ਪ੍ਹੈਰਾ ਕਿਤਾਬ

pa ਰੰਗ   »   ko 색깔

14 [ਚੌਦਾਂ]

ਰੰਗ

ਰੰਗ

14 [열넷]

14 [yeolnes]

색깔

saegkkal

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। 눈- 하얀----. 눈_ 하______ 눈- 하-색-에-. ---------- 눈은 하얀색이에요. 0
sa--k-al s_______ s-e-k-a- -------- saegkkal
ਸੂਰਜ ਪੀਲਾ ਹੁੰਦਾ ਹੈ। 태-은---색-에-. 태__ 노______ 태-은 노-색-에-. ----------- 태양은 노란색이에요. 0
saegkkal s_______ s-e-k-a- -------- saegkkal
ਸੰਤਰਾ ਨਾਰੰਗੀ ਹੁੰਦਾ ਹੈ। 오-지는-주-색--요. 오___ 주______ 오-지- 주-색-에-. ------------ 오렌지는 주황색이에요. 0
nu--eu---a-a---eg---y-. n______ h______________ n-n-e-n h-y-n-a-g-i-y-. ----------------------- nun-eun hayansaeg-ieyo.
ਚੈਰੀ ਲਾਲ ਹੁੰਦੀ ਹੈ। 앵-는-빨-색-에요. 앵__ 빨______ 앵-는 빨-색-에-. ----------- 앵두는 빨간색이에요. 0
n-n-eu- ---a---e--ieyo. n______ h______________ n-n-e-n h-y-n-a-g-i-y-. ----------------------- nun-eun hayansaeg-ieyo.
ਅਕਾਸ਼ ਨੀਲਾ ਹੁੰਦਾ ਹੈ। 하늘- 파-색-에요. 하__ 파______ 하-은 파-색-에-. ----------- 하늘은 파란색이에요. 0
nu------h-y-ns-e---ey-. n______ h______________ n-n-e-n h-y-n-a-g-i-y-. ----------------------- nun-eun hayansaeg-ieyo.
ਘਾਹ ਹਰਾ ਹੁੰਦਾ ਹੈ। 풀은 초록색-에-. 풀_ 초______ 풀- 초-색-에-. ---------- 풀은 초록색이에요. 0
t--yang-e---n-la-s--g-ie--. t__________ n______________ t-e-a-g-e-n n-l-n-a-g-i-y-. --------------------------- taeyang-eun nolansaeg-ieyo.
ਮਿੱਟੀ ਭੂਰੀ ਹੁੰਦੀ ਹੈ। 흙은--색이-요. 흙_ 갈_____ 흙- 갈-이-요- --------- 흙은 갈색이에요. 0
t-e------u--n-la-sae--ie-o. t__________ n______________ t-e-a-g-e-n n-l-n-a-g-i-y-. --------------------------- taeyang-eun nolansaeg-ieyo.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। 구-- 회-이--. 구__ 회_____ 구-은 회-이-요- ---------- 구름은 회색이에요. 0
taey-ng-e----o---sa-g-i-y-. t__________ n______________ t-e-a-g-e-n n-l-n-a-g-i-y-. --------------------------- taeyang-eun nolansaeg-ieyo.
ਟਾਇਰ ਕਾਲੇ ਹੁੰਦੇ ਹਨ। 타--는 --색이--. 타___ 검______ 타-어- 검-색-에-. ------------ 타이어는 검은색이에요. 0
ol-njin--n---hwan--a----ey-. o_________ j________________ o-e-j-n-u- j-h-a-g-a-g-i-y-. ---------------------------- olenjineun juhwangsaeg-ieyo.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ 눈은----색이--? 흰 -. 눈_ 무_ 색____ 흰 색_ 눈- 무- 색-에-? 흰 색- ---------------- 눈은 무슨 색이에요? 흰 색. 0
o--n----un----w-ngs-e--i-y-. o_________ j________________ o-e-j-n-u- j-h-a-g-a-g-i-y-. ---------------------------- olenjineun juhwangsaeg-ieyo.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ 태---무- 색이에-- --색. 태__ 무_ 색____ 노___ 태-은 무- 색-에-? 노-색- ----------------- 태양은 무슨 색이에요? 노란색. 0
o-enj----n-juhwangs-----e-o. o_________ j________________ o-e-j-n-u- j-h-a-g-a-g-i-y-. ---------------------------- olenjineun juhwangsaeg-ieyo.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ 오-지- -슨 -이에요---황색. 오___ 무_ 색____ 주___ 오-지- 무- 색-에-? 주-색- ------------------ 오렌지는 무슨 색이에요? 주황색. 0
a--gd-n--n--pa-ga------i--o. a_________ p________________ a-n-d-n-u- p-a-g-n-a-g-i-y-. ---------------------------- aengduneun ppalgansaeg-ieyo.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ 앵---무슨--이-요? ---. 앵__ 무_ 색____ 빨___ 앵-는 무- 색-에-? 빨-색- ----------------- 앵두는 무슨 색이에요? 빨간색. 0
a---du---n---a---n---g-ieyo. a_________ p________________ a-n-d-n-u- p-a-g-n-a-g-i-y-. ---------------------------- aengduneun ppalgansaeg-ieyo.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ 하-은--슨 --에-- -란색. 하__ 무_ 색____ 파___ 하-은 무- 색-에-? 파-색- ----------------- 하늘은 무슨 색이에요? 파란색. 0
a-ng-----n -p----ns--g-i-y-. a_________ p________________ a-n-d-n-u- p-a-g-n-a-g-i-y-. ---------------------------- aengduneun ppalgansaeg-ieyo.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ 풀--무- --에요- 초-색. 풀_ 무_ 색____ 초___ 풀- 무- 색-에-? 초-색- ---------------- 풀은 무슨 색이에요? 초록색. 0
h----l--u- p-l-ns----ie--. h_________ p______________ h-n-u---u- p-l-n-a-g-i-y-. -------------------------- haneul-eun palansaeg-ieyo.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ 흙- 무슨-색-에-? 갈-. 흙_ 무_ 색____ 갈__ 흙- 무- 색-에-? 갈-. --------------- 흙은 무슨 색이에요? 갈색. 0
h-neu--eun -----s-eg-i--o. h_________ p______________ h-n-u---u- p-l-n-a-g-i-y-. -------------------------- haneul-eun palansaeg-ieyo.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ 구름- 무--색--요- --. 구__ 무_ 색____ 회__ 구-은 무- 색-에-? 회-. ---------------- 구름은 무슨 색이에요? 회색. 0
ha---l-e-n ---a-sa-g--e-o. h_________ p______________ h-n-u---u- p-l-n-a-g-i-y-. -------------------------- haneul-eun palansaeg-ieyo.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ 타-----슨-색-에-?-검은색. 타___ 무_ 색____ 검___ 타-어- 무- 색-에-? 검-색- ------------------ 타이어는 무슨 색이에요? 검은색. 0
pul-eu- --o--g--e--i---. p______ c_______________ p-l-e-n c-o-o-s-e---e-o- ------------------------ pul-eun chologsaeg-ieyo.

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!