ਪ੍ਹੈਰਾ ਕਿਤਾਬ

pa ਰੰਗ   »   kn ಬಣ್ಣಗಳು

14 [ਚੌਦਾਂ]

ਰੰਗ

ਰੰਗ

೧೪ [ಹದಿನಾಲ್ಕು]

14 [Hadinālku]

ಬಣ್ಣಗಳು

baṇṇagaḷu.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। ಮ--ು ಬ-ಳ----್ಣ. ಮಂ_ ಬಿ_ ಬ___ ಮ-ಜ- ಬ-ಳ- ಬ-್-. --------------- ಮಂಜು ಬಿಳಿ ಬಣ್ಣ. 0
ba-ṇaga-u. b_________ b-ṇ-a-a-u- ---------- baṇṇagaḷu.
ਸੂਰਜ ਪੀਲਾ ਹੁੰਦਾ ਹੈ। ಸೂರ--------ಬ-್ಣ. ಸೂ__ ಹ__ ಬ___ ಸ-ರ-ಯ ಹ-ದ- ಬ-್-. ---------------- ಸೂರ್ಯ ಹಳದಿ ಬಣ್ಣ. 0
b-----a--. b_________ b-ṇ-a-a-u- ---------- baṇṇagaḷu.
ਸੰਤਰਾ ਨਾਰੰਗੀ ਹੁੰਦਾ ਹੈ। ಕ---ತ--, --ಂಪು-ಮ-ಶ-ರ-ತ-ಹಳದ--ಬ---. ಕಿ____ ಕೆಂ_ ಮಿ___ ಹ__ ಬ___ ಕ-ತ-ತ-ೆ- ಕ-ಂ-ು ಮ-ಶ-ರ-ತ ಹ-ದ- ಬ-್-. --------------------------------- ಕಿತ್ತಳೆ, ಕೆಂಪು ಮಿಶ್ರಿತ ಹಳದಿ ಬಣ್ಣ. 0
M-n̄-u-b----b-ṇ--. M____ b___ b_____ M-n-j- b-ḷ- b-ṇ-a- ------------------ Man̄ju biḷi baṇṇa.
ਚੈਰੀ ਲਾਲ ਹੁੰਦੀ ਹੈ। ಚೆರ--ಹಣ----ಕ-ಂಪ- ಬ-್ಣ. ಚೆ_ ಹ__ ಕೆಂ_ ಬ___ ಚ-ರ- ಹ-್-ು ಕ-ಂ-ು ಬ-್-. ---------------------- ಚೆರಿ ಹಣ್ಣು ಕೆಂಪು ಬಣ್ಣ. 0
Ma--ju---ḷ---aṇ-a. M____ b___ b_____ M-n-j- b-ḷ- b-ṇ-a- ------------------ Man̄ju biḷi baṇṇa.
ਅਕਾਸ਼ ਨੀਲਾ ਹੁੰਦਾ ਹੈ। ಆಕಾಶ--ೀಲಿ--ಣ್ಣ. ಆ__ ನೀ_ ಬ___ ಆ-ಾ- ನ-ಲ- ಬ-್-. --------------- ಆಕಾಶ ನೀಲಿ ಬಣ್ಣ. 0
Man̄-u---ḷi -a---. M____ b___ b_____ M-n-j- b-ḷ- b-ṇ-a- ------------------ Man̄ju biḷi baṇṇa.
ਘਾਹ ਹਰਾ ਹੁੰਦਾ ਹੈ। ಹ--್ಲು ಹ-ಿರ- ಬಣ-ಣ. ಹು__ ಹ__ ಬ___ ಹ-ಲ-ಲ- ಹ-ಿ-ು ಬ-್-. ------------------ ಹುಲ್ಲು ಹಸಿರು ಬಣ್ಣ. 0
Sū-ya-haḷadi--a--a. S____ h_____ b_____ S-r-a h-ḷ-d- b-ṇ-a- ------------------- Sūrya haḷadi baṇṇa.
ਮਿੱਟੀ ਭੂਰੀ ਹੁੰਦੀ ਹੈ। ಭ-ಮ- ಕ-ದ--ಬಣ್-. ಭೂ_ ಕಂ_ ಬ___ ಭ-ಮ- ಕ-ದ- ಬ-್-. --------------- ಭೂಮಿ ಕಂದು ಬಣ್ಣ. 0
Sūry--h--a-- -aṇ--. S____ h_____ b_____ S-r-a h-ḷ-d- b-ṇ-a- ------------------- Sūrya haḷadi baṇṇa.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। ಮೋಡ-ಬ--- --್-. ಮೋ_ ಬೂ_ ಬ___ ಮ-ಡ ಬ-ದ- ಬ-್-. -------------- ಮೋಡ ಬೂದು ಬಣ್ಣ. 0
S-rya -aḷa-i----ṇ-. S____ h_____ b_____ S-r-a h-ḷ-d- b-ṇ-a- ------------------- Sūrya haḷadi baṇṇa.
ਟਾਇਰ ਕਾਲੇ ਹੁੰਦੇ ਹਨ। ಟೈರ್ -ಳು-ಕಪ್ಪು -ಣ್-. ಟೈ_ ಗ_ ಕ__ ಬ___ ಟ-ರ- ಗ-ು ಕ-್-ು ಬ-್-. -------------------- ಟೈರ್ ಗಳು ಕಪ್ಪು ಬಣ್ಣ. 0
K--t-ḷ-----mp- mi--i---ha-a-i--a--a. K_______ k____ m______ h_____ b_____ K-t-a-e- k-m-u m-ś-i-a h-ḷ-d- b-ṇ-a- ------------------------------------ Kittaḷe, kempu miśrita haḷadi baṇṇa.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ ಮಂಜು ಯ-ವ ಬಣ್ಣ- -ಿಳ-. ಮಂ_ ಯಾ_ ಬ___ ಬಿ__ ಮ-ಜ- ಯ-ವ ಬ-್-? ಬ-ಳ-. -------------------- ಮಂಜು ಯಾವ ಬಣ್ಣ? ಬಿಳಿ. 0
K---aḷ-,-ke-pu mi--it- ----d--baṇ-a. K_______ k____ m______ h_____ b_____ K-t-a-e- k-m-u m-ś-i-a h-ḷ-d- b-ṇ-a- ------------------------------------ Kittaḷe, kempu miśrita haḷadi baṇṇa.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ ಸ--್ಯ --- ಬ-್ಣ- ಹ-ದ-. ಸೂ__ ಯಾ_ ಬ___ ಹ___ ಸ-ರ-ಯ ಯ-ವ ಬ-್-? ಹ-ದ-. --------------------- ಸೂರ್ಯ ಯಾವ ಬಣ್ಣ? ಹಳದಿ. 0
K-tt-ḷ-, -e-pu m-ś-ita ha-adi-ba---. K_______ k____ m______ h_____ b_____ K-t-a-e- k-m-u m-ś-i-a h-ḷ-d- b-ṇ-a- ------------------------------------ Kittaḷe, kempu miśrita haḷadi baṇṇa.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ ಕಿ---ಳೆ-ಯಾವ-----?ಕ--ಪ--ಮಿ-್ರಿ- -ಳದ- ---ಣ. ಕಿ___ ಯಾ_ ಬ_____ ಮಿ___ ಹ__ ಬ___ ಕ-ತ-ತ-ೆ ಯ-ವ ಬ-್-?-ೆ-ಪ- ಮ-ಶ-ರ-ತ ಹ-ದ- ಬ-್-. ----------------------------------------- ಕಿತ್ತಳೆ ಯಾವ ಬಣ್ಣ?ಕೆಂಪು ಮಿಶ್ರಿತ ಹಳದಿ ಬಣ್ಣ. 0
C-r- h---- --mp- --ṇṇ-. C___ h____ k____ b_____ C-r- h-ṇ-u k-m-u b-ṇ-a- ----------------------- Ceri haṇṇu kempu baṇṇa.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ ಚೆರಿ ಯ-- ಬಣ--- ಕೆ--ು-ಬ-್-. ಚೆ_ ಯಾ_ ಬ___ ಕೆಂ_ ಬ___ ಚ-ರ- ಯ-ವ ಬ-್-? ಕ-ಂ-ು ಬ-್-. -------------------------- ಚೆರಿ ಯಾವ ಬಣ್ಣ? ಕೆಂಪು ಬಣ್ಣ. 0
C-ri ------kem-u --ṇ-a. C___ h____ k____ b_____ C-r- h-ṇ-u k-m-u b-ṇ-a- ----------------------- Ceri haṇṇu kempu baṇṇa.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ ಆಕಾಶ--ಾವ ಬ-್-? -ೀಲ----್ಣ. ಆ__ ಯಾ_ ಬ___ ನೀ_ ಬ___ ಆ-ಾ- ಯ-ವ ಬ-್-? ನ-ಲ- ಬ-್-. ------------------------- ಆಕಾಶ ಯಾವ ಬಣ್ಣ? ನೀಲಿ ಬಣ್ಣ. 0
Ce-i h---u-----u b--ṇ-. C___ h____ k____ b_____ C-r- h-ṇ-u k-m-u b-ṇ-a- ----------------------- Ceri haṇṇu kempu baṇṇa.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ ಹ-ಲ-ಲ- ಯ----ಣ--- ಹ-ಿ-ು-ಬಣ್-. ಹು__ ಯಾ_ ಬ___ ಹ__ ಬ___ ಹ-ಲ-ಲ- ಯ-ವ ಬ-್-? ಹ-ಿ-ು ಬ-್-. ---------------------------- ಹುಲ್ಲು ಯಾವ ಬಣ್ಣ? ಹಸಿರು ಬಣ್ಣ. 0
Ākāśa----i-baṇ--. Ā____ n___ b_____ Ā-ā-a n-l- b-ṇ-a- ----------------- Ākāśa nīli baṇṇa.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ ಭ-ಮಿ --ವ--ಣ-ಣ-ಕಂದು-----. ಭೂ_ ಯಾ_ ಬ_____ ಬ___ ಭ-ಮ- ಯ-ವ ಬ-್-?-ಂ-ು ಬ-್-. ------------------------ ಭೂಮಿ ಯಾವ ಬಣ್ಣ?ಕಂದು ಬಣ್ಣ. 0
Ā-āś- n-li --ṇ--. Ā____ n___ b_____ Ā-ā-a n-l- b-ṇ-a- ----------------- Ākāśa nīli baṇṇa.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ ಮ---ಯಾವ---್ಣ-ಬ------್-. ಮೋ_ ಯಾ_ ಬ_____ ಬ___ ಮ-ಡ ಯ-ವ ಬ-್-?-ೂ-ು ಬ-್-. ----------------------- ಮೋಡ ಯಾವ ಬಣ್ಣ?ಬೂದು ಬಣ್ಣ. 0
Ā-ā---nī-i -a-ṇa. Ā____ n___ b_____ Ā-ā-a n-l- b-ṇ-a- ----------------- Ākāśa nīli baṇṇa.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ ಟ-ರ್ ಗಳ--ಯ-ವ--ಣ್-?-------ಬ-್ಣ. ಟೈ_ ಗ_ ಯಾ_ ಬ___ ಕ__ ಬ___ ಟ-ರ- ಗ-ು ಯ-ವ ಬ-್-? ಕ-್-ು ಬ-್-. ------------------------------ ಟೈರ್ ಗಳು ಯಾವ ಬಣ್ಣ? ಕಪ್ಪು ಬಣ್ಣ. 0
Hu-----a---u-ba-ṇa. H____ h_____ b_____ H-l-u h-s-r- b-ṇ-a- ------------------- Hullu hasiru baṇṇa.

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!