ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   bg Почистване на къщата

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [осемнайсет]

18 [osemnayset]

Почистване на къщата

Pochistvane na kyshchata

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਅੱਜ ਸ਼ਨੀਵਾਰ ਹੈ। Д--с-е---бота Д___ е с_____ Д-е- е с-б-т- ------------- Днес е събота 0
Pochi---an- ----y----ata P__________ n_ k________ P-c-i-t-a-e n- k-s-c-a-a ------------------------ Pochistvane na kyshchata
ਅੱਜ ਸਾਡੇ ਕੋਲ ਸਮਾਂ ਹੈ। Днес н-- -м-ме вр---. Д___ н__ и____ в_____ Д-е- н-е и-а-е в-е-е- --------------------- Днес ние имаме време. 0
P----s---n- n--ky----ata P__________ n_ k________ P-c-i-t-a-e n- k-s-c-a-a ------------------------ Pochistvane na kyshchata
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। Д--с -и- ---ти- ж-ли--то. Д___ н__ ч_____ ж________ Д-е- н-е ч-с-и- ж-л-щ-т-. ------------------------- Днес ние чистим жилището. 0
D-es y- s-bo-a D___ y_ s_____ D-e- y- s-b-t- -------------- Dnes ye sybota
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। А---и----б-н--а. А_ ч____ б______ А- ч-с-я б-н-т-. ---------------- Аз чистя банята. 0
Dne---e -y-o-a D___ y_ s_____ D-e- y- s-b-t- -------------- Dnes ye sybota
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। Мо-- -ъж---- --лата. М___ м__ м__ к______ М-я- м-ж м-е к-л-т-. -------------------- Моят мъж мие колата. 0
D--s -e -yb--a D___ y_ s_____ D-e- y- s-b-t- -------------- Dnes ye sybota
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। Де-а-а чистя------сип-ди-е /--ол-л-та. Д_____ ч_____ в___________ / к________ Д-ц-т- ч-с-я- в-л-с-п-д-т- / к-л-л-т-. -------------------------------------- Децата чистят велосипедите / колелата. 0
D-es -ie ----- ----e. D___ n__ i____ v_____ D-e- n-e i-a-e v-e-e- --------------------- Dnes nie imame vreme.
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। Б----п-лива цв---та. Б___ п_____ ц_______ Б-б- п-л-в- ц-е-я-а- -------------------- Баба полива цветята. 0
Dne--ni--im-m--v----. D___ n__ i____ v_____ D-e- n-e i-a-e v-e-e- --------------------- Dnes nie imame vreme.
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। Д-цата --зт---ва--д---к--а -т--. Д_____ р_________ д_______ с____ Д-ц-т- р-з-р-б-а- д-т-к-т- с-а-. -------------------------------- Децата разтребват детската стая. 0
Dn----ie i---e--r-m-. D___ n__ i____ v_____ D-e- n-e i-a-e v-e-e- --------------------- Dnes nie imame vreme.
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। Моя--м---разтребва---р-т- -и. М___ м__ р________ б_____ с__ М-я- м-ж р-з-р-б-а б-р-т- с-. ----------------------------- Моят мъж разтребва бюрото си. 0
D-es-n--------i- z--l----h---. D___ n__ c______ z____________ D-e- n-e c-i-t-m z-i-i-h-h-t-. ------------------------------ Dnes nie chistim zhilishcheto.
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। Аз-с--га- -ран-т- --пе------а. А_ с_____ п______ в п_________ А- с-а-а- п-а-е-о в п-р-л-я-а- ------------------------------ Аз слагам прането в пералнята. 0
D-es --- chi-t-- zh-li--c---o. D___ n__ c______ z____________ D-e- n-e c-i-t-m z-i-i-h-h-t-. ------------------------------ Dnes nie chistim zhilishcheto.
ਮੈਂ ਕੱਪੜੇ ਟੰਗ ਰਹੀ ਹਾਂ। Аз -р-с--р-м п-а--т-. А_ п________ п_______ А- п-о-т-р-м п-а-е-о- --------------------- Аз простирам прането. 0
Dne--n-e -h--tim --i-ishc-eto. D___ n__ c______ z____________ D-e- n-e c-i-t-m z-i-i-h-h-t-. ------------------------------ Dnes nie chistim zhilishcheto.
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। А--гл-дя --анет-. А_ г____ п_______ А- г-а-я п-а-е-о- ----------------- Аз гладя прането. 0
Az-chi---a--a-y-ta. A_ c______ b_______ A- c-i-t-a b-n-a-a- ------------------- Az chistya banyata.
ਖਿੜਕੀਆਂ ਗੰਦੀਆਂ ਹਨ। Прозор-и-- са--ръ-н-. П_________ с_ м______ П-о-о-ц-т- с- м-ъ-н-. --------------------- Прозорците са мръсни. 0
Az--histy--bany--a. A_ c______ b_______ A- c-i-t-a b-n-a-a- ------------------- Az chistya banyata.
ਫਰਸ਼ ਗੰਦਾ ਹੈ। Подъ--е ---сен. П____ е м______ П-д-т е м-ъ-е-. --------------- Подът е мръсен. 0
Az--histy- banya-a. A_ c______ b_______ A- c-i-t-a b-n-a-a- ------------------- Az chistya banyata.
ਚੀਨੀ ਦੇ ਬਰਤਨ ਗੰਦੇ ਹਨ। С-до--т- -а м-ъ-ни. С_______ с_ м______ С-д-в-т- с- м-ъ-н-. ------------------- Съдовете са мръсни. 0
M-----m-z--m-- -ol-t-. M____ m___ m__ k______ M-y-t m-z- m-e k-l-t-. ---------------------- Moyat myzh mie kolata.
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। Ко- -и-----ро-орц---? К__ ч____ п__________ К-й ч-с-и п-о-о-ц-т-? --------------------- Кой чисти прозорците? 0
Mo-a- m--h m---kol--a. M____ m___ m__ k______ M-y-t m-z- m-e k-l-t-. ---------------------- Moyat myzh mie kolata.
ਵੈਕਿਊਮ ਕੌਨ ਕਰ ਰਿਹਾ ਹੈ। К----и-ти-- п--х-с-ук--ка-а? К__ ч____ с п_______________ К-й ч-с-и с п-а-о-м-к-ч-а-а- ---------------------------- Кой чисти с прахосмукачката? 0
Mo--- -y-h--ie kolata. M____ m___ m__ k______ M-y-t m-z- m-e k-l-t-. ---------------------- Moyat myzh mie kolata.
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। Кой -ие--ъдове-е? К__ м__ с________ К-й м-е с-д-в-т-? ----------------- Кой мие съдовете? 0
D-ts----chi---a--velos--e-ite / -o-e-ata. D______ c_______ v___________ / k________ D-t-a-a c-i-t-a- v-l-s-p-d-t- / k-l-l-t-. ----------------------------------------- Detsata chistyat velosipedite / kolelata.

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।