ਪ੍ਹੈਰਾ ਕਿਤਾਬ

pa ਘਰ ਦੇ ਆਲੇ – ਦੁਆਲੇ   »   ta வீடும் சுற்றமும்

17 [ਸਤਾਰਾਂ]

ਘਰ ਦੇ ਆਲੇ – ਦੁਆਲੇ

ਘਰ ਦੇ ਆਲੇ – ਦੁਆਲੇ

17 [பதினேழு]

17 [Patiṉēḻu]

வீடும் சுற்றமும்

vīṭum cuṟṟamum

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਇਹ ਘਰ ਮੇਰਾ ਹੈ। எ---ள் வீடு---------ுக்க-ற-ு. எ___ வீ_ இ__ இ______ எ-்-ள- வ-ட- இ-்-ு இ-ு-்-ி-த-. ----------------------------- எங்கள் வீடு இங்கு இருக்கிறது. 0
v-ṭu- -uṟ---um v____ c_______ v-ṭ-m c-ṟ-a-u- -------------- vīṭum cuṟṟamum
ਛੱਤ ਉੱਪਰ ਹੈ। கூ-ை -ேல- இர-----ற--. கூ_ மே_ இ______ க-ர- ம-ல- இ-ு-்-ி-த-. --------------------- கூரை மேலே இருக்கிறது. 0
v--um-c----m-m v____ c_______ v-ṭ-m c-ṟ-a-u- -------------- vīṭum cuṟṟamum
ਤਹਿਖਾਨਾ ਹੇਠਾਂ ਹੈ। அட----ள---க-----ர-க-கிறது. அ_____ கீ_ இ______ அ-ி-்-ள-் க-ழ- இ-ு-்-ி-த-. -------------------------- அடித்தளம் கீழே இருக்கிறது. 0
e---- vīṭu i----iruk---at-. e____ v___ i___ i__________ e-k-ḷ v-ṭ- i-k- i-u-k-ṟ-t-. --------------------------- eṅkaḷ vīṭu iṅku irukkiṟatu.
ਬਗੀਚਾ ਘਰ ਦੇ ਪਿੱਛੇ ਹੈ। வீ-----் பின--ே ஒ---தோட-டம- இர--்க---ு. வீ___ பி__ ஒ_ தோ___ இ______ வ-ட-ட-ன- ப-ன-ன- ஒ-ு த-ட-ட-் இ-ு-்-ி-த-. --------------------------------------- வீட்டின் பின்னே ஒரு தோட்டம் இருக்கிறது. 0
eṅk---vī-u--ṅ-u ---k-iṟa--. e____ v___ i___ i__________ e-k-ḷ v-ṭ- i-k- i-u-k-ṟ-t-. --------------------------- eṅkaḷ vīṭu iṅku irukkiṟatu.
ਘਰ ਦੇ ਸਾਹਮਣੇ ਸੜਕ ਨਹੀਂ ਹੈ। வ-ட--ின----ன-ன---ால-----வும்-இல்லை. வீ___ மு__ சா_ எ___ இ___ வ-ட-ட-ன- ம-ன-ன- ச-ல- எ-ு-ு-் இ-்-ை- ----------------------------------- வீட்டின் முன்னே சாலை எதுவும் இல்லை. 0
e-k-ḷ ---u-i--- -r--k-ṟatu. e____ v___ i___ i__________ e-k-ḷ v-ṭ- i-k- i-u-k-ṟ-t-. --------------------------- eṅkaḷ vīṭu iṅku irukkiṟatu.
ਘਰ ਦੇ ਕੋਲ ਦਰੱਖਤ ਹੈ। வீ--டின் ------மரங்க---உ-்--. வீ___ அ__ ம____ உ____ வ-ட-ட-ன- அ-ு-ே ம-ங-க-் உ-்-ன- ----------------------------- வீட்டின் அருகே மரங்கள் உள்ளன. 0
Kū----m--ē i---ki-atu. K____ m___ i__________ K-r-i m-l- i-u-k-ṟ-t-. ---------------------- Kūrai mēlē irukkiṟatu.
ਇਹ ਮੇਰਾ ਨਿਵਾਸ ਹੈ। என்-அ-ா-்-்-ென-ட- இங்-ு ---க-கி-து. எ_ அ______ இ__ இ______ எ-் அ-ா-்-்-ெ-்-் இ-்-ு இ-ு-்-ி-த-. ----------------------------------- என் அபார்ட்மென்ட் இங்கு இருக்கிறது. 0
Kū-a- -ēl--i-ukkiṟ-t-. K____ m___ i__________ K-r-i m-l- i-u-k-ṟ-t-. ---------------------- Kūrai mēlē irukkiṟatu.
ਇੱਥੇ ਰਸੋਈਘਰ ਅਤੇ ਇਸ਼ਨਾਨਘਰ ਹੈ। இங்------ய-் -றைய--்--ுளியல---ையு-- இ-ுக-கின்ற-. இ__ ச___ அ___ கு_______ இ_______ இ-்-ு ச-ை-ல- அ-ை-ு-் க-ள-ய-்-ற-ய-ம- இ-ு-்-ி-்-ன- ------------------------------------------------ இங்கு சமையல் அறையும் குளியல்அறையும் இருக்கின்றன. 0
K-rai -ēl- i-uk---a-u. K____ m___ i__________ K-r-i m-l- i-u-k-ṟ-t-. ---------------------- Kūrai mēlē irukkiṟatu.
ਇੱਥੇ ਬੈਠਕ ਅਤੇ ਸੌਣ ਵਾਲਾ ਕਮਰਾ ਹੈ। அங்கு வ-ிக----் ----ு---ப-ுக--ை---ை-ும---ரு-்---்றன. அ__ வ____ அ___ ப___ அ___ இ_______ அ-்-ு வ-ி-்-ு-் அ-ை-ு-் ப-ு-்-ை அ-ை-ு-் இ-ு-்-ி-்-ன- ---------------------------------------------------- அங்கு வசிக்கும் அறையும் படுக்கை அறையும் இருக்கின்றன. 0
A-itt-ḷa--kī-- -rukki-atu. A________ k___ i__________ A-i-t-ḷ-m k-ḻ- i-u-k-ṟ-t-. -------------------------- Aṭittaḷam kīḻē irukkiṟatu.
ਘਰ ਦਾ ਦਰਵਾਜ਼ਾ ਬੰਦ ਹੈ। வீட---ன்---ன் -தவ----ட- ---க-க-ற-ு. வீ___ மு_ க__ மூ_ இ______ வ-ட-ட-ன- ம-ன- க-வ- ம-ட- இ-ு-்-ி-த-. ----------------------------------- வீட்டின் முன் கதவு மூடி இருக்கிறது. 0
A-i-taḷam ---ē-i-ukk----u. A________ k___ i__________ A-i-t-ḷ-m k-ḻ- i-u-k-ṟ-t-. -------------------------- Aṭittaḷam kīḻē irukkiṟatu.
ਪਰ ਖਿੜਕੀਆਂ ਖੁਲ੍ਹੀਆਂ ਹਨ। ஆனா-்-ஜன்----ள் --றந்து-இ-ு-்---்றன . ஆ__ ஜ_____ தி___ இ______ . ஆ-ா-் ஜ-்-ல-க-் த-ற-்-ு இ-ு-்-ி-்-ன . ------------------------------------- ஆனால் ஜன்னல்கள் திறந்து இருக்கின்றன . 0
A-i--aḷ---k-ḻ- -rukkiṟa--. A________ k___ i__________ A-i-t-ḷ-m k-ḻ- i-u-k-ṟ-t-. -------------------------- Aṭittaḷam kīḻē irukkiṟatu.
ਅੱਜ ਗਰਮੀ ਹੈ। இ-்-- -ிகவ--்-வெ-்ப--க -ர-க-க---ு. இ__ மி___ வெ____ இ______ இ-்-ு ம-க-ு-் வ-ப-ப-ா- இ-ு-்-ி-த-. ---------------------------------- இன்று மிகவும் வெப்பமாக இருக்கிறது. 0
Vīṭṭi- p--ṉ- --u----ṭ-m-i-u--iṟa--. V_____ p____ o__ t_____ i__________ V-ṭ-i- p-ṉ-ē o-u t-ṭ-a- i-u-k-ṟ-t-. ----------------------------------- Vīṭṭiṉ piṉṉē oru tōṭṭam irukkiṟatu.
ਅਸੀਂ ਬੈਠਕ ਵਿੱਚ ਜਾ ਰਹੇ ਹਾਂ। ந-ங்--்-வ-ி--கும் அ--க்-- -ெ---ு ----டு--ரு-்க--ோ-். நா___ வ____ அ___ செ__ கொ__ இ______ ந-ங-க-் வ-ி-்-ு-் அ-ை-்-ு ச-ன-ற- க-ண-ட- இ-ு-்-ி-ோ-்- ---------------------------------------------------- நாங்கள் வசிக்கும் அறைக்கு சென்று கொண்டு இருக்கிறோம். 0
V--ṭ-ṉ-piṉṉē -r- tō--a-----kk----u. V_____ p____ o__ t_____ i__________ V-ṭ-i- p-ṉ-ē o-u t-ṭ-a- i-u-k-ṟ-t-. ----------------------------------- Vīṭṭiṉ piṉṉē oru tōṭṭam irukkiṟatu.
ਓਥੇ ਇੱਕ ਸੋਫਾ ਅਤੇ ਇੱਕ ਕੁਰਸੀ ਹੈ। அங--ு --ு ஸ-ப--ும்-கைப்பி-ி--ாற----ியு-்--ருக--ின்-ன. அ__ ஒ_ ஸோ___ கை___ நா_____ இ_______ அ-்-ு ஒ-ு ஸ-ப-வ-ம- க-ப-ப-ட- ந-ற-க-ல-ய-ம- இ-ு-்-ி-்-ன- ----------------------------------------------------- அங்கு ஒரு ஸோபாவும் கைப்பிடி நாற்காலியும் இருக்கின்றன. 0
V---iṉ-pi--ē--r- t-ṭṭa--ir-kk----u. V_____ p____ o__ t_____ i__________ V-ṭ-i- p-ṉ-ē o-u t-ṭ-a- i-u-k-ṟ-t-. ----------------------------------- Vīṭṭiṉ piṉṉē oru tōṭṭam irukkiṟatu.
ਕਿਰਪਾ ਕਰਕੇ ਬੈਠੋ! தய-- ச--------்கா-ுங்---. த__ செ__ உ_______ த-வ- ச-ய-த- உ-்-ா-ு-்-ள-. ------------------------- தயவு செய்து உட்காருங்கள். 0
V----- --ṉṉē--ālai-etuv----l--i. V_____ m____ c____ e_____ i_____ V-ṭ-i- m-ṉ-ē c-l-i e-u-u- i-l-i- -------------------------------- Vīṭṭiṉ muṉṉē cālai etuvum illai.
ਇੱਥੇ ਮੇਰਾ ਕੰਪਿਊਟਰ ਹੈ। அ-்-ு--ன்ன-ட-ய -ம-ப்ய-----இ--க-கற--. அ__ எ____ க_____ இ______ அ-்-ு எ-்-ு-ை- க-்-்-ூ-ர- இ-ு-்-ற-ு- ------------------------------------ அங்கு என்னுடைய கம்ப்யூடர் இருக்கறது. 0
V-ṭ-iṉ --ṉ-----lai-e-uv-m--lla-. V_____ m____ c____ e_____ i_____ V-ṭ-i- m-ṉ-ē c-l-i e-u-u- i-l-i- -------------------------------- Vīṭṭiṉ muṉṉē cālai etuvum illai.
ਮੇਰਾ ਸਟੀਰੀਓ ਇੱਥੇ ਹੈ। அ--ு-எ-்ன-ட-- ஸ-ட-ரி-- -ி--டம்-இரு-்--றது. அ__ எ____ ஸ்___ ஸி___ இ______ அ-க- எ-்-ு-ை- ஸ-ட-ர-ய- ஸ-ஸ-ட-் இ-ு-்-ி-த-. ------------------------------------------ அஙகு என்னுடைய ஸ்டீரியோ ஸிஸ்டம் இருக்கிறது. 0
V-ṭṭ-- m-ṉṉ- c-la- --u-um -llai. V_____ m____ c____ e_____ i_____ V-ṭ-i- m-ṉ-ē c-l-i e-u-u- i-l-i- -------------------------------- Vīṭṭiṉ muṉṉē cālai etuvum illai.
ਟੈਲੀਵੀਜ਼ਨ ਸੈੱਟ ਇੱਕਦਮ ਨਵਾਂ ਹੈ। டெ-ி-ி-ன-/-ொல-க-க--்-----ட--- ப--்-ம்-ப-த---ு. டெ___________ பெ__ பு___ பு____ ட-ல-வ-ஷ-்-த-ல-க-க-ட-ச- ப-ட-ட- ப-த-த-் ப-த-ய-ு- ---------------------------------------------- டெலிவிஷன்/தொலைக்காட்சி பெட்டி புத்தம் புதியது. 0
Vīṭṭ-- a-u-ē----aṅkaḷ -ḷḷ-ṉa. V_____ a____ m_______ u______ V-ṭ-i- a-u-ē m-r-ṅ-a- u-ḷ-ṉ-. ----------------------------- Vīṭṭiṉ arukē maraṅkaḷ uḷḷaṉa.

ਸ਼ਬਦ ਅਤੇ ਸ਼ਬਦਾਵਲੀ

ਹਰੇਕ ਭਾਸ਼ਾ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਇਸ ਵਿੱਚ ਨਿਸਚਿਤ ਗਿਣਤੀ ਦੇ ਸ਼ਬਦ ਹੁੰਦੇ ਹਨ। ਸ਼ਬਦ ਇੱਕ ਸੁਤੰਤਰ ਭਾਸ਼ਾਈ ਇਕਾਈ ਹੈ। ਸ਼ਬਦਾਂ ਦਾ ਹਮੇਸ਼ਾਂ ਇੱਕ ਵਿਲੱਖਣ ਅਰਥ ਹੁੰਦਾ ਹੈ। ਇਹ ਇਹਨਾਂ ਨੂੰ ਧੁਨੀਆਂ ਜਾਂ ਸ਼ਬਦ-ਅੰਸ਼ਾਂ ਨਾਲੋਂ ਵੱਖ ਕਰਦਾ ਹੈ। ਹਰੇਕ ਭਾਸ਼ਾ ਵਿੱਚ ਸ਼ਬਦਾਂ ਦੀ ਗਿਣਤੀ ਵੱਖਰੀ ਹੁੰਦੀ ਹੈ। ਉਦਾਹਰਣ ਵਜੋਂ, ਅੰਗਰੇਜ਼ੀ ਵਿੱਚ ਬਹੁਤ ਸਾਰੇ ਸ਼ਬਦ ਹਨ। ਇੱਥੋਂ ਤੱਕ ਕਿ ਇਸਨੂੰ ਸ਼ਬਦਾਵਲੀ ਦੀ ਸ਼੍ਰੇਣੀ ਵਿੱਚ ਵਿਸ਼ਵ-ਚੈਂਪੀਅਨ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅੰਗਰੇਜ਼ੀ ਭਾਸ਼ਾ ਵਿੱਚ ਅੱਜ ਦੱਸ ਲੱਖ ਸ਼ਬਦ ਹਨ। ਔਕਸਫੋਰਡ ਇੰਗਲਿਸ਼ ਡਿਕਸ਼ਨਰੀ ਵਿੱਚ 600,000 ਤੋਂ ਵੱਧ ਸ਼ਬਦ ਹਨ। ਚੀਨੀ, ਸਪੇਨਿਸ਼ ਅਤੇ ਰੂਸੀ ਕੋਲ ਬਹੁਤ ਘੱਟ ਸ਼ਬਦ ਹਨ। ਕਿਸੇ ਭਾਸ਼ਾ ਦੀ ਸ਼ਬਦਾਵਲੀ ਇਸਦੇ ਇਤਿਹਾਸ ਉੱਤੇ ਵੀ ਬਹੁਤ ਨਿਰਭਰ ਕਰਦੀ ਹੈ। ਅੰਗਰੇਜ਼ੀ ਹੋਰ ਕਈ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਪ੍ਰਭਾਵਿਤ ਹੁੰਦੀ ਰਹੀ ਹੈ। ਨਤੀਜੇ ਵਜੋਂ, ਅੰਗਰੇਜ਼ੀ ਸ਼ਬਦਾਵਲੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਪਰ ਅੱਜ ਵੀ ਅੰਗਰੇਜ਼ੀ ਸ਼ਬਦਾਵਲੀ ਵਿੱਚ ਵਾਧਾ ਜਾਰੀ ਹੈ। ਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਰੋਜ਼ਾਨਾ 15 ਨਵੇਂ ਸ਼ਬਦ ਜਮ੍ਹਾਂ ਹੁੰਦੇ ਹਨ। ਇਹ ਕਿਸੇ ਹੋਰ ਚੀਜ਼ ਨਾਲੋਂ ਨਵੇਂ ਮੀਡੀਆ ਤੋਂ ਸਭ ਤੋਂ ਵਧੇਰੇ ਉਤਪੰਨ ਹੁੰਦੇ ਹਨ। ਵਿਗਿਆਨਿਕ ਪਰਿਭਾਸ਼ਾਵਾਂ ਦੀ ਇੱਥੇ ਗਿਣਤੀ ਨਹੀਂ ਹੁੰਦੀ। ਸਿਰਫ਼ ਰਸਾਇਣਿਕ ਪਰਿਭਾਸ਼ਾਵਾਂ ਲਈ ਹੀ ਹਜ਼ਾਰਾਂ ਸ਼ਬਦ ਮੌਜੂਦ ਹਨ। ਤਕਰੀਬਨ ਹਰੇਕ ਭਾਸ਼ਾ ਵਿੱਚ ਲੰਬੇ ਸ਼ਬਦਾਂ ਦੀ ਵਰਤੋਂ ਛੋਟੇ ਸ਼ਬਦਾਂ ਤੋਂ ਘੱਟ ਕੀਤੀ ਜਾਂਦੀ ਹੈ। ਅਤੇ ਜ਼ਿਆਦਾਤਰ, ਬੋਲਣ ਵਾਲੇ ਘੱਟ ਸ਼ਬਦਾਂ ਦੀ ਵਰਤੋਂ ਕਰਦੇ ਹਨ। ਇਸਲਈ ਅਸੀਂ ਸਰਗਰਮ ਅਤੇ ਸੁਸਤ ਸ਼ਬਦਾਵਲੀ ਦੇ ਦਰਮਿਆਨ ਫੈਸਲਾ ਕਰਦੇ ਹਾਂ। ਸੁਸਤ ਸ਼ਬਦਾਵਲੀ ਵਿੱਚ ਉਹ ਸ਼ਬਦ ਹੁੰਦੇ ਹਨ ਜਿਹੜੇ ਅਸੀਂ ਸਮਝਦੇ ਹਾਂ। ਪਰ ਅਸੀਂ ਇਨ੍ਹਾਂ ਨੂੰ ਬਹੁਤ ਹੀ ਘੱਟ ਜਾਂ ਕਦੇ ਵੀ ਨਹੀਂ ਵਰਤਦੇ। ਸਰਗਰਮ ਸ਼ਬਦਾਵਲੀ ਵਿੱਚ ਉਹ ਸ਼ਬਦ ਹੁੰਦੇ ਹਨ ਜਿਹੜੇ ਅਸੀਂ ਨਿਯਮਿਤ ਤੌਰ 'ਤੇ ਵਰਤਦੇ ਹਾਂ। ਕੁਝ ਸ਼ਬਦ ਗੱਲਾਂਬਾਤਾਂ ਜਾਂ ਪਾਠਾਂ ਲਈ ਲੋੜੀਂਦੇ ਹੁੰਦੇ ਹਨ। ਅੰਗਰੇਜ਼ੀ ਵਿੱਚ, ਇਸ ਮੰਤਵ ਲਈ ਤੁਹਾਨੂੰ ਤਕਰੀਬਨ ਕੇਵਲ 400 ਸ਼ਬਦਾਂ ਅਤੇ 40 ਕਿਰਿਆਵਾਂ ਦੀ ਲੋੜ ਪੈਂਦੀ ਹੈ। ਸੋ ਘਬਰਾਉ ਨਹੀਂ, ਜੇਕਰ ਤੁਹਾਡੀ ਸ਼ਬਦਾਵਲੀ ਸੀਮਿਤ ਹੈ!