ਪ੍ਹੈਰਾ ਕਿਤਾਬ

pa ਰੁੱਤਾਂ ਅਤੇ ਮੌਸਮ   »   ko 계절과 날씨

16 [ਸੋਲਾਂ]

ਰੁੱਤਾਂ ਅਤੇ ਮੌਸਮ

ਰੁੱਤਾਂ ਅਤੇ ਮੌਸਮ

16 [열여섯]

16 [yeol-yeoseos]

계절과 날씨

gyejeolgwa nalssi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ: 이것- 계-이-요. 이__ 계_____ 이-은 계-이-요- ---------- 이것은 계절이에요. 0
g-e-e--gw--na-s-i g_________ n_____ g-e-e-l-w- n-l-s- ----------------- gyejeolgwa nalssi
ਬਸੰਤ,ਗਰਮੀ 봄---름, 봄_ 여__ 봄- 여-, ------ 봄, 여름, 0
gye-eol-w- --l-si g_________ n_____ g-e-e-l-w- n-l-s- ----------------- gyejeolgwa nalssi
ਪਤਝੜ ਅਤੇ ਸਰਦੀ 가을 그-- 겨울. 가_ 그__ 겨__ 가- 그-고 겨-. ---------- 가을 그리고 겨울. 0
ig-----un-----eo----yo. i________ g____________ i-e-s-e-n g-e-e-l-i-y-. ----------------------- igeos-eun gyejeol-ieyo.
ਗਰਮੀ ਗਰਮ ਹੁੰਦੀ ਹੈ। 여-- --해요. 여__ 따____ 여-은 따-해-. --------- 여름은 따뜻해요. 0
ig-o----- gy-j-o--ieyo. i________ g____________ i-e-s-e-n g-e-e-l-i-y-. ----------------------- igeos-eun gyejeol-ieyo.
ਗਰਮੀ ਵਿੱਚ ਸੂਰਜ ਚਮਕਦਾ ਹੈ। 여름-- 태양이---요. 여___ 태__ 빛___ 여-에- 태-이 빛-요- ------------- 여름에는 태양이 빛나요. 0
i-e-s-eu- g-e-eo--ie-o. i________ g____________ i-e-s-e-n g-e-e-l-i-y-. ----------------------- igeos-eun gyejeol-ieyo.
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ। 우리--여름에-산책하---을 좋아--. 우__ 여__ 산___ 것_ 좋____ 우-는 여-에 산-하- 것- 좋-해-. --------------------- 우리는 여름에 산책하는 것을 좋아해요. 0
b----y----um, b___ y_______ b-m- y-o-e-m- ------------- bom, yeoleum,
ਸਰਦੀ ਠੰਡੀ ਹੁੰਦੀ ਹੈ। 겨-은--워-. 겨__ 추___ 겨-은 추-요- -------- 겨울은 추워요. 0
bom- -e-le-m, b___ y_______ b-m- y-o-e-m- ------------- bom, yeoleum,
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ। 겨-에는 -- 오거---가---. 겨___ 눈_ 오__ 비_ 와__ 겨-에- 눈- 오-나 비- 와-. ------------------ 겨울에는 눈이 오거나 비가 와요. 0
bom- -e-leum, b___ y_______ b-m- y-o-e-m- ------------- bom, yeoleum,
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ। 우-- -울--집에 있는----좋-해-. 우__ 겨__ 집_ 있_ 것_ 좋____ 우-는 겨-에 집- 있- 것- 좋-해-. ---------------------- 우리는 겨울에 집에 있는 것을 좋아해요. 0
ga-e-l ----i-- --e---. g_____ g______ g______ g---u- g-u-i-o g-e-u-. ---------------------- ga-eul geuligo gyeoul.
ਠੰਡ ਹੈ। 추--. 추___ 추-요- ---- 추워요. 0
ga-e-- g--l-go g-e--l. g_____ g______ g______ g---u- g-u-i-o g-e-u-. ---------------------- ga-eul geuligo gyeoul.
ਬਾਰਿਸ਼ ਹੋ ਰਹੀ ਹੈ। 비가---. 비_ 와__ 비- 와-. ------ 비가 와요. 0
ga---l-g-----o---e-u-. g_____ g______ g______ g---u- g-u-i-o g-e-u-. ---------------------- ga-eul geuligo gyeoul.
ਤੂਫਾਨੀ ਹੈ। 바----어요. 바__ 불___ 바-이 불-요- -------- 바람이 불어요. 0
y--------un--tat------eyo. y__________ t_____________ y-o-e-m-e-n t-a-t-u-h-e-o- -------------------------- yeoleum-eun ttatteushaeyo.
ਗਰਮੀ ਹੈ। 따뜻--. 따____ 따-해-. ----- 따뜻해요. 0
ye-l--m---n tt--te-s-a--o. y__________ t_____________ y-o-e-m-e-n t-a-t-u-h-e-o- -------------------------- yeoleum-eun ttatteushaeyo.
ਧੁੱਪ ਹੈ। 맑-요. 맑___ 맑-요- ---- 맑아요. 0
y--leu--e-- t-att-us-a---. y__________ t_____________ y-o-e-m-e-n t-a-t-u-h-e-o- -------------------------- yeoleum-eun ttatteushaeyo.
ਤਿੱਖੀ ਧੁੱਪ ਹੈ। 화창해요. 화____ 화-해-. ----- 화창해요. 0
y--l------------eya-g-i-----n---. y____________ t________ b________ y-o-e-m-e-e-n t-e-a-g-i b-c-n-y-. --------------------------------- yeoleum-eneun taeyang-i bichnayo.
ਅੱਜ ਮੌਸਮ ਕਿਹੋ ਜਿਹਾ ਹੈ? 오늘- -씨가--때요? 오__ 날__ 어___ 오-은 날-가 어-요- ------------ 오늘은 날씨가 어때요? 0
y-ol-u---neu-------ng-- -i--n-yo. y____________ t________ b________ y-o-e-m-e-e-n t-e-a-g-i b-c-n-y-. --------------------------------- yeoleum-eneun taeyang-i bichnayo.
ਅੱਜ ਠੰਡ ਹੈ। 오늘은-추워요 오__ 추__ 오-은 추-요 ------- 오늘은 추워요 0
ye--eu--e-eu- ta-y-n--- ----n---. y____________ t________ b________ y-o-e-m-e-e-n t-e-a-g-i b-c-n-y-. --------------------------------- yeoleum-eneun taeyang-i bichnayo.
ਅੱਜ ਗਰਮੀ ਹੈ। 오-- ---요. 오__ 따____ 오-은 따-해-. --------- 오늘은 따뜻해요. 0
ulin-un-yeo-eum------chae----e-- g-os-e----o--ah---o. u______ y________ s_____________ g_______ j__________ u-i-e-n y-o-e-m-e s-n-h-e-h-n-u- g-o---u- j-h-a-a-y-. ----------------------------------------------------- ulineun yeoleum-e sanchaeghaneun geos-eul joh-ahaeyo.

ਸਿਖਲਾਈ ਅਤੇ ਭਾਵਨਾਵਾਂ

ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ। ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ। ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ। ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ ‘ਸਮੱਸਿਆ’ ਹੁੰਦੀ ਹੈ। ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ। ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ। ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ। ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ। ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ। ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ। ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ। ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ! ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ। ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ। ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ। ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ। ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ। ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ। ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!