ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   el Φρούτα και τρόφιμα

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

15 [δεκαπέντε]

15 [dekapénte]

Φρούτα και τρόφιμα

Phroúta kai tróphima

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। Έ----ία-φράο-λα. Έ__ μ__ φ_______ Έ-ω μ-α φ-ά-υ-α- ---------------- Έχω μία φράουλα. 0
Ph-o-ta k----ró--ima P______ k__ t_______ P-r-ú-a k-i t-ó-h-m- -------------------- Phroúta kai tróphima
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। Έχω ένα-----ν--ι---ι--να--ε--ν-. Έ__ έ__ α________ κ_ έ__ π______ Έ-ω έ-α α-τ-ν-δ-ο κ- έ-α π-π-ν-. -------------------------------- Έχω ένα ακτινίδιο κι ένα πεπόνι. 0
P-------kai-tr-p-ima P______ k__ t_______ P-r-ú-a k-i t-ó-h-m- -------------------- Phroúta kai tróphima
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। Έχ---να--ορτοκ-λι-κ-ι-έ-α-γκ--ι--ρουτ. Έ__ έ__ π________ κ__ έ__ γ___________ Έ-ω έ-α π-ρ-ο-ά-ι κ-ι έ-α γ-ρ-ι-φ-ο-τ- -------------------------------------- Έχω ένα πορτοκάλι και ένα γκρέιπφρουτ. 0
Éc---mía-p-r--u--. É___ m__ p________ É-h- m-a p-r-o-l-. ------------------ Échō mía phráoula.
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। Έ---ένα--ήλο -αι -να---νγκο. Έ__ έ__ μ___ κ__ έ__ μ______ Έ-ω έ-α μ-λ- κ-ι έ-α μ-ν-κ-. ---------------------------- Έχω ένα μήλο και ένα μάνγκο. 0
É--ō-m-- ---á--la. É___ m__ p________ É-h- m-a p-r-o-l-. ------------------ Échō mía phráoula.
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। Έχ---ία----νάν--και---α--ανα-ά. Έ__ μ__ μ______ κ__ έ___ α_____ Έ-ω μ-α μ-α-ά-α κ-ι έ-α- α-α-ά- ------------------------------- Έχω μία μπανάνα και έναν ανανά. 0
É--- mía-p---o---. É___ m__ p________ É-h- m-a p-r-o-l-. ------------------ Échō mía phráoula.
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। Φτι--ν---ία φρ--τ-σ-----. Φ______ μ__ φ____________ Φ-ι-χ-ω μ-α φ-ο-τ-σ-λ-τ-. ------------------------- Φτιάχνω μία φρουτοσαλάτα. 0
Éc----n--ak---í-i- -i é-a--e--n-. É___ é__ a________ k_ é__ p______ É-h- é-a a-t-n-d-o k- é-a p-p-n-. --------------------------------- Échō éna aktinídio ki éna pepóni.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। Τρ-ω-ένα----τ. Τ___ έ__ τ____ Τ-ώ- έ-α τ-σ-. -------------- Τρώω ένα τοστ. 0
Éch---n- aktiníd-o--i --- pe-óni. É___ é__ a________ k_ é__ p______ É-h- é-a a-t-n-d-o k- é-a p-p-n-. --------------------------------- Échō éna aktinídio ki éna pepóni.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। Τ--ω ένα --στ -ε ---τυ--. Τ___ έ__ τ___ μ_ β_______ Τ-ώ- έ-α τ-σ- μ- β-ύ-υ-ο- ------------------------- Τρώω ένα τοστ με βούτυρο. 0
Échō--na---tin-di- -i-éna--ep--i. É___ é__ a________ k_ é__ p______ É-h- é-a a-t-n-d-o k- é-a p-p-n-. --------------------------------- Échō éna aktinídio ki éna pepóni.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। Τ-----να--ο-- μ- -ο--υρο κ-ι μα-μελ---. Τ___ έ__ τ___ μ_ β______ κ__ μ_________ Τ-ώ- έ-α τ-σ- μ- β-ύ-υ-ο κ-ι μ-ρ-ε-ά-α- --------------------------------------- Τρώω ένα τοστ με βούτυρο και μαρμελάδα. 0
É--ō-én- -o-t-k--i -ai -na--kréip-hr---. É___ é__ p________ k__ é__ n____________ É-h- é-a p-r-o-á-i k-i é-a n-r-i-p-r-u-. ---------------------------------------- Échō éna portokáli kai éna nkréipphrout.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। Τ-ώω--------τ-υ---. Τ___ έ__ σ_________ Τ-ώ- έ-α σ-ν-ο-ι-ς- ------------------- Τρώω ένα σάντουιτς. 0
É--- éna -o-t-k-l--kai éna n-r-i-p-ro-t. É___ é__ p________ k__ é__ n____________ É-h- é-a p-r-o-á-i k-i é-a n-r-i-p-r-u-. ---------------------------------------- Échō éna portokáli kai éna nkréipphrout.
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। Τ--ω---- --ντ-υ-τς -- -αργαρί--. Τ___ έ__ σ________ μ_ μ_________ Τ-ώ- έ-α σ-ν-ο-ι-ς μ- μ-ρ-α-ί-η- -------------------------------- Τρώω ένα σάντουιτς με μαργαρίνη. 0
É--ō-----p-rt--ál- k-- --a-n-réip----ut. É___ é__ p________ k__ é__ n____________ É-h- é-a p-r-o-á-i k-i é-a n-r-i-p-r-u-. ---------------------------------------- Échō éna portokáli kai éna nkréipphrout.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। Τ--ω --- σάν-ου--ς -ε μα-γ----- --- ν-ομά--. Τ___ έ__ σ________ μ_ μ________ κ__ ν_______ Τ-ώ- έ-α σ-ν-ο-ι-ς μ- μ-ρ-α-ί-η κ-ι ν-ο-ά-α- -------------------------------------------- Τρώω ένα σάντουιτς με μαργαρίνη και ντομάτα. 0
É-h--én- mḗ-o--ai---a--á----o. É___ é__ m___ k__ é__ m_______ É-h- é-a m-l- k-i é-a m-n-n-o- ------------------------------ Échō éna mḗlo kai éna mán'nko.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। Χ--ι-ζ----τε -ωμί-και ρ-ζι. Χ___________ ψ___ κ__ ρ____ Χ-ε-α-ό-α-τ- ψ-μ- κ-ι ρ-ζ-. --------------------------- Χρειαζόμαστε ψωμί και ρύζι. 0
É----m---m---án- --- -na- a---á. É___ m__ m______ k__ é___ a_____ É-h- m-a m-a-á-a k-i é-a- a-a-á- -------------------------------- Échō mía mpanána kai énan ananá.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। Χ--ι-ζ-μαστ--ψ-ρ- ------ρι--λ--. Χ___________ ψ___ κ__ μ_________ Χ-ε-α-ό-α-τ- ψ-ρ- κ-ι μ-ρ-ζ-λ-ς- -------------------------------- Χρειαζόμαστε ψάρι και μπριζόλες. 0
É-hō m-a---a---a ka- --an--na--. É___ m__ m______ k__ é___ a_____ É-h- m-a m-a-á-a k-i é-a- a-a-á- -------------------------------- Échō mía mpanána kai énan ananá.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। Χρ-ι-ζό--σ-ε ---σα κ-ι---καρόνια. Χ___________ π____ κ__ μ_________ Χ-ε-α-ό-α-τ- π-τ-α κ-ι μ-κ-ρ-ν-α- --------------------------------- Χρειαζόμαστε πίτσα και μακαρόνια. 0
Éch---í- -p--á-a-----é--n -n-n-. É___ m__ m______ k__ é___ a_____ É-h- m-a m-a-á-a k-i é-a- a-a-á- -------------------------------- Échō mía mpanána kai énan ananá.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। Τι άλλ---ρει--ό-αστ-; Τ_ ά___ χ____________ Τ- ά-λ- χ-ε-α-ό-α-τ-; --------------------- Τι άλλο χρειαζόμαστε; 0
Phti----ō m----h-ou--------. P________ m__ p_____________ P-t-á-h-ō m-a p-r-u-o-a-á-a- ---------------------------- Phtiáchnō mía phroutosaláta.
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। Χρειαζόμα-τε --ρ-τα-κ-ι -τ--άτ-ς---- τ--σο-π-. Χ___________ κ_____ κ__ ν_______ γ__ τ_ σ_____ Χ-ε-α-ό-α-τ- κ-ρ-τ- κ-ι ν-ο-ά-ε- γ-α τ- σ-ύ-α- ---------------------------------------------- Χρειαζόμαστε καρότα και ντομάτες για τη σούπα. 0
Pht---hn- ----------o-alá-a. P________ m__ p_____________ P-t-á-h-ō m-a p-r-u-o-a-á-a- ---------------------------- Phtiáchnō mía phroutosaláta.
ਸੁਪਰ – ਮਾਰਕੀਟ ਕਿੱਥੇ ਹੈ? Π-ύ ----χ-----ύπ-ρ-μ-ρκετ; Π__ υ______ σ_____ μ______ Π-ύ υ-ά-χ-ι σ-ύ-ε- μ-ρ-ε-; -------------------------- Πού υπάρχει σούπερ μάρκετ; 0
P-t---hnō--í- --r---o-al--a. P________ m__ p_____________ P-t-á-h-ō m-a p-r-u-o-a-á-a- ---------------------------- Phtiáchnō mía phroutosaláta.

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!