ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   ad Шъонхэр

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [пшIыкIутIу]

12 [pshIykIutIu]

Шъонхэр

Shonhjer

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। С- --- сешъ-. С_ щ__ с_____ С- щ-й с-ш-о- ------------- Сэ щай сешъо. 0
Shonhj-r S_______ S-o-h-e- -------- Shonhjer
ਮੈਂ ਕਾਫੀ ਪੀਂਦਾ / ਪੀਂਦੀ ਹਾਂ। Сэ---ф- се-ъ-. С_ к___ с_____ С- к-ф- с-ш-о- -------------- Сэ кофе сешъо. 0
S-onhjer S_______ S-o-h-e- -------- Shonhjer
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। Сэ--и-е-алып- -е--о. С_ м_________ с_____ С- м-н-р-л-п- с-ш-о- -------------------- Сэ минералыпс сешъо. 0
S-e ---a- ses--. S__ s____ s_____ S-e s-h-j s-s-o- ---------------- Sje shhaj sesho.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? О ---он -э---у ща---е---а? О л____ х_____ щ__ у______ О л-м-н х-л-э- щ-й у-ш-у-? -------------------------- О лимон хэлъэу щай уешъуа? 0
Sje---h-- -es--. S__ s____ s_____ S-e s-h-j s-s-o- ---------------- Sje shhaj sesho.
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? О-ш----ыгъ---эл--у--о-е-----уа? О ш________ х_____ к___ у______ О ш-о-щ-г-у х-л-э- к-ф- у-ш-у-? ------------------------------- О шъоущыгъу хэлъэу кофе уешъуа? 0
S-e sh-aj -es-o. S__ s____ s_____ S-e s-h-j s-s-o- ---------------- Sje shhaj sesho.
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? О --л хэлъэ- --- уе---а? О м__ х_____ п__ у______ О м-л х-л-э- п-ы у-ш-у-? ------------------------ О мыл хэлъэу псы уешъуа? 0
S-e -of- -e--o. S__ k___ s_____ S-e k-f- s-s-o- --------------- Sje kofe sesho.
ਇੱਥੇ ਇੱਕ ਪਾਰਟੀ ਚੱਲ ਰਹੀ ਹੈ। М-- чэ-дэ- щы-а? М__ ч_____ щ____ М-щ ч-щ-э- щ-I-? ---------------- Мыщ чэщдэс щыIа? 0
S----ofe---sho. S__ k___ s_____ S-e k-f- s-s-o- --------------- Sje kofe sesho.
ਲੋਕ ਸ਼ੈਂਪੇਨ ਪੀ ਰਹੇ ਹਨ। Ц-ыф--- ш---анск-- --ъ--. Ц______ ш_________ е_____ Ц-ы-х-р ш-м-а-с-э- е-ъ-х- ------------------------- ЦIыфхэр шампанскэм ешъох. 0
S-- kofe-s-sho. S__ k___ s_____ S-e k-f- s-s-o- --------------- Sje kofe sesho.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। Ц-ы--э- -анэ ыкIи п--э ---ох. Ц______ с___ ы___ п___ е_____ Ц-ы-х-р с-н- ы-I- п-в- е-ъ-х- ----------------------------- ЦIыфхэр санэ ыкIи пивэ ешъох. 0
S-e min-ra-y-- -es--. S__ m_________ s_____ S-e m-n-r-l-p- s-s-o- --------------------- Sje mineralyps sesho.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? О шъон-к--ачI- --ш-у-? О ш___ к______ у______ О ш-о- к-у-ч-э у-ш-у-? ---------------------- О шъон кIуачIэ уешъуа? 0
S-- -in--aly-- ses-o. S__ m_________ s_____ S-e m-n-r-l-p- s-s-o- --------------------- Sje mineralyps sesho.
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? О----к- ----у-? О в____ у______ О в-с-и у-ш-у-? --------------- О виски уешъуа? 0
S-e-min-ra---s--e-ho. S__ m_________ s_____ S-e m-n-r-l-p- s-s-o- --------------------- Sje mineralyps sesho.
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? О -о---э-э- -олэ -ешъ-а? О р__ х____ к___ у______ О р-м х-т-у к-л- у-ш-у-? ------------------------ О ром хэтэу колэ уешъуа? 0
O---m-n--jel-e- s-haj-ues-ua? O l____ h______ s____ u______ O l-m-n h-e-j-u s-h-j u-s-u-? ----------------------------- O limon hjeljeu shhaj ueshua?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। С- -ампанс-эр--и-Iа-э-. С_ ш_________ с________ С- ш-м-а-с-э- с-к-а-э-. ----------------------- Сэ шампанскэр сикIасэп. 0
O li-o----e--e----h-- ue--ua? O l____ h______ s____ u______ O l-m-n h-e-j-u s-h-j u-s-u-? ----------------------------- O limon hjeljeu shhaj ueshua?
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। С--с-н-р---к--с--. С_ с____ с________ С- с-н-р с-к-а-э-. ------------------ Сэ санэр сикIасэп. 0
O--i-o- --e-je---hh-j u-shua? O l____ h______ s____ u______ O l-m-n h-e-j-u s-h-j u-s-u-? ----------------------------- O limon hjeljeu shhaj ueshua?
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। С- п-в-----к-а-э-. С_ п____ с________ С- п-в-р с-к-а-э-. ------------------ Сэ пивэр сикIасэп. 0
O-sho--h-----h-e--e---o-e-ue-hua? O s_________ h______ k___ u______ O s-o-s-h-g- h-e-j-u k-f- u-s-u-? --------------------------------- O shoushhygu hjeljeu kofe ueshua?
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। Сабыим--эр---I-с. С_____ щ__ и_____ С-б-и- щ-р и-I-с- ----------------- Сабыим щэр икIас. 0
O--ho-----gu hjelj-u--of- u-shua? O s_________ h______ k___ u______ O s-o-s-h-g- h-e-j-u k-f- u-s-u-? --------------------------------- O shoushhygu hjeljeu kofe ueshua?
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। К---э---к-ум-к-к-о-ыкIи-мыIэрыс-пс-и-Iа-. К___________ к____ ы___ м_________ и_____ К-э-э-I-к-у- к-к-о ы-I- м-I-р-с-п- и-I-с- ----------------------------------------- КIэлэцIыкIум какао ыкIи мыIэрысэпс икIас. 0
O--ho-sh---u hjel-e---o-e u-sh--? O s_________ h______ k___ u______ O s-o-s-h-g- h-e-j-u k-f- u-s-u-? --------------------------------- O shoushhygu hjeljeu kofe ueshua?
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। Бзы--ф-гъэм а--л-с-н-п--ыкIи г---п-ру-ы---и-Iас. Б__________ а__________ ы___ г___________ и_____ Б-ы-ъ-ы-ъ-м а-е-ь-и-ы-с ы-I- г-е-п-р-т-п- и-I-с- ------------------------------------------------ Бзылъфыгъэм апельсиныпс ыкIи грейпфрутыпс икIас. 0
O --l -j-l--- psy ue-hua? O m__ h______ p__ u______ O m-l h-e-j-u p-y u-s-u-? ------------------------- O myl hjeljeu psy ueshua?

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।