ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   am ቤት ጽዳት

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [አስራ ስምንት]

18 [አስራ ስምንት]

ቤት ጽዳት

yebēti ts’idati

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਅੱਜ ਸ਼ਨੀਵਾਰ ਹੈ। ዛ--ቅዳሜ ነው። ዛ_ ቅ__ ነ__ ዛ- ቅ-ሜ ነ-። ---------- ዛሬ ቅዳሜ ነው። 0
ye-ē-i-ts’id--i y_____ t_______ y-b-t- t-’-d-t- --------------- yebēti ts’idati
ਅੱਜ ਸਾਡੇ ਕੋਲ ਸਮਾਂ ਹੈ। ዛ--እ---ዜ አ--። ዛ_ እ_ ጊ_ አ___ ዛ- እ- ጊ- አ-ን- ------------- ዛሬ እኛ ጊዜ አለን። 0
yeb-ti ---i-a-i y_____ t_______ y-b-t- t-’-d-t- --------------- yebēti ts’idati
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। ዛ--እኛ ---እና-ዳ--። ዛ_ እ_ ቤ_ እ______ ዛ- እ- ቤ- እ-ፀ-ለ-። ---------------- ዛሬ እኛ ቤት እናፀዳለን። 0
za-ē-k’i-a-ē-new-. z___ k______ n____ z-r- k-i-a-ē n-w-. ------------------ zarē k’idamē newi.
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। እኔ መ---- ቤቱን -ያፀ---ነ-። እ_ መ____ ቤ__ እ____ ነ__ እ- መ-ጠ-ያ ቤ-ን እ-ፀ-ው ነ-። ---------------------- እኔ መታጠቢያ ቤቱን እያፀዳው ነው። 0
z--ē-k---a-ē ----. z___ k______ n____ z-r- k-i-a-ē n-w-. ------------------ zarē k’idamē newi.
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। የ-ኔ ባ--መኪና እ-ጠበ--ው የ__ ባ_ መ__ እ___ ነ_ የ-ኔ ባ- መ-ና እ-ጠ- ነ- ------------------ የእኔ ባል መኪና እያጠበ ነው 0
za-----ida---ne--. z___ k______ n____ z-r- k-i-a-ē n-w-. ------------------ zarē k’idamē newi.
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। ልጆ- -ይክሎችን -ያ-ዱ ---። ል__ ሳ_____ እ___ ና___ ል-ቹ ሳ-ክ-ች- እ-ፀ- ና-ው- -------------------- ልጆቹ ሳይክሎችን እያፀዱ ናቸው። 0
z-r----y-----ē---en-. z___ i___ g___ ā_____ z-r- i-y- g-z- ā-e-i- --------------------- zarē inya gīzē āleni.
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। ሴት አ-----ቦቹን ውሃ እያጠ-ች-ነ-። ሴ_ አ__ አ____ ው_ እ____ ነ__ ሴ- አ-ቴ አ-ቦ-ን ው- እ-ጠ-ች ነ-። ------------------------- ሴት አያቴ አበቦቹን ውሃ እያጠጣች ነው። 0
zarē iny- ------l-ni. z___ i___ g___ ā_____ z-r- i-y- g-z- ā-e-i- --------------------- zarē inya gīzē āleni.
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। ል-ቹ-የል--ን ክፍል-እ--ዱ -ቸ-። ል__ የ____ ክ__ እ___ ና___ ል-ቹ የ-ጆ-ን ክ-ል እ-ጸ- ና-ው- ----------------------- ልጆቹ የልጆችን ክፍል እያጸዱ ናቸው። 0
z-r- i--a -ī-ē-ā-e--. z___ i___ g___ ā_____ z-r- i-y- g-z- ā-e-i- --------------------- zarē inya gīzē āleni.
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। ባሌ የራሱ- --ዼ- ---ዳ---። ባ_ የ___ ጠ___ እ___ ነ__ ባ- የ-ሱ- ጠ-ዼ- እ-ፀ- ነ-። --------------------- ባሌ የራሱን ጠረዼዛ እያፀዳ ነው። 0
z-rē----a-bē-- -nat-s-eda--ni. z___ i___ b___ i_____________ z-r- i-y- b-t- i-a-͟-’-d-l-n-. ------------------------------ zarē inya bēti inat͟s’edaleni.
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। እኔ ልብሶቹን ማጠቢ----ን---ጥ-እ-ስገ-ው--ው። እ_ ል____ ማ___ ማ__ ው__ እ_____ ነ__ እ- ል-ሶ-ን ማ-ቢ- ማ-ን ው-ጥ እ-ስ-ባ- ነ-። -------------------------------- እኔ ልብሶቹን ማጠቢያ ማሽን ውስጥ እያስገባው ነው። 0
z----i----b-t- -n-t-s-edale-i. z___ i___ b___ i_____________ z-r- i-y- b-t- i-a-͟-’-d-l-n-. ------------------------------ zarē inya bēti inat͟s’edaleni.
ਮੈਂ ਕੱਪੜੇ ਟੰਗ ਰਹੀ ਹਾਂ। እ- --- -ያ-ጣው ነ-። እ_ ል__ እ____ ነ__ እ- ል-ስ እ-ሰ-ው ነ-። ---------------- እኔ ልብስ እያሰጣው ነው። 0
z-r- i--- b-ti -nat͟s--daleni. z___ i___ b___ i_____________ z-r- i-y- b-t- i-a-͟-’-d-l-n-. ------------------------------ zarē inya bēti inat͟s’edaleni.
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। እ- ል--ቹ--እየተ-ስኩ- -ው። እ_ ል____ እ______ ነ__ እ- ል-ሶ-ን እ-ተ-ስ-ኝ ነ-። -------------------- እኔ ልብሶቹን እየተኮስኩኝ ነው። 0
inē-m------b-ya--ē--n--iyat͟-’eda----e-i. i__ m__________ b_____ i__________ n____ i-ē m-t-t-e-ī-a b-t-n- i-a-͟-’-d-w- n-w-. ----------------------------------------- inē metat’ebīya bētuni iyat͟s’edawi newi.
ਖਿੜਕੀਆਂ ਗੰਦੀਆਂ ਹਨ। መ---ቹ -ሻ- ናቸው። መ____ ቆ__ ና___ መ-ኮ-ቹ ቆ-ሻ ና-ው- -------------- መስኮቶቹ ቆሻሻ ናቸው። 0
in- -et-t-e-ī----ē-u----ya--s---a-i n--i. i__ m__________ b_____ i__________ n____ i-ē m-t-t-e-ī-a b-t-n- i-a-͟-’-d-w- n-w-. ----------------------------------------- inē metat’ebīya bētuni iyat͟s’edawi newi.
ਫਰਸ਼ ਗੰਦਾ ਹੈ। ወ-- -ሻሻ ነው። ወ__ ቆ__ ነ__ ወ-ሉ ቆ-ሻ ነ-። ----------- ወለሉ ቆሻሻ ነው። 0
i-- -e-a-’ebīya -ētun- i--t͟-----wi-----. i__ m__________ b_____ i__________ n____ i-ē m-t-t-e-ī-a b-t-n- i-a-͟-’-d-w- n-w-. ----------------------------------------- inē metat’ebīya bētuni iyat͟s’edawi newi.
ਚੀਨੀ ਦੇ ਬਰਤਨ ਗੰਦੇ ਹਨ। መመ-ቢ---ቃው ቆ-ሻ--ው። መ____ እ__ ቆ__ ነ__ መ-ገ-ያ እ-ው ቆ-ሻ ነ-። ----------------- መመገቢያ እቃው ቆሻሻ ነው። 0
ye’i-ē -a-i --kī-- iyat-ebe--e-i y_____ b___ m_____ i_______ n___ y-’-n- b-l- m-k-n- i-a-’-b- n-w- -------------------------------- ye’inē bali mekīna iyat’ebe newi
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। መስኮቶ-- የ--ጸዳ---ን ነው? መ_____ የ_____ ማ_ ነ__ መ-ኮ-ቹ- የ-ያ-ዳ- ማ- ነ-? -------------------- መስኮቶቹን የሚያጸዳው ማን ነው? 0
y-’in- -al--m-kīn----a---b-----i y_____ b___ m_____ i_______ n___ y-’-n- b-l- m-k-n- i-a-’-b- n-w- -------------------------------- ye’inē bali mekīna iyat’ebe newi
ਵੈਕਿਊਮ ਕੌਨ ਕਰ ਰਿਹਾ ਹੈ। ወለሉንስ-የሚ-ርገው ማን--ው? ወ____ የ_____ ማ_ ነ__ ወ-ሉ-ስ የ-ጠ-ገ- ማ- ነ-? ------------------- ወለሉንስ የሚጠርገው ማን ነው? 0
y---nē bal- ----n--iyat--b--n--i y_____ b___ m_____ i_______ n___ y-’-n- b-l- m-k-n- i-a-’-b- n-w- -------------------------------- ye’inē bali mekīna iyat’ebe newi
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। መ-ገ-ያ ---ን------በ- ማ--ነው? መ____ እ____ የ_____ ማ_ ነ__ መ-ገ-ያ እ-ው-ስ የ-ያ-በ- ማ- ነ-? ------------------------- መመገቢያ እቃውንስ የሚያጥበው ማን ነው? 0
l-----u-sayi----c-in--iya-͟----u-nac-e--. l______ s____________ i________ n_______ l-j-c-u s-y-k-l-c-i-i i-a-͟-’-d- n-c-e-i- ----------------------------------------- lijochu sayikilochini iyat͟s’edu nachewi.

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।