ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   ti ምጽራይ ገዛ

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [ዓሰርተሸሞንተ]

18 [‘aseriteshemonite]

ምጽራይ ገዛ

mits’irayi geza

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਅੱਜ ਸ਼ਨੀਵਾਰ ਹੈ। ሎ--ቀ-- -ዩ። ሎ_ ቀ__ እ__ ሎ- ቀ-ም እ-። ---------- ሎሚ ቀዳም እዩ። 0
m--s--r-y- ge-a m_________ g___ m-t-’-r-y- g-z- --------------- mits’irayi geza
ਅੱਜ ਸਾਡੇ ਕੋਲ ਸਮਾਂ ਹੈ। ሎ--ግዜ--ሎና። ሎ_ ግ_ ኣ___ ሎ- ግ- ኣ-ና- ---------- ሎሚ ግዜ ኣሎና። 0
mi--’--ayi ---a m_________ g___ m-t-’-r-y- g-z- --------------- mits’irayi geza
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। ሎሚ-----ንበሪ ገ---ነጽ- ኢ-። ሎ_ ነ_ መ___ ገ_ ከ___ ኢ__ ሎ- ነ- መ-በ- ገ- ከ-ጽ- ኢ-። ---------------------- ሎሚ ነቲ መንበሪ ገዛ ከነጽሪ ኢና። 0
lo---k-ed--i---u። l___ k______ i___ l-m- k-e-a-i i-u- ----------------- lomī k’edami iyu።
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। ኣ- ነ--(-ፍ---መ--- ከ-- -የ። ኣ_ ነ_ (_________ ከ__ እ__ ኣ- ነ- (-ፍ---መ-ጸ- ከ-ሪ እ-። ------------------------ ኣነ ነቲ (ክፍሊ-)መሕጸቢ ከጽሪ እየ። 0
l-m- k---a-- -y-። l___ k______ i___ l-m- k-e-a-i i-u- ----------------- lomī k’edami iyu።
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। ሰ--የይ--ታ መ----ሓ-- እዩ። ሰ____ ነ_ መ__ ይ___ እ__ ሰ-ኣ-ይ ነ- መ-ና ይ-ጽ- እ-። --------------------- ሰብኣየይ ነታ መኪና ይሓጽባ እዩ። 0
lom- -’-dam- iy-። l___ k______ i___ l-m- k-e-a-i i-u- ----------------- lomī k’edami iyu።
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। እ-ም -ል----ሽ--ታታት-የጽሩ-ም እዮም። እ__ ቆ__ ን_______ የ____ እ___ እ-ም ቆ-ዑ ን-ሽ-ለ-ታ- የ-ሩ-ም እ-ም- --------------------------- እቶም ቆልዑ ንብሽግለታታት የጽሩዮም እዮም። 0
l--ī-g--- -lo--። l___ g___ a_____ l-m- g-z- a-o-a- ---------------- lomī gizē alona።
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। ኣደይ ዓባ----ንባባ-- ከተስት- ኢያ ። ኣ__ ዓ__ ን______ ከ____ ኢ_ ። ኣ-ይ ዓ-ይ ን-ን-ባ-ት ከ-ስ-ዮ ኢ- ። -------------------------- ኣደይ ዓባይ ንዕንባባታት ከተስትዮ ኢያ ። 0
lom- gi----lo--። l___ g___ a_____ l-m- g-z- a-o-a- ---------------- lomī gizē alona።
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। እቶ- --- ---ሎ----ር-(-ለ-ዕል---እዮ-። እ__ ቆ__ ን____ ይ___________ እ___ እ-ም ቆ-ዑ ን-ፍ-ም ይ-ር-(-ለ-ዕ-ዎ- እ-ም- ------------------------------- እቶም ቆልዑ ንክፍሎም ይሰርዑ(የለዓዕልዎ) እዮም። 0
l----g-z----ona። l___ g___ a_____ l-m- g-z- a-o-a- ---------------- lomī gizē alona።
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। ሰብ-የ- -ጠረ--- ይሰርዖ ----ዕሎ-እዩ። ሰ____ ን_____ ይ___ (_________ ሰ-ኣ-ይ ን-ረ-ዛ- ይ-ር- (-ለ-ዕ-)-ዩ- ---------------------------- ሰብኣየይ ንጠረበዛኡ ይሰርዖ (ክለዓዕሎ)እዩ። 0
lom---et---e-i--rī--e-- kene--’i-ī---a። l___ n___ m_______ g___ k_________ ī___ l-m- n-t- m-n-b-r- g-z- k-n-t-’-r- ī-a- --------------------------------------- lomī netī meniberī geza kenets’irī īna።
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। ክ--ንቲ ---መ---ት የ-ት----የ። ክ____ ኣ_ መ____ የ____ እ__ ክ-ው-ቲ ኣ- መ-ጸ-ት የ-ት-ም እ-። ------------------------ ክዳውንቲ ኣብ መሕጸቢት የእትዎም እየ። 0
l-m- -e---me-i-e-ī-ge-- ke--t-’--ī--na። l___ n___ m_______ g___ k_________ ī___ l-m- n-t- m-n-b-r- g-z- k-n-t-’-r- ī-a- --------------------------------------- lomī netī meniberī geza kenets’irī īna።
ਮੈਂ ਕੱਪੜੇ ਟੰਗ ਰਹੀ ਹਾਂ। ኣነ--ቲ --ውንቲ -ሰጥሖም --። ኣ_ ነ_ ክ____ ይ____ እ__ ኣ- ነ- ክ-ው-ቲ ይ-ጥ-ም እ-። --------------------- ኣነ ነቲ ክዳውንቲ ይሰጥሖም እየ። 0
lo-- -etī --n-berī-ge-a-ke---s-i----na። l___ n___ m_______ g___ k_________ ī___ l-m- n-t- m-n-b-r- g-z- k-n-t-’-r- ī-a- --------------------------------------- lomī netī meniberī geza kenets’irī īna።
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। ኣነ ነ- --ው-ቲ-የ-ታ--- --። ኣ_ ነ_ ክ____ የ_____ እ__ ኣ- ነ- ክ-ው-ቲ የ-ታ-ሮ- እ-። ---------------------- ኣነ ነቲ ክዳውንቲ የስታርሮም እየ። 0
an- net- ---filī--m---i-s’-b- --ts---ī --e። a__ n___ (__________________ k_______ i___ a-e n-t- (-i-i-ī-)-e-̣-t-’-b- k-t-’-r- i-e- ------------------------------------------- ane netī (kifilī-)meḥits’ebī kets’irī iye።
ਖਿੜਕੀਆਂ ਗੰਦੀਆਂ ਹਨ। እቶ-----ቲ---ሕ- ---። እ__ መ___ ር___ እ___ እ-ም መ-ኹ- ር-ሕ- እ-ም- ------------------ እቶም መሳኹቲ ርሳሕት እዮም። 0
ane --tī -k-fi------ḥi------ -et-’ir- ---። a__ n___ (__________________ k_______ i___ a-e n-t- (-i-i-ī-)-e-̣-t-’-b- k-t-’-r- i-e- ------------------------------------------- ane netī (kifilī-)meḥits’ebī kets’irī iye።
ਫਰਸ਼ ਗੰਦਾ ਹੈ। እቲ --ት -ሳሕ እ-። እ_ መ__ ር__ እ__ እ- መ-ት ር-ሕ እ-። -------------- እቲ መሬት ርሳሕ እዩ። 0
a-- ne-- ---f-l--)meḥ--s--bī-ke----r---y-። a__ n___ (__________________ k_______ i___ a-e n-t- (-i-i-ī-)-e-̣-t-’-b- k-t-’-r- i-e- ------------------------------------------- ane netī (kifilī-)meḥits’ebī kets’irī iye።
ਚੀਨੀ ਦੇ ਬਰਤਨ ਗੰਦੇ ਹਨ। እ- -ቕሑ -ም-- ርሳሕ እዩ። እ_ ኣ__ -___ ር__ እ__ እ- ኣ-ሑ --ግ- ር-ሕ እ-። ------------------- እቲ ኣቕሑ -ምግቢ ርሳሕ እዩ። 0
seb-----y- n-ta -ekī-----ḥat----- ---። s_________ n___ m_____ y_________ i___ s-b-’-y-y- n-t- m-k-n- y-h-a-s-i-a i-u- --------------------------------------- sebi’ayeyi neta mekīna yiḥats’iba iyu።
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। ነ- መሳ------እ--ዘጸርዮ? ነ_ መ___ መ_ እ_ ዘ____ ነ- መ-ኹ- መ- እ- ዘ-ር-? ------------------- ነቲ መሳኹቲ መን እዩ ዘጸርዮ? 0
s-bi’----i n--- --kī-a--ih---s’ib- i--። s_________ n___ m_____ y_________ i___ s-b-’-y-y- n-t- m-k-n- y-h-a-s-i-a i-u- --------------------------------------- sebi’ayeyi neta mekīna yiḥats’iba iyu።
ਵੈਕਿਊਮ ਕੌਨ ਕਰ ਰਿਹਾ ਹੈ। መን እዩ ዶሮና--ል-ስ? መ_ እ_ ዶ__ ዘ____ መ- እ- ዶ-ና ዘ-ግ-? --------------- መን እዩ ዶሮና ዘልግስ? 0
seb-’aye-i-n-ta m--ī---yi-̣--s-i-----u። s_________ n___ m_____ y_________ i___ s-b-’-y-y- n-t- m-k-n- y-h-a-s-i-a i-u- --------------------------------------- sebi’ayeyi neta mekīna yiḥats’iba iyu።
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। መ- ----ቕሑ-ምግ------? መ_ እ_ ኣ__ ም__ ዝ____ መ- እ- ኣ-ሑ ም-ቢ ዝ-ጽ-? ------------------- መን እዩ ኣቕሑ ምግቢ ዝሓጽብ? 0
i-o-i -’---‘u --b--hig--e-a-------ts----yo-- iy---። i____ k______ n________________ y___________ i_____ i-o-i k-o-i-u n-b-s-i-i-e-a-a-i y-t-’-r-y-m- i-o-i- --------------------------------------------------- itomi k’oli‘u nibishigiletatati yets’iruyomi iyomi።

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।