪ੍ਰਭਾਵ ਕੀ ਹੈ ? ਇਹ ਸਾਰੇ ਪ੍ਰਸ਼ਨ ਜਵਾਬ-ਰਹਿਤ ਹਨ। ਇਹ ਦਿਮਾਗੀ ਖੋਜਕਰਤਾਵਾਂ ਅਤੇ ਭਾਸ਼ਾ ਵਿਗਿਆਨੀਆਂ ਨੂੰ ਵਿਅਸਤ ਰੱਖ ਰਹੇ ਹਨ। ਪਰ ਇਹ ਮੁੱਦਾ ਸਾਡੇ ਸਾਰਿਆਂ ਉੱਤੇ ਪ੍ਰਭਾਵ ਪਾਉਂਦਾ ਹੈ... ਤੁਹਾਡੀ ਬੋਲੀ ਹੀ ਤੁਹਾਡੀ ਪਛਾਣ ਹੈ ?!