ਪ੍ਹੈਰਾ ਕਿਤਾਬ

pa ਰੁੱਤਾਂ ਅਤੇ ਮੌਸਮ   »   ta பருவ காலமும் வானிலையும்

16 [ਸੋਲਾਂ]

ਰੁੱਤਾਂ ਅਤੇ ਮੌਸਮ

ਰੁੱਤਾਂ ਅਤੇ ਮੌਸਮ

16 [பதினாறு]

16 [Patiṉāṟu]

பருவ காலமும் வானிலையும்

paruva kālamum vāṉilaiyum

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ: இ--கள் -ருவ-ா-ங----. இ___ ப________ இ-ை-ள- ப-ு-க-ல-்-ள-. -------------------- இவைகள் பருவகாலங்கள். 0
pa--va--ā---um-vā-ila--um p_____ k______ v_________ p-r-v- k-l-m-m v-ṉ-l-i-u- ------------------------- paruva kālamum vāṉilaiyum
ਬਸੰਤ,ਗਰਮੀ வ-------ம்-கோ--க--ாலம் வ_____________ வ-ந-த-ா-ம-,-ோ-ை-்-ா-ம- ---------------------- வஸந்தகாலம்,கோடைக்காலம் 0
pa-u-a k-l--um----i--i-um p_____ k______ v_________ p-r-v- k-l-m-m v-ṉ-l-i-u- ------------------------- paruva kālamum vāṉilaiyum
ਪਤਝੜ ਅਤੇ ਸਰਦੀ இலை உ--------ம் -ற-ற--- குள--்--லம். இ_ உ__ கா__ ம___ கு______ இ-ை உ-ி-் க-ல-் ம-்-ு-் க-ள-ர-க-ல-்- ------------------------------------ இலை உதிர் காலம் மற்றும் குளிர்காலம். 0
i----a----ruv-k-l--kaḷ. i______ p______________ i-a-k-ḷ p-r-v-k-l-ṅ-a-. ----------------------- ivaikaḷ paruvakālaṅkaḷ.
ਗਰਮੀ ਗਰਮ ਹੁੰਦੀ ਹੈ। க-ட-க-கா-ம்-வ----மாக-இர--்கும-. கோ_____ வெ____ இ_____ க-ட-க-க-ல-் வ-ப-ப-ா- இ-ு-்-ு-்- ------------------------------- கோடைக்காலம் வெப்பமாக இருக்கும். 0
i-ai----paruv--ā-a-k--. i______ p______________ i-a-k-ḷ p-r-v-k-l-ṅ-a-. ----------------------- ivaikaḷ paruvakālaṅkaḷ.
ਗਰਮੀ ਵਿੱਚ ਸੂਰਜ ਚਮਕਦਾ ਹੈ। கோ--க்கால-்த--் -ூர--ன---ிரகா-ி--க-ற---. கோ_______ சூ___ பி________ க-ட-க-க-ல-்-ி-் ச-ர-ய-் ப-ர-ா-ி-்-ி-ா-்- ---------------------------------------- கோடைக்காலத்தில் சூரியன் பிரகாசிக்கிறான். 0
iv-ik-ḷ----uvakāl-----. i______ p______________ i-a-k-ḷ p-r-v-k-l-ṅ-a-. ----------------------- ivaikaḷ paruvakālaṅkaḷ.
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ। க---க்--ல--த-ல----க-க- -----ச் ச-ல-ல-த-் மி-வ--- -ி-ு-்ப-். கோ_______ ந___ ந____ செ____ மி___ வி_____ க-ட-க-க-ல-்-ி-் ந-க-க- ந-க-க-் ச-ல-ல-த-் ம-க-ு-் வ-ர-ப-ப-்- ----------------------------------------------------------- கோடைக்காலத்தில் நமக்கு நடக்கச் செல்லுதல் மிகவும் விருப்பம். 0
Va--n-akāl-m-k-ṭa--k---m V_______________________ V-s-n-a-ā-a-,-ō-a-k-ā-a- ------------------------ Vasantakālam,kōṭaikkālam
ਸਰਦੀ ਠੰਡੀ ਹੁੰਦੀ ਹੈ। க---ர-கா--் க--ிர-ச்சி--க இருக--ு-். கு_____ கு______ இ_____ க-ள-ர-க-ல-் க-ள-ர-ச-ச-ய-க இ-ு-்-ு-்- ------------------------------------ குளிர்காலம் குளிர்ச்சியாக இருக்கும். 0
V--a-t-kāla-,-ō--i----am V_______________________ V-s-n-a-ā-a-,-ō-a-k-ā-a- ------------------------ Vasantakālam,kōṭaikkālam
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ। க---ர-க--த்தில- -னி---்லத---ழ- ப-ய்ய-ா--. கு_______ ப_ அ___ ம_ பெ_____ க-ள-ர-க-ல-்-ி-் ப-ி அ-்-த- ம-ை ப-ய-ய-ா-்- ----------------------------------------- குளிர்காலத்தில் பனி அல்லது மழை பெய்யலாம். 0
V-sa--a--l--,kōṭ--kkā-am V_______________________ V-s-n-a-ā-a-,-ō-a-k-ā-a- ------------------------ Vasantakālam,kōṭaikkālam
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ। க---ர-க---்--ல- நமக--- ம-ை-ி-் த-்குவ-ு --ரு-்-ம-. கு_______ ந___ ம___ த____ வி_____ க-ள-ர-க-ல-்-ி-் ந-க-க- ம-ை-ி-் த-்-ு-த- வ-ர-ப-ப-்- -------------------------------------------------- குளிர்காலத்தில் நமக்கு மனையில் தங்குவது விருப்பம். 0
ilai uti--kāla- maṟ--- k--irk--a-. i___ u___ k____ m_____ k__________ i-a- u-i- k-l-m m-ṟ-u- k-ḷ-r-ā-a-. ---------------------------------- ilai utir kālam maṟṟum kuḷirkālam.
ਠੰਡ ਹੈ। கு-ி--க இ----கி---. கு___ இ______ க-ள-ர-க இ-ு-்-ி-த-. ------------------- குளிராக இருக்கிறது. 0
i--i-u--- kāl-- -a-ṟu- k---rkāl-m. i___ u___ k____ m_____ k__________ i-a- u-i- k-l-m m-ṟ-u- k-ḷ-r-ā-a-. ---------------------------------- ilai utir kālam maṟṟum kuḷirkālam.
ਬਾਰਿਸ਼ ਹੋ ਰਹੀ ਹੈ। ம-ை -ெ--க--த-. ம_ பெ_____ ம-ை ப-ய-க-ற-ு- -------------- மழை பெய்கிறது. 0
ilai ---r kāla- ---ṟ-m-k----k-l--. i___ u___ k____ m_____ k__________ i-a- u-i- k-l-m m-ṟ-u- k-ḷ-r-ā-a-. ---------------------------------- ilai utir kālam maṟṟum kuḷirkālam.
ਤੂਫਾਨੀ ਹੈ। காற-ற---ீசி-அடிக-க---ு. கா__ வீ_ அ______ க-ற-ற- வ-ச- அ-ி-்-ி-த-. ----------------------- காற்று வீசி அடிக்கிறது. 0
Kō--i-kā-am--e-pa-āk- i-uk-u-. K__________ v________ i_______ K-ṭ-i-k-l-m v-p-a-ā-a i-u-k-m- ------------------------------ Kōṭaikkālam veppamāka irukkum.
ਗਰਮੀ ਹੈ। வ--்-மாக---ுக்-ிற-ு. வெ____ இ______ வ-ப-ப-ா- இ-ு-்-ி-த-. -------------------- வெப்பமாக இருக்கிறது. 0
K-ṭaikk-l-m --ppa--k--i-uk-u-. K__________ v________ i_______ K-ṭ-i-k-l-m v-p-a-ā-a i-u-k-m- ------------------------------ Kōṭaikkālam veppamāka irukkum.
ਧੁੱਪ ਹੈ। வ-ய்-ிலடிக-கிற-ு. வெ_________ வ-ய-ய-ல-ி-்-ி-த-. ----------------- வெய்யிலடிக்கிறது. 0
Kōṭaikk-l-m veppa-----i-u--um. K__________ v________ i_______ K-ṭ-i-k-l-m v-p-a-ā-a i-u-k-m- ------------------------------ Kōṭaikkālam veppamāka irukkum.
ਤਿੱਖੀ ਧੁੱਪ ਹੈ। வ--்ப-்-ம-த-ா--இர--்-ி-த-. வெ___ மி___ இ______ வ-ப-ப-் ம-த-ா- இ-ு-்-ி-த-. -------------------------- வெப்பம் மிதமாக இருக்கிறது. 0
K--a-kk--a-til-c-r---- --rakā--k-i-ā-. K_____________ c______ p______________ K-ṭ-i-k-l-t-i- c-r-y-ṉ p-r-k-c-k-i-ā-. -------------------------------------- Kōṭaikkālattil cūriyaṉ pirakācikkiṟāṉ.
ਅੱਜ ਮੌਸਮ ਕਿਹੋ ਜਿਹਾ ਹੈ? இன்----------ை எப்படி --்--ு? இ__ ப____ எ___ உ____ இ-்-ு ப-ு-ந-ல- எ-்-ட- உ-்-த-? ----------------------------- இன்று பருவநிலை எப்படி உள்ளது? 0
Kōṭ-ikk-la--il --r--a- p--------k----. K_____________ c______ p______________ K-ṭ-i-k-l-t-i- c-r-y-ṉ p-r-k-c-k-i-ā-. -------------------------------------- Kōṭaikkālattil cūriyaṉ pirakācikkiṟāṉ.
ਅੱਜ ਠੰਡ ਹੈ। இன--ு-க--ிர-----்ளத-. இ__ கு___ உ____ இ-்-ு க-ள-ர-க உ-்-த-. --------------------- இன்று குளிராக உள்ளது. 0
Kōṭa-kk--att-l-cūr-y-ṉ pi-akāci---ṟ--. K_____________ c______ p______________ K-ṭ-i-k-l-t-i- c-r-y-ṉ p-r-k-c-k-i-ā-. -------------------------------------- Kōṭaikkālattil cūriyaṉ pirakācikkiṟāṉ.
ਅੱਜ ਗਰਮੀ ਹੈ। இ---- ---்பம-க--ள்ளத-. இ__ வெ____ உ____ இ-்-ு வ-ப-ப-ா- உ-்-த-. ---------------------- இன்று வெப்பமாக உள்ளது. 0
K-ṭ--kkā---til na--k---na-a-ka--ce--u-al--ik---- v--up-a-. K_____________ n______ n_______ c_______ m______ v________ K-ṭ-i-k-l-t-i- n-m-k-u n-ṭ-k-a- c-l-u-a- m-k-v-m v-r-p-a-. ---------------------------------------------------------- Kōṭaikkālattil namakku naṭakkac cellutal mikavum viruppam.

ਸਿਖਲਾਈ ਅਤੇ ਭਾਵਨਾਵਾਂ

ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ। ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ। ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ। ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ ‘ਸਮੱਸਿਆ’ ਹੁੰਦੀ ਹੈ। ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ। ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ। ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ। ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ। ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ। ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ। ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ। ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ! ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ। ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ। ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ। ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ। ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ। ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ। ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!