ਪ੍ਹੈਰਾ ਕਿਤਾਬ

pa ਗਤੀਵਿਧੀਆਂ   »   uk Види діяльності

13 [ਤੇਰਾਂ]

ਗਤੀਵਿਧੀਆਂ

ਗਤੀਵਿਧੀਆਂ

13 [тринадцять]

13 [trynadtsyatʹ]

Види діяльності

Vydy diyalʹnosti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਮਾਰਥਾ ਕੀ ਕਰਦੀ ਹੈ? Щ- р---ть-М-рта? Щ_ р_____ М_____ Щ- р-б-т- М-р-а- ---------------- Що робить Марта? 0
V--y--i-a---o--i V___ d__________ V-d- d-y-l-n-s-i ---------------- Vydy diyalʹnosti
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। Во-а п-а-ює-в----с-. В___ п_____ в о_____ В-н- п-а-ю- в о-і-і- -------------------- Вона працює в офісі. 0
V--- d--a---osti V___ d__________ V-d- d-y-l-n-s-i ---------------- Vydy diyalʹnosti
ਉਹ ਕੰਪਿਊਟਰ ਦਾ ਕੰਮ ਕਰਦੀ ਹੈ। В-на -ра--- -----мп-юте-ом. В___ п_____ з_ к___________ В-н- п-а-ю- з- к-м-’-т-р-м- --------------------------- Вона працює за комп’ютером. 0
S-ch--r-b----M----? S____ r_____ M_____ S-c-o r-b-t- M-r-a- ------------------- Shcho robytʹ Marta?
ਮਾਰਥਾ ਕਿੱਥੇ ਹੈ? Де Мар-а? Д_ М_____ Д- М-р-а- --------- Де Марта? 0
S-c-o--ob-------t-? S____ r_____ M_____ S-c-o r-b-t- M-r-a- ------------------- Shcho robytʹ Marta?
ਸਿਨੇਮਾਘਰ ਵਿੱਚ। У----о. У к____ У к-н-. ------- У кіно. 0
S-c----ob--ʹ --r-a? S____ r_____ M_____ S-c-o r-b-t- M-r-a- ------------------- Shcho robytʹ Marta?
ਉਹ ਇੱਕ ਫਿਲਮ ਵੇਖ ਰਹੀ ਹੈ। Вон----ви-ь-- філ--. В___ д_______ ф_____ В-н- д-в-т-с- ф-л-м- -------------------- Вона дивиться фільм. 0
V--a-p-a----y------isi. V___ p________ v o_____ V-n- p-a-s-u-e v o-i-i- ----------------------- Vona pratsyuye v ofisi.
ਪੀਟਰ ਕੀ ਕਰਦਾ ਹੈ? Що-роби-- -----? Щ_ р_____ П_____ Щ- р-б-т- П-т-о- ---------------- Що робить Петро? 0
Von- ---t--uy--- o-isi. V___ p________ v o_____ V-n- p-a-s-u-e v o-i-i- ----------------------- Vona pratsyuye v ofisi.
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। В-н--авч-є---я - -нівер------. В__ н_________ в у____________ В-н н-в-а-т-с- в у-і-е-с-т-т-. ------------------------------ Він навчається в університеті. 0
Von- --ats---e----f-s-. V___ p________ v o_____ V-n- p-a-s-u-e v o-i-i- ----------------------- Vona pratsyuye v ofisi.
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। В-н -ив----м---. В__ в_____ м____ В-н в-в-а- м-в-. ---------------- Він вивчає мови. 0
Vona -r---y-ye z- komp'---ero-. V___ p________ z_ k____________ V-n- p-a-s-u-e z- k-m-'-u-e-o-. ------------------------------- Vona pratsyuye za komp'yuterom.
ਪੀਟਰ ਕਿੱਥੇ ਹੈ? Де --т-о? Д_ П_____ Д- П-т-о- --------- Де Петро? 0
D- -ar--? D_ M_____ D- M-r-a- --------- De Marta?
ਕੈਫੇ ਵਿੱਚ। У --ф-. У к____ У к-ф-. ------- У кафе. 0
D- -a-ta? D_ M_____ D- M-r-a- --------- De Marta?
ਉਹ ਕਾਫੀ ਪੀ ਰਿਹਾ ਹੈ। Він-п’є -ав-. В__ п__ к____ В-н п-є к-в-. ------------- Він п’є каву. 0
De---r--? D_ M_____ D- M-r-a- --------- De Marta?
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? К-ди-в-ни--ю-л--- -од--и? К___ в___ л______ х______ К-д- в-н- л-б-я-ь х-д-т-? ------------------------- Куди вони люблять ходити? 0
U --no. U k____ U k-n-. ------- U kino.
ਸੰਗੀਤ ਸਮਾਰੋਹ ਵਿੱਚ। На-к-н---т-. Н_ к________ Н- к-н-е-т-. ------------ На концерти. 0
U -ino. U k____ U k-n-. ------- U kino.
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। Во-и -ю--ять------ти-му---у. В___ л______ с______ м______ В-н- л-б-я-ь с-у-а-и м-з-к-. ---------------------------- Вони люблять слухати музику. 0
U-ki-o. U k____ U k-n-. ------- U kino.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? К----во-и--е -ю-л--ь ----ти? К___ в___ н_ л______ х______ К-д- в-н- н- л-б-я-ь х-д-т-? ---------------------------- Куди вони не люблять ходити? 0
Von-------ʹ-ya f-l--. V___ d________ f_____ V-n- d-v-t-s-a f-l-m- --------------------- Vona dyvytʹsya filʹm.
ਡਿਸਕੋ ਵਿੱਚ। На д---о----. Н_ д_________ Н- д-с-о-е-у- ------------- На дискотеку. 0
V-na --v-tʹsya f---m. V___ d________ f_____ V-n- d-v-t-s-a f-l-m- --------------------- Vona dyvytʹsya filʹm.
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। Во-и -е -ю-ля---т---ю----. В___ н_ л______ т_________ В-н- н- л-б-я-ь т-н-ю-а-и- -------------------------- Вони не люблять танцювати. 0
Vo-a-dyvytʹs-a fil-m. V___ d________ f_____ V-n- d-v-t-s-a f-l-m- --------------------- Vona dyvytʹsya filʹm.

ਕਰੀਓਲ ਭਾਸ਼ਾਵਾਂ

ਕੀ ਤੁਸੀਂ ਜਾਣਦੇ ਹੋ ਕਿ ਸਾਊਥ ਪੈਸੀਫਿਕ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ? ਇਹ ਬਿਲਕੁਲ ਸੱਚ ਹੈ! ਪੈਪੇ ਨਿਊ ਗਿਨੀ ਦੇ ਭਾਗਾਂ ਅਤੇ ਆਸਟ੍ਰੇਲੀਆ ਵਿੱਚ, ਲੋਕ ਸਾਡੀ ਜਰਮਨ (Unserdeutsch) ਬੋਲਦੇ ਹਨ। ਇਹ ਕਰੀਓਲ ਭਾਸ਼ਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾ-ਸੰਪਰਕ ਹਾਲਤਾਂ ਵਿੱਚ ਪਰਗਟ ਹੁੰਦੀਆਂ ਹਨ। ਭਾਵ, ਜਦੋਂ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਇਕ-ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ। ਹੁਣ ਤੱਕ, ਜਦੋਂ ਬਹੁਤ ਸਾਰੀਆਂ ਕਰੀਓਲ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪਰ ਵਿਸ਼ਵ ਭਰ ਵਿੱਚ 1.5 ਕਰੋੜ ਲੋਕ ਇੱਕ ਕਰੀਓਲ ਭਾਸ਼ਾ ਬੋਲਦੇ ਹਨ। ਕਰੀਓਲ ਭਾਸ਼ਾਵਾਂ ਹਮੇਸ਼ਾਂ ਮਾਤ-ਭਾਸ਼ਾਵਾਂ ਹੁੰਦੀਆਂ ਹਨ। ਇਹ ਪਿਜਿਨ (Pidgin) ਭਾਸ਼ਾਵਾਂ ਤੋਂ ਵੱਖਰੀਆਂ ਹੁੰਦੀਆਂ ਹਨ। ਪਿਜਿਨ ਭਾਸ਼ਾਵਾਂ ਉਚਾਰਨ ਦਾ ਬਹੁਤ ਹੀ ਸਰਲ ਰੂਪ ਹੁੰਦੀਆਂ ਹਨ। ਇਹ ਕੇਵਲ ਮੁਢਲੇ ਸੰਚਾਰ ਲਈ ਸਹੀ ਹੁੰਦੀਆਂ ਹਨ। ਵਧੇਰੇ ਕਰੀਓਲ ਭਾਸ਼ਾਵਾਂ ਅੰਗਰੇਜ਼ੀ ਬਸਤੀਵਾਦੀ ਯੁੱਗ ਦੌਰਾਨ ਹੋਂਦ ਵਿੱਚ ਆਈਆਂ। ਇਸਲਈ, ਕਰੀਓਲ ਭਾਸ਼ਾਵਾਂ ਅਕਸਰ ਯੂਰੋਪੀਅਨ ਭਾਸ਼ਾਵਾਂ ਉੱਤੇ ਆਧਾਰਿਤ ਹਨ। ਕਰੀਓਲ ਭਾਸ਼ਾਵਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੀ ਸੀਮਿਤ ਸ਼ਬਦਾਵਲੀ ਹੈ। ਕਰੀਓਲ ਭਾਸ਼ਾਵਾਂ ਦੀ ਆਪਣੀ ਨਿੱਜੀ ਸਵਰ-ਪ੍ਰਣਾਲੀ ਵੀ ਹੈ। ਕਰੀਓਲ ਭਾਸ਼ਾਵਾਂ ਦੀ ਵਿਆਕਰਣ ਅਤਿਅੰਤ ਸਰਲ ਹੈ। ਇਹ ਭਾਸ਼ਾ ਬੋਲਣ ਵਾਲੇ ਗੁੰਝਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹਰੇਕ ਕਰੀਓਲ ਭਾਸ਼ਾ ਰਾਸ਼ਟਰੀ ਪਛਾਣ ਦਾ ਇਕ ਮਹੱਤਵਪੂਰਨ ਭਾਗ ਹੈ। ਨਤੀਜੇ ਵਜੋਂ, ਕਰੀਓਲ ਭਾਸ਼ਾਵਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾਵਿਗਿਆਨੀਆਂ ਲਈ ਵਿਸ਼ੇਸ਼ ਤੌਰ 'ਤੇ ਦਿਲਚਸਪ ਹਨ। ਕਿਉਂਕਿ ਇਹ ਦਰਸਾਉਂਦੀਆਂ ਹਨ ਕਿ ਭਾਸ਼ਾਵਾਂ ਕਿਵੇਂ ਪੈਦਾ ਹੁੰਦੀਆਂ ਹਨ ਅਤੇ ਫੇਰ ਖ਼ਤਮ ਹੋ ਜਾਂਦੀਆਂ ਹਨ। ਸੋ, ਭਾਸ਼ਾ ਦੇ ਵਿਕਾਸ ਬਾਰੇ ਕਰੀਓਲ ਭਾਸ਼ਾਵਾਂ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਦੀਆਂ ਹਨ ਕਿ ਭਾਸ਼ਾਵਾਂ ਬਦਲ ਅਤੇ ਅਪਣਾਈਆਂ ਜਾ ਸਕਦੀਆਂ ਹਨ। ਕਰੀਓਲ ਭਾਸ਼ਾਵਾਂ ਦੇ ਅਧਿਐਨ ਲਈ ਵਰਤੀ ਜਾਂਦੀ ਤਕਨੀਕ ਨੂੰ ਕਰੀਓਲਿਸਟਿਕਸ, ਜਾਂ ਕਰੀਓਲੋਜੀ ਕਿਹਾ ਜਾਂਦਾ ਹੈ। ਕਰੀਓਲ ਭਾਸ਼ਾਵਾਂ ਦੇ ਸਭ ਤੋਂ ਵੱਧ ਮਸ਼ਹੂਰ ਵਾਕਾਂ ਵਿੱਚੋਂ ਇੱਕ ਜਮਾਇਕਾ ਨਾਲ ਸੰਬੰਧਤ ਹੈ। ਬੌਬ ਮਾਰਲੇ ਨੇ ਇਸਨੂੰ ਵਿਸ਼ਵ-ਪ੍ਰਸਿੱਧ ਬਣਾ ਦਿੱਤਾ - ਕੀ ਤੁਸੀਂ ਇਹ ਜਾਣਦੇ ਹੋ? ਇਹ ਹੈ ਨੋ ਵੁਮੈਨ, ਨੋ ਕ੍ਰਾਈ! (= ਨਹੀਂ, ਔਰਤ, ਰੋਣਾ ਨਹੀਂ!)