ਪ੍ਹੈਰਾ ਕਿਤਾਬ

pa ਰਸੋਈਘਰ ਵਿੱਚ   »   mk Во кујната

19 [ਉੱਨੀ]

ਰਸੋਈਘਰ ਵਿੱਚ

ਰਸੋਈਘਰ ਵਿੱਚ

19 [деветнаесет]

19 [dyevyetnayesyet]

Во кујната

Vo kooјnata

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਕੀ ਤੁਹਾਡਾ ਰਸੋਈਘਰ ਨਵਾਂ ਹੈ? И-аш -и н--а-куј--? И___ л_ н___ к_____ И-а- л- н-в- к-ј-а- ------------------- Имаш ли нова кујна? 0
V---ooј-ata V_ k_______ V- k-o-n-t- ----------- Vo kooјnata
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ? Ш------аш д- г---и--д--ес? Ш__ с____ д_ г_____ д_____ Ш-о с-к-ш д- г-т-и- д-н-с- -------------------------- Што сакаш да готвиш денес? 0
Vo -o---ata V_ k_______ V- k-o-n-t- ----------- Vo kooјnata
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ? Г-т-----и--- --ек--ич-а-с-ру---и----а-г--? Г_____ л_ н_ е_________ с_____ и__ н_ г___ Г-т-и- л- н- е-е-т-и-н- с-р-ј- и-и н- г-с- ------------------------------------------ Готвиш ли на електрична струја или на гас? 0
Imas--li nova--o-јn-? I____ l_ n___ k______ I-a-h l- n-v- k-o-n-? --------------------- Imash li nova kooјna?
ਕੀ ਮੈਂ ਪਿਆਜ਼ ਕੱਟਾਂ? Тр--- -- ---го--с-чам --омидо-? Т____ л_ д_ г_ и_____ к________ Т-е-а л- д- г- и-е-а- к-о-и-о-? ------------------------------- Треба ли да го исечам кромидот? 0
I-a-- li--ov- ko-ј--? I____ l_ n___ k______ I-a-h l- n-v- k-o-n-? --------------------- Imash li nova kooјna?
ਕੀ ਮੈਂ ਆਲੂ ਛਿੱਲਾਂ? Тр--а-л- д- -и -з-у-ам-к---ир-т-? Т____ л_ д_ г_ и______ к_________ Т-е-а л- д- г- и-л-п-м к-м-и-и-е- --------------------------------- Треба ли да ги излупам компирите? 0
Ima-- l- ---a -o-јna? I____ l_ n___ k______ I-a-h l- n-v- k-o-n-? --------------------- Imash li nova kooјna?
ਕੀ ਮੈਂ ਸਲਾਦ ਧੋਵਾਂ? Т---а--- д- ------и-а--сал-----? Т____ л_ д_ ј_ и______ с________ Т-е-а л- д- ј- и-м-ј-м с-л-т-т-? -------------------------------- Треба ли да ја измијам салатата? 0
S-to-sakas--d-----t-is-------e-? S___ s_____ d_ g_______ d_______ S-t- s-k-s- d- g-o-v-s- d-e-y-s- -------------------------------- Shto sakash da guotvish dyenyes?
ਪਿਆਲੇ ਕਿਥੇ ਹਨ? К----с--ч-ш---? К___ с_ ч______ К-д- с- ч-ш-т-? --------------- Каде се чашите? 0
S-t--s--ash--a g-ot-i-h--y-ny--? S___ s_____ d_ g_______ d_______ S-t- s-k-s- d- g-o-v-s- d-e-y-s- -------------------------------- Shto sakash da guotvish dyenyes?
ਚੀਨੀ ਦੇ ਬਰਤਨ ਕਿੱਥੇ ਹਨ? К--е с- сад-в--е? К___ с_ с________ К-д- с- с-д-в-т-? ----------------- Каде се садовите? 0
Sh-- s-ka-h--a-guotv-s---yen-e-? S___ s_____ d_ g_______ d_______ S-t- s-k-s- d- g-o-v-s- d-e-y-s- -------------------------------- Shto sakash da guotvish dyenyes?
ਛੁਰੀ ਕਾਂਟੇ ਕਿੱਥੇ ਹਨ? Ка-е-е пр---рот за--а-ењ-? К___ е п_______ з_ ј______ К-д- е п-и-о-о- з- ј-д-њ-? -------------------------- Каде е приборот за јадење? 0
G-ot--s---- na -e-ye-t--c--- s-r-oј- ili-n- ---s? G_______ l_ n_ y____________ s______ i__ n_ g____ G-o-v-s- l- n- y-l-e-t-i-h-a s-r-o-a i-i n- g-a-? ------------------------------------------------- Guotvish li na yelyektrichna strooјa ili na guas?
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ? Имаш-л- от----- з- -он-е---? И___ л_ о______ з_ к________ И-а- л- о-в-р-ч з- к-н-е-в-? ---------------------------- Имаш ли отварач за конзерви? 0
G--tv--h -i n--y-ly--t-i-h---st---јa -l---a guas? G_______ l_ n_ y____________ s______ i__ n_ g____ G-o-v-s- l- n- y-l-e-t-i-h-a s-r-o-a i-i n- g-a-? ------------------------------------------------- Guotvish li na yelyektrichna strooјa ili na guas?
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ? Имаш -и -т-ар---з- шиши--? И___ л_ о______ з_ ш______ И-а- л- о-в-р-ч з- ш-ш-њ-? -------------------------- Имаш ли отварач за шишиња? 0
G-o--i---l---- ye---k-ri--n-----oo---ili-n- --as? G_______ l_ n_ y____________ s______ i__ n_ g____ G-o-v-s- l- n- y-l-e-t-i-h-a s-r-o-a i-i n- g-a-? ------------------------------------------------- Guotvish li na yelyektrichna strooјa ili na guas?
ਕੀ ਤੇਰੇ ਕੋਲ ਕਾਰਕ – ਪੇਚ ਹੈ? Има- ли--зв---у-а- ---пл--а? И___ л_ и_________ з_ п_____ И-а- л- и-в-е-у-а- з- п-у-а- ---------------------------- Имаш ли извлекувач за плута? 0
T-y------ da-g-- i--ec-am k-omidot? T_____ l_ d_ g__ i_______ k________ T-y-b- l- d- g-o i-y-c-a- k-o-i-o-? ----------------------------------- Tryeba li da guo isyecham kromidot?
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ? Дал--ја-го-виш су-ат- во ов-- -ен--ре? Д___ ј_ г_____ с_____ в_ о___ т_______ Д-л- ј- г-т-и- с-п-т- в- о-а- т-н-е-е- -------------------------------------- Дали ја готвиш супата во оваа тенџере? 0
T-y-ba -- -a--uo-isy--h-m---o--d-t? T_____ l_ d_ g__ i_______ k________ T-y-b- l- d- g-o i-y-c-a- k-o-i-o-? ----------------------------------- Tryeba li da guo isyecham kromidot?
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ? Ја-пр--ш--и --ба----- -в-- т-ва? Ј_ п____ л_ р_____ в_ о___ т____ Ј- п-ж-ш л- р-б-т- в- о-а- т-в-? -------------------------------- Ја пржиш ли рибата во оваа тава? 0
Try--a--i--- g---isye---- k--mi-ot? T_____ l_ d_ g__ i_______ k________ T-y-b- l- d- g-o i-y-c-a- k-o-i-o-? ----------------------------------- Tryeba li da guo isyecham kromidot?
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ? Го--еч-ш-л- --ле-ч---т ---о-аа скара? Г_ п____ л_ з_________ н_ о___ с_____ Г- п-ч-ш л- з-л-н-у-о- н- о-а- с-а-а- ------------------------------------- Го печеш ли зеленчукот на оваа скара? 0
T-y-b--li-d- gu---zl---a- k-mp---tye? T_____ l_ d_ g__ i_______ k__________ T-y-b- l- d- g-i i-l-o-a- k-m-i-i-y-? ------------------------------------- Tryeba li da gui izloopam kompiritye?
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ। Ј----- -о---ва- ма-а-а. Ј__ ј_ п_______ м______ Ј-с ј- п-к-и-а- м-с-т-. ----------------------- Јас ја покривам масата. 0
Tryeb- li-da g-- i--o-p-- -ompir-t--? T_____ l_ d_ g__ i_______ k__________ T-y-b- l- d- g-i i-l-o-a- k-m-i-i-y-? ------------------------------------- Tryeba li da gui izloopam kompiritye?
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ। О--е--е-но---ите,-вилуш--т- - ---и-ите. О___ с_ н________ в________ и л________ О-д- с- н-ж-в-т-, в-л-ш-и-е и л-ж-ц-т-. --------------------------------------- Овде се ножевите, вилушките и лажиците. 0
Try--- li-----u- iz-oop-m----piri-y-? T_____ l_ d_ g__ i_______ k__________ T-y-b- l- d- g-i i-l-o-a- k-m-i-i-y-? ------------------------------------- Tryeba li da gui izloopam kompiritye?
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ। Овде--- ча----, чи-иите --салф-ти--. О___ с_ ч______ ч______ и с_________ О-д- с- ч-ш-т-, ч-н-и-е и с-л-е-и-е- ------------------------------------ Овде се чашите, чиниите и салфетите. 0
Tryeb---i--a -a i---јa---a-a---a? T_____ l_ d_ ј_ i______ s________ T-y-b- l- d- ј- i-m-ј-m s-l-t-t-? --------------------------------- Tryeba li da јa izmiјam salatata?

ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

ਜੇਕਰ ਕੋਈ ਸਿਖਲਾਈ ਦੌਰਾਨ ਜ਼ਿਆਦਾ ਤਰੱਕੀ ਨਹੀਂ ਕਰ ਰਹੇ, ਸ਼ਾਇਹ ਉਹ ਗਲਤ ਢੰਗ ਨਾਲ ਸਿੱਖ ਰਹੇ ਹਨ। ਭਾਵ, ਉਹ ਉਸ ਢੰਗ ਨਾਲ ਨਹੀਂ ਸਿੱਖ ਰਹੇ ਜਿਹੜਾ ਉਨ੍ਹਾਂ ਦੀ ਆਪਣੀ ‘ਸ਼ੈਲੀ’ ਦੇ ਮੁਤਾਬਿਕ ਹੈ। ਚਾਰ ਤਰ੍ਹਾਂ ਦੀਆਂ ਸਿਖਲਾਈ ਸ਼ੈਲੀਆਂ ਹਨ, ਜਿਹੜੀਆਂ ਆਮ ਤੌਰ 'ਤੇ ਪਛਾਣੀਆਂ ਜਾਂਦੀਆਂ ਹਨ। ਇਹ ਸਿਖਲਾਈ ਸ਼ੈਲੀਆਂ ਸੰਵੇਦੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਸੁਣਾਈ, ਦ੍ਰਿਸ਼ਟੀ, ਸੰਚਾਰ, ਅਤੇ ਸਰੀਰਕ ਗਤੀਵਿਧੀ ਨਾਲ ਸੰਬੰਧਤ ਸਿਖਲਾਈ ਸ਼ੈਲੀਆਂ ਵੀ ਹੁੰਦੀਆਂ ਹਨ। ਸੁਣਾਈ ਸ਼ੈਲੀ ਵਾਲੇ, ਜੋ ਕੁਝ ਸੁਣਦੇ ਹਨ, ਸਭ ਤੋਂ ਵਧੀਆ ਸਿੱਖਦੇ ਹਨ। ਉਦਾਹਰਣ ਵਜੋਂ, ਉਹ ਸੰਗੀਤ ਤਰਜ਼ਾਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਸਿੱਖਲਾਈ ਦੇ ਦੌਰਾਨ ਉਹ ਆਪ ਹੀ ਪੜ੍ਹਦੇ ਹਨ; ਉਹ ਸ਼ਬਦਾਵਲੀ ਉੱਚੀ ਬੋਲ ਕੇ ਸਿੱਖਦੇ ਹਨ। ਅਜਿਹੀ ਸ਼ੈਲੀ ਵਾਲੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਲਈ ਸੰਬੰਧਤ ਵਿਸ਼ੇ ਉੱਤੇ ਸੀਡੀ ਜਾਂ ਭਾਸ਼ਣ ਸਹਾਇਕ ਹੁੰਦੇ ਹਨ। ਦ੍ਰਿਸ਼ਟੀ ਸ਼ੈਲੀ ਵਾਲੇ ਜੋ ਕੁਝ ਦੇਖਦੇ ਹਨ, ਬਹੁਤ ਵਧੀਆ ਸਿੱਖਦੇ ਹਨ। ਉਨ੍ਹਾਂ ਲਈ, ਜਾਣਕਾਰੀ ਨੂੰ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ। ਉਹ ਸਿਖਲਾਈ ਦੇ ਦੌਰਾਨ ਬਹੁਤ ਕੁਝ ਲਿਖਦੇ ਰਹਿੰਦੇ ਹਨ। ਉਹ ਤਸਵੀਰਾਂ, ਤਾਲਿਕਾਵਾਂ ਅਤੇ ਫਲੈਸ਼ ਕਾਰਡਾਂ ਦੀ ਸਹਾਇਤਾ ਨਾਲ ਵੀ ਸਿੱਖਣਾ ਪਸੰਦ ਕਰਦੇ ਹਨ। ਅਜਿਹੀ ਸ਼ੈਲੀ ਵਾਲੇ ਬਹੁਤ ਜ਼ਿਆਦਾ ਪੜ੍ਹਦੇ ਹਨ ਅਤੇ ਅਕਸਰ ਅਤੇ ਰੰਗ-ਭਰਪੂਰ ਸੁਪਨੇ ਦੇਖਦੇ ਹਨ। ਉਹ ਚੰਗੇ ਵਾਤਾਵਰਣ ਵਿੱਚ ਬਹੁਤ ਵਧੀਆ ਸਿੱਖਦੇ ਹਨ। ਸੰਚਾਰ ਸ਼ੈਲੀ ਵਾਲੇ ਗੱਲਬਾਤ ਅਤੇ ਵਿਚਾਰ-ਵਟਾਂਦਰਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੱਲਬਾਤ ਜਾਂ ਵਾਰਤਾਲਾਪ ਦੀ ਜ਼ਰੂਰਤ ਹੁੰਦੀ ਹੈ। ਉਹ ਕਲਾਸ ਵਿੱਚ ਬਹੁਤ ਸਾਰੇ ਸਵਾਲ ਪੁੱਛਦੇ ਹਨ ਅਤੇ ਸਮੂਹਾਂ ਵਿੱਚ ਵਧੀਆ ਸਿੱਖਦੇ ਹਨ। ਸਰੀਰਕ ਗਤੀਵਿਧੀ ਵਾਲੇ ਹਿੱਲਜੁਲ ਰਾਹੀਂ ਸਿੱਖਦੇ ਹਨ। ਉਹ ‘ਕਰਨ ਨਾਲ ਸਿੱਖਣ’ ਨੂੰ ਤਰਜੀਹ ਦੇਂਦੇ ਹਨ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਉਹ ਪੜ੍ਹਾਈ ਸਮੇਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਜਾਂ ਚਿਊਇੰਗ ਗਮ ਚਬਾਉਣਾ ਪਸੰਦ ਕਰਦੇ ਹਨ। ਉਹ ਸਿਧਾਂਤਾਂ ਦੀ ਥਾਂ ਤਜਰਬੇ ਪਸੰਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਤਕਰੀਬਨ ਹਰ ਕੋਈ ਇਹਨਾਂ ਸ਼ੈਲੀਆਂ ਦਾ ਮਿਸ਼ਰਣ ਹੈ। ਇਸਲਈ ਕੋਈ ਵੀ ਵਿਅਕਤੀ ਕੇਵਲ ਇੱਕ ਸ਼ੈਲੀ ਨਹੀਂ ਦਰਸਾਉਂਦਾ। ਇਸੇ ਕਰਕੇ ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਸੰਵੇਦੀ ਅੰਗਾਂ ਦੀ ਸੂਚੀ ਬਣਾਉਂਦੇ ਹਾਂ। ਫੇਰ ਸਾਡਾ ਦਿਮਾਗ ਕਈ ਢੰਗਾਂ ਨਾਲ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਂ ਸਮੱਗਰੀ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ। ਸ਼ਬਦਾਵਲੀ ਨੂੰ ਪੜ੍ਹੋ, ਚਰਚਾ ਕਰੋ ਅਤੇ ਸੁਣੋ! ਅਤੇ ਫੇਰ ਇਸਤੋਂ ਬਾਦ ਖੇਡਾਂ ਖੇਡੋ।