ਪ੍ਹੈਰਾ ਕਿਤਾਬ

pa ਬਾਤਚੀਤ 3   »   sr Ћаскање 3

22 [ਬਾਈ]

ਬਾਤਚੀਤ 3

ਬਾਤਚੀਤ 3

22 [двадесет и два]

22 [dvadeset i dva]

Ћаскање 3

Ćaskanje 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਂਦੇ ਹੋ? П-ш------? П_____ л__ П-ш-т- л-? ---------- Пушите ли? 0
Ć-ska--- 3 Ć_______ 3 C-a-k-n-e 3 ----------- Ćaskanje 3
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ। Пр--д-. П__ д__ П-е д-. ------- Пре да. 0
C-aska-j- 3 Ć_______ 3 C-a-k-n-e 3 ----------- Ćaskanje 3
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ। Ал- -а-- -ише не --ш--. А__ с___ в___ н_ п_____ А-и с-д- в-ш- н- п-ш-м- ----------------------- Али сада више не пушим. 0
P--i-e -i? P_____ l__ P-š-t- l-? ---------- Pušite li?
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ? С---а--и -ам-ак- -----ш--? С____ л_ В__ а__ ј_ п_____ С-е-а л- В-м а-о ј- п-ш-м- -------------------------- Смета ли Вам ако ја пушим? 0
Puši---li? P_____ l__ P-š-t- l-? ---------- Pušite li?
ਜੀ ਨਹੀਂ, ਬਿਲਕੁਲ ਨਹੀਂ। Н-, --с---т-- н-. Н__ а________ н__ Н-, а-с-л-т-о н-. ----------------- Не, апсолутно не. 0
Pu-it--li? P_____ l__ P-š-t- l-? ---------- Pušite li?
ਮੈਨੂੰ ਤਕਲੀਫ ਨਹੀਂ ਹੋਵੇਗੀ। Н--смет----. Н_ с____ м__ Н- с-е-а м-. ------------ Не смета ми. 0
P-e --. P__ d__ P-e d-. ------- Pre da.
ਕੀ ਤੁਸੀਂ ਕੁਝ ਪੀਵੋਗੇ? Х-ћ--е-ли -о-ити ---т-? Х_____ л_ п_____ н_____ Х-ћ-т- л- п-п-т- н-ш-о- ----------------------- Хоћете ли попити нешто? 0
Pre-d-. P__ d__ P-e d-. ------- Pre da.
ਇੱਕ ਬ੍ਰਾਂਡੀ? Јед-н-к-њ-к? Ј____ к_____ Ј-д-н к-њ-к- ------------ Један коњак? 0
Pr--d-. P__ d__ P-e d-. ------- Pre da.
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ Не---------п---. Н__ р_____ п____ Н-, р-д-ј- п-в-. ---------------- Не, радије пиво. 0
A-- -a-a-v--- ne---ši-. A__ s___ v___ n_ p_____ A-i s-d- v-š- n- p-š-m- ----------------------- Ali sada više ne pušim.
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ? П-т-је-е----мно-о? П_______ л_ м_____ П-т-ј-т- л- м-о-о- ------------------ Путујете ли много? 0
A-i --da-v----n- -u---. A__ s___ v___ n_ p_____ A-i s-d- v-š- n- p-š-m- ----------------------- Ali sada više ne pušim.
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ। Д----ећ--о- су то-по--о--а---тов-њ-. Д__ в______ с_ т_ п_______ п________ Д-, в-ћ-н-м с- т- п-с-о-н- п-т-в-њ-. ------------------------------------ Да, већином су то пословна путовања. 0
Ali -ada vi-- ---p---m. A__ s___ v___ n_ p_____ A-i s-d- v-š- n- p-š-m- ----------------------- Ali sada više ne pušim.
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ। А-и-с--а с-о --де -- г--и-њ-м---мор-. А__ с___ с__ о___ н_ г_______ о______ А-и с-д- с-о о-д- н- г-д-ш-е- о-м-р-. ------------------------------------- Али сада смо овде на годишњем одмору. 0
Sm--a li -a- ako-ja ---i-? S____ l_ V__ a__ j_ p_____ S-e-a l- V-m a-o j- p-š-m- -------------------------- Smeta li Vam ako ja pušim?
ਕਿੰਨੀ ਗਰਮੀ ਹੈ! К-кв-----ћи-а! К____ в_______ К-к-а в-у-и-а- -------------- Каква врућина! 0
S---a-l- V-- a-o -a p---m? S____ l_ V__ a__ j_ p_____ S-e-a l- V-m a-o j- p-š-m- -------------------------- Smeta li Vam ako ja pušim?
ਹਾਂ, ਅੱਜ ਬਹੁਤ ਗਰਮੀ ਹੈ। Д-,--ан-с -е ства-но в---е. Д__ д____ ј_ с______ в_____ Д-, д-н-с ј- с-в-р-о в-у-е- --------------------------- Да, данас је стварно вруће. 0
S-e---l--Va---ko--a-p-šim? S____ l_ V__ a__ j_ p_____ S-e-a l- V-m a-o j- p-š-m- -------------------------- Smeta li Vam ako ja pušim?
ਆਓ ਛੱਜੇ ਤੇ ਚੱਲੀਏ। Х-ј---- н- б-лкон. Х______ н_ б______ Х-ј-е-о н- б-л-о-. ------------------ Хајдемо на балкон. 0
Ne, a--o-u-n- -e. N__ a________ n__ N-, a-s-l-t-o n-. ----------------- Ne, apsolutno ne.
ਕੱਲ੍ਹ ਇੱਥੇ ਇੱਕ ਪਾਰਟੀ ਹੈ। Су--а ----в---б-т---абава. С____ ћ_ о___ б___ з______ С-т-а ћ- о-д- б-т- з-б-в-. -------------------------- Сутра ће овде бити забава. 0
N----psolutno---. N__ a________ n__ N-, a-s-l-t-o n-. ----------------- Ne, apsolutno ne.
ਕੀ ਤੁਸੀਂ ਵੀ ਆਉਣਵਾਲੇ ਹੋ? Х-ћете-л--- -и-д-ћи-? Х_____ л_ и В_ д_____ Х-ћ-т- л- и В- д-ћ-?- --------------------- Хоћете ли и Ви доћи?? 0
Ne, a-s--utno n-. N__ a________ n__ N-, a-s-l-t-o n-. ----------------- Ne, apsolutno ne.
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ। Да---и -мо--а-о-е-по---ни. Д__ м_ с__ т_____ п_______ Д-, м- с-о т-к-ђ- п-з-а-и- -------------------------- Да, ми смо такође позвани. 0
N----e----i. N_ s____ m__ N- s-e-a m-. ------------ Ne smeta mi.

ਭਾਸ਼ਾ ਅਤੇ ਲਿਖਾਈ

ਹਰੇਕ ਭਾਸ਼ਾ ਦੀ ਵਰਤੋਂ ਲੋਕਾਂ ਦੇ ਆਪਸੀ ਸੰਚਾਰ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਜ਼ਾਹਰ ਕਰਦੇ ਹਾਂ। ਅਜਿਹਾ ਕਰਦੇ ਸਮੇਂ, ਅਸੀਂ ਹਮੇਸ਼ਾਂ ਆਪਣੀ ਭਾਸ਼ਾ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਅਸੀਂ ਆਪਣੀ ਨਿੱਜੀ ਭਾਸ਼ਾ, ਆਪਣੀ ਸਥਾਨਕ ਬੋਲੀ ਦੀ ਵਰਤੋਂ ਕਰਦੇ ਹਾਂ। ਇਹ ਲਿਖਤੀ ਰੂਪ ਵਿੱਚ ਵੱਖ ਹੁੰਦੀ ਹੈ। ਇੱਥੇ, ਭਾਸ਼ਾ ਦੇ ਸਾਰੇ ਨਿਯਮ ਦਰਸਾਏ ਜਾਂਦੇ ਹਨ। ਲਿਖਾਈ ਕਿਸੇ ਭਾਸ਼ਾ ਨੂੰ ਅਸਲੀ ਭਾਸ਼ਾ ਬਣਨ ਦੇ ਯੋਗ ਬਣਾਉਂਦੀ ਹੈ। ਇਹ ਭਾਸ਼ਾ ਨੂੰ ਦ੍ਰਿਸ਼ਟੀ-ਗੋਚਰ ਬਣਾਉਂਦੀ ਹੈ। ਲਿਖਾਈ ਰਾਹੀਂ, ਹਜ਼ਾਰਾਂ ਸਾਲ ਪੁਰਾਣਾ ਕੀਮਤੀ ਗਿਆਨ ਅੱਗੇ ਵਧਦਾ ਹੈ। ਇਸੇ ਕਰਕੇ ਲਿਖਾਈ ਹਰੇਕ ਪ੍ਰਗਤੀਸ਼ੀਲ ਸਭਿਆਚਾਰ ਦੀ ਨੀਂਹ ਹੈ। ਲਿਖਾਈ ਦੇ ਪਹਿਲੇ ਰੂਪ ਦੀ ਕਾਢ 5,000 ਸਾਲ ਤੋਂ ਵੱਧ ਪਹਿਲਾਂ ਕੱਢੀ ਗਈ ਸੀ। ਇਹ ਸੁਮੇਰ ਨਿਵਾਸੀਆਂ ਦੀ ਕਿੱਲ-ਅਕਾਰ ਲਿਖਾਈ ਸੀ। ਇਹ ਕੱਚੀ ਮਿੱਟੀ ਦੀਆਂ ਸਿੱਲੀਆਂ ਉੱਤੇ ਤਰਾਸ਼ੀ ਹੁੰਦੀ ਸੀ। ਕਿੱਲ-ਅਕਾਰ ਲਿਖਾਈ ਦੀ ਵਰਤੋਂ ਤਿੰਨ ਸੌ ਸਾਲ ਤੱਕ ਹੁੰਦੀ ਰਹੀ। ਪ੍ਰਾਚੀਨ ਮਿਸਰ ਨਿਵਾਸੀਆਂ ਦੀ ਚਿੱਤਰਲਿਪੀ ਲਗਭਗ ਇੰਨਾ ਹੀ ਸਮਾਂ ਹੋਂਦ ਵਿੱਚ ਰਹੀ। ਅਣਗਿਣਤ ਵਿਗਿਆਨੀਆਂ ਨੇ ਆਪਣੇ ਅਧਿਐਨ ਇਸ ਉੱਤੇ ਸਮਰਪਿਤ ਕੀਤੇ ਹਨ। ਚਿੱਤਰਲਿਪੀ ਤੁਲਨਾਤਮਕ ਰੂਪ ਵਿੱਚ ਇੱਕ ਗੁੰਝਲਦਾਰ ਲਿਖਾਈ ਪ੍ਰਣਾਲੀ ਹੈ। ਪਰ, ਇਸਦੀ ਕਾਢ ਸ਼ਾਇਦ ਇੱਕ ਬਹੁਤ ਹੀ ਸਧਾਰਨ ਕਾਰਨ ਕਰਕੇ ਕੱਢੀ ਗਈ ਸੀ। ਉਸ ਸਮੇਂ ਦਾ ਮਿਸਰ ਬਹੁਤ ਸਾਰੇ ਨਿਵਾਸੀਆਂ ਸਮੇਤ ਇੱਕ ਵਿਸ਼ਾਲ ਸਾਮਰਾਜ ਸੀ। ਰੋਜ਼ਾਨਾ ਜ਼ਿੰਦਗੀ ਅਤੇ ਇਸਤੋਂ ਇਲਾਵਾ, ਸਾਰੀ ਵਿੱਤੀ ਪ੍ਰਣਾਲੀ ਨੂੰ ਵਿਵਸਥਿਤਕਰਨ ਦੀ ਲੋੜ ਸੀ। ਟੈਕਸ ਅਤੇ ਖਾਤਿਆਂ ਨੂੰ ਕੁਸ਼ਲਤਾਪੂਰਬਕ ਪ੍ਰਬੰਧਿਤ ਕਰਨ ਦੀ ਲੋੜ ਸੀ। ਇਸਲਈ, ਪ੍ਰਾਚੀਨ ਮਿਸਰ ਨਿਵਾਸੀਆਂ ਨੇ ਆਪਣੇ ਗ੍ਰਾਫਿਕ ਅੱਖਰਾਂ ਦਾ ਵਿਕਾਸ ਕੀਤਾ। ਵਰਣਮਾਲਾ ਲਿਖਾਈ ਪ੍ਰਣਾਲੀਆਂ, ਦੂਜੇ ਪਾਸੇ, ਸੁਮੇਰ ਨਿਵਾਸੀਆਂ ਨਾਲ ਸੰਬੰਧਤਹਨ। ਹਰੇਕ ਲਿਖਾਈ ਪ੍ਰਣਾਲੀ ਇਸਨੂੰ ਵਰਤਣ ਵਾਲੇ ਵਿਅਕਤੀਆਂ ਬਾਰੇ ਚੋਖੀ ਜਾਣਕਾਰੀ ਪੇਸ਼ ਕਰਦੀ ਹੈ। ਇਸਤੋਂ ਛੁੱਟ, ਹਰੇਕ ਦੇਸ਼ ਆਪਣੀ ਲਿਖਾਈ ਰਾਹੀਂ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ। ਬਦਕਿਸਮਤੀ ਨਾਲ, ਲਿਖਾਵਟ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਨਵੀਨਤਮ ਤਕਨੀਕ ਇਸਨੂੰ ਲਗਭਗ ਫਾਲਤੂ ਬਣਾ ਦੇਂਦੀ ਹੈ। ਇਸਲਈ: ਕੇਵਲ ਬੋਲੋ ਹੀ ਨਾ, ਸਗੋਂ ਲਿਖੋ ਵੀ!