ਪ੍ਹੈਰਾ ਕਿਤਾਬ

pa ਹੋਟਲ ਵਿੱਚ – ਪਹੁੰਚ   »   bg В хотела – Пристигане

27 [ਸਤਾਈ]

ਹੋਟਲ ਵਿੱਚ – ਪਹੁੰਚ

ਹੋਟਲ ਵਿੱਚ – ਪਹੁੰਚ

27 [двайсет и седем]

27 [dvayset i sedem]

В хотела – Пристигане

V khotela – Pristigane

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ? Имат- -и св-бо--а----я? И____ л_ с_______ с____ И-а-е л- с-о-о-н- с-а-? ----------------------- Имате ли свободна стая? 0
V-k--t----- Pris-i-a-e V k______ – P_________ V k-o-e-a – P-i-t-g-n- ---------------------- V khotela – Pristigane
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ। А- ---а----с-а-. А_ з______ с____ А- з-п-з-х с-а-. ---------------- Аз запазих стая. 0
V k---e-- --P-ist-g--e V k______ – P_________ V k-o-e-a – P-i-t-g-n- ---------------------- V khotela – Pristigane
ਮੇਰਾ ਨਾਮ ਮੁੱਲਰ ਹੈ। И-е-о-ми - --л-р. И____ м_ е М_____ И-е-о м- е М-л-р- ----------------- Името ми е Мюлер. 0
I-ate-l----o--d-----ay-? I____ l_ s_______ s_____ I-a-e l- s-o-o-n- s-a-a- ------------------------ Imate li svobodna staya?
ਮੈਨੂੰ ਇੱਕ ਕਮਰਾ ਚਾਹੀਦਾ ਹੈ। Т-яб-а-м- ед---чна-с---. Т_____ м_ е_______ с____ Т-я-в- м- е-и-и-н- с-а-. ------------------------ Трябва ми единична стая. 0
I-a-e--i s--b--na ---ya? I____ l_ s_______ s_____ I-a-e l- s-o-o-n- s-a-a- ------------------------ Imate li svobodna staya?
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ। Т-я--- ми---ойн- с-ая. Т_____ м_ д_____ с____ Т-я-в- м- д-о-н- с-а-. ---------------------- Трябва ми двойна стая. 0
I-ate------ob-d-- --a--? I____ l_ s_______ s_____ I-a-e l- s-o-o-n- s-a-a- ------------------------ Imate li svobodna staya?
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ? Кол---с----- --аята--- ед-а--о-? К____ с_____ с_____ з_ е___ н___ К-л-о с-р-в- с-а-т- з- е-н- н-щ- -------------------------------- Колко струва стаята за една нощ? 0
Az -a-az-k- s--y-. A_ z_______ s_____ A- z-p-z-k- s-a-a- ------------------ Az zapazikh staya.
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। Б-- желал-- -ел-л----ая --б-ня. Б__ ж____ / ж_____ с___ с б____ Б-х ж-л-л / ж-л-л- с-а- с б-н-. ------------------------------- Бих желал / желала стая с баня. 0
Az--apa-i-- s----. A_ z_______ s_____ A- z-p-z-k- s-a-a- ------------------ Az zapazikh staya.
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। Б-х -е-а- --ж---л- --а--с -уш. Б__ ж____ / ж_____ с___ с д___ Б-х ж-л-л / ж-л-л- с-а- с д-ш- ------------------------------ Бих желал / желала стая с душ. 0
A- z--a-ikh st---. A_ z_______ s_____ A- z-p-z-k- s-a-a- ------------------ Az zapazikh staya.
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ? Може ---д- в-д--с-----? М___ л_ д_ в___ с______ М-ж- л- д- в-д- с-а-т-? ----------------------- Може ли да видя стаята? 0
Imeto m--ye---u-er. I____ m_ y_ M______ I-e-o m- y- M-u-e-. ------------------- Imeto mi ye Myuler.
ਕੀ ਇੱਥੇ ਗੈਰਜ ਹੈ? И-а--и -у- ---аж? И__ л_ т__ г_____ И-а л- т-к г-р-ж- ----------------- Има ли тук гараж? 0
Im-to--- y- -yu-er. I____ m_ y_ M______ I-e-o m- y- M-u-e-. ------------------- Imeto mi ye Myuler.
ਕੀ ਇੱਥੇ ਤਿਜੋਰੀ ਹੈ? Им--л----к---йф? И__ л_ т__ с____ И-а л- т-к с-й-? ---------------- Има ли тук сейф? 0
I-e-o -- ye -yu-e-. I____ m_ y_ M______ I-e-o m- y- M-u-e-. ------------------- Imeto mi ye Myuler.
ਕੀ ਇੱਥੇ ਫੈਕਸ ਮਸ਼ੀਨ ਹੈ? Им--л- --- --кс? И__ л_ т__ ф____ И-а л- т-к ф-к-? ---------------- Има ли тук факс? 0
Try--v--m---e-in---n--s--ya. T______ m_ y_________ s_____ T-y-b-a m- y-d-n-c-n- s-a-a- ---------------------------- Tryabva mi yedinichna staya.
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ। Добре,--е -з--а--т----. Д_____ щ_ в____ с______ Д-б-е- щ- в-е-а с-а-т-. ----------------------- Добре, ще взема стаята. 0
Tr--b----- y--i-ichna ---ya. T______ m_ y_________ s_____ T-y-b-a m- y-d-n-c-n- s-a-a- ---------------------------- Tryabva mi yedinichna staya.
ਇਹ ਚਾਬੀਆਂ ਹਨ। Е-о-к--ч-в--е. Е__ к_________ Е-о к-ю-о-е-е- -------------- Ето ключовете. 0
T-ya--a mi--e---ichn- staya. T______ m_ y_________ s_____ T-y-b-a m- y-d-n-c-n- s-a-a- ---------------------------- Tryabva mi yedinichna staya.
ਇਹ ਮੇਰਾ ਸਮਾਨ ਹੈ। Т--а ----г-ж-- --. Т___ е б______ м__ Т-в- е б-г-ж-т м-. ------------------ Това е багажат ми. 0
T-ya-v- mi-d----- s-a-a. T______ m_ d_____ s_____ T-y-b-a m- d-o-n- s-a-a- ------------------------ Tryabva mi dvoyna staya.
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ? В колко час----з--уск-та? В к____ ч___ е з_________ В к-л-о ч-с- е з-к-с-а-а- ------------------------- В колко часа е закуската? 0
T--abv---i-d-oyna -t-ya. T______ m_ d_____ s_____ T-y-b-a m- d-o-n- s-a-a- ------------------------ Tryabva mi dvoyna staya.
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? В к--------- - о-я---? В к____ ч___ е о______ В к-л-о ч-с- е о-я-ъ-? ---------------------- В колко часа е обядът? 0
T-y--va m----oy-a -t-ya. T______ m_ d_____ s_____ T-y-b-a m- d-o-n- s-a-a- ------------------------ Tryabva mi dvoyna staya.
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? В-ко-к--ча------е--р--а? В к____ ч___ е в________ В к-л-о ч-с- е в-ч-р-т-? ------------------------ В колко часа е вечерята? 0
Kolk--str-v- --ay--a------d---no--c-? K____ s_____ s______ z_ y____ n______ K-l-o s-r-v- s-a-a-a z- y-d-a n-s-c-? ------------------------------------- Kolko struva stayata za yedna noshch?

ਸਿਖਲਾਈ ਦੀ ਸਫ਼ਲਤਾ ਲਈ ਅੰਤਰਾਲ ਜ਼ਰੂਰੀ ਹਨ

ਸਫ਼ਲਤਾਪੂਰਬਕ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਯਮਿਤ ਅੰਤਰਾਲ ਲੈਣੇ ਚਾਹੀਦੇ ਹਨ! ਨਵੇਂ ਵਿਗਿਆਨਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਸਿਖਲਾਈ ਦੇ ਪੱਧਰਾਂ ਦੀ ਜਾਂਚ ਕੀਤੀ। ਅਜਿਹਾ ਕਰਦਿਆਂ ਹੋਇਆਂ , ਸਿਖਲਾਈ ਦੀਆਂ ਵੱਖ-ਵੱਖ ਹਾਲਤਾਂ ਦੀ ਅਨੁਰੂਪਤਾ ਕੀਤੀ ਗਈ ਸੀ। ਅਸੀਂ ਜਾਣਕਾਰੀ ਨੂੰ ਛੋਟੇ ਟੁਕੜਿਆਂ ਵਿੱਚ ਵਧੇਰੇ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਾਂ। ਭਾਵ ਸਾਨੂੰ ਇੱਕੋ ਸਮੇਂ ਬਹੁਤ ਕੁਝ ਨਹੀਂ ਸਿੱਖਣਾ ਚਾਹੀਦਾ। ਸਾਨੂੰ ਕੋਰਸ ਦੀਆਂ ਇਕਾਈਆਂ ਦੇ ਦਰਮਿਆਨ ਹਮੇਸ਼ਾਂ ਅੰਤਰਾਲ ਲੈਣੇ ਚਾਹੀਦੇ ਹਨ। ਸਾਡੀ ਸਿਖਲਾਈ ਸਫ਼ਲਤਾ ਬਾਇਓਕੈਮੀਕਲ ਪ੍ਰਕਿਰਿਆਵਾਂ ਉੱਤੇ ਵੀ ਮੁੱਖ ਤੌਰ 'ਤੇਨਿਰਭਰ ਕਰਦੀ ਹੈ। ਇਹ ਪ੍ਰਕਿਰਿਆਵਾਂ ਦਿਮਾਗ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਇਹ ਸਾਡੇ ਅਨੁਕੂਲਤਾ ਨਾਲ ਸਿੱਖਣ ਦੀ ਲੈਅ ਨਿਰਧਾਰਿਤ ਕਰਦੀਆਂ ਹਨ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ , ਸਾਡਾ ਦਿਮਾਗ ਕੁਝ ਵਿਸ਼ੇਸ਼ ਪਦਾਰਥਾਂ ਦਾ ਨਿਕਾਸ ਕਰਦਾ ਹੈ। ਇਹ ਪਦਾਰਥ ਸਾਡੇ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੇ ਹਨ। ਦੋ ਵਿਸ਼ੇਸ਼ ਵੱਖ-ਵੱਖ ਐਨਜ਼ਾਈਮ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਵੀਂ ਸਮੱਗਰੀ ਸਿੱਖਣ ਸਮੇਂ ਇਨ੍ਹਾਂ ਐਨਜ਼ਾਈਮਜ਼ ਦਾ ਨਿਕਾਸ ਹੁੰਦਾ ਹੈ। ਪਰ ਇਨ੍ਹਾਂ ਦਾ ਨਿਕਾਸ ਇੱਕੋ ਸਮੇਂ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਭਾਵ ਇੱਕ ਸਮਾਂ-ਅੰਤਰਾਲ ਦੇ ਨਾਲ ਪ੍ਰਗਟ ਹੁੰਦਾ ਹੈ। ਪਰ , ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ , ਜਦੋਂ ਦੋਵੇਂ ਐਨਜ਼ਾਈਮ ਇੱਕੋ ਸਮੇਂ ਮੌਜੂਦ ਹੁੰਦੇ ਹਨ। ਅਤੇ ਸਾਡੀ ਸਫ਼ਲਤਾ ਕਾਫ਼ੀ ਹੱਦ ਤੱਕ ਵਧਦੀ ਹੈ , ਜਦੋਂ ਅਸੀਂ ਨਿਯਮਿਤ ਤੌਰ 'ਤੇ ਅੰਤਰਾਲ ਲੈਂਦੇ ਹਾਂ। ਇਸਲਈ ਨਿੱਜੀ ਸਿਖਲਾਈ ਪੜਾਵਾਂ ਦੀ ਮਿਆਦ ਬਦਲਣਾ ਲਾਹੇਵੰਦ ਹੁੰਦਾ ਹੈ। ਅੰਤਰਾਲ ਦੀ ਮਿਆਦ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਸ਼ੁਰੂ ਵਿੱਚ , ਦੱਸ ਮਿੰਟ ਦੇ ਦੋ ਅੰਤਰਾਲ ਲੈਣੇ ਚਾਹੀਦੇ ਹਨ। ਫੇਰ ਪੰਜ ਮਿੰਟ ਦਾ ਇੱਕ ਅੰਤਰਾਲ। ਫੇਰ ਤੁਹਾਨੂੰ 30 ਮਿੰਟ ਦਾ ਅੰਤਰਾਲ ਲੈਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ , ਸਾਡਾ ਦਿਮਾਗ ਨਵੀਂ ਸਮੱਗਰੀ ਵਧੀਆ ਢੰਗ ਨਾਲ ਯਾਦ ਕਰਦਾ ਹੈ। ਅੰਤਰਾਲਾਂ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਦੇ ਸਥਾਨ ਤੋਂ ਪਰ੍ਹੇ ਚਲੇ ਜਾਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ ਚਹਲਕਦਮੀ ਕਰਨਾ ਵਧੀਆ ਹੁੰਦਾ ਹੈ। ਇਸਲਈ ਪੜ੍ਹਾਈ ਦੇ ਦੌਰਾਨ ਕੁਝ ਚਹਲਕਦਮੀ ਕਰੋ! ਅਤੇ ਬੁਰਾ ਮਹਿਸੂਸ ਨਾ ਕਰੋ - ਅਜਿਹਾ ਕਰਦਿਆਂ ਤੁਸੀਂ ਸਿੱਖ ਰਹੇ ਹੋ!