ਪ੍ਹੈਰਾ ਕਿਤਾਬ

pa ਬਾਤਚੀਤ 1   »   fa ‫گفتگوی کوتاه 1‬

20 [ਵੀਹ]

ਬਾਤਚੀਤ 1

ਬਾਤਚੀਤ 1

‫20 [بیست]‬

20 [bist]

‫گفتگوی کوتاه 1‬

‫goftegooi kootaah 1‬‬‬

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਅਰਾਮ ਨਾਲ ਬੈਠੋ! ‫-ا-ت ---ید! ‫____ ب_____ ‫-ا-ت ب-ش-د- ------------ ‫راحت باشید! 0
‫-a--a--ba-s--d! ‫______ b_______ ‫-a-h-t b-a-h-d- ---------------- ‫raahat baashid!
ਆਪਣਾ ਹੀ ਘਰ ਸਮਝੋ! ‫---- -و-ت-ن-----‬ ‫____ خ_____ ا____ ‫-ن-ل خ-د-ا- ا-ت-‬ ------------------ ‫منزل خودتان است.‬ 0
‫-an------o-et-an-ast.‬-‬ ‫______ k________ a______ ‫-a-z-l k-o-e-a-n a-t-‬-‬ ------------------------- ‫manzel khodetaan ast.‬‬‬
ਤੁਸੀਂ ਕੀ ਪੀਣਾਂ ਚਾਹੋਗੇ? ‫---م-ل---ر----ن--ی--‬ ‫__ م__ د____ ب_______ ‫-ه م-ل د-ر-د ب-و-ی-؟- ---------------------- ‫چه میل دارید بنوشید؟‬ 0
‫c-- ma------rid-benosh--?-‬‬ ‫___ m___ d_____ b___________ ‫-h- m-i- d-a-i- b-n-s-i-?-‬- ----------------------------- ‫che mail daarid benoshid?‬‬‬
ਕੀ ਤੁਹਾਨੂੰ ਸੰਗੀਤ ਪਸੰਦ ਹੈ? ‫--س-ق- د-ست--ار---‬ ‫______ د___ د______ ‫-و-ی-ی د-س- د-ر-د-‬ -------------------- ‫موسیقی دوست دارید؟‬ 0
‫mo--i--- -oos--d----d---‬ ‫________ d____ d_________ ‫-o-s-g-i d-o-t d-a-i-?-‬- -------------------------- ‫moosighi doost daarid?‬‬‬
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। ‫-ن ---یق- -لا-ی--د-س----ر--‬ ‫__ م_____ ک_____ د___ د_____ ‫-ن م-س-ق- ک-ا-ی- د-س- د-ر-.- ----------------------------- ‫من موسیقی کلاسیک دوست دارم.‬ 0
‫-an moosighi-k-aa--k-do-s--d----m.‬‬‬ ‫___ m_______ k______ d____ d_________ ‫-a- m-o-i-h- k-a-s-k d-o-t d-a-a-.-‬- -------------------------------------- ‫man moosighi klaasik doost daaram.‬‬‬
ਇਹ ਮੇਰੀਆਂ ਸੀਡੀਜ਼ ਹਨ। ‫ای-ها--ی -ی ه-- ---هست-د-‬ ‫_____ س_ د_ ه__ م_ ه______ ‫-ی-ه- س- د- ه-ی م- ه-ت-د-‬ --------------------------- ‫اینها سی دی های من هستند.‬ 0
‫inh-- s--dey ha-y---an --st-n-.‬‬‬ ‫_____ s_ d__ h____ m__ h__________ ‫-n-a- s- d-y h-a-e m-n h-s-a-d-‬-‬ ----------------------------------- ‫inhaa si dey haaye man hastand.‬‬‬
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? ‫شم--س-- م-‌-نید؟‬ ‫___ س__ م_______ ‫-م- س-ز م-‌-ن-د-‬ ------------------ ‫شما ساز می‌زنید؟‬ 0
‫sho--- s-az m--z---d-‬‬‬ ‫______ s___ m___________ ‫-h-m-a s-a- m---a-i-?-‬- ------------------------- ‫shomaa saaz mi-zanid?‬‬‬
ਇਹ ਮੇਰੀ ਗਿਟਾਰ ਹੈ। ‫-ین گی-ار-من --ت.‬ ‫___ گ____ م_ ا____ ‫-ی- گ-ت-ر م- ا-ت-‬ ------------------- ‫این گیتار من است.‬ 0
‫i--gitaar ----a--.‬‬‬ ‫__ g_____ m__ a______ ‫-n g-t-a- m-n a-t-‬-‬ ---------------------- ‫in gitaar man ast.‬‬‬
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? ‫ش-- دوس- د-ر-د-آ--ز-ب-و---د؟‬ ‫___ د___ د____ آ___ ب________ ‫-م- د-س- د-ر-د آ-ا- ب-و-ن-د-‬ ------------------------------ ‫شما دوست دارید آواز بخوانید؟‬ 0
‫s-o--- d---- -a--id------ -e-ha-n--?‬-‬ ‫______ d____ d_____ a____ b____________ ‫-h-m-a d-o-t d-a-i- a-v-z b-k-a-n-d-‬-‬ ---------------------------------------- ‫shomaa doost daarid aavaz bekhaanid?‬‬‬
ਕੀ ਤੁਹਾਡੇ ਬੱਚੇ ਹਨ? ‫ش-- بچه----ی--‬ ‫___ ب__ د______ ‫-م- ب-ه د-ر-د-‬ ---------------- ‫شما بچه دارید؟‬ 0
‫--omaa----heh --a---?‬‬‬ ‫______ b_____ d_________ ‫-h-m-a b-c-e- d-a-i-?-‬- ------------------------- ‫shomaa bacheh daarid?‬‬‬
ਕੀ ਤੁਹਾਡੇ ਕੋਲ ਕੁੱਤਾ ਹੈ? ‫-م---گ -----؟‬ ‫___ س_ د______ ‫-م- س- د-ر-د-‬ --------------- ‫شما سگ دارید؟‬ 0
‫sh---a-sag -aa-id?‬‬‬ ‫______ s__ d_________ ‫-h-m-a s-g d-a-i-?-‬- ---------------------- ‫shomaa sag daarid?‬‬‬
ਕੀ ਤੁਹਾਡੇ ਕੋਲ ਬਿੱਲੀ ਹੈ? ‫شما-گر-ه--ار-د-‬ ‫___ گ___ د______ ‫-م- گ-ب- د-ر-د-‬ ----------------- ‫شما گربه دارید؟‬ 0
‫----a- ---b-h da-r---‬‬‬ ‫______ g_____ d_________ ‫-h-m-a g-r-e- d-a-i-?-‬- ------------------------- ‫shomaa gorbeh daarid?‬‬‬
ਇਹ ਮੇਰੀਆਂ ਪੁਸਤਕਾਂ ਹਨ। ‫--ن-ا----ب -----ن--س-ند-‬ ‫_____ ک___ ه__ م_ ه______ ‫-ی-ه- ک-ا- ه-ی م- ه-ت-د-‬ -------------------------- ‫اینها کتاب های من هستند.‬ 0
‫in-a- k-t--b-haay- --n ha----d.-‬‬ ‫_____ k_____ h____ m__ h__________ ‫-n-a- k-t-a- h-a-e m-n h-s-a-d-‬-‬ ----------------------------------- ‫inhaa ketaab haaye man hastand.‬‬‬
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। ‫م----ان د-رم--ین--تاب-ر----‌--ان--‬ ‫__ ا___ د___ ا__ ک___ ر_ م________ ‫-ن ا-ا- د-ر- ا-ن ک-ا- ر- م-‌-و-ن-.- ------------------------------------ ‫من الان دارم این کتاب را می‌خوانم.‬ 0
‫m-- -laan d-a-a--i---eta-- ---m---ha-nam-‬-‬ ‫___ a____ d_____ i_ k_____ r_ m_____________ ‫-a- a-a-n d-a-a- i- k-t-a- r- m---h-a-a-.-‬- --------------------------------------------- ‫man alaan daaram in ketaab ra mi-khaanam.‬‬‬
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? ‫-و---د-ر-د------ب----د-‬ ‫____ د____ چ___ ب_______ ‫-و-ت د-ر-د چ-ز- ب-و-ی-؟- ------------------------- ‫دوست دارید چیزی بخونید؟‬ 0
‫d-o-- d--rid----z--b-kh-o-i-?‬-‬ ‫_____ d_____ c____ b____________ ‫-o-s- d-a-i- c-i-i b-k-o-n-d-‬-‬ --------------------------------- ‫doost daarid chizi bekhoonid?‬‬‬
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? ‫دو-----ر-د--ه -ن--ت---و-د؟‬ ‫____ د____ ب_ ک____ ب______ ‫-و-ت د-ر-د ب- ک-س-ت ب-و-د-‬ ---------------------------- ‫دوست دارید به کنسرت بروید؟‬ 0
‫--o-t-da-ri- b- konser--ber-vi-?‬-‬ ‫_____ d_____ b_ k______ b__________ ‫-o-s- d-a-i- b- k-n-e-t b-r-v-d-‬-‬ ------------------------------------ ‫doost daarid be konsert beravid?‬‬‬
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ‫د--ت-د--ید-به-تئ--ر ------‬ ‫____ د____ ب_ ت____ ب______ ‫-و-ت د-ر-د ب- ت-ا-ر ب-و-د-‬ ---------------------------- ‫دوست دارید به تئاتر بروید؟‬ 0
‫--ost--a---d be ----tr b-ra----‬-‬ ‫_____ d_____ b_ t_____ b__________ ‫-o-s- d-a-i- b- t-a-t- b-r-v-d-‬-‬ ----------------------------------- ‫doost daarid be teaatr beravid?‬‬‬
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ‫--ست----ی- ب--ا-ر- ب---د؟‬ ‫____ د____ ب_ ا___ ب______ ‫-و-ت د-ر-د ب- ا-ر- ب-و-د-‬ --------------------------- ‫دوست دارید به اپرا بروید؟‬ 0
‫-o--t-daari---e--p-ra- b-r-v-d-‬-‬ ‫_____ d_____ b_ o_____ b__________ ‫-o-s- d-a-i- b- o-e-a- b-r-v-d-‬-‬ ----------------------------------- ‫doost daarid be operaa beravid?‬‬‬

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।