ਪ੍ਹੈਰਾ ਕਿਤਾਬ

pa ਰਸੋਈਘਰ ਵਿੱਚ   »   fa ‫در آشپزخانه‬

19 [ਉੱਨੀ]

ਰਸੋਈਘਰ ਵਿੱਚ

ਰਸੋਈਘਰ ਵਿੱਚ

‫19 [نوزده]‬

19 [nuz-dah]

‫در آشپزخانه‬

‫dar aashpazkhaaneh‬‬‬

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਕੀ ਤੁਹਾਡਾ ਰਸੋਈਘਰ ਨਵਾਂ ਹੈ? ‫-و-----شپز-ا-- -دی--دار-؟‬ ‫__ ی_ آ_______ ج___ د_____ ‫-و ی- آ-پ-خ-ن- ج-ی- د-ر-؟- --------------------------- ‫تو یک آشپزخانه جدید داری؟‬ 0
‫too y-k --s----khaa-eh--a--- ---r-?‬-‬ ‫___ y__ a_____________ j____ d________ ‫-o- y-k a-s-p-z-h-a-e- j-d-d d-a-i-‬-‬ --------------------------------------- ‫too yek aashpazkhaaneh jadid daari?‬‬‬
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ? ‫--رو- -ی م--خ--هی ---ی؟‬ ‫_____ چ_ م______ ب_____ ‫-م-و- چ- م-‌-و-ه- ب-ز-؟- ------------------------- ‫امروز چی می‌خواهی بپزی؟‬ 0
‫e-ro---c--i mi--h--h- -e-a-i?‬-‬ ‫______ c___ m________ b_________ ‫-m-o-z c-i- m---h-a-i b-p-z-?-‬- --------------------------------- ‫emrooz chii mi-khaahi bepazi?‬‬‬
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ? ‫-و با-ا-اق---قی-یا جاق-گ---غ-ا---‌پز--‬ ‫__ ب_ ا___ ب___ ی_ ج__ گ__ غ__ م______ ‫-و ب- ا-ا- ب-ق- ی- ج-ق گ-ز غ-ا م-‌-ز-؟- ---------------------------------------- ‫تو با اجاق برقی یا جاق گاز غذا می‌پزی؟‬ 0
‫--o--- oja-g--barg-i --a-ja-g- -a-z-g-azaa mi----i?-‬‬ ‫___ b_ o_____ b_____ i__ j____ g___ g_____ m__________ ‫-o- b- o-a-g- b-r-h- i-a j-a-h g-a- g-a-a- m---a-i-‬-‬ ------------------------------------------------------- ‫too ba ojaagh barghi iaa jaagh gaaz ghazaa mi-pazi?‬‬‬
ਕੀ ਮੈਂ ਪਿਆਜ਼ ਕੱਟਾਂ? ‫----ها----ق-- -نم؟‬ ‫______ ر_ ق__ ک____ ‫-ی-ز-ا ر- ق-چ ک-م-‬ -------------------- ‫پیازها را قاچ کنم؟‬ 0
‫--y----haa -a----a-h kon--?--‬ ‫__________ r_ g_____ k________ ‫-i-a-z-h-a r- g-a-c- k-n-m-‬-‬ ------------------------------- ‫piyaazahaa ra ghaach konam?‬‬‬
ਕੀ ਮੈਂ ਆਲੂ ਛਿੱਲਾਂ? ‫سیب-ز-ی-ی--- -- پوست-ب-ن-؟‬ ‫___ ز____ ه_ ر_ پ___ ب_____ ‫-ی- ز-ی-ی ه- ر- پ-س- ب-ن-؟- ---------------------------- ‫سیب زمینی ها را پوست بکنم؟‬ 0
‫si---amin- -a- -a----t-b-k-n-m?‬-‬ ‫___ z_____ h__ r_ p___ b__________ ‫-i- z-m-n- h-a r- p-s- b-k-n-m-‬-‬ ----------------------------------- ‫sib zamini haa ra post bekonam?‬‬‬
ਕੀ ਮੈਂ ਸਲਾਦ ਧੋਵਾਂ? ‫-اهو -ا ب--ی--‬ ‫____ ر_ ب______ ‫-ا-و ر- ب-و-م-‬ ---------------- ‫کاهو را بشویم؟‬ 0
‫k--oo -- b-sha--m---‬ ‫_____ r_ b___________ ‫-a-o- r- b-s-a-i-?-‬- ---------------------- ‫kahoo ra beshavim?‬‬‬
ਪਿਆਲੇ ਕਿਥੇ ਹਨ? ‫-یو-ن--------؟‬ ‫_______ ک______ ‫-ی-ا-ه- ک-ا-ت-‬ ---------------- ‫لیوانها کجاست؟‬ 0
‫---an--a k-ja--t--‬‬ ‫________ k__________ ‫-i-a-h-a k-j-a-t-‬-‬ --------------------- ‫livanhaa kojaast?‬‬‬
ਚੀਨੀ ਦੇ ਬਰਤਨ ਕਿੱਥੇ ਹਨ? ‫----- کجا-ت؟‬ ‫_____ ک______ ‫-ر-ه- ک-ا-ت-‬ -------------- ‫ظرفها کجاست؟‬ 0
‫--rfh-- -o-a--t?-‬‬ ‫_______ k__________ ‫-a-f-a- k-j-a-t-‬-‬ -------------------- ‫zarfhaa kojaast?‬‬‬
ਛੁਰੀ ਕਾਂਟੇ ਕਿੱਥੇ ਹਨ? ‫---- و ------- ک------ا هستن--‬ ‫____ و چ____ و ک___ ک__ ه______ ‫-ا-ق و چ-گ-ل و ک-ر- ک-ا ه-ت-د-‬ -------------------------------- ‫قاشق و چنگال و کارد کجا هستند؟‬ 0
‫gh-as-og---a c--n--a--va --ard--ojaa------n-?-‬‬ ‫_________ v_ c_______ v_ k____ k____ h__________ ‫-h-a-h-g- v- c-a-g-a- v- k-a-d k-j-a h-s-a-d-‬-‬ ------------------------------------------------- ‫ghaashogh va changaal va kaard kojaa hastand?‬‬‬
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ? ‫-وطی--از-ن---ری؟‬ ‫____ ب____ د_____ ‫-و-ی ب-ز-ن د-ر-؟- ------------------ ‫قوطی بازکن داری؟‬ 0
‫g-ooti ---z--n-da-----‬‬ ‫______ b______ d________ ‫-h-o-i b-a-k-n d-a-i-‬-‬ ------------------------- ‫ghooti baazkon daari?‬‬‬
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ? ‫--- --زکن-ب----د--ی؟‬ ‫___ ب____ ب___ د_____ ‫-ر- ب-ز-ن ب-ر- د-ر-؟- ---------------------- ‫درب بازکن بطری داری؟‬ 0
‫-a-- b----on ---r- -a-ri---‬ ‫____ b______ b____ d________ ‫-a-b b-a-k-n b-t-i d-a-i-‬-‬ ----------------------------- ‫darb baazkon botri daari?‬‬‬
ਕੀ ਤੇਰੇ ਕੋਲ ਕਾਰਕ – ਪੇਚ ਹੈ? ‫چو- -ن-ه--ش -ار-؟‬ ‫___ پ___ ک_ د_____ ‫-و- پ-ب- ک- د-ر-؟- ------------------- ‫چوب پنبه کش داری؟‬ 0
‫cho-- panbe-----h -a---?-‬‬ ‫_____ p_____ k___ d________ ‫-h-o- p-n-e- k-s- d-a-i-‬-‬ ---------------------------- ‫choob panbeh kosh daari?‬‬‬
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ? ‫ت-ی--ی---اب--- -وپ --‌پ-ی؟‬ ‫___ ا__ ق_____ س__ م______ ‫-و- ا-ن ق-ب-م- س-پ م-‌-ز-؟- ---------------------------- ‫توی این قابلمه سوپ می‌پزی؟‬ 0
‫to-ye------aa-lam-h -oop -i--a-i?‬‬‬ ‫_____ i_ g_________ s___ m__________ ‫-o-y- i- g-a-b-a-e- s-o- m---a-i-‬-‬ ------------------------------------- ‫tooye in ghaablameh soop mi-pazi?‬‬‬
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ? ‫م-----ا-ت-------ماه------ -رخ--ی‌-نی؟‬ ‫____ ر_ ت__ ا__ م___ ت___ س__ م______ ‫-ا-ی ر- ت-ی ا-ن م-ه- ت-ب- س-خ م-‌-ن-؟- --------------------------------------- ‫ماهی را توی این ماهی تابه سرخ می‌کنی؟‬ 0
‫ma---ra-to-y- ---mahi--aa-e-----k- m--k-ni--‬‬ ‫____ r_ t____ i_ m___ t_____ s____ m__________ ‫-a-i r- t-o-e i- m-h- t-a-e- s-r-h m---o-i-‬-‬ ----------------------------------------------- ‫mahi ra tooye in mahi taabeh sorkh mi-koni?‬‬‬
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ? ‫---سبزی ---ب- گ--ل ک-اب ---کن-؟‬ ‫__ س___ ر_ ب_ گ___ ک___ م______ ‫-و س-ز- ر- ب- گ-ی- ک-ا- م-‌-ن-؟- --------------------------------- ‫تو سبزی را با گریل کباب می‌کنی؟‬ 0
‫to----b----a--- ---l-kab-a- ----o---‬-‬ ‫___ s____ r_ b_ g___ k_____ m__________ ‫-o- s-b-i r- b- g-i- k-b-a- m---o-i-‬-‬ ---------------------------------------- ‫too sabzi ra ba gril kabaab mi-koni?‬‬‬
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ। ‫من م-ز -ا--ی‌چ--م.‬ ‫__ م__ ر_ م_______ ‫-ن م-ز ر- م-‌-ی-م-‬ -------------------- ‫من میز را می‌چینم.‬ 0
‫--- m----- ---chi--m--‬‬ ‫___ m__ r_ m____________ ‫-a- m-z r- m---h-n-m-‬-‬ ------------------------- ‫man miz ra mi-chinam.‬‬‬
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ। ‫ک---- ---ا- -----ق ه- ای--- هس--د.‬ ‫_____ چ____ و ق___ ه_ ا____ ه______ ‫-ا-د- چ-گ-ل و ق-ش- ه- ا-ن-ا ه-ت-د-‬ ------------------------------------ ‫کارد، چنگال و قاشق ها اینجا هستند.‬ 0
‫ka-r-- --a-gaa- -a g-aa--og- h-a--enj-- -ast---.‬‬‬ ‫______ c_______ v_ g________ h__ e_____ h__________ ‫-a-r-, c-a-g-a- v- g-a-s-o-h h-a e-n-a- h-s-a-d-‬-‬ ---------------------------------------------------- ‫kaard, changaal va ghaashogh haa eenjaa hastand.‬‬‬
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ। ‫لی-انه-،-بشقابه- و -ستم-ل---ره--ا--ی-جا---ت-د.‬ ‫________ ب______ و د_____ س_____ ا____ ه______ ‫-ی-ا-ه-، ب-ق-ب-ا و د-ت-ا- س-ر-‌-ا ا-ن-ا ه-ت-د-‬ ------------------------------------------------ ‫لیوانها، بشقابها و دستمال سفره‌ها اینجا هستند.‬ 0
‫---an-a-, bo--g----ha- va--astm-a---of-e---a- ---j-a h--t---.‬‬‬ ‫_________ b___________ v_ d_______ s_________ e_____ h__________ ‫-i-a-h-a- b-s-g-a-b-a- v- d-s-m-a- s-f-e---a- e-n-a- h-s-a-d-‬-‬ ----------------------------------------------------------------- ‫livanhaa, boshghaabhaa va dastmaal sofreh-haa eenjaa hastand.‬‬‬

ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

ਜੇਕਰ ਕੋਈ ਸਿਖਲਾਈ ਦੌਰਾਨ ਜ਼ਿਆਦਾ ਤਰੱਕੀ ਨਹੀਂ ਕਰ ਰਹੇ, ਸ਼ਾਇਹ ਉਹ ਗਲਤ ਢੰਗ ਨਾਲ ਸਿੱਖ ਰਹੇ ਹਨ। ਭਾਵ, ਉਹ ਉਸ ਢੰਗ ਨਾਲ ਨਹੀਂ ਸਿੱਖ ਰਹੇ ਜਿਹੜਾ ਉਨ੍ਹਾਂ ਦੀ ਆਪਣੀ ‘ਸ਼ੈਲੀ’ ਦੇ ਮੁਤਾਬਿਕ ਹੈ। ਚਾਰ ਤਰ੍ਹਾਂ ਦੀਆਂ ਸਿਖਲਾਈ ਸ਼ੈਲੀਆਂ ਹਨ, ਜਿਹੜੀਆਂ ਆਮ ਤੌਰ 'ਤੇ ਪਛਾਣੀਆਂ ਜਾਂਦੀਆਂ ਹਨ। ਇਹ ਸਿਖਲਾਈ ਸ਼ੈਲੀਆਂ ਸੰਵੇਦੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਸੁਣਾਈ, ਦ੍ਰਿਸ਼ਟੀ, ਸੰਚਾਰ, ਅਤੇ ਸਰੀਰਕ ਗਤੀਵਿਧੀ ਨਾਲ ਸੰਬੰਧਤ ਸਿਖਲਾਈ ਸ਼ੈਲੀਆਂ ਵੀ ਹੁੰਦੀਆਂ ਹਨ। ਸੁਣਾਈ ਸ਼ੈਲੀ ਵਾਲੇ, ਜੋ ਕੁਝ ਸੁਣਦੇ ਹਨ, ਸਭ ਤੋਂ ਵਧੀਆ ਸਿੱਖਦੇ ਹਨ। ਉਦਾਹਰਣ ਵਜੋਂ, ਉਹ ਸੰਗੀਤ ਤਰਜ਼ਾਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਸਿੱਖਲਾਈ ਦੇ ਦੌਰਾਨ ਉਹ ਆਪ ਹੀ ਪੜ੍ਹਦੇ ਹਨ; ਉਹ ਸ਼ਬਦਾਵਲੀ ਉੱਚੀ ਬੋਲ ਕੇ ਸਿੱਖਦੇ ਹਨ। ਅਜਿਹੀ ਸ਼ੈਲੀ ਵਾਲੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਲਈ ਸੰਬੰਧਤ ਵਿਸ਼ੇ ਉੱਤੇ ਸੀਡੀ ਜਾਂ ਭਾਸ਼ਣ ਸਹਾਇਕ ਹੁੰਦੇ ਹਨ। ਦ੍ਰਿਸ਼ਟੀ ਸ਼ੈਲੀ ਵਾਲੇ ਜੋ ਕੁਝ ਦੇਖਦੇ ਹਨ, ਬਹੁਤ ਵਧੀਆ ਸਿੱਖਦੇ ਹਨ। ਉਨ੍ਹਾਂ ਲਈ, ਜਾਣਕਾਰੀ ਨੂੰ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ। ਉਹ ਸਿਖਲਾਈ ਦੇ ਦੌਰਾਨ ਬਹੁਤ ਕੁਝ ਲਿਖਦੇ ਰਹਿੰਦੇ ਹਨ। ਉਹ ਤਸਵੀਰਾਂ, ਤਾਲਿਕਾਵਾਂ ਅਤੇ ਫਲੈਸ਼ ਕਾਰਡਾਂ ਦੀ ਸਹਾਇਤਾ ਨਾਲ ਵੀ ਸਿੱਖਣਾ ਪਸੰਦ ਕਰਦੇ ਹਨ। ਅਜਿਹੀ ਸ਼ੈਲੀ ਵਾਲੇ ਬਹੁਤ ਜ਼ਿਆਦਾ ਪੜ੍ਹਦੇ ਹਨ ਅਤੇ ਅਕਸਰ ਅਤੇ ਰੰਗ-ਭਰਪੂਰ ਸੁਪਨੇ ਦੇਖਦੇ ਹਨ। ਉਹ ਚੰਗੇ ਵਾਤਾਵਰਣ ਵਿੱਚ ਬਹੁਤ ਵਧੀਆ ਸਿੱਖਦੇ ਹਨ। ਸੰਚਾਰ ਸ਼ੈਲੀ ਵਾਲੇ ਗੱਲਬਾਤ ਅਤੇ ਵਿਚਾਰ-ਵਟਾਂਦਰਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੱਲਬਾਤ ਜਾਂ ਵਾਰਤਾਲਾਪ ਦੀ ਜ਼ਰੂਰਤ ਹੁੰਦੀ ਹੈ। ਉਹ ਕਲਾਸ ਵਿੱਚ ਬਹੁਤ ਸਾਰੇ ਸਵਾਲ ਪੁੱਛਦੇ ਹਨ ਅਤੇ ਸਮੂਹਾਂ ਵਿੱਚ ਵਧੀਆ ਸਿੱਖਦੇ ਹਨ। ਸਰੀਰਕ ਗਤੀਵਿਧੀ ਵਾਲੇ ਹਿੱਲਜੁਲ ਰਾਹੀਂ ਸਿੱਖਦੇ ਹਨ। ਉਹ ‘ਕਰਨ ਨਾਲ ਸਿੱਖਣ’ ਨੂੰ ਤਰਜੀਹ ਦੇਂਦੇ ਹਨ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਉਹ ਪੜ੍ਹਾਈ ਸਮੇਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਜਾਂ ਚਿਊਇੰਗ ਗਮ ਚਬਾਉਣਾ ਪਸੰਦ ਕਰਦੇ ਹਨ। ਉਹ ਸਿਧਾਂਤਾਂ ਦੀ ਥਾਂ ਤਜਰਬੇ ਪਸੰਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਤਕਰੀਬਨ ਹਰ ਕੋਈ ਇਹਨਾਂ ਸ਼ੈਲੀਆਂ ਦਾ ਮਿਸ਼ਰਣ ਹੈ। ਇਸਲਈ ਕੋਈ ਵੀ ਵਿਅਕਤੀ ਕੇਵਲ ਇੱਕ ਸ਼ੈਲੀ ਨਹੀਂ ਦਰਸਾਉਂਦਾ। ਇਸੇ ਕਰਕੇ ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਸੰਵੇਦੀ ਅੰਗਾਂ ਦੀ ਸੂਚੀ ਬਣਾਉਂਦੇ ਹਾਂ। ਫੇਰ ਸਾਡਾ ਦਿਮਾਗ ਕਈ ਢੰਗਾਂ ਨਾਲ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਂ ਸਮੱਗਰੀ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ। ਸ਼ਬਦਾਵਲੀ ਨੂੰ ਪੜ੍ਹੋ, ਚਰਚਾ ਕਰੋ ਅਤੇ ਸੁਣੋ! ਅਤੇ ਫੇਰ ਇਸਤੋਂ ਬਾਦ ਖੇਡਾਂ ਖੇਡੋ।