ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   ur ‫قدرتی نظارے‬

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

‫26 [چھبیس]‬

chabis

‫قدرتی نظارے‬

qudrati nazare

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? ‫-م-----او- دی-ھ-ر-- ہو؟--ا‬ ‫__ و_ ٹ___ د___ ر__ ہ______ ‫-م و- ٹ-و- د-ک- ر-ے ہ-؟-ی-‬ ---------------------------- ‫تم وہ ٹاور دیکھ رہے ہو؟کیا‬ 0
qu---ti-----re q______ n_____ q-d-a-i n-z-r- -------------- qudrati nazare
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? ‫-م--ہ پہا- د-کھ-رہے-ہو-کیا‬ ‫__ و_ پ___ د___ ر__ ہ______ ‫-م و- پ-ا- د-ک- ر-ے ہ-؟-ی-‬ ---------------------------- ‫تم وہ پہاڑ دیکھ رہے ہو؟کیا‬ 0
q-d---- -az-re q______ n_____ q-d-a-i n-z-r- -------------- qudrati nazare
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? ‫-م -ہ----ات-د-کھ--ہے-ہو--یا‬ ‫__ و_ د____ د___ ر__ ہ______ ‫-م و- د-ہ-ت د-ک- ر-ے ہ-؟-ی-‬ ----------------------------- ‫تم وہ دیہات دیکھ رہے ہو؟کیا‬ 0
tu--woh-t-w-- -ekh--aha----? t__ w__ t____ d___ r____ h__ t-m w-h t-w-r d-k- r-h-y h-? ---------------------------- tum woh tower dekh rahay ho?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? ‫ت--وہ در-ا دی-ھ-ر---ہو-ک-ا‬ ‫__ و_ د___ د___ ر__ ہ______ ‫-م و- د-ی- د-ک- ر-ے ہ-؟-ی-‬ ---------------------------- ‫تم وہ دریا دیکھ رہے ہو؟کیا‬ 0
t-m--o----w-r d-k- ra-a- h-? t__ w__ t____ d___ r____ h__ t-m w-h t-w-r d-k- r-h-y h-? ---------------------------- tum woh tower dekh rahay ho?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? ‫ت-----پ---ی-ھ-رہے ہو--ی-‬ ‫__ و_ پ_ د___ ر__ ہ______ ‫-م و- پ- د-ک- ر-ے ہ-؟-ی-‬ -------------------------- ‫تم وہ پل دیکھ رہے ہو؟کیا‬ 0
tu- wo-----er---kh rahay--o? t__ w__ t____ d___ r____ h__ t-m w-h t-w-r d-k- r-h-y h-? ---------------------------- tum woh tower dekh rahay ho?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? ‫---و--جھی- د----ر-- ---کیا‬ ‫__ و_ ج___ د___ ر__ ہ______ ‫-م و- ج-ی- د-ک- ر-ے ہ-؟-ی-‬ ---------------------------- ‫تم وہ جھیل دیکھ رہے ہو؟کیا‬ 0
t---woh pa----de---raha- h-? t__ w__ p____ d___ r____ h__ t-m w-h p-h-r d-k- r-h-y h-? ---------------------------- tum woh pahar dekh rahay ho?
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। ‫-ہ----دہ مجھے-ا-ھ- ل--ا ہے‬ ‫__ پ____ م___ ا___ ل___ ہ__ ‫-ہ پ-ن-ہ م-ھ- ا-ھ- ل-ت- ہ-‬ ---------------------------- ‫وہ پرندہ مجھے اچھا لگتا ہے‬ 0
t-- woh--a-ar dek- rah-y---? t__ w__ p____ d___ r____ h__ t-m w-h p-h-r d-k- r-h-y h-? ---------------------------- tum woh pahar dekh rahay ho?
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। ‫وہ -رخ- مج-ے---ھ--لگ-ا ہ-‬ ‫__ د___ م___ ا___ ل___ ہ__ ‫-ہ د-خ- م-ھ- ا-ھ- ل-ت- ہ-‬ --------------------------- ‫وہ درخت مجھے اچھا لگتا ہے‬ 0
tu- --h----a--d--h r--ay -o? t__ w__ p____ d___ r____ h__ t-m w-h p-h-r d-k- r-h-y h-? ---------------------------- tum woh pahar dekh rahay ho?
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। ‫و- ---ر--جھے-اچھا -گت----‬ ‫__ پ___ م___ ا___ ل___ ہ__ ‫-ہ پ-ھ- م-ھ- ا-ھ- ل-ت- ہ-‬ --------------------------- ‫وہ پتھر مجھے اچھا لگتا ہے‬ 0
tu- woh ---aat -e-h -a--y --? t__ w__ d_____ d___ r____ h__ t-m w-h d-h-a- d-k- r-h-y h-? ----------------------------- tum woh dehaat dekh rahay ho?
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। ‫---پار- -جھے-ا--ا-ل-تا-ہے‬ ‫__ پ___ م___ ا___ ل___ ہ__ ‫-ہ پ-ر- م-ھ- ا-ھ- ل-ت- ہ-‬ --------------------------- ‫وہ پارک مجھے اچھا لگتا ہے‬ 0
tu----h dehaat --kh-r-hay-h-? t__ w__ d_____ d___ r____ h__ t-m w-h d-h-a- d-k- r-h-y h-? ----------------------------- tum woh dehaat dekh rahay ho?
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। ‫----اغیچہ م-ھے-ا-ھ- ل-ت---ے‬ ‫__ ب_____ م___ ا___ ل___ ہ__ ‫-ہ ب-غ-چ- م-ھ- ا-ھ- ل-ت- ہ-‬ ----------------------------- ‫وہ باغیچہ مجھے اچھا لگتا ہے‬ 0
t-m --- d-h--- -ekh -ah-- ho? t__ w__ d_____ d___ r____ h__ t-m w-h d-h-a- d-k- r-h-y h-? ----------------------------- tum woh dehaat dekh rahay ho?
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। ‫ی---ھ-ل مج-ے -چ-ا--گ-----‬ ‫__ پ___ م___ ا___ ل___ ہ__ ‫-ہ پ-و- م-ھ- ا-ھ- ل-ت- ہ-‬ --------------------------- ‫یہ پھول مجھے اچھا لگتا ہے‬ 0
tu- woh---r---d----r-ha- -o? t__ w__ d____ d___ r____ h__ t-m w-h d-r-a d-k- r-h-y h-? ---------------------------- tum woh darya dekh rahay ho?
ਮੈਨੂੰ ਉਹ ਚੰਗਾ ਲੱਗਦਾ ਹੈ। ‫-ج-ے -ہ---ب-و-ت ل-تا -ے‬ ‫____ ی_ خ______ ل___ ہ__ ‫-ج-ے ی- خ-ب-و-ت ل-ت- ہ-‬ ------------------------- ‫مجھے یہ خوبصورت لگتا ہے‬ 0
t-- w-- ---y- -ekh ra--- --? t__ w__ d____ d___ r____ h__ t-m w-h d-r-a d-k- r-h-y h-? ---------------------------- tum woh darya dekh rahay ho?
ਮੈਨੂੰ ਉਹ ਦਿਲਚਸਪ ਲੱਗਦਾ ਹੈ। ‫م--ے ---د-چ-پ--گ-ا ہ-‬ ‫____ ی_ د____ ل___ ہ__ ‫-ج-ے ی- د-چ-پ ل-ت- ہ-‬ ----------------------- ‫مجھے یہ دلچسپ لگتا ہے‬ 0
t-m --- dar-a -ek- r-ha- --? t__ w__ d____ d___ r____ h__ t-m w-h d-r-a d-k- r-h-y h-? ---------------------------- tum woh darya dekh rahay ho?
ਮੈਨੂੰ ਉਹ ਸੋਹਣਾ ਲੱਗਦਾ ਹੈ। ‫م--ے----بہ--خو-ص-ر--------ے‬ ‫____ ی_ ب__ خ______ ل___ ہ__ ‫-ج-ے ی- ب-ت خ-ب-و-ت ل-ت- ہ-‬ ----------------------------- ‫مجھے یہ بہت خوبصورت لگتا ہے‬ 0
tum --- pal ------a--- -o? t__ w__ p__ d___ r____ h__ t-m w-h p-l d-k- r-h-y h-? -------------------------- tum woh pal dekh rahay ho?
ਮੈਨੂੰ ਉਹ ਕਰੂਪ ਲੱਗਦਾ ਹੈ। ‫م--- یہ -- ص-رت ---ا ہ-‬ ‫____ ی_ ب_ ص___ ل___ ہ__ ‫-ج-ے ی- ب- ص-ر- ل-ت- ہ-‬ ------------------------- ‫مجھے یہ بد صورت لگتا ہے‬ 0
tum -o--p-l-d-kh---h-- -o? t__ w__ p__ d___ r____ h__ t-m w-h p-l d-k- r-h-y h-? -------------------------- tum woh pal dekh rahay ho?
ਮੈਨੂੰ ਉਹ ਨੀਰਸ ਲੱਗਦਾ ਹੈ। ‫-ہ-بو- ---- -- م---‬ ‫__ ب__ ل___ ہ_ م____ ‫-ہ ب-ر ل-ت- ہ- م-ھ-‬ --------------------- ‫یہ بور لگتا ہے مجھے‬ 0
tu- w----al--e-h-ra--y h-? t__ w__ p__ d___ r____ h__ t-m w-h p-l d-k- r-h-y h-? -------------------------- tum woh pal dekh rahay ho?
ਮੈਨੂੰ ਉਹ ਖਰਾਬ ਲੱਗਦਾ ਹੈ। ‫یہ-ہ-بت-ن-----تا-ہے م-ھے‬ ‫__ ہ___ ن__ ل___ ہ_ م____ ‫-ہ ہ-ب- ن-ک ل-ت- ہ- م-ھ-‬ -------------------------- ‫یہ ہیبت ناک لگتا ہے مجھے‬ 0
t-m-wo--------d--h----a- -o? t__ w__ j____ d___ r____ h__ t-m w-h j-e-l d-k- r-h-y h-? ---------------------------- tum woh jheel dekh rahay ho?

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!