ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   ar ‫في الطبيعة‬

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

‫26 [ستة وعشرون]

26 [stat waeashruna]

‫في الطبيعة‬

Fī al-ṭabīʿa

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? ‫--رى--ل----ب----نا-؟ ‫____ ذ__ ا____ ه____ ‫-ت-ى ذ-ك ا-ب-ج ه-ا-؟ --------------------- ‫أترى ذلك البرج هناك؟ 0
ʾ----ā -h--i-a--l---rj-hun-k-? ʾ_____ d______ a______ h______ ʾ-t-r- d-ā-i-a a---u-j h-n-k-? ------------------------------ ʾAtarā dhālika al-burj hunāka?
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? ‫-ت-ى-ذلك-ال--- --ا-؟ ‫____ ذ__ ا____ ه____ ‫-ت-ى ذ-ك ا-ج-ل ه-ا-؟ --------------------- ‫أترى ذلك الجبل هناك؟ 0
ʾ-ta-ā-dhā---a a--jab---hunā--? ʾ_____ d______ a_______ h______ ʾ-t-r- d-ā-i-a a---a-a- h-n-k-? ------------------------------- ʾAtarā dhālika al-jabal hunāka?
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? ‫أترى -ل- الق----هنا-؟ ‫____ ت__ ا_____ ه____ ‫-ت-ى ت-ك ا-ق-ي- ه-ا-؟ ---------------------- ‫أترى تلك القرية هناك؟ 0
ʾ-ta-- --lk- -l----ya--un--a? ʾ_____ t____ a_______ h______ ʾ-t-r- t-l-a a---a-y- h-n-k-? ----------------------------- ʾAtarā tilka al-qarya hunāka?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? ‫أترى -ل--ال-هر -ن--؟ ‫____ ذ__ ا____ ه____ ‫-ت-ى ذ-ك ا-ن-ر ه-ا-؟ --------------------- ‫أترى ذلك النهر هناك؟ 0
ʾ-ta-ā dhāli-a-a--n--r-------? ʾ_____ d______ a______ h______ ʾ-t-r- d-ā-i-a a---a-r h-n-k-? ------------------------------ ʾAtarā dhālika al-nahr hunāka?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? ‫-ت-ى -لك الجس--هناك؟ ‫____ ذ__ ا____ ه____ ‫-ت-ى ذ-ك ا-ج-ر ه-ا-؟ --------------------- ‫أترى ذلك الجسر هناك؟ 0
ʾAt-r--dh--ik--a--jisr-hu-āk-? ʾ_____ d______ a______ h______ ʾ-t-r- d-ā-i-a a---i-r h-n-k-? ------------------------------ ʾAtarā dhālika al-jisr hunāka?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? ‫أ-رى---ك ال---ر- ---ك؟ ‫____ ت__ ا______ ه____ ‫-ت-ى ت-ك ا-ب-ي-ة ه-ا-؟ ----------------------- ‫أترى تلك البحيرة هناك؟ 0
ʾ-t----ti--- al-baḥ--a--u----? ʾ_____ t____ a________ h______ ʾ-t-r- t-l-a a---a-ī-a h-n-k-? ------------------------------ ʾAtarā tilka al-baḥīra hunāka?
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। ‫-عجب-ي ذل- ال----ه---. ‫______ ذ__ ا____ ه____ ‫-ع-ب-ي ذ-ك ا-ط-ر ه-ا-. ----------------------- ‫يعجبني ذلك الطير هناك. 0
Y--ji-u-ī dh--ika al--a-r-hun-k-. Y________ d______ a______ h______ Y-ʿ-i-u-ī d-ā-i-a a---a-r h-n-k-. --------------------------------- Yaʿjibunī dhālika al-ṭayr hunāka.
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। ‫----ن- تلك -ل-جرة --ا-. ‫______ ت__ ا_____ ه____ ‫-ع-ب-ي ت-ك ا-ش-ر- ه-ا-. ------------------------ ‫تعجبني تلك الشجرة هناك. 0
T--jib--ī-t-lka ---sh---r- h-nā--. T________ t____ a_________ h______ T-ʿ-i-u-ī t-l-a a---h-j-r- h-n-k-. ---------------------------------- Tuʿjibunī tilka al-shajara hunāka.
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। ‫--جبني ه-ه ال-خر-. ‫______ ه__ ا______ ‫-ع-ب-ي ه-ه ا-ص-ر-. ------------------- ‫تعجبني هذه الصخرة. 0
Tu--i---ī--ā-h-h- ---ṣa-h-a. T________ h______ a_________ T-ʿ-i-u-ī h-d-i-i a---a-h-a- ---------------------------- Tuʿjibunī hādhihi al-ṣakhra.
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। ‫-عجب-ي ذ-- ا-من-زه ----. ‫______ ذ__ ا______ ه____ ‫-ع-ب-ي ذ-ك ا-م-ت-ه ه-ا-. ------------------------- ‫يعجبني ذلك المنتزه هناك. 0
Y-----un---h-lik--a----ntaza- h-n-ka. Y________ d______ a__________ h______ Y-ʿ-i-u-ī d-ā-i-a a---u-t-z-h h-n-k-. ------------------------------------- Yaʿjibunī dhālika al-muntazah hunāka.
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। ‫تع-بن--ت-----حديق- ه-اك. ‫______ ت__ ا______ ه____ ‫-ع-ب-ي ت-ك ا-ح-ي-ة ه-ا-. ------------------------- ‫تعجبني تلك الحديقة هناك. 0
T--j----ī-ti--a -l--a--q--hunā-a. T________ t____ a________ h______ T-ʿ-i-u-ī t-l-a a---a-ī-a h-n-k-. --------------------------------- Tuʿjibunī tilka al-ḥadīqa hunāka.
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। ‫-عج--- -ذه--لزهرة. ‫______ ه__ ا______ ‫-ع-ب-ي ه-ه ا-ز-ر-. ------------------- ‫تعجبني هذه الزهرة. 0
Tuʿj-bunī h-d---i-a--zah-a. T________ h______ a________ T-ʿ-i-u-ī h-d-i-i a---a-r-. --------------------------- Tuʿjibunī hādhihi al-zahra.
ਮੈਨੂੰ ਉਹ ਚੰਗਾ ਲੱਗਦਾ ਹੈ। ‫-ج---ذ- -م-لا-. ‫___ ه__ ج_____ ‫-ج- ه-ا ج-ي-ا-. ---------------- ‫أجد هذا جميلاً. 0
ʾ-ji-u-h--h- --m-la-. ʾ_____ h____ j_______ ʾ-j-d- h-d-ā j-m-l-n- --------------------- ʾAjidu hādhā jamīlan.
ਮੈਨੂੰ ਉਹ ਦਿਲਚਸਪ ਲੱਗਦਾ ਹੈ। أ-د-ه-ا -ث-ر--ل-اه----. أ__ ه__ م____ ل________ أ-د ه-ا م-ي-ا ل-ا-ت-ا-. ----------------------- أجد هذا مثيرا للاهتمام. 0
ʾ-ji-u---dh- --t----- lil----im-m. ʾ_____ h____ m_______ l___________ ʾ-j-d- h-d-ā m-t-ī-a- l-l-i-t-m-m- ---------------------------------- ʾAjidu hādhā muthīran lil-ihtimām.
ਮੈਨੂੰ ਉਹ ਸੋਹਣਾ ਲੱਗਦਾ ਹੈ। ‫أجد---- رائعاً. ‫___ ه__ ر_____ ‫-ج- ه-ا ر-ئ-ا-. ---------------- ‫أجد هذا رائعاً. 0
ʾ-j--u -ād-ā-rā-i-an. ʾ_____ h____ r_______ ʾ-j-d- h-d-ā r-ʾ-ʿ-n- --------------------- ʾAjidu hādhā rāʾiʿan.
ਮੈਨੂੰ ਉਹ ਕਰੂਪ ਲੱਗਦਾ ਹੈ। ‫أجد -ذا -ب-ح--. ‫___ ه__ ق_____ ‫-ج- ه-ا ق-ي-ا-. ---------------- ‫أجد هذا قبيحاً. 0
ʾ--i-----d-ā--a-īḥan. ʾ_____ h____ q_______ ʾ-j-d- h-d-ā q-b-ḥ-n- --------------------- ʾAjidu hādhā qabīḥan.
ਮੈਨੂੰ ਉਹ ਨੀਰਸ ਲੱਗਦਾ ਹੈ। ‫-----ذا ---لا-. ‫___ ه__ مُ____ ‫-ج- ه-ا م-م-ا-. ---------------- ‫أجد هذا مُملاً. 0
ʾAji---h--hā m-millan. ʾ_____ h____ m________ ʾ-j-d- h-d-ā m-m-l-a-. ---------------------- ʾAjidu hādhā mumillan.
ਮੈਨੂੰ ਉਹ ਖਰਾਬ ਲੱਗਦਾ ਹੈ। أج- ه-- فظيع-ً. أ__ ه__ ف_____ أ-د ه-ا ف-ي-ا-. --------------- أجد هذا فظيعاً. 0
ʾA---u-hā-h--faẓ-ʿan. ʾ_____ h____ f_______ ʾ-j-d- h-d-ā f-ẓ-ʿ-n- --------------------- ʾAjidu hādhā faẓīʿan.

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!