ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   be Вывучаць замежныя мовы

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

23 [дваццаць тры]

23 [dvatstsats’ try]

Вывучаць замежныя мовы

Vyvuchats’ zamezhnyya movy

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? Дзе В- -ы-уча-- ---ан--ую м--у? Д__ В_ в_______ і________ м____ Д-е В- в-в-ч-л- і-п-н-к-ю м-в-? ------------------------------- Дзе Вы вывучалі іспанскую мову? 0
Vy-ucha-s’ z-m--h--ya ---y V_________ z_________ m___ V-v-c-a-s- z-m-z-n-y- m-v- -------------------------- Vyvuchats’ zamezhnyya movy
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? Вы-та----------да--е-пар---аль-ка-? В_ т______ в________ п_____________ В- т-к-а-а в-л-д-е-е п-р-у-а-ь-к-й- ----------------------------------- Вы таксама валодаеце партугальскай? 0
Vy-u--at-’ zam--hn-ya -o-y V_________ z_________ m___ V-v-c-a-s- z-m-z-n-y- m-v- -------------------------- Vyvuchats’ zamezhnyya movy
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। Т--- яшч- - т-о-к--в--од-- ---л----кай. Т___ я___ я т_____ в______ і___________ Т-к- я-ч- я т-о-к- в-л-д-ю і-а-ь-н-к-й- --------------------------------------- Так, яшчэ я трошкі валодаю італьянскай. 0
D-e--y-----c-a-- -s-an--u-u-m---? D__ V_ v________ і_________ m____ D-e V- v-v-c-a-і і-p-n-k-y- m-v-? --------------------------------- Dze Vy vyvuchalі іspanskuyu movu?
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? Я--іч-- -- -ел--і --бр- --з------ц-. Я л____ В_ в_____ д____ р___________ Я л-ч-, В- в-л-м- д-б-а р-з-а-л-е-е- ------------------------------------ Я лічу, Вы вельмі добра размаўляеце. 0
D-e Vy v---c--l- ---a-sku-u --vu? D__ V_ v________ і_________ m____ D-e V- v-v-c-a-і і-p-n-k-y- m-v-? --------------------------------- Dze Vy vyvuchalі іspanskuyu movu?
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। М-в--д-во-і -ад--ныя. М___ д_____ п________ М-в- д-в-л- п-д-б-ы-. --------------------- Мовы даволі падобныя. 0
D-e--y -yvu---lі-іsp-ns--yu -o--? D__ V_ v________ і_________ m____ D-e V- v-v-c-a-і і-p-n-k-y- m-v-? --------------------------------- Dze Vy vyvuchalі іspanskuyu movu?
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Я В-- до-ра-ра-----. Я В__ д____ р_______ Я В-с д-б-а р-з-м-ю- -------------------- Я Вас добра разумею. 0
Vy -ak-----val-d--ts---ar--ga-’ska-? V_ t______ v_________ p_____________ V- t-k-a-a v-l-d-e-s- p-r-u-a-’-k-y- ------------------------------------ Vy taksama valodaetse partugal’skay?
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। А-е--азма--яц--- піс-ць ----ж--. А__ р_________ і п_____ – ц_____ А-е р-з-а-л-ц- і п-с-ц- – ц-ж-а- -------------------------------- Але размаўляць і пісаць – цяжка. 0
V--t----ma-v-lo--e--e -a-t-g-l-skay? V_ t______ v_________ p_____________ V- t-k-a-a v-l-d-e-s- p-r-u-a-’-k-y- ------------------------------------ Vy taksama valodaetse partugal’skay?
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। Я--аблю--ш-- ш--т пам----. Я р____ я___ ш___ п_______ Я р-б-ю я-ч- ш-а- п-м-л-к- -------------------------- Я раблю яшчэ шмат памылак. 0
Vy --k--m- va--daetse--a-tugal’-ka-? V_ t______ v_________ p_____________ V- t-k-a-a v-l-d-e-s- p-r-u-a-’-k-y- ------------------------------------ Vy taksama valodaetse partugal’skay?
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। Калі--аск-- па-раў-яй-----н- заў--ы! К___ л_____ п__________ м___ з______ К-л- л-с-а- п-п-а-л-й-е м-н- з-ў-д-! ------------------------------------ Калі ласка, папраўляйце мяне заўжды! 0
T-k--ya------ya --o-hkі va---ayu іt-l’yans-ay. T___ y______ y_ t______ v_______ і____________ T-k- y-s-c-e y- t-o-h-і v-l-d-y- і-a-’-a-s-a-. ---------------------------------------------- Tak, yashche ya troshkі valodayu іtal’yanskay.
ਤੁਹਾਡਾ ਆਚਰਣ ਚੰਗਾ ਹੈ। У---с-ца-ка---об-ае-выма---н-е. У В__ ц_____ д_____ в__________ У В-с ц-л-а- д-б-а- в-м-ў-е-н-. ------------------------------- У Вас цалкам добрае вымаўленне. 0
T-k, y-s---- ya----sh-і--a--da-u--ta-’yans--y. T___ y______ y_ t______ v_______ і____________ T-k- y-s-c-e y- t-o-h-і v-l-d-y- і-a-’-a-s-a-. ---------------------------------------------- Tak, yashche ya troshkі valodayu іtal’yanskay.
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। У ----ч-в--- нев------ак---т. У В__ ч_____ н_______ а______ У В-с ч-в-ц- н-в-л-к- а-ц-н-. ----------------------------- У Вас чуваць невялікі акцэнт. 0
Tak------ch- ----rosh-і---lo---u іtal’---s-a-. T___ y______ y_ t______ v_______ і____________ T-k- y-s-c-e y- t-o-h-і v-l-d-y- і-a-’-a-s-a-. ---------------------------------------------- Tak, yashche ya troshkі valodayu іtal’yanskay.
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। Мо--а-па-наць,-а-кул--В----ые-а-і. М____ п_______ а_____ В_ п________ М-ж-а п-з-а-ь- а-к-л- В- п-ы-х-л-. ---------------------------------- Можна пазнаць, адкуль Вы прыехалі. 0
Y- lі--u--Vy -e---- -ob-----zm---ya-etse. Y_ l_____ V_ v_____ d____ r______________ Y- l-c-u- V- v-l-m- d-b-a r-z-a-l-a-e-s-. ----------------------------------------- Ya lіchu, Vy vel’mі dobra razmaulyayetse.
ਤੁਹਾਡੀ ਮਾਂ – ਬੋਲੀ ਕਿਹੜੀ ਹੈ? Як-я В-ш-------- -о--? Я___ В___ р_____ м____ Я-а- В-ш- р-д-а- м-в-? ---------------------- Якая Ваша родная мова? 0
Y- -і-hu- -y--e---і-do--a -a------a-e-s-. Y_ l_____ V_ v_____ d____ r______________ Y- l-c-u- V- v-l-m- d-b-a r-z-a-l-a-e-s-. ----------------------------------------- Ya lіchu, Vy vel’mі dobra razmaulyayetse.
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? В--пр--одз-це--о-н-я---рсы? В_ п_________ м_____ к_____ В- п-а-о-з-ц- м-ў-ы- к-р-ы- --------------------------- Вы праходзіце моўныя курсы? 0
Ya lіc-u---- vel-m- -o----r--ma-----etse. Y_ l_____ V_ v_____ d____ r______________ Y- l-c-u- V- v-l-m- d-b-a r-z-a-l-a-e-s-. ----------------------------------------- Ya lіchu, Vy vel’mі dobra razmaulyayetse.
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? З -кі---а--уч-ік-м Вы-пра-уе-е? З я___ п__________ В_ п________ З я-і- п-д-у-н-к-м В- п-а-у-ц-? ------------------------------- З якім падручнікам Вы працуеце? 0
Mo-y -a-o---padobnyya. M___ d_____ p_________ M-v- d-v-l- p-d-b-y-a- ---------------------- Movy davolі padobnyya.
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। Ц-----я-не---г- -з------- як ён-н-з--а----. Ц____ я н_ м___ ў________ я_ ё_ н__________ Ц-п-р я н- м-г- ў-г-д-ц-, я- ё- н-з-в-е-ц-. ------------------------------------------- Цяпер я не магу ўзгадаць, як ён называецца. 0
Movy d--ol--pa--bnyya. M___ d_____ p_________ M-v- d-v-l- p-d-b-y-a- ---------------------- Movy davolі padobnyya.
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। Я ---м-гу--з-ад-----а-ву--ад-у-н---. Я н_ м___ ў_______ н____ п__________ Я н- м-г- ў-г-д-ц- н-з-у п-д-у-н-к-. ------------------------------------ Я не магу ўзгадаць назву падручніка. 0
Movy --vol--pa-o--yya. M___ d_____ p_________ M-v- d-v-l- p-d-b-y-a- ---------------------- Movy davolі padobnyya.
ਮੈਂ ਭੁੱਲ ਗਿਆ / ਗਈ। Я-я--за---. Я я_ з_____ Я я- з-б-ў- ----------- Я яе забыў. 0
Ya ----d-b-- raz--ey-. Y_ V__ d____ r________ Y- V-s d-b-a r-z-m-y-. ---------------------- Ya Vas dobra razumeyu.

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!