ਪ੍ਹੈਰਾ ਕਿਤਾਬ

pa ਮੁਲਾਕਾਤ   »   ta நியமனம்

24 [ਚੌਵੀ]

ਮੁਲਾਕਾਤ

ਮੁਲਾਕਾਤ

24 [இருபத்து நான்கு]

24 [Irupattu nāṉku]

நியமனம்

niyamaṉam

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਤੁਹਾਡੀ ਬੱਸ ਨਿਕਲ ਗਈ ਸੀ? ந- உன----ை---ே-ுந்-----ற வ--்டு -ிட-டாய-? நீ உ____ பே___ த__ வி__ வி____ ந- உ-்-ு-ை- ப-ர-ந-த- த-ற வ-ட-ட- வ-ட-ட-ய-? ----------------------------------------- நீ உன்னுடைய பேருந்தை தவற விட்டு விட்டாயா? 0
niy----am n________ n-y-m-ṉ-m --------- niyamaṉam
ਮੈਂ ਅੱਧੇ ਘੰਟੇ ਤੱਕ ਤੁਹਾਡੀ ਉਡੀਕ ਰਕ ਰਿਹਾ ਸੀ / ਰਹੀ ਸੀ। ந-ன் உ-க்க-க --ை-----ரம்---த்த-க்-ொ---ு -ர-ந்--ன-. நா_ உ____ அ______ கா______ இ_____ ந-ன- உ-க-க-க அ-ை-ண-ந-ர-் க-த-த-க-க-ண-ட- இ-ு-்-ே-்- -------------------------------------------------- நான் உனக்காக அரைமணிநேரம் காத்துக்கொண்டு இருந்தேன். 0
n--a--ṉam n________ n-y-m-ṉ-m --------- niyamaṉam
ਕੀ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਹੈ? ஏ-்-உ-்வ-ம் கைப---சி -மொப---ப-ன் ----ை-ா? ஏ_______ கை___ /_____ இ____ ஏ-்-உ-்-ச-் க-ப-ப-ச- /-ொ-ை-்-ோ-் இ-்-ை-ா- ----------------------------------------- ஏன்,உன்வசம் கைப்பேசி /மொபைல்போன் இல்லையா? 0
n---ṉ-uṭa--- -ē--n-ai t----a---ṭṭu-v--ṭ---? n_ u________ p_______ t_____ v____ v_______ n- u-ṉ-ṭ-i-a p-r-n-a- t-v-ṟ- v-ṭ-u v-ṭ-ā-ā- ------------------------------------------- nī uṉṉuṭaiya pēruntai tavaṟa viṭṭu viṭṭāyā?
ਅਗਲੀ ਵਾਰ ਠੀਕ ਸਮੇਂ ਤੇ ਆਉਣਾ। அடுத்- -ட-ை-ந--ம- த--ாதே. அ___ த__ நே__ த____ அ-ு-்- த-வ- ந-ர-் த-ற-த-. ------------------------- அடுத்த தடவை நேரம் தவறாதே. 0
n- -ṉ-uṭ-i------u-t-- --v--a v--ṭu v--ṭ-yā? n_ u________ p_______ t_____ v____ v_______ n- u-ṉ-ṭ-i-a p-r-n-a- t-v-ṟ- v-ṭ-u v-ṭ-ā-ā- ------------------------------------------- nī uṉṉuṭaiya pēruntai tavaṟa viṭṭu viṭṭāyā?
ਅਗਲੀ ਵਾਰ ਟੈਕਸੀ ਲੈ ਕੇ ਆਉਣਾ। அட--்- -டவை டாக்ஸியி-் -ந-த--ி-ு அ___ த__ டா____ வ____ அ-ு-்- த-வ- ட-க-ஸ-ய-ல- வ-்-ு-ி-ு -------------------------------- அடுத்த தடவை டாக்ஸியில் வந்துவிடு 0
nī-u-ṉu-aiya--ēr-n----tav--a--iṭ-u-v-ṭ-āyā? n_ u________ p_______ t_____ v____ v_______ n- u-ṉ-ṭ-i-a p-r-n-a- t-v-ṟ- v-ṭ-u v-ṭ-ā-ā- ------------------------------------------- nī uṉṉuṭaiya pēruntai tavaṟa viṭṭu viṭṭāyā?
ਅਗਲੀ ਵਾਰ ਆਪਣੇ ਨਾਲ ਇੱਕ ਛਤਰੀ ਲੈ ਕੇ ਆਉਣਾ। அ-ு--த த----க-ட- -ட---துக்கொண--- வா. அ___ த__ கு_ எ_______ வா_ அ-ு-்- த-வ- க-ட- எ-ு-்-ு-்-ொ-்-ு வ-. ------------------------------------ அடுத்த தடவை குடை எடுத்துக்கொண்டு வா. 0
Nāṉ-u-akkā---araim---n-r-m----tu----ṭu-i-untē-. N__ u_______ a____________ k__________ i_______ N-ṉ u-a-k-k- a-a-m-ṇ-n-r-m k-t-u-k-ṇ-u i-u-t-ṉ- ----------------------------------------------- Nāṉ uṉakkāka araimaṇinēram kāttukkoṇṭu iruntēṉ.
ਕੱਲ੍ਹ ਮੇਰੀ ਛੁੱਟੀ ਹੈ। எனக--- ந--ை -ி--ம--ை. எ___ நா_ வி____ எ-க-க- ந-ள- வ-ட-ம-ற-. --------------------- எனக்கு நாளை விடுமுறை. 0
N-ṉ uṉ-k-ā-a ----maṇi--ram k-tt-kkoṇṭ---runtē-. N__ u_______ a____________ k__________ i_______ N-ṉ u-a-k-k- a-a-m-ṇ-n-r-m k-t-u-k-ṇ-u i-u-t-ṉ- ----------------------------------------------- Nāṉ uṉakkāka araimaṇinēram kāttukkoṇṭu iruntēṉ.
ਕੀ ਆਪਾਂ ਕੱਲ੍ਹ ਮਿਲੀਏ? ந-ம- நாளை ------்-ோ--? நா_ நா_ ச______ ந-ம- ந-ள- ச-்-ி-்-ோ-ா- ---------------------- நாம் நாளை சந்திப்போமா? 0
N-ṉ u------- ------ṇ-n--am-kā-tu----ṭu -r-n-ē-. N__ u_______ a____________ k__________ i_______ N-ṉ u-a-k-k- a-a-m-ṇ-n-r-m k-t-u-k-ṇ-u i-u-t-ṉ- ----------------------------------------------- Nāṉ uṉakkāka araimaṇinēram kāttukkoṇṭu iruntēṉ.
ਮਾਫ ਕਰਨਾ, ਕੱਲ੍ਹ ਮੈਂ ਨਹੀਂ ਆ ਸਕਾਂਗਾਂ / ਸਕਾਂਗੀ। ம-----்-----.எ-்னால்--ாளை--- இயலா-ு. ம___________ நா_ வ_ இ____ ம-்-ி-்-வ-ம-.-ன-ன-ல- ந-ள- வ- இ-ல-த-. ------------------------------------ மன்னிக்கவும்.என்னால் நாளை வர இயலாது. 0
Ēṉ,-ṉ-a-a- --ippē---mop-i---ṉ --la-yā? Ē_________ k_________________ i_______ Ē-,-ṉ-a-a- k-i-p-c-/-o-a-l-ō- i-l-i-ā- -------------------------------------- Ēṉ,uṉvacam kaippēci/mopailpōṉ illaiyā?
ਕੀ ਤੂੰ ਇਸ ਹਫਤੇ ਦੇ ਅਖੀਰ ਲਈ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ? நீங்--்---்---ாரஇ-----்க--ஏ-்-னவ- திட்ட-்-ஏ-ு-் -ை-்த-----க-றீ-்களா? நீ___ இ__ வா______ ஏ____ தி___ ஏ__ வை__________ ந-ங-க-் இ-்- வ-ர-ற-த-க-க- ஏ-்-ன-ே த-ட-ட-் ஏ-ு-் வ-த-த-ர-க-க-ற-ர-க-ா- -------------------------------------------------------------------- நீங்கள் இந்த வாரஇறுதிக்கு ஏற்கனவே திட்டம் ஏதும் வைத்திருக்கிறீர்களா? 0
Ē---ṉ-aca- ka-----i-m--ai--ōṉ il-----? Ē_________ k_________________ i_______ Ē-,-ṉ-a-a- k-i-p-c-/-o-a-l-ō- i-l-i-ā- -------------------------------------- Ēṉ,uṉvacam kaippēci/mopailpōṉ illaiyā?
ਜਾਂ ਤੂੰ ਕਿਸੇ ਨੂੰ ਮਿਲਣ ਵਾਲਾ ਹੈਂ? அ-்லது-உனக்கு -ற்கன-----று-ய-ரையே-ு-்--ந்த-க்- வே----இ-ு-்-ி--ா? அ___ உ___ ஏ____ வே_ யா____ ச____ வே_________ அ-்-த- உ-க-க- ஏ-்-ன-ே வ-ற- ய-ர-ய-ன-ம- ச-்-ி-்- வ-ண-ட-இ-ு-்-ி-த-? ---------------------------------------------------------------- அல்லது உனக்கு ஏற்கனவே வேறு யாரையேனும் சந்திக்க வேண்டிஇருக்கிறதா? 0
Ē--uṉ--cam-----p-ci/mop--------l--i-ā? Ē_________ k_________________ i_______ Ē-,-ṉ-a-a- k-i-p-c-/-o-a-l-ō- i-l-i-ā- -------------------------------------- Ēṉ,uṉvacam kaippēci/mopailpōṉ illaiyā?
ਮੇਰੀ ਰਾਇ ਹੈ ਕਿ ਅਸੀਂ ਹਫਤੇ ਦੇ ਅਖੀਰ ‘ਚ ਮਿਲੀਏ। எ-க--ுத் தோ-்-ுகி-த---ந--்--ா-இ-ுதி-ி-்-ச-----்--ாம--்று. எ____ தோ______ நா_ வா______ ச_________ எ-க-க-த- த-ன-ற-க-ற-ு- ந-ம- வ-ர-ற-த-ய-ல- ச-்-ி-்-ல-ம-ன-ற-. --------------------------------------------------------- எனக்குத் தோன்றுகிறது, நாம் வாரஇறுதியில் சந்திக்கலாமென்று. 0
A-utta taṭa-a--nēr-- ta-a--t-. A_____ t______ n____ t________ A-u-t- t-ṭ-v-i n-r-m t-v-ṟ-t-. ------------------------------ Aṭutta taṭavai nēram tavaṟātē.
ਕੀ ਅਸੀਂ ਪਿਕਨਿਕ ਲਈ ਜਾਈਏ? ந-ம---ி--ன--- போ----ா? நா_ பி___ போ____ ந-ம- ப-க-ன-க- ப-க-ா-ா- ---------------------- நாம் பிக்னிக் போகலாமா? 0
A-u-----a----i nē-am --va---ē. A_____ t______ n____ t________ A-u-t- t-ṭ-v-i n-r-m t-v-ṟ-t-. ------------------------------ Aṭutta taṭavai nēram tavaṟātē.
ਕੀ ਅਸੀਂ ਕਿਨਾਰੇ ਤੇ ਜਾਈਏ? நா-்--ட--கரை ப-க-ா--? நா_ க____ போ____ ந-ம- க-ற-க-ை ப-க-ா-ா- --------------------- நாம் கடற்கரை போகலாமா? 0
A-u--- t---v-- n---m----aṟā-ē. A_____ t______ n____ t________ A-u-t- t-ṭ-v-i n-r-m t-v-ṟ-t-. ------------------------------ Aṭutta taṭavai nēram tavaṟātē.
ਕੀ ਅਸੀਂ ਪਹਾਂੜਾਂ ਤੇ ਜਾਈਏ? ந--்---ைக-ுக்க- ப---ா-ா? நா_ ம_____ போ____ ந-ம- ம-ை-ள-க-க- ப-க-ா-ா- ------------------------ நாம் மலைகளுக்கு போகலாமா? 0
A-ut-- ta-a--i-ṭ-ksiy-l v----viṭu A_____ t______ ṭ_______ v________ A-u-t- t-ṭ-v-i ṭ-k-i-i- v-n-u-i-u --------------------------------- Aṭutta taṭavai ṭāksiyil vantuviṭu
ਮੈਂ ਤੈਨੂੰ ਦਫਤਰ ਤੋਂ ਲੈ ਲਵਾਂਗਾ / ਲਵਾਂਗੀ। ந-----ன்------வலக-்--ல-ருந-------்ட-------க---ன-. நா_ உ__ அ__________ கூ_________ ந-ன- உ-்-ை அ-ு-ல-த-த-ல-ர-ந-த- க-ட-ட-ச-ச-ல-க-ற-ன-. ------------------------------------------------- நான் உன்னை அலுவலகத்திலிருந்து கூட்டிச்செல்கிறேன். 0
A-ut-a --ṭ--a- -āk--y-- -antuv-ṭu A_____ t______ ṭ_______ v________ A-u-t- t-ṭ-v-i ṭ-k-i-i- v-n-u-i-u --------------------------------- Aṭutta taṭavai ṭāksiyil vantuviṭu
ਮੈਂ ਤੈਨੂੰ ਘਰ ਤੋਂ ਲੈ ਲਵਾਂਗਾ / ਲਵਾਂਗੀ। நா-் உ--னை உ-் -ீ----ல-ருந--ு--ூ--டிச----்--றே--. நா_ உ__ உ_ வீ______ கூ_________ ந-ன- உ-்-ை உ-் வ-ட-ட-ல-ர-ந-த- க-ட-ட-ச-ச-ல-க-ற-ன-. ------------------------------------------------- நான் உன்னை உன் வீட்டிலிருந்து கூட்டிச்செல்கிறேன். 0
A--t-- t----ai---k--yil--a-t-vi-u A_____ t______ ṭ_______ v________ A-u-t- t-ṭ-v-i ṭ-k-i-i- v-n-u-i-u --------------------------------- Aṭutta taṭavai ṭāksiyil vantuviṭu
ਮੈਂ ਤੈਨੂੰ ਬੱਸ – ਸਟਾਪ ਤੋਂ ਲੈ ਲਵਾਂਗਾ / ਲਵਾਂਗੀ। நான்-உன்னை ----ந்து நி-ை-த-த-ல-ரு--து-ூ-்-----ெ--கி-ேன-. நா_ உ__ பே___ நி__________________ ந-ன- உ-்-ை ப-ர-ந-த- ந-ல-ய-்-ி-ி-ு-்-ு-ூ-்-ி-்-ெ-்-ி-ே-்- -------------------------------------------------------- நான் உன்னை பேருந்து நிலையத்திலிருந்துகூட்டிச்செல்கிறேன். 0
a-u-t- -----ai ----- eṭ-ttuk--ṇṭ---ā. a_____ t______ k____ e___________ v__ a-u-t- t-ṭ-v-i k-ṭ-i e-u-t-k-o-ṭ- v-. ------------------------------------- aṭutta taṭavai kuṭai eṭuttukkoṇṭu vā.

ਵਿਦੇਸ਼ੀ ਭਾਸ਼ਾ ਸਿੱਖਣ ਲਈ ਨੁਕਤੇ

ਨਵੀਂ ਭਾਸ਼ਾ ਸਿੱਖਣਾ ਹਮੇਸ਼ਾਂ ਔਖਾ ਹੁੰਦਾ ਹੈ। ਉਚਾਰਨ, ਵਿਆਕਰਨ ਨਿਯਮ ਅਤੇ ਸ਼ਬਦਾਵਲੀ ਬਹੁਤ ਜ਼ਿਆਦਾ ਮਿਹਨਤ ਮੰਗਦੇ ਹਨ। ਪਰ, ਸਿਖਲਾਈ ਨੂੰ ਸਰਲ ਬਣਾਉਣ ਲਈ, ਕਈ ਤਰ੍ਹਾਂ ਦੇ ਨੁਸਖੇ ਮੌਜੂਦ ਹਨ! ਸਭ ਤੋਂ ਪਹਿਲਾਂ, ਸਾਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ। ਨਵੀਂ ਭਾਸ਼ਾ ਅਤੇ ਨਵੇਂ ਤਜਰਬਿਆਂ ਬਾਰੇ ਉਤਸ਼ਾਹਿਤ ਰਹੋ! ਸਿਧਾਂਤਕ ਤੌਰ 'ਤੇ, ਤੁਸੀਂ ਸ਼ੁਰੂਆਤ ਕਿਸ ਨਾਲ ਕਰਦੇ ਹੋ, ਕੋਈ ਫ਼ਰਕ ਨਹੀਂ ਪੈਂਦਾ। ਕੋਈ ਅਜਿਹਾ ਵਿਸ਼ਾ ਲੱਭੋ ਜਿਹੜਾ ਤੁਹਾਨੂੰ ਵਿਸ਼ੇਸ਼ ਤੌਰ 'ਤੇ ਰੌਚਕ ਲੱਗਦਾ ਹੈ। ਪਹਿਲਾਂ ਸੁਣਨ ਅਤੇ ਬੋਲਣ ਉੱਤੇ ਕੇਂਦਰਿਤ ਹੋਣਾ ਬਿਹਤਰ ਹੈ। ਬਾਦ ਵਿੱਚ ਪੜ੍ਹਨਾ ਅਤੇ ਲਿਖਣਾ ਸ਼ੁਰੂ ਕਰੋ। ਅਜਿਹੀ ਪ੍ਰਣਾਲੀ ਅਪਣਾਉ ਜਿਹੜੀ ਤੁਹਾਡੇ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਲਈ ਅਨੁਕੂਲ ਹੋਵੇ। ਵਿਸ਼ੇਸ਼ਣਾਂ ਰਾਹੀਂ, ਤੁਸੀਂ ਵਿਪਰੀਤ ਸ਼ਬਦ ਆਮ ਤੌਰ 'ਤੇ ਇੱਕੋ ਸਮੇਂ ਸਿੱਖ ਸਕਦੇ ਹੋ। ਜਾਂ ਤੁਸੀਂ ਸ਼ਬਦਾਵਲੀ ਦੇ ਨਾਲ, ਸੰਕੇਤਾਂ ਨੂੰ ਆਪਣੀ ਬੈਠਕ ਵਿੱਚ ਚਾਰੇ ਪਾਸੇ ਲਟਕਾ ਸਕਦੇ ਹੋ। ਤੁਸੀਂ ਕਸਰਤ ਕਰਦੇ ਸਮੇਂ ਜਾਂ ਕਾਰ ਵਿੱਚ ਆਡੀਓ ਫਾਈਲਾਂ ਰਾਹੀਂ ਵੀ ਸਿੱਖ ਸਕਦੇ ਹੋ। ਜੇਕਰ ਕੋਈ ਵਿਸ਼ਾ ਤੁਹਾਡੇ ਲਈ ਬਹੁਤ ਔਖਾ ਹੈ, ਰੁਕ ਜਾਓ। ਅੰਤਰਾਲ ਲੈ ਲਵੋ ਜਾਂ ਕੁਝ ਹੋਰ ਅਧਿਐਨ ਕਰੋ! ਇਸ ਤਰ੍ਹਾਂ ਤੁਸੀਂ ਨਵੀਂ ਭਾਸ਼ਾ ਸਿੱਖਣ ਦੀ ਇੱਛਾ ਗੁਆਉਗੇ ਨਹੀਂ। ਨਵੀਂ ਭਾਸ਼ਾ ਵਿੱਚ ਸ਼ਬਦ-ਪਹੇਲੀਆਂ ਹੱਲ ਕਰਨਾ ਮਜ਼ੇਦਾਰ ਹੁੰਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਫਿਲਮਾਂ ਕੁਝ ਭਿੰਨਤਾ ਪ੍ਰਦਾਨ ਕਰਦੀਆਂ ਹਨ। ਤੁਸੀਂ ਵਿਦੇਸ਼ੀ ਅਖ਼ਬਾਰਾਂ ਪੜ੍ਹ ਕੇ ਦੇਸ਼ ਅਤੇ ਲੋਕਾਂ ਬਾਰੇ ਬਹੁਤ ਕੁਝ ਜਾਣ ਸਕਦੇ ਹੋ। ਇੰਟਰਨੈੱਟ ਉੱਤੇ ਕਿਤਾਬਾਂ ਨਾਲ ਸੰਬੰਧਤ ਬਹੁਤ ਸਾਰੇ ਅਭਿਆਸ ਉਪਲਬਧ ਹਨ। ਅਤੇ ਉਨ੍ਹਾਂ ਦੋਸਤਾਂ ਨੂੰ ਲੱਭੋ ਜਿਹੜੇ ਭਾਸ਼ਾਵਾਂ ਸਿੱਖਣਾ ਪਸੰਦ ਕਰਦੇ ਹਨ। ਕਦੇ ਵੀ ਨਵੀਂ ਸਮੱਗਰੀ ਆਪਣੇ ਆਪ ਵਿੱਚ ਨਹੀਂ, ਸਗੋਂ ਇਸਦੇ ਸੰਦਰਭ ਵਿੱਚ ਸਿੱਖੋ। ਹਰੇਕ ਚੀਜ਼ ਦੀ ਨਿਯਮਿਤ ਰੂਪ ਵਿੱਚ ਜਾਂਚ ਕਰੋ! ਇਸ ਤਰ੍ਹਾਂ ਤੁਹਾਡਾ ਦਿਮਾਗ ਸਮੱਗਰੀ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦਾ ਹੈ। ਜਿੰਨ੍ਹਾਂ ਨੇ ਚੋਖਾ ਸਿਧਾਂਤਕ ਅਧਿਐਨ ਕਰ ਲਿਆ ਹੈ, ਨੂੰ ਹੁਣ ਤਿਆਰੀ ਕੱਸ ਲੈਣੀ ਚਾਹੀਦੀ ਹੈ! ਕਿਉਂਕਿ ਤੁਸੀਂ ਮੂਲ ਬੁਲਾਰਿਆਂ ਵਿੱਚ ਸਿੱਖਣ ਤੋਂ ਇਲਾਵਾ ਹੋਰ ਕਿਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸਿੱਖ ਸਕਦੇ। ਤੁਸੀਂ ਆਪਣੀ ਯਾਤਰਾ ਦੇ ਤਜਰਬਿਆਂ ਲਈ ਇੱਕ ਪੱਤ੍ਰਿਕਾ ਰੱਖ ਸਕਦੇ ਹੋ। ਪਰ ਸਭ ਤੋਂ ਜ਼ਰੂਰੀ ਚੀਜ਼: ਕਦੀ ਵੀ ਹਾਰ ਨਾ ਮੰਨੋ!