ਪ੍ਹੈਰਾ ਕਿਤਾਬ

pa ਸ਼ਹਿਰ ਵਿੱਚ   »   ko 시내에서

25 [ਪੱਚੀ]

ਸ਼ਹਿਰ ਵਿੱਚ

ਸ਼ਹਿਰ ਵਿੱਚ

25 [스물 다섯]

25 [seumul daseos]

시내에서

sinaeeseo

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਮੈਂ ਸਟੇਸ਼ਨ ਜਾਣਾ ਚਾਹੁੰਦਾ / ਚਾਹੁੰਦੀ ਹਾਂ। 역에 ---싶-요. 역_ 가_ 싶___ 역- 가- 싶-요- ---------- 역에 가고 싶어요. 0
s---ees-o s________ s-n-e-s-o --------- sinaeeseo
ਮੈਂ ਹਵਾਈ ਅੱਡੇ ਜਾਣਾ ਚਾਹੁੰਦਾ / ਚਾਹੁੰਦੀ ਹਾਂ। 공-에-가--싶-요. 공__ 가_ 싶___ 공-에 가- 싶-요- ----------- 공항에 가고 싶어요. 0
s-------o s________ s-n-e-s-o --------- sinaeeseo
ਮੈਂ ਸ਼ਹਿਰ ਜਾਣਾ ਚਾਹੁੰਦਾ / ਚਾਹੁੰਦੀ ਹਾਂ। 시-- ---싶-요. 시__ 가_ 싶___ 시-에 가- 싶-요- ----------- 시내에 가고 싶어요. 0
ye-g-- g----sip--o-o. y_____ g___ s________ y-o--- g-g- s-p-e-y-. --------------------- yeog-e gago sip-eoyo.
ਮੈਂ ਸਟੇਸ਼ਨ ਕਿਵੇਂ ਜਾਵਾਂ? 역에 -떻게-가-? 역_ 어__ 가__ 역- 어-게 가-? ---------- 역에 어떻게 가요? 0
ye---e-g-go--ip--o-o. y_____ g___ s________ y-o--- g-g- s-p-e-y-. --------------------- yeog-e gago sip-eoyo.
ਮੈਂ ਹਵਾਈ ਅੱਡੇ ਕਿਵੇਂ ਜਾਵਾਂ? 공항- 어떻---요? 공__ 어__ 가__ 공-에 어-게 가-? ----------- 공항에 어떻게 가요? 0
y-o--e--ago -----o-o. y_____ g___ s________ y-o--- g-g- s-p-e-y-. --------------------- yeog-e gago sip-eoyo.
ਮੈਂ ਸ਼ਹਿਰ ਕਿਵੇਂ ਜਾਵਾਂ? 시-- 어떻게---? 시__ 어__ 가__ 시-에 어-게 가-? ----------- 시내에 어떻게 가요? 0
go--h--g---g-go-sip-----. g_________ g___ s________ g-n-h-n--- g-g- s-p-e-y-. ------------------------- gonghang-e gago sip-eoyo.
ਮੈਨੂੰ ਇੱਕ ਟੈਕਸੀ ਚਾਹੀਦੀ ਹੈ। 택시가 ----. 택__ 필____ 택-가 필-해-. --------- 택시가 필요해요. 0
g-ng--ng-e g--o -ip--oyo. g_________ g___ s________ g-n-h-n--- g-g- s-p-e-y-. ------------------------- gonghang-e gago sip-eoyo.
ਮੈਨੂੰ ਸ਼ਹਿਰ ਦਾ ਇੱਕ ਨਕਸ਼ਾ ਚਾਹੀਦਾ ਹੈ। 도--지-가-필--요. 도_ 지__ 필____ 도- 지-가 필-해-. ------------ 도시 지도가 필요해요. 0
g-n-h-n--e--ag--s---e--o. g_________ g___ s________ g-n-h-n--- g-g- s-p-e-y-. ------------------------- gonghang-e gago sip-eoyo.
ਮੈਨੂੰ ਇੱਕ ਹੋਟਲ ਚਾਹੀਦਾ ਹੈ। 호텔--필요-요. 호__ 필____ 호-이 필-해-. --------- 호텔이 필요해요. 0
si--ee -a---s-----y-. s_____ g___ s________ s-n-e- g-g- s-p-e-y-. --------------------- sinaee gago sip-eoyo.
ਮੈਂ ਇੱਕ ਗੱਡੀ ਕਿਰਾਏ ਤੇ ਲੈਣੀ ਹੈ। 차--빌-고 ---. 차_ 빌__ 싶___ 차- 빌-고 싶-요- ----------- 차를 빌리고 싶어요. 0
s-n--e ---o -ip---yo. s_____ g___ s________ s-n-e- g-g- s-p-e-y-. --------------------- sinaee gago sip-eoyo.
ਇਹ ਮੇਰਾ ਕ੍ਰੈਡਿਟ ਕਾਰਡ ਹੈ। 제 -용카-가--기 있--. 제 신____ 여_ 있___ 제 신-카-가 여- 있-요- --------------- 제 신용카드가 여기 있어요. 0
si---e-gag----p-eoy-. s_____ g___ s________ s-n-e- g-g- s-p-e-y-. --------------------- sinaee gago sip-eoyo.
ਇਹ ਮੇਰਾ ਲਈਸੈਂਸ ਹੈ। 제 -전면허-이-여--있-요. 제 운_____ 여_ 있___ 제 운-면-증- 여- 있-요- ---------------- 제 운전면허증이 여기 있어요. 0
yeog---e-t-e-hge-ga-o? y_____ e________ g____ y-o--- e-t-e-h-e g-y-? ---------------------- yeog-e eotteohge gayo?
ਸ਼ਹਿਰ ਵਿੱਚ ਵੇਖਣ ਯੋਗ ਕੀ – ਕੀ ਹੈ? 시내--- - 뭐가-있어-? 시__ 볼 게 뭐_ 있___ 시-에 볼 게 뭐- 있-요- --------------- 시내에 볼 게 뭐가 있어요? 0
yeo--e e-t--oh-e --y-? y_____ e________ g____ y-o--- e-t-e-h-e g-y-? ---------------------- yeog-e eotteohge gayo?
ਤੁਸੀਂ ਪੁਰਾਣੇ ਸ਼ਹਿਰ ਵਿੱਚ ਜਾਓ। 구-가-- --요. 구____ 가___ 구-가-로 가-요- ---------- 구시가지로 가세요. 0
y-o----eo-te-h------o? y_____ e________ g____ y-o--- e-t-e-h-e g-y-? ---------------------- yeog-e eotteohge gayo?
ਤੁਸੀਂ ਸ਼ਹਿਰ – ਦਰਸ਼ਨ ਕਰੋ। 도---- 하--. 도____ 하___ 도-관-을 하-요- ---------- 도시관광을 하세요. 0
gongh-ng-e e-t-------g--o? g_________ e________ g____ g-n-h-n--- e-t-e-h-e g-y-? -------------------------- gonghang-e eotteohge gayo?
ਤੁਸੀਂ ਬੰਦਰਗਾਹ ਤੇ ਜਾਓ। 항-로 --요. 항__ 가___ 항-로 가-요- -------- 항구로 가세요. 0
g-n-han----eo---o-g- gayo? g_________ e________ g____ g-n-h-n--- e-t-e-h-e g-y-? -------------------------- gonghang-e eotteohge gayo?
ਤੁਸੀਂ ਬੰਦਰਗਾਹ – ਦਰਸ਼ਨ ਕਰੋ। 항구-관- --를 ---. 항_ 관_ 투__ 하___ 항- 관- 투-를 하-요- -------------- 항구 관광 투어를 하세요. 0
go--h--g-- -otte-h-e--a-o? g_________ e________ g____ g-n-h-n--- e-t-e-h-e g-y-? -------------------------- gonghang-e eotteohge gayo?
ਇਸਤੋਂ ਬਿਨਾਂ ਹੋਰ ਦੇਖਣ ਲਾਇਕ ਕੀ ਹੈ? 다- 흥미-- 곳-이 있어요? 다_ 흥___ 곳__ 있___ 다- 흥-로- 곳-이 있-요- ---------------- 다른 흥미로운 곳들이 있어요? 0
sin--- --t-e---- --y-? s_____ e________ g____ s-n-e- e-t-e-h-e g-y-? ---------------------- sinaee eotteohge gayo?

ਸਲੈਵਿਕ ਭਾਸ਼ਾਵਾਂ

ਸਲੈਵਿਕ ਭਾਸ਼ਾਵਾਂ 30 ਕਰੋੜ ਲੋਕਾਂ ਦੀਆਂ ਮੂਲ ਭਾਸ਼ਾਵਾਂ ਹਨ। ਸਲੈਵਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲ ਸੰਬੰਧਤ ਹਨ। ਲਗਭਗ 20 ਸਲੈਵਿਕ ਭਾਸ਼ਾਵਾਂ ਹੋਂਦ ਵਿੱਚ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਰੂਸੀ ਹੈ। 15 ਕਰੋੜ ਤੋਂ ਵੱਧ ਲੋਕ ਰੂਸੀ ਭਾਸ਼ਾ ਆਪਣੀ ਮਾਂ-ਬੋਲੀ ਵਜੋਂ ਬੋਲਦੇ ਹਨ। ਇਸਤੋਂ ਬਾਦ ਪੋਲਿਸ਼ ਅਤੇ ਯੂਕਰੇਨੀਅਨ ਭਾਸ਼ਾਵਾਂ 5 ਕਰੋੜ ਬੁਲਾਰਿਆਂ ਸਮੇਤ ਆਉਂਦੀਆਂ ਹਨ। ਭਾਸ਼ਾ ਵਿਗਿਆਨ ਵਿੱਚ, ਸਲੈਵਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਪੱਛਮੀ ਸਲੈਵਿਕ, ਪੂਰਬੀ ਸਲੈਵਿਕ ਅਤੇ ਦੱਖਣੀ ਸਲੈਵਿਕ ਭਾਸ਼ਾਵਾਂ ਮੌਜੂਦ ਹਨ। ਪੱਛਮੀ ਸਲੈਵਿਕ ਭਾਸ਼ਾਵਾਂ ਵਿੱਚ ਪੋਲਿਸ਼, ਚੈੱਕ ਅਤੇ ਸਲੋਵਾਕਿਅਨ ਭਾਸ਼ਾਵਾਂ ਸ਼ਾਮਲ ਹਨ। ਰੂਸੀ, ਯੂਕਰੇਨੀਅਨ ਅਤੇ ਬੈਲੋਰੂਸੀਅਨ ਪੂਰਬੀ ਸਲੈਵਿਕ ਭਾਸ਼ਾਵਾਂ ਹਨ। ਦੱਖਣੀ ਸਲੈਵਿਕ ਭਾਸ਼ਾਵਾਂ ਵਿੱਚ ਸਰਬੀਅਨ, ਕ੍ਰੋਸ਼ੀਅਨ ਅਤੇ ਬਲਗਾਰੀਅਨ ਸ਼ਾਮਲ ਹਨ। ਇਨ੍ਹਾਂ ਤੋਂ ਛੁੱਟ, ਕਈ ਹੋਰ ਸਲੈਵਿਕ ਭਾਸ਼ਾਵਾਂ ਵੀ ਮੌਜੂਦ ਹਨ। ਪਰ ਇਹ ਤੁਲਨਾਤਮਕ ਰੂਪ ਵਿੱਚ ਬਹੁਤ ਹੀ ਘੱਟ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਸਲੈਵਿਕ ਭਾਸ਼ਾਵਾਂ ਇੱਕ ਸਾਂਝੀ ਮੂਲ ਭਾਸ਼ਾ ਨਾਲ ਸੰਬੰਧਤ ਹਨ। ਇਸਤੋਂ ਨਿੱਜੀ ਭਾਸ਼ਾਵਾਂ ਦਾ ਵਿਕਾਸ ਤੁਲਨਾਤਮਕ ਰੂਪ ਵਿੱਚ ਬਹੁਤ ਦੇਰ ਨਾਲ ਹੋਇਆ। ਇਸਲਈ ਇਹ ਜਰਮਨਿਕ ਅਤੇ ਰੋਮਾਂਸ ਭਾਸ਼ਾਵਾਂ ਨਾਲੋਂ ਘੱਟ ਉਮਰ ਦੀਆਂ ਹਨ। ਸਲੈਵਿਕ ਭਾਸ਼ਾਵਾਂ ਦੀ ਜ਼ਿਆਦਾਤਰ ਸ਼ਬਦਾਵਲੀ ਸਮਰੂਪ ਹੈ। ਇਸਦਾ ਕਾਰਨ ਇਹ ਹੈ ਕਿ ਇਹ ਇੱਕ ਦੂਸਰੇ ਤੋਂ ਕਾਫੀ ਲੰਬੇ ਸਮੇਂ ਤੱਕ ਵੱਖ ਨਹੀਂ ਹੋਈਆਂ। ਵਿਗਿਆਨਿਕ ਨਜ਼ਰੀਏ ਤੋਂ, ਸਲੈਵਿਕ ਭਾਸ਼ਾਵਾਂ ਸੰਕੁਚਿਤ ਹਨ। ਭਾਵ, ਇਨ੍ਹਾਂ ਵਿੱਚ ਅਜੇ ਵੀ ਕਈ ਪ੍ਰਾਚੀਨ ਰੂਪ ਮੌਜੂਦ ਹਨ। ਹੋਰ ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਇਹ ਪ੍ਰਾਚੀਨ ਰੂਪ ਖ਼ਤਮ ਹੋ ਚੁਕੇ ਹਨ। ਇਸੇ ਕਾਰਨ ਸਲੈਵਿਕ ਭਾਸ਼ਾਵਾਂ ਅਧਿਐਨ ਕਰਨ ਲਈ ਬਹੁਤ ਰੌਚਕ ਹਨ। ਇਨ੍ਹਾਂ ਦੇ ਅਧਿਐਨ ਦੁਆਰਾ, ਪੁਰਾਤਨ ਭਾਸ਼ਾਵਾਂ ਬਾਰੇ ਨਤੀਜੇ ਕੱਢੇ ਜਾ ਸਕਦੇ ਹਨ। ਇਸ ਤਰ੍ਹਾਂ, ਖੋਜਕਰਤਾ ਮੁੜ ਇੰਡੋ-ਯੂਰੋਪੀਅਨ ਭਾਸ਼ਾਵਾਂ ਤੱਕ ਜਾਣ ਦੀ ਸੰਭਾਵਨਾ ਰੱਖਦੇ ਹਨ। ਸਲੈਵਿਕ ਭਾਸ਼ਾਵਾਂ ਕੁਝ ਸਵਰਾਂ ਰਾਹੀਂ ਵਿਸ਼ਲੇਸ਼ਿਤ ਕੀਤੀਆਂ ਜਾਂਦੀਆਂ ਹਨ। ਇਸਤੋਂ ਛੁੱਟ, ਕਈ ਸਵਰ ਅਜਿਹੇ ਹਨ ਜਿਹੜੇ ਹੋਰਨਾਂ ਭਾਸ਼ਾਵਾਂ ਵਿੱਚ ਨਹੀਂ ਮਿਲਦੇ। ਪੱਛਮੀ ਯੂਰੋਪੀਅਨ ਭਾਸ਼ਾਵਾਂ ਵਿੱਚ ਵਿਸ਼ੇਸ਼ ਤੌਰ 'ਤੇ, ਅਕਸਰ ਉਚਾਰਨ ਵਿੱਚ ਮੁਸ਼ਕਲ ਹੁੰਦੀ ਹੈ। ਪਰ ਘਬਰਾਉ ਨਹੀਂ - ਸਭ ਕੁਝ ਠੀਕ ਹੋ ਜਾਵੇਗਾ! ਪੋਲਿਸ਼ ਵਿੱਚ: Wszystko będzie dobrze!