ਪ੍ਹੈਰਾ ਕਿਤਾਬ

pa ਕੱਲ੍ਹ – ਅੱਜ – ਕੱਲ੍ਹ   »   am ትናንት - ዛሬ - ነገ

10 [ ਦਸ]

ਕੱਲ੍ਹ – ਅੱਜ – ਕੱਲ੍ਹ

ਕੱਲ੍ਹ – ਅੱਜ – ਕੱਲ੍ਹ

10 [አስር]

10 [አስር]

ትናንት - ዛሬ - ነገ

tilaniti ; zarē ; nege

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੱਲ੍ਹ ਸ਼ਨੀਵਾਰ ਸੀ। ት-ን-ና--ዳ--ነበ-። ት____ ቅ__ ነ___ ት-ን-ና ቅ-ሜ ነ-ረ- -------------- ትላንትና ቅዳሜ ነበረ። 0
tila-i---a--’-d--- --b--e. t_________ k______ n______ t-l-n-t-n- k-i-a-ē n-b-r-. -------------------------- tilanitina k’idamē nebere.
ਕੱਲ੍ਹ ਮੈਂ ਫਿਲਮ ਦੇਖਣ ਗਿਆ / ਗਈ ਸੀ। ትላ--- ፊል- ---ነ-ርኩ-። ት____ ፊ__ ቤ_ ነ_____ ት-ን-ና ፊ-ም ቤ- ነ-ር-ኝ- ------------------- ትላንትና ፊልም ቤት ነበርኩኝ። 0
t--a-i---a--īl--i-b-----e----k-n--. t_________ f_____ b___ n___________ t-l-n-t-n- f-l-m- b-t- n-b-r-k-n-i- ----------------------------------- tilanitina fīlimi bēti neberikunyi.
ਫਿਲਮ ਦਿਲਚਸਪ ਸੀ। ፊ-ሙ አ-ጊ -በ-። ፊ__ አ__ ነ___ ፊ-ሙ አ-ጊ ነ-ረ- ------------ ፊልሙ አጓጊ ነበረ። 0
f-l--- --w-gī-nebe--. f_____ ā_____ n______ f-l-m- ā-w-g- n-b-r-. --------------------- fīlimu āgwagī nebere.
ਅੱਜ ਐਤਵਾਰ ਹੈ। ዛሬ-እ-ድ-ነ-። ዛ_ እ__ ነ__ ዛ- እ-ድ ነ-። ---------- ዛሬ እሁድ ነው። 0
za-ē ----i ---i. z___ i____ n____ z-r- i-u-i n-w-. ---------------- zarē ihudi newi.
ਅੱਜ ਮੈਂ ਕੰਮ ਨਹੀਂ ਕਰ ਰਿਹਾ / ਰਹੀ ਹਾਂ। ዛሬ-እ--አልሰ-ም። ዛ_ እ_ አ_____ ዛ- እ- አ-ሰ-ም- ------------ ዛሬ እኔ አልሰራም። 0
zar- --- -lis-ram-. z___ i__ ā_________ z-r- i-ē ā-i-e-a-i- ------------------- zarē inē āliserami.
ਮੈਂ ਘਰ ਵਿੱਚ ਰਹਾਂਗਾ / ਰਹਾਂਗੀ। እ--ቤ- ውስጥ----የምቀ---። እ_ ቤ_ ው__ ነ_ የ______ እ- ቤ- ው-ጥ ነ- የ-ቀ-ጠ-። -------------------- እኔ ቤት ውስጥ ነው የምቀመጠው። 0
in- --t--w-sit---newi----ik-e--t-ewi. i__ b___ w______ n___ y______________ i-ē b-t- w-s-t-i n-w- y-m-k-e-e-’-w-. ------------------------------------- inē bēti wisit’i newi yemik’emet’ewi.
ਕੱਲ੍ਹ ਸੋਮਵਾਰ ਹੈ। ነ- ሰ- -- ። ነ_ ሰ_ ነ_ ። ነ- ሰ- ነ- ። ---------- ነገ ሰኞ ነው ። 0
ne---senyo--e---. n___ s____ n___ . n-g- s-n-o n-w- . ----------------- nege senyo newi .
ਕੱਲ੍ਹ ਮੈਂ ਫਿਰ ਤੋਂ ਕੰਮ ਕਰਾਂਗਾ / ਕਰਾਂਗੀ। እ---- እ-ደ---ስራ እ-ራለ-። እ_ ነ_ እ____ ስ_ እ_____ እ- ነ- እ-ደ-ና ስ- እ-ራ-ው- --------------------- እኔ ነገ እንደገና ስራ እሰራለው። 0
in--ne-- --ide-----sir--i---alewi. i__ n___ i________ s___ i_________ i-ē n-g- i-i-e-e-a s-r- i-e-a-e-i- ---------------------------------- inē nege inidegena sira iseralewi.
ਮੈਂ ਦਫਤਰ ਵਿੱਚ ਕੰਮ ਕਰਦਾ / ਕਰਦੀ ਹਾਂ। እ- ቢ- ውስጥ ነው -ም-ራ-። እ_ ቢ_ ው__ ነ_ የ_____ እ- ቢ- ው-ጥ ነ- የ-ሰ-ው- ------------------- እኔ ቢሮ ውስጥ ነው የምሰራው። 0
i-- bīro--is-t’i --w--yem-s--a-i. i__ b___ w______ n___ y__________ i-ē b-r- w-s-t-i n-w- y-m-s-r-w-. --------------------------------- inē bīro wisit’i newi yemiserawi.
ਉਹ ਕੌਣ ਹੈ? ያ-ማ- -ው?/ ----- --? ያ ማ_ ነ___ ያ_ ማ_ ና__ ያ ማ- ነ-?- ያ- ማ- ና-? ------------------- ያ ማን ነው?/ ያቺ ማን ናት? 0
y--ma-i n---?/----hī----- ---i? y_ m___ n_____ y____ m___ n____ y- m-n- n-w-?- y-c-ī m-n- n-t-? ------------------------------- ya mani newi?/ yachī mani nati?
ਉਹ ਪੀਟਰ ਹੈ। ያ--ተ--ነው። ያ ፔ__ ነ__ ያ ፔ-ር ነ-። --------- ያ ፔተር ነው። 0
ya-p-t-r- -e--. y_ p_____ n____ y- p-t-r- n-w-. --------------- ya pēteri newi.
ਪੀਟਰ ਵਿਦਿਆਰਥੀ ਹੈ। ፔተ--ተማሪ --። ፔ__ ተ__ ነ__ ፔ-ር ተ-ሪ ነ-። ----------- ፔተር ተማሪ ነው። 0
p--eri--emar- --w-. p_____ t_____ n____ p-t-r- t-m-r- n-w-. ------------------- pēteri temarī newi.
ਉਹ ਕੌਣ ਹੈ? ያቺ-ማን -------ማን ነ-? ያ_ ማ_ ና___ ያ ማ_ ነ__ ያ- ማ- ና-?- ያ ማ- ነ-? ------------------- ያቺ ማን ናት?/ ያ ማን ነው? 0
y-chī -ani-n-t-?--y- -a-----w-? y____ m___ n_____ y_ m___ n____ y-c-ī m-n- n-t-?- y- m-n- n-w-? ------------------------------- yachī mani nati?/ ya mani newi?
ਉਹ ਮਾਰਥਾ ਹੈ। ያ- ማ-- ናት። ያ_ ማ__ ና__ ያ- ማ-ታ ና-። ---------- ያቺ ማርታ ናት። 0
ya--------ta n-t-. y____ m_____ n____ y-c-ī m-r-t- n-t-. ------------------ yachī marita nati.
ਮਾਰਥਾ ਸੈਕਟਰੀ ਹੈ। ማር- ፀሐፊ-ናት። ማ__ ፀ__ ና__ ማ-ታ ፀ-ፊ ና-። ----------- ማርታ ፀሐፊ ናት። 0
m--i-a--͟s-eh-ā---na--. m_____ t͟_______ n____ m-r-t- t-s-e-̣-f- n-t-. ----------------------- marita t͟s’eḥāfī nati.
ਪੀਟਰ ਅਤੇ ਮਾਰਥਾ ਦੋਸਤ ਹਨ। ፔ---እ- -ርታ -ደኛማቾ--ናቸ-። ፔ__ እ_ ማ__ ጋ_____ ና___ ፔ-ር እ- ማ-ታ ጋ-ኛ-ቾ- ና-ው- ---------------------- ፔተር እና ማርታ ጋደኛማቾች ናቸው። 0
pē-er--i-- m--i-a --d---am--h---i --ch-wi. p_____ i__ m_____ g______________ n_______ p-t-r- i-a m-r-t- g-d-n-a-a-h-c-i n-c-e-i- ------------------------------------------ pēteri ina marita gadenyamachochi nachewi.
ਪੀਟਰ ਮਾਰਥਾ ਦਾ ਦੋਸਤ ਹੈ। ፔተ---ማ-ታ--ደ- ነ-። ፔ__ የ___ ጋ__ ነ__ ፔ-ር የ-ር- ጋ-ኛ ነ-። ---------------- ፔተር የማርታ ጋደኛ ነው። 0
pēt--i-y----it- g---n-- ne--. p_____ y_______ g______ n____ p-t-r- y-m-r-t- g-d-n-a n-w-. ----------------------------- pēteri yemarita gadenya newi.
ਮਾਰਥਾ ਪੀਟਰ ਦੀ ਦੋਸਤ ਹੈ। ማ-- -ፔተ----- --። ማ__ የ___ ጋ__ ና__ ማ-ታ የ-ተ- ጋ-ኛ ና-። ---------------- ማርታ የፔተር ጋደኛ ናት። 0
mar-t- --p----- gad---a n-ti. m_____ y_______ g______ n____ m-r-t- y-p-t-r- g-d-n-a n-t-. ----------------------------- marita yepēteri gadenya nati.

ਆਪਣੀ ਨੀਂਦ ਵਿੱਚ ਸਿੱਖਣਾ

ਅੱਜ, ਵਿਦੇਸ਼ੀ ਭਾਸ਼ਾਵਾਂ ਸਧਾਰਨ ਸਿਖਲਾਈ ਦਾ ਇਕ ਹਿੱਸਾ ਹਨ। ਜੇਕਰ ਇਹਨਾਂ ਨੂੰ ਸਿੱਖਣਾ ਏਨਾ ਅਕਾਊ ਨਾ ਹੋਵੇ! ਉਨ੍ਹਾਂ ਲਈ ਖੁਸ਼ਖ਼ਬਰੀ ਹੈ ਜਿਨ੍ਹਾਂ ਨੂੰ ਇਸ ਵਿੱਚ ਮੁਸ਼ਕਲ ਆਉਂਦੀ ਹੈ। ਕਿਉਂਕਿ ਅਸੀਂ ਆਪਣੀ ਨੀਂਦ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦੇ ਹਾਂ। ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਇਸ ਨਤੀਜੇ 'ਤੇ ਪਹੁੰਚ ਚੁਕੀਆਂ ਹਨ। ਅਤੇ ਅਸੀਂ ਇਸਦੀ ਵਰਤੋਂ ਭਾਸ਼ਾਵਾਂ ਸਿੱਖਣ ਲਈ ਕਰ ਸਕਦੇ ਹਾਂ। ਅਸੀਂ ਆਪਣੀ ਨੀਂਦ ਵਿੱਚ ਦਿਨ ਦੀਆਂ ਘਟਨਾਵਾਂ ਨੂੰ ਕਾਰਜਸ਼ੀਲ ਕਰਦੇ ਹਾਂ। ਸਾਡਾ ਦਿਮਾਗ ਨਵੇਂ ਤਜਰਬਿਆਂ ਦੀ ਪਰਖ ਕਰਦਾ ਹੈ। ਹਰ ਚੀਜ਼ ਜਿਹੜੀ ਅਸੀਂ ਅਨੁਭਵ ਕੀਤੀ ਹੈ, ਦੁਬਾਰਾ ਸੋਚੀ ਜਾਂਦੀ ਹੈ। ਅਤੇ ਸਾਡੇ ਦਿਮਾਗ ਵਿੱਚ ਨਵੀਂ ਸਮੱਗਰੀ ਮਜ਼ਬੂਤ ਹੁੰਦੀ ਹੈ। ਸੌਣ ਤੋਂ ਪਹਿਲਾਂ ਸਿੱਖੀਆਂ ਗਈਆਂ ਚੀਜ਼ਾਂ ਵਿਸ਼ੇਸ਼ ਤੌਰ 'ਤੇ ਵਧੀਆ ਢੰਗ ਨਾਲ ਕਾਇਮ ਰਹਿ ਜਾਂਦੀਆਂ ਹਨ। ਇਸਲਈ, ਸ਼ਾਮ ਵੇਲੇ ਜ਼ਰੂਰੀ ਚੀਜ਼ਾਂ ਦਾ ਮੁੜ-ਨਿਰੀਖਣ ਕਰਨਾ ਸਹਾਇਕ ਸਿੱਧ ਹੋ ਸਕਦਾ ਹੈ। ਵੱਖਰੀ ਸਿਖਲਾਈ ਸਮੱਗਰੀ ਲਈ ਨੀਂਦ ਦੀ ਇੱਕ ਵੱਖਰੀ ਸਥਿਤੀ ਜ਼ਿੰਮੇਵਾਰ ਹੈ। ਆਰਈਐਮ (REM) ਨੀਂਦ ਸਾਈਕੋਮੋਟਰ ਸਿਖਲਾਈ ਦਾ ਸਮਰਥਨ ਕਰਦੀ ਹੈ। ਸੰਗੀਤ ਵਜਾਉਣਾ ਜਾਂ ਖੇਡਾਂ ਇਸ ਵਰਗ ਨਾਲ ਸੰਬੰਧਤ ਹਨ। ਇਸਦੇ ਉਲਟ, ਸ਼ੁੱਧ ਗਿਆਨ ਦੀ ਸਿਖਲਾਈ ਡੂੰਘੀ ਨੀਂਦ ਵਿੱਚ ਹੁੰਦੀ ਹੈ। ਇਸੇ ਦੌਰਾਨ ਹਰੇਕ ਚੀਜ਼ ਜਿਹੜੀ ਅਸੀਂ ਸਿੱਖੀ ਹੈ, ਦੀ ਸਮੀਖਿਆ ਹੁੰਦੀ ਹੈ। ਇੱਥੋਂ ਤੱਕ ਕਿ ਸ਼ਬਦਾਵਲੀ ਅਤੇ ਵਿਆਕਰਣ ਵੀ! ਜਦੋਂ ਅਸੀਂ ਭਾਸ਼ਾਵਾਂ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਨਵੇਂ ਸ਼ਬਦ ਅਤੇ ਨਿਯਮ ਸਾਂਭਣੇ ਪੈਂਦੇ ਹਨ। ਇਹ ਸਭ ਕੁਝ ਨੀਂਦ ਵਿੱਚ ਇੱਕ ਵਾਰ ਦੁਬਾਰਾ ਚੱਲਦਾ ਹੈ। ਖੋਜਕਰਤਾ ਇਸਨੂੰ ਰੀਪਲੇਅ ਥੀਊਰੀ ਕਹਿੰਦੇ ਹਨ। ਪਰ, ਇਹ ਜ਼ਰੂਰੀ ਹੈ ਕਿ ਤੁਸੀਂ ਵਧੀਆ ਨੀਂਦ ਲਵੋ। ਸਰੀਰ ਅਤੇ ਮਨ ਨੂੰ ਚੰਗੀ ਤਰ੍ਹਾਂ ਮੁੜ-ਸਿਹਤਮੰਦ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਦਿਮਾਗ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗਾ। ਤੁਸੀਂ ਕਹਿ ਸਕਦੇ ਹੋ: ਵਧੀਆ ਨੀਂਦ, ਵਧੀਆ ਗਿਆਨਾਤਮਕ ਕਾਰਗੁਜ਼ਾਰੀ ਸਾਡੇ ਆਰਾਮ ਕਰਨ ਦੇ ਦੌਰਾਨ, ਸਾਡਾ ਦਿਮਾਗ ਅਜੇ ਵੀ ਕਾਰਜਸ਼ੀਲ ਹੁੰਦਾ ਹੈ... ਇਸਲਈ: ਸ਼ੁਭ ਰਾਤ, Gute Nacht, good night, buona notte, dobrou noc!