ਪ੍ਹੈਰਾ ਕਿਤਾਬ

pa ਰੁੱਤਾਂ ਅਤੇ ਮੌਸਮ   »   uk Пори року і погода

16 [ਸੋਲਾਂ]

ਰੁੱਤਾਂ ਅਤੇ ਮੌਸਮ

ਰੁੱਤਾਂ ਅਤੇ ਮੌਸਮ

16 [шістнадцять]

16 [shistnadtsyatʹ]

Пори року і погода

Pory roku i pohoda

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ: Це по------у: Ц_ п___ р____ Ц- п-р- р-к-: ------------- Це пори року: 0
Po-- r-k- --p----a P___ r___ i p_____ P-r- r-k- i p-h-d- ------------------ Pory roku i pohoda
ਬਸੰਤ,ਗਰਮੀ В----, -і--. В_____ л____ В-с-а- л-т-. ------------ Весна, літо. 0
P-ry---ku-- ---o-a P___ r___ i p_____ P-r- r-k- i p-h-d- ------------------ Pory roku i pohoda
ਪਤਝੜ ਅਤੇ ਸਰਦੀ О-ін--і-з---. О____ і з____ О-і-ь і з-м-. ------------- Осінь і зима. 0
Tse--ory---ku: T__ p___ r____ T-e p-r- r-k-: -------------- Tse pory roku:
ਗਰਮੀ ਗਰਮ ਹੁੰਦੀ ਹੈ। Л-то ----че. Л___ г______ Л-т- г-р-ч-. ------------ Літо гаряче. 0
T-- por--r--u: T__ p___ r____ T-e p-r- r-k-: -------------- Tse pory roku:
ਗਰਮੀ ਵਿੱਚ ਸੂਰਜ ਚਮਕਦਾ ਹੈ। В---------ти-ь-с---е. В_____ с______ с_____ В-і-к- с-і-и-ь с-н-е- --------------------- Влітку світить сонце. 0
Tse---ry rok-: T__ p___ r____ T-e p-r- r-k-: -------------- Tse pory roku:
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ। В--тку м- -хоч----ляє--. В_____ м_ о____ г_______ В-і-к- м- о-о-е г-л-є-о- ------------------------ Влітку ми охоче гуляємо. 0
V-sna,---t-. V_____ l____ V-s-a- l-t-. ------------ Vesna, lito.
ਸਰਦੀ ਠੰਡੀ ਹੁੰਦੀ ਹੈ। З--- --лодн-. З___ х_______ З-м- х-л-д-а- ------------- Зима холодна. 0
Ves----li-o. V_____ l____ V-s-a- l-t-. ------------ Vesna, lito.
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ। В-и-ку-па--є---і---бо --е-д--. В_____ п____ с___ а__ й__ д___ В-и-к- п-д-є с-і- а-о й-е д-щ- ------------------------------ Взимку падає сніг або йде дощ. 0
Vesna--l-t-. V_____ l____ V-s-a- l-t-. ------------ Vesna, lito.
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ। Вз-м-- -и о-оч----лиша--ос- в-ома. В_____ м_ о____ з__________ в_____ В-и-к- м- о-о-е з-л-ш-є-о-я в-о-а- ---------------------------------- Взимку ми охоче залишаємося вдома. 0
O-----i-z-m-. O____ i z____ O-i-ʹ i z-m-. ------------- Osinʹ i zyma.
ਠੰਡ ਹੈ। Х-л--н-. Х_______ Х-л-д-о- -------- Холодно. 0
Osi------y--. O____ i z____ O-i-ʹ i z-m-. ------------- Osinʹ i zyma.
ਬਾਰਿਸ਼ ਹੋ ਰਹੀ ਹੈ। П-да- ---. П____ д___ П-д-є д-щ- ---------- Падає дощ. 0
O-i-ʹ-i--ym-. O____ i z____ O-i-ʹ i z-m-. ------------- Osinʹ i zyma.
ਤੂਫਾਨੀ ਹੈ। Ві----о. В_______ В-т-я-о- -------- Вітряно. 0
Li---ha--ac-e. L___ h________ L-t- h-r-a-h-. -------------- Lito haryache.
ਗਰਮੀ ਹੈ। Т-пло. Т_____ Т-п-о- ------ Тепло. 0
Li-- -ar--c-e. L___ h________ L-t- h-r-a-h-. -------------- Lito haryache.
ਧੁੱਪ ਹੈ। С----но. С_______ С-н-ч-о- -------- Сонячно. 0
L-t--------h-. L___ h________ L-t- h-r-a-h-. -------------- Lito haryache.
ਤਿੱਖੀ ਧੁੱਪ ਹੈ। Ясн-. Я____ Я-н-. ----- Ясно. 0
V-i--u---ity-ʹ---n-s-. V_____ s______ s______ V-i-k- s-i-y-ʹ s-n-s-. ---------------------- Vlitku svitytʹ sontse.
ਅੱਜ ਮੌਸਮ ਕਿਹੋ ਜਿਹਾ ਹੈ? Я-- сь-г-д-і -о-од-? Я__ с_______ п______ Я-а с-о-о-н- п-г-д-? -------------------- Яка сьогодні погода? 0
Vl-tku-sv-ty-ʹ-s-n---. V_____ s______ s______ V-i-k- s-i-y-ʹ s-n-s-. ---------------------- Vlitku svitytʹ sontse.
ਅੱਜ ਠੰਡ ਹੈ। С-ог-д---х-ло--о. С_______ х_______ С-о-о-н- х-л-д-о- ----------------- Сьогодні холодно. 0
Vl-tk--sv--y-ʹ----t-e. V_____ s______ s______ V-i-k- s-i-y-ʹ s-n-s-. ---------------------- Vlitku svitytʹ sontse.
ਅੱਜ ਗਰਮੀ ਹੈ। С-о---ні------. С_______ т_____ С-о-о-н- т-п-о- --------------- Сьогодні тепло. 0
V--tku--y-o--oc-e--ulyayemo. V_____ m_ o______ h_________ V-i-k- m- o-h-c-e h-l-a-e-o- ---------------------------- Vlitku my okhoche hulyayemo.

ਸਿਖਲਾਈ ਅਤੇ ਭਾਵਨਾਵਾਂ

ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ। ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ। ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ। ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ ‘ਸਮੱਸਿਆ’ ਹੁੰਦੀ ਹੈ। ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ। ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ। ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ। ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ। ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ। ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ। ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ। ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ! ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ। ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ। ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ। ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ। ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ। ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ। ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!