ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   ta வீட்டை சுத்தம் செய்தல்

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [பதினெட்டு]

18 [Patiṉeṭṭu]

வீட்டை சுத்தம் செய்தல்

vīṭṭai cuttam ceytal

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਅੱਜ ਸ਼ਨੀਵਾਰ ਹੈ। இன்ற- ---க-க--ம-. இ__ ச______ இ-்-ு ச-ி-்-ி-ம-. ----------------- இன்று சனிக்கிழமை. 0
vī--ai cu--am --ytal v_____ c_____ c_____ v-ṭ-a- c-t-a- c-y-a- -------------------- vīṭṭai cuttam ceytal
ਅੱਜ ਸਾਡੇ ਕੋਲ ਸਮਾਂ ਹੈ। இ-்ற--ந------சி-ி-- --யம----ு-்க---ு. இ__ ந___ சி__ ச___ இ______ இ-்-ு ந-க-க- ச-ற-த- ச-ய-் இ-ு-்-ி-த-. ------------------------------------- இன்று நமக்கு சிறிது சமயம் இருக்கிறது. 0
v--ṭai---t-am c--t-l v_____ c_____ c_____ v-ṭ-a- c-t-a- c-y-a- -------------------- vīṭṭai cuttam ceytal
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। இ--ற----ங-க-- வீ-்-ை ச--்தம- --ய-த- -ொண-டு-----்-ிறோம். இ__ நா___ வீ__ சு___ செ__ கொ__ இ______ இ-்-ு ந-ங-க-் வ-ட-ட- ச-த-த-் ச-ய-த- க-ண-ட- இ-ு-்-ி-ோ-்- ------------------------------------------------------- இன்று நாங்கள் வீட்டை சுத்தம் செய்து கொண்டு இருக்கிறோம். 0
iṉ-u caṉik--ḻ-mai. i___ c____________ i-ṟ- c-ṉ-k-i-a-a-. ------------------ iṉṟu caṉikkiḻamai.
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। நான்-கு-ி-ல்----ை-ச-த்--்--ெய்து-----டு-இ-ு-்கி-ே--. நா_ கு______ சு___ செ__ கொ__ இ______ ந-ன- க-ள-ய-்-ற-ய- ச-த-த-் ச-ய-த- க-ண-ட- இ-ு-்-ி-ே-்- ---------------------------------------------------- நான் குளியல்அறையை சுத்தம் செய்து கொண்டு இருக்கிறேன். 0
i-ṟ----ṉ--ki-a--i. i___ c____________ i-ṟ- c-ṉ-k-i-a-a-. ------------------ iṉṟu caṉikkiḻamai.
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। எ---க-வர்----ட-யை க-ு--க--ொ---ு இ-ு---ி-ா--. எ_ க___ வ___ க______ இ______ எ-் க-வ-் வ-்-ி-ை க-ு-ி-்-ொ-்-ு இ-ு-்-ி-ா-்- -------------------------------------------- என் கணவர் வண்டியை கழுவிக்கொண்டு இருக்கிறார். 0
i--u--aṉikk--am-i. i___ c____________ i-ṟ- c-ṉ-k-i-a-a-. ------------------ iṉṟu caṉikkiḻamai.
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। க-----ை-ள் ச-க----்களை -ு-்-ம--செய்-- ---்ட- இர--்---்----. கு_____ சை_____ சு___ செ__ கொ__ இ________ க-ழ-்-ை-ள- ச-க-க-ள-க-ை ச-த-த-் ச-ய-த- க-ண-ட- இ-ு-்-ி-்-ன-்- ----------------------------------------------------------- குழந்தைகள் சைக்கிள்களை சுத்தம் செய்து கொண்டு இருக்கின்றனர். 0
I--u -a----u ci-i---ca--yam--r-k------. I___ n______ c_____ c______ i__________ I-ṟ- n-m-k-u c-ṟ-t- c-m-y-m i-u-k-ṟ-t-. --------------------------------------- Iṉṟu namakku ciṟitu camayam irukkiṟatu.
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। ப-ட்-ி-----க--க்க- --ர்---ய்-்-ிக-க--------ு--க--ா-். பா__ செ_____ நீ_ பா_______ இ______ ப-ட-ட- ச-ட-க-ு-்-ு ந-ர- ப-ய-ச-ச-க-க-ண-ட- இ-ு-்-ி-ா-்- ----------------------------------------------------- பாட்டி செடிகளுக்கு நீர் பாய்ச்சிக்கொண்டு இருக்கிறார். 0
Iṉ-u --------c-ṟit- c-may---iru--iṟ-t-. I___ n______ c_____ c______ i__________ I-ṟ- n-m-k-u c-ṟ-t- c-m-y-m i-u-k-ṟ-t-. --------------------------------------- Iṉṟu namakku ciṟitu camayam irukkiṟatu.
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। க-ழ--தை-ள் க-ழ--தை-ள-ன்---ையை சுத்த-்---ய்-ு ---்ட--இருக்கி-்றனர-. கு_____ கு______ அ__ சு___ செ__ கொ__ இ________ க-ழ-்-ை-ள- க-ழ-்-ை-ள-ன- அ-ை-ை ச-த-த-் ச-ய-த- க-ண-ட- இ-ு-்-ி-்-ன-்- ------------------------------------------------------------------ குழந்தைகள் குழந்தைகளின் அறையை சுத்தம் செய்து கொண்டு இருக்கின்றனர். 0
Iṉ-----mak-u --ṟ-tu--a--ya- ir-k----tu. I___ n______ c_____ c______ i__________ I-ṟ- n-m-k-u c-ṟ-t- c-m-y-m i-u-k-ṟ-t-. --------------------------------------- Iṉṟu namakku ciṟitu camayam irukkiṟatu.
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। என------- -ன-------- சுத-த-- ச--்த--க----ு ---க-க--ா-். எ_ க___ த_ மே__ சு___ செ__ கொ__ இ______ எ-் க-வ-் த-் ம-ச-ய- ச-த-த-் ச-ய-த- க-ண-ட- இ-ு-்-ி-ா-்- ------------------------------------------------------- என் கணவர் தன் மேசையை சுத்தம் செய்து கொண்டு இருக்கிறார். 0
I-ṟu nāṅ--- vī---i -u--am--e----k-ṇṭ- -r---i--m. I___ n_____ v_____ c_____ c____ k____ i_________ I-ṟ- n-ṅ-a- v-ṭ-a- c-t-a- c-y-u k-ṇ-u i-u-k-ṟ-m- ------------------------------------------------ Iṉṟu nāṅkaḷ vīṭṭai cuttam ceytu koṇṭu irukkiṟōm.
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। ந-ன் சலவை----ுணிகளை---ஷி-் ---ின--் போட்--க்--ொண்-- இ-ுக்-ி--ன். நா_ ச___ து___ வா__ மெ___ போ___ கொ__ இ______ ந-ன- ச-வ-த- த-ண-க-ை வ-ஷ-ங- ம-ஷ-ன-ல- ப-ட-ட-க- க-ண-ட- இ-ு-்-ி-ே-்- ---------------------------------------------------------------- நான் சலவைத் துணிகளை வாஷிங் மெஷினில் போட்டுக் கொண்டு இருக்கிறேன். 0
Iṉ-u n--ka---ī--ai cut-am-c-----ko--- -rukk-ṟōm. I___ n_____ v_____ c_____ c____ k____ i_________ I-ṟ- n-ṅ-a- v-ṭ-a- c-t-a- c-y-u k-ṇ-u i-u-k-ṟ-m- ------------------------------------------------ Iṉṟu nāṅkaḷ vīṭṭai cuttam ceytu koṇṭu irukkiṟōm.
ਮੈਂ ਕੱਪੜੇ ਟੰਗ ਰਹੀ ਹਾਂ। ந--்--ல-ை-்--ு--கள- தொங-- வி---ுக- க---டு---ுக்க-----. நா_ ச___ து___ தொ__ வி___ கொ__ இ______ ந-ன- ச-வ-த- த-ண-க-ை த-ங-க வ-ட-ட-க- க-ண-ட- இ-ு-்-ி-ே-்- ------------------------------------------------------ நான் சலவைத் துணிகளை தொங்க விட்டுக் கொண்டு இருக்கிறேன். 0
I-ṟ----ṅ-aḷ-----a- c---am-c-y---koṇ-u-ir-k---ōm. I___ n_____ v_____ c_____ c____ k____ i_________ I-ṟ- n-ṅ-a- v-ṭ-a- c-t-a- c-y-u k-ṇ-u i-u-k-ṟ-m- ------------------------------------------------ Iṉṟu nāṅkaḷ vīṭṭai cuttam ceytu koṇṭu irukkiṟōm.
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। நா-- த-ண--ளை-இஸ்த--ி----்த----ண்டு இ-ு--க-ற--். நா_ து___ இ___ செ__ கொ__ இ______ ந-ன- த-ண-க-ை இ-்-ி-ி ச-ய-த- க-ண-ட- இ-ு-்-ி-ே-்- ----------------------------------------------- நான் துணிகளை இஸ்திரி செய்து கொண்டு இருக்கிறேன். 0
N-ṉ-kuḷi------iy-i--u-----c--t---oṇṭ--i---k---ṉ. N__ k_____________ c_____ c____ k____ i_________ N-ṉ k-ḷ-y-l-ṟ-i-a- c-t-a- c-y-u k-ṇ-u i-u-k-ṟ-ṉ- ------------------------------------------------ Nāṉ kuḷiyalaṟaiyai cuttam ceytu koṇṭu irukkiṟēṉ.
ਖਿੜਕੀਆਂ ਗੰਦੀਆਂ ਹਨ। ஜன-னல்--் அழுக்-ாக--ள--ன. ஜ_____ அ____ உ____ ஜ-்-ல-க-் அ-ு-்-ா- உ-்-ன- ------------------------- ஜன்னல்கள் அழுக்காக உள்ளன. 0
N-ṉ k-ḷ----aṟ---ai -u-t---c---u -------ru-ki-ē-. N__ k_____________ c_____ c____ k____ i_________ N-ṉ k-ḷ-y-l-ṟ-i-a- c-t-a- c-y-u k-ṇ-u i-u-k-ṟ-ṉ- ------------------------------------------------ Nāṉ kuḷiyalaṟaiyai cuttam ceytu koṇṭu irukkiṟēṉ.
ਫਰਸ਼ ਗੰਦਾ ਹੈ। தர- அ--க்-ாக-உள-ள--. த_ அ____ உ____ த-ை அ-ு-்-ா- உ-்-த-. -------------------- தரை அழுக்காக உள்ளது. 0
Nā-----iyala----ai--utta- ce--u-k-ṇ-- i---k-ṟ-ṉ. N__ k_____________ c_____ c____ k____ i_________ N-ṉ k-ḷ-y-l-ṟ-i-a- c-t-a- c-y-u k-ṇ-u i-u-k-ṟ-ṉ- ------------------------------------------------ Nāṉ kuḷiyalaṟaiyai cuttam ceytu koṇṭu irukkiṟēṉ.
ਚੀਨੀ ਦੇ ਬਰਤਨ ਗੰਦੇ ਹਨ। பா-்--ர--க-் -ழ-க-----உள்ளன. பா______ அ____ உ____ ப-த-த-ர-்-ள- அ-ு-்-ா- உ-்-ன- ---------------------------- பாத்திரங்கள் அழுக்காக உள்ளன. 0
E- -aṇ--a- vaṇṭi--i -aḻ-vi---ṇ-u --ukk-ṟ--. E_ k______ v_______ k___________ i_________ E- k-ṇ-v-r v-ṇ-i-a- k-ḻ-v-k-o-ṭ- i-u-k-ṟ-r- ------------------------------------------- Eṉ kaṇavar vaṇṭiyai kaḻuvikkoṇṭu irukkiṟār.
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। ஜ-்ன-்களை----் ச-த--ம் ---்க-ற-ர--ள-? ஜ_____ யா_ சு___ செ_______ ஜ-்-ல-க-ை ய-ர- ச-த-த-் ச-ய-க-ற-ர-க-்- ------------------------------------- ஜன்னல்களை யார் சுத்தம் செய்கிறார்கள்? 0
E---a-a--r v-ṇṭiya- k---v----ṇ---i----i---. E_ k______ v_______ k___________ i_________ E- k-ṇ-v-r v-ṇ-i-a- k-ḻ-v-k-o-ṭ- i-u-k-ṟ-r- ------------------------------------------- Eṉ kaṇavar vaṇṭiyai kaḻuvikkoṇṭu irukkiṟār.
ਵੈਕਿਊਮ ਕੌਨ ਕਰ ਰਿਹਾ ਹੈ। வ----ம--/--சு உ--ஞ---்-யார- ----கிற--்க--? வா___ /__ உ____ யா_ செ_______ வ-க-வ-் /-ூ-ு உ-ி-்-ல- ய-ர- ச-ய-க-ற-ர-க-்- ------------------------------------------ வாகுவம் /தூசு உறிஞ்சல் யார் செய்கிறார்கள்? 0
E--kaṇ-va-----ṭ---i--aḻ--ik--ṇ---iruk--ṟ-r. E_ k______ v_______ k___________ i_________ E- k-ṇ-v-r v-ṇ-i-a- k-ḻ-v-k-o-ṭ- i-u-k-ṟ-r- ------------------------------------------- Eṉ kaṇavar vaṇṭiyai kaḻuvikkoṇṭu irukkiṟār.
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। பா--தி------ --ர் க---ு-ி-ா--க--? பா______ யா_ க________ ப-த-த-ர-்-ள- ய-ர- க-ு-ு-ி-ா-்-ள-? --------------------------------- பாத்திரங்களை யார் கழுவுகிறார்கள்? 0
Ku---t--kaḷ -aik-iḷk-ḷai c---a------u koṇṭu-ir-kk-ṉṟaṉar. K__________ c___________ c_____ c____ k____ i____________ K-ḻ-n-a-k-ḷ c-i-k-ḷ-a-a- c-t-a- c-y-u k-ṇ-u i-u-k-ṉ-a-a-. --------------------------------------------------------- Kuḻantaikaḷ caikkiḷkaḷai cuttam ceytu koṇṭu irukkiṉṟaṉar.

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।