ਪ੍ਹੈਰਾ ਕਿਤਾਬ

pa ਰੁੱਤਾਂ ਅਤੇ ਮੌਸਮ   »   ka წელიწადის დროები და ამინდი

16 [ਸੋਲਾਂ]

ਰੁੱਤਾਂ ਅਤੇ ਮੌਸਮ

ਰੁੱਤਾਂ ਅਤੇ ਮੌਸਮ

16 [თექვსმეტი]

16 [tekvsmet'i]

წელიწადის დროები და ამინდი

ts'elits'adis droebi da amindi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ: ე---რი- წე-იწა-ი- --ო-ბ-: ე_ ა___ წ________ დ______ ე- ა-ი- წ-ლ-წ-დ-ს დ-ო-ბ-: ------------------------- ეს არის წელიწადის დროები: 0
e--ari---s----ts'adi---r-ebi: e_ a___ t____________ d______ e- a-i- t-'-l-t-'-d-s d-o-b-: ----------------------------- es aris ts'elits'adis droebi:
ਬਸੰਤ,ਗਰਮੀ გ-ზა-ხუ-ი---ა-ხუ--, გ_________ ზ_______ გ-ზ-ფ-უ-ი- ზ-ფ-უ-ი- ------------------- გაზაფხული, ზაფხული, 0
gazap-h---, za-khuli, g__________ z________ g-z-p-h-l-, z-p-h-l-, --------------------- gazapkhuli, zapkhuli,
ਪਤਝੜ ਅਤੇ ਸਰਦੀ შემ-დგ-----ზამთარი. შ_________ ზ_______ შ-მ-დ-ო-ა- ზ-მ-ა-ი- ------------------- შემოდგომა, ზამთარი. 0
ga-apk-u--, -apkh-li, g__________ z________ g-z-p-h-l-, z-p-h-l-, --------------------- gazapkhuli, zapkhuli,
ਗਰਮੀ ਗਰਮ ਹੁੰਦੀ ਹੈ। ზაფ------ცხე--. ზ_______ ც_____ ზ-ფ-უ-შ- ც-ე-ა- --------------- ზაფხულში ცხელა. 0
gaz-pkhuli--z-p-h-li, g__________ z________ g-z-p-h-l-, z-p-h-l-, --------------------- gazapkhuli, zapkhuli,
ਗਰਮੀ ਵਿੱਚ ਸੂਰਜ ਚਮਕਦਾ ਹੈ। ზა--უ-ში მ-ე-ანათებს. ზ_______ მ__ ა_______ ზ-ფ-უ-შ- მ-ე ა-ა-ე-ს- --------------------- ზაფხულში მზე ანათებს. 0
shemodgom---z-mta-i. s__________ z_______ s-e-o-g-m-, z-m-a-i- -------------------- shemodgoma, zamtari.
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ। ზა--უ------ს-ი-ნოდ --ვდი----. ზ_______ ს________ მ_________ ზ-ფ-უ-შ- ს-ს-ი-ნ-დ მ-ვ-ი-ა-თ- ----------------------------- ზაფხულში სასეირნოდ მივდივართ. 0
she----oma- z-m--ri. s__________ z_______ s-e-o-g-m-, z-m-a-i- -------------------- shemodgoma, zamtari.
ਸਰਦੀ ਠੰਡੀ ਹੁੰਦੀ ਹੈ। ზამთ----ცი-ი-. ზ______ ც_____ ზ-მ-ა-ი ც-ვ-ა- -------------- ზამთარი ცივია. 0
sh---d---a, -amta--. s__________ z_______ s-e-o-g-m-, z-m-a-i- -------------------- shemodgoma, zamtari.
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ। ზამთ-რ-- -ოვს--- -ვ-მს. ზ_______ თ___ ა_ წ_____ ზ-მ-ა-შ- თ-ვ- ა- წ-ი-ს- ----------------------- ზამთარში თოვს ან წვიმს. 0
z-p-hulshi-t---e-a. z_________ t_______ z-p-h-l-h- t-k-e-a- ------------------- zapkhulshi tskhela.
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ। ზ--თ--ში ს-ხლ-ი---ფ-ა ---ყ--რს. ზ_______ ს_____ ყ____ გ________ ზ-მ-ა-შ- ს-ხ-შ- ყ-ფ-ა გ-ი-ვ-რ-. ------------------------------- ზამთარში სახლში ყოფნა გვიყვარს. 0
zap----sh--tsk-e-a. z_________ t_______ z-p-h-l-h- t-k-e-a- ------------------- zapkhulshi tskhela.
ਠੰਡ ਹੈ। ცი-ა. ც____ ც-ვ-. ----- ცივა. 0
za----ls-- tsk-e-a. z_________ t_______ z-p-h-l-h- t-k-e-a- ------------------- zapkhulshi tskhela.
ਬਾਰਿਸ਼ ਹੋ ਰਹੀ ਹੈ। წვი--. წ_____ წ-ი-ს- ------ წვიმს. 0
zap--ulsh- mze-ana--b-. z_________ m__ a_______ z-p-h-l-h- m-e a-a-e-s- ----------------------- zapkhulshi mze anatebs.
ਤੂਫਾਨੀ ਹੈ। ქ--ი-. ქ_____ ქ-რ-ა- ------ ქარია. 0
zapkhu---i mz--an-t-bs. z_________ m__ a_______ z-p-h-l-h- m-e a-a-e-s- ----------------------- zapkhulshi mze anatebs.
ਗਰਮੀ ਹੈ। თ-ი--. თ_____ თ-ი-ა- ------ თბილა. 0
z---h---h- --- a---e--. z_________ m__ a_______ z-p-h-l-h- m-e a-a-e-s- ----------------------- zapkhulshi mze anatebs.
ਧੁੱਪ ਹੈ। მ--ა-- ა-ი----. მ_____ ა_______ მ-ი-ნ- ა-ი-დ-ა- --------------- მზიანი ამინდია. 0
z-pkhu---i-s----rnod-mi---v--t. z_________ s________ m_________ z-p-h-l-h- s-s-i-n-d m-v-i-a-t- ------------------------------- zapkhulshi saseirnod mivdivart.
ਤਿੱਖੀ ਧੁੱਪ ਹੈ। უღ-უბლ------დია. უ______ ა_______ უ-რ-ბ-ო ა-ი-დ-ა- ---------------- უღრუბლო ამინდია. 0
zapk-uls-i-saseirno--m-v-i----. z_________ s________ m_________ z-p-h-l-h- s-s-i-n-d m-v-i-a-t- ------------------------------- zapkhulshi saseirnod mivdivart.
ਅੱਜ ਮੌਸਮ ਕਿਹੋ ਜਿਹਾ ਹੈ? დღ-ს --გორი --ი--ია? დ___ რ_____ ა_______ დ-ე- რ-გ-რ- ა-ი-დ-ა- -------------------- დღეს როგორი ამინდია? 0
zapk---shi--a--i---d---vdi----. z_________ s________ m_________ z-p-h-l-h- s-s-i-n-d m-v-i-a-t- ------------------------------- zapkhulshi saseirnod mivdivart.
ਅੱਜ ਠੰਡ ਹੈ। დღ-ს-ცივ-. დ___ ც____ დ-ე- ც-ვ-. ---------- დღეს ცივა. 0
z---ar--ts-vi-. z______ t______ z-m-a-i t-i-i-. --------------- zamtari tsivia.
ਅੱਜ ਗਰਮੀ ਹੈ। დ-ეს ---ლა. დ___ თ_____ დ-ე- თ-ი-ა- ----------- დღეს თბილა. 0
zamt--i ts--ia. z______ t______ z-m-a-i t-i-i-. --------------- zamtari tsivia.

ਸਿਖਲਾਈ ਅਤੇ ਭਾਵਨਾਵਾਂ

ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ। ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ। ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ। ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ ‘ਸਮੱਸਿਆ’ ਹੁੰਦੀ ਹੈ। ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ। ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ। ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ। ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ। ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ। ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ। ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ। ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ! ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ। ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ। ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ। ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ। ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ। ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ। ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!