ਪ੍ਹੈਰਾ ਕਿਤਾਬ

pa ਹੋਟਲ ਵਿੱਚ – ਪਹੁੰਚ   »   kn ಹೋಟೆಲ್ ನಲ್ಲಿ - ಆಗಮನ

27 [ਸਤਾਈ]

ਹੋਟਲ ਵਿੱਚ – ਪਹੁੰਚ

ਹੋਟਲ ਵਿੱਚ – ਪਹੁੰਚ

೨೭ [ಇಪ್ಪತ್ತೇಳು]

27 [Ippattēḷu]

ಹೋಟೆಲ್ ನಲ್ಲಿ - ಆಗಮನ

hōṭel nalli - āgamana.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ? ನ-ಮ-- -ೋ--ಲ- ನ--ಲಿ ಒ-----ೊಠ-ಿ ---ಿ--ದೆಯಾ? ನಿ__ ಹೋ__ ನ__ ಒಂ_ ಕೊ__ ಖಾ_ ಇ___ ನ-ಮ-ಮ ಹ-ಟ-ಲ- ನ-್-ಿ ಒ-ದ- ಕ-ಠ-ಿ ಖ-ಲ- ಇ-ೆ-ಾ- ----------------------------------------- ನಿಮ್ಮ ಹೋಟೆಲ್ ನಲ್ಲಿ ಒಂದು ಕೊಠಡಿ ಖಾಲಿ ಇದೆಯಾ? 0
h--el---l-i --ā-a-an-. h____ n____ - ā_______ h-ṭ-l n-l-i - ā-a-a-a- ---------------------- hōṭel nalli - āgamana.
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ। ನ--ು-ಒಂ-ು--ೊ-ಡಿಯನ್-- ಕಾ-್ದ-ರಿಸ----ೇ-ೆ. ನಾ_ ಒಂ_ ಕೊ_____ ಕಾ________ ನ-ನ- ಒ-ದ- ಕ-ಠ-ಿ-ನ-ನ- ಕ-ಯ-ದ-ರ-ಸ-ದ-ದ-ನ-. -------------------------------------- ನಾನು ಒಂದು ಕೊಠಡಿಯನ್ನು ಕಾಯ್ದಿರಿಸಿದ್ದೇನೆ. 0
h-ṭe----l-- --āgam-n-. h____ n____ - ā_______ h-ṭ-l n-l-i - ā-a-a-a- ---------------------- hōṭel nalli - āgamana.
ਮੇਰਾ ਨਾਮ ਮੁੱਲਰ ਹੈ। ನನ್ನ ----ು-ಮ-ಲ----. ನ__ ಹೆ__ ಮಿ____ ನ-್- ಹ-ಸ-ು ಮ-ಲ-ಲ-್- ------------------- ನನ್ನ ಹೆಸರು ಮಿಲ್ಲರ್. 0
Ni-'-- ------nal-- -----koṭ---i-khā-i---e-ā? N_____ h____ n____ o___ k______ k____ i_____ N-m-m- h-ṭ-l n-l-i o-d- k-ṭ-a-i k-ā-i i-e-ā- -------------------------------------------- Nim'ma hōṭel nalli ondu koṭhaḍi khāli ideyā?
ਮੈਨੂੰ ਇੱਕ ਕਮਰਾ ਚਾਹੀਦਾ ਹੈ। ನ----ಒಂ-- ಹಾಸಿ-ೆಯಿ----ಕೋಣ--ಬ---. ನ__ ಒಂ_ ಹಾ_____ ಕೋ_ ಬೇ__ ನ-ಗ- ಒ-ಟ- ಹ-ಸ-ಗ-ಯ-ರ-ವ ಕ-ಣ- ಬ-ಕ-. -------------------------------- ನನಗೆ ಒಂಟಿ ಹಾಸಿಗೆಯಿರುವ ಕೋಣೆ ಬೇಕು. 0
N--u -n-- -o-h--iya-nu-kā--iri--ddēn-. N___ o___ k___________ k______________ N-n- o-d- k-ṭ-a-i-a-n- k-y-i-i-i-d-n-. -------------------------------------- Nānu ondu koṭhaḍiyannu kāydirisiddēne.
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ। ನನ-- ---ಿ -ಾಸಿ--ಯಿರು- ಕ-ಣ- ಬೇ--. ನ__ ಜೋ_ ಹಾ_____ ಕೋ_ ಬೇ__ ನ-ಗ- ಜ-ಡ- ಹ-ಸ-ಗ-ಯ-ರ-ವ ಕ-ಣ- ಬ-ಕ-. -------------------------------- ನನಗೆ ಜೋಡಿ ಹಾಸಿಗೆಯಿರುವ ಕೋಣೆ ಬೇಕು. 0
Nā-- ---u-k-ṭh----a--u k-y------ddē-e. N___ o___ k___________ k______________ N-n- o-d- k-ṭ-a-i-a-n- k-y-i-i-i-d-n-. -------------------------------------- Nānu ondu koṭhaḍiyannu kāydirisiddēne.
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ? ಈ-ಕೂ-ಡ---/ಕ-ಣೆಗೆ -ಂದ- -ಾ-್-ಿ-- -ಷ್ಟ--ಹ--ಆಗ---ತ-ೆ? ಈ ಕೂ_______ ಒಂ_ ರಾ___ ಎ__ ಹ_ ಆ_____ ಈ ಕ-ಠ-ಿ-ೆ-ಕ-ಣ-ಗ- ಒ-ದ- ರ-ತ-ರ-ಗ- ಎ-್-ು ಹ- ಆ-ು-್-ದ-? ------------------------------------------------- ಈ ಕೂಠಡಿಗೆ/ಕೋಣೆಗೆ ಒಂದು ರಾತ್ರಿಗೆ ಎಷ್ಟು ಹಣ ಆಗುತ್ತದೆ? 0
N--u on-u -oṭ-a-i--nnu--āy--ri-id--n-. N___ o___ k___________ k______________ N-n- o-d- k-ṭ-a-i-a-n- k-y-i-i-i-d-n-. -------------------------------------- Nānu ondu koṭhaḍiyannu kāydirisiddēne.
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। ನ-ಗ--ಸ----ದ--ನೆ -ರುವ----ೆ ಬೇ-ು. ನ__ ಸ್___ ಮ_ ಇ__ ಕೋ_ ಬೇ__ ನ-ಗ- ಸ-ನ-ನ- ಮ-ೆ ಇ-ು- ಕ-ಣ- ಬ-ಕ-. ------------------------------- ನನಗೆ ಸ್ನಾನದ ಮನೆ ಇರುವ ಕೋಣೆ ಬೇಕು. 0
N-----h--aru -il--r. N____ h_____ m______ N-n-a h-s-r- m-l-a-. -------------------- Nanna hesaru millar.
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। ನ--- -ವ-್ ಇ-ುವ-ಕ--ೆ-ಬ-ಕ-. ನ__ ಶ__ ಇ__ ಕೋ_ ಬೇ__ ನ-ಗ- ಶ-ರ- ಇ-ು- ಕ-ಣ- ಬ-ಕ-. ------------------------- ನನಗೆ ಶವರ್ ಇರುವ ಕೋಣೆ ಬೇಕು. 0
N--na---s--- -i---r. N____ h_____ m______ N-n-a h-s-r- m-l-a-. -------------------- Nanna hesaru millar.
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ? ನ-ನ- ಕೊ--ಿ-ನ-ನ- -ಮ್-- --ಡ-ಹ-ದ-? ನಾ_ ಕೊ_____ ಒ__ ನೋ_____ ನ-ನ- ಕ-ಠ-ಿ-ನ-ನ- ಒ-್-ೆ ನ-ಡ-ಹ-ದ-? ------------------------------- ನಾನು ಕೊಠಡಿಯನ್ನು ಒಮ್ಮೆ ನೋಡಬಹುದೆ? 0
Nan---h---ru---llar. N____ h_____ m______ N-n-a h-s-r- m-l-a-. -------------------- Nanna hesaru millar.
ਕੀ ਇੱਥੇ ਗੈਰਜ ਹੈ? ಇಲ್ಲಿ-ಹತ್ತಿ-ದಲ--ಿ--್ಯಾ--ಜ- ---ಯ-? ಇ__ ಹ______ ಗ್___ ಇ___ ಇ-್-ಿ ಹ-್-ಿ-ದ-್-ಿ ಗ-ಯ-ರ-ಜ- ಇ-ೆ-ೆ- --------------------------------- ಇಲ್ಲಿ ಹತ್ತಿರದಲ್ಲಿ ಗ್ಯಾರೇಜ್ ಇದೆಯೆ? 0
N-nag----ṭi h-s-g-yir-v- kō-e ----. N_____ o___ h___________ k___ b____ N-n-g- o-ṭ- h-s-g-y-r-v- k-ṇ- b-k-. ----------------------------------- Nanage oṇṭi hāsigeyiruva kōṇe bēku.
ਕੀ ਇੱਥੇ ਤਿਜੋਰੀ ਹੈ? ಇಲ್-ಿ -ಂದು---ಜೋರ----ೆ--? ಇ__ ಒಂ_ ತಿ__ ಇ___ ಇ-್-ಿ ಒ-ದ- ತ-ಜ-ರ- ಇ-ೆ-ೆ- ------------------------ ಇಲ್ಲಿ ಒಂದು ತಿಜೋರಿ ಇದೆಯೆ? 0
Nan--e o------s-ge---uva k-ṇ--bē-u. N_____ o___ h___________ k___ b____ N-n-g- o-ṭ- h-s-g-y-r-v- k-ṇ- b-k-. ----------------------------------- Nanage oṇṭi hāsigeyiruva kōṇe bēku.
ਕੀ ਇੱਥੇ ਫੈਕਸ ਮਸ਼ੀਨ ਹੈ? ಇಲ----ಫ್ಯ-ಕ್ಸ್-ಮ-ಶಿನ್ ---ಯ-? ಇ__ ಫ್___ ಮೆ__ ಇ___ ಇ-್-ಿ ಫ-ಯ-ಕ-ಸ- ಮ-ಶ-ನ- ಇ-ೆ-ೆ- ---------------------------- ಇಲ್ಲಿ ಫ್ಯಾಕ್ಸ್ ಮೆಶಿನ್ ಇದೆಯೆ? 0
Nanag--o-ṭi-h-s-gey--u-- --ṇe --k-. N_____ o___ h___________ k___ b____ N-n-g- o-ṭ- h-s-g-y-r-v- k-ṇ- b-k-. ----------------------------------- Nanage oṇṭi hāsigeyiruva kōṇe bēku.
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ। ಸ-ಿ, --ನು---ಕೊ-ಡ-ಯ---- -ೆಗ-ದು-ೊಳ್----ತ-ನೆ. ಸ__ ನಾ_ ಈ ಕೊ_____ ತೆ_________ ಸ-ಿ- ನ-ನ- ಈ ಕ-ಠ-ಿ-ನ-ನ- ತ-ಗ-ದ-ಕ-ಳ-ಳ-ತ-ತ-ನ-. ------------------------------------------ ಸರಿ, ನಾನು ಈ ಕೊಠಡಿಯನ್ನು ತೆಗೆದುಕೊಳ್ಳುತ್ತೇನೆ. 0
Na-ag- ---i-hās--e-ir-v----ṇe-b---. N_____ j___ h___________ k___ b____ N-n-g- j-ḍ- h-s-g-y-r-v- k-ṇ- b-k-. ----------------------------------- Nanage jōḍi hāsigeyiruva kōṇe bēku.
ਇਹ ਚਾਬੀਆਂ ਹਨ। ಬ--ದಕೈಗ-ನ--- ---ೆ--ಕ---ಳಿ. ಬೀ_______ ತೆ______ ಬ-ಗ-ಕ-ಗ-ನ-ನ- ತ-ಗ-ದ-ಕ-ಳ-ಳ-. -------------------------- ಬೀಗದಕೈಗಳನ್ನು ತೆಗೆದುಕೊಳ್ಳಿ. 0
Na--ge---ḍi hā-i-ey-ru-a k-ṇ- -ē-u. N_____ j___ h___________ k___ b____ N-n-g- j-ḍ- h-s-g-y-r-v- k-ṇ- b-k-. ----------------------------------- Nanage jōḍi hāsigeyiruva kōṇe bēku.
ਇਹ ਮੇਰਾ ਸਮਾਨ ਹੈ। ಇ-್ಲಿ--ನ್ನ -ೆಟ್-ಿಗೆಗಳ-ವೆ. ಇ__ ನ__ ಪೆ_______ ಇ-್-ಿ ನ-್- ಪ-ಟ-ಟ-ಗ-ಗ-ಿ-ೆ- ------------------------- ಇಲ್ಲಿ ನನ್ನ ಪೆಟ್ಟಿಗೆಗಳಿವೆ. 0
N--a---j-----āsig-y--u-a-k-ṇ- -ēk-. N_____ j___ h___________ k___ b____ N-n-g- j-ḍ- h-s-g-y-r-v- k-ṇ- b-k-. ----------------------------------- Nanage jōḍi hāsigeyiruva kōṇe bēku.
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ? ಬೆ--ಿ----ಂಡಿ --್ಟ----ತ್ತ-ಗ---ೊ---ು-್---? ಬೆ___ ತಿಂ_ ಎ__ ಹೊ___ ದೊ______ ಬ-ಳ-ಿ- ತ-ಂ-ಿ ಎ-್-ು ಹ-ತ-ತ-ಗ- ದ-ರ-ಯ-ತ-ತ-ೆ- ---------------------------------------- ಬೆಳಗಿನ ತಿಂಡಿ ಎಷ್ಟು ಹೊತ್ತಿಗೆ ದೊರೆಯುತ್ತದೆ? 0
Ī k-ṭh--i-e/---eg- ondu r--r-ge-eṣ-u---ṇa---u-tad-? Ī k_______________ o___ r______ e___ h___ ā________ Ī k-ṭ-a-i-e-k-ṇ-g- o-d- r-t-i-e e-ṭ- h-ṇ- ā-u-t-d-? --------------------------------------------------- Ī kūṭhaḍige/kōṇege ondu rātrige eṣṭu haṇa āguttade?
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? ಮಧ-ಯಾ-್-- ಊಟ -ಷ----ಹೊತ-ತಿ---ದ----ುತ-ತದೆ? ಮ_____ ಊ_ ಎ__ ಹೊ___ ದೊ______ ಮ-್-ಾ-್-ದ ಊ- ಎ-್-ು ಹ-ತ-ತ-ಗ- ದ-ರ-ಯ-ತ-ತ-ೆ- ---------------------------------------- ಮಧ್ಯಾಹ್ನದ ಊಟ ಎಷ್ಟು ಹೊತ್ತಿಗೆ ದೊರೆಯುತ್ತದೆ? 0
Ī--ū-haḍige-kōṇ-g- --du-r-trige----u--aṇa-ā-u--ade? Ī k_______________ o___ r______ e___ h___ ā________ Ī k-ṭ-a-i-e-k-ṇ-g- o-d- r-t-i-e e-ṭ- h-ṇ- ā-u-t-d-? --------------------------------------------------- Ī kūṭhaḍige/kōṇege ondu rātrige eṣṭu haṇa āguttade?
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? ಸ--ೆಯ -ಟ ಎ-್-ು --ತ್ತ--- ದ-ರೆ-ು---ದೆ? ಸಂ__ ಊ_ ಎ__ ಹೊ___ ದೊ______ ಸ-ಜ-ಯ ಊ- ಎ-್-ು ಹ-ತ-ತ-ಗ- ದ-ರ-ಯ-ತ-ತ-ೆ- ------------------------------------ ಸಂಜೆಯ ಊಟ ಎಷ್ಟು ಹೊತ್ತಿಗೆ ದೊರೆಯುತ್ತದೆ? 0
Ī-kū-h-ḍ---/-ō-eg- ond- r--r-ge-e--- ha---āgu---d-? Ī k_______________ o___ r______ e___ h___ ā________ Ī k-ṭ-a-i-e-k-ṇ-g- o-d- r-t-i-e e-ṭ- h-ṇ- ā-u-t-d-? --------------------------------------------------- Ī kūṭhaḍige/kōṇege ondu rātrige eṣṭu haṇa āguttade?

ਸਿਖਲਾਈ ਦੀ ਸਫ਼ਲਤਾ ਲਈ ਅੰਤਰਾਲ ਜ਼ਰੂਰੀ ਹਨ

ਸਫ਼ਲਤਾਪੂਰਬਕ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਯਮਿਤ ਅੰਤਰਾਲ ਲੈਣੇ ਚਾਹੀਦੇ ਹਨ! ਨਵੇਂ ਵਿਗਿਆਨਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਸਿਖਲਾਈ ਦੇ ਪੱਧਰਾਂ ਦੀ ਜਾਂਚ ਕੀਤੀ। ਅਜਿਹਾ ਕਰਦਿਆਂ ਹੋਇਆਂ , ਸਿਖਲਾਈ ਦੀਆਂ ਵੱਖ-ਵੱਖ ਹਾਲਤਾਂ ਦੀ ਅਨੁਰੂਪਤਾ ਕੀਤੀ ਗਈ ਸੀ। ਅਸੀਂ ਜਾਣਕਾਰੀ ਨੂੰ ਛੋਟੇ ਟੁਕੜਿਆਂ ਵਿੱਚ ਵਧੇਰੇ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਾਂ। ਭਾਵ ਸਾਨੂੰ ਇੱਕੋ ਸਮੇਂ ਬਹੁਤ ਕੁਝ ਨਹੀਂ ਸਿੱਖਣਾ ਚਾਹੀਦਾ। ਸਾਨੂੰ ਕੋਰਸ ਦੀਆਂ ਇਕਾਈਆਂ ਦੇ ਦਰਮਿਆਨ ਹਮੇਸ਼ਾਂ ਅੰਤਰਾਲ ਲੈਣੇ ਚਾਹੀਦੇ ਹਨ। ਸਾਡੀ ਸਿਖਲਾਈ ਸਫ਼ਲਤਾ ਬਾਇਓਕੈਮੀਕਲ ਪ੍ਰਕਿਰਿਆਵਾਂ ਉੱਤੇ ਵੀ ਮੁੱਖ ਤੌਰ 'ਤੇਨਿਰਭਰ ਕਰਦੀ ਹੈ। ਇਹ ਪ੍ਰਕਿਰਿਆਵਾਂ ਦਿਮਾਗ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਇਹ ਸਾਡੇ ਅਨੁਕੂਲਤਾ ਨਾਲ ਸਿੱਖਣ ਦੀ ਲੈਅ ਨਿਰਧਾਰਿਤ ਕਰਦੀਆਂ ਹਨ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ , ਸਾਡਾ ਦਿਮਾਗ ਕੁਝ ਵਿਸ਼ੇਸ਼ ਪਦਾਰਥਾਂ ਦਾ ਨਿਕਾਸ ਕਰਦਾ ਹੈ। ਇਹ ਪਦਾਰਥ ਸਾਡੇ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੇ ਹਨ। ਦੋ ਵਿਸ਼ੇਸ਼ ਵੱਖ-ਵੱਖ ਐਨਜ਼ਾਈਮ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਵੀਂ ਸਮੱਗਰੀ ਸਿੱਖਣ ਸਮੇਂ ਇਨ੍ਹਾਂ ਐਨਜ਼ਾਈਮਜ਼ ਦਾ ਨਿਕਾਸ ਹੁੰਦਾ ਹੈ। ਪਰ ਇਨ੍ਹਾਂ ਦਾ ਨਿਕਾਸ ਇੱਕੋ ਸਮੇਂ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਭਾਵ ਇੱਕ ਸਮਾਂ-ਅੰਤਰਾਲ ਦੇ ਨਾਲ ਪ੍ਰਗਟ ਹੁੰਦਾ ਹੈ। ਪਰ , ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ , ਜਦੋਂ ਦੋਵੇਂ ਐਨਜ਼ਾਈਮ ਇੱਕੋ ਸਮੇਂ ਮੌਜੂਦ ਹੁੰਦੇ ਹਨ। ਅਤੇ ਸਾਡੀ ਸਫ਼ਲਤਾ ਕਾਫ਼ੀ ਹੱਦ ਤੱਕ ਵਧਦੀ ਹੈ , ਜਦੋਂ ਅਸੀਂ ਨਿਯਮਿਤ ਤੌਰ 'ਤੇ ਅੰਤਰਾਲ ਲੈਂਦੇ ਹਾਂ। ਇਸਲਈ ਨਿੱਜੀ ਸਿਖਲਾਈ ਪੜਾਵਾਂ ਦੀ ਮਿਆਦ ਬਦਲਣਾ ਲਾਹੇਵੰਦ ਹੁੰਦਾ ਹੈ। ਅੰਤਰਾਲ ਦੀ ਮਿਆਦ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਸ਼ੁਰੂ ਵਿੱਚ , ਦੱਸ ਮਿੰਟ ਦੇ ਦੋ ਅੰਤਰਾਲ ਲੈਣੇ ਚਾਹੀਦੇ ਹਨ। ਫੇਰ ਪੰਜ ਮਿੰਟ ਦਾ ਇੱਕ ਅੰਤਰਾਲ। ਫੇਰ ਤੁਹਾਨੂੰ 30 ਮਿੰਟ ਦਾ ਅੰਤਰਾਲ ਲੈਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ , ਸਾਡਾ ਦਿਮਾਗ ਨਵੀਂ ਸਮੱਗਰੀ ਵਧੀਆ ਢੰਗ ਨਾਲ ਯਾਦ ਕਰਦਾ ਹੈ। ਅੰਤਰਾਲਾਂ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਦੇ ਸਥਾਨ ਤੋਂ ਪਰ੍ਹੇ ਚਲੇ ਜਾਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ ਚਹਲਕਦਮੀ ਕਰਨਾ ਵਧੀਆ ਹੁੰਦਾ ਹੈ। ਇਸਲਈ ਪੜ੍ਹਾਈ ਦੇ ਦੌਰਾਨ ਕੁਝ ਚਹਲਕਦਮੀ ਕਰੋ! ਅਤੇ ਬੁਰਾ ਮਹਿਸੂਸ ਨਾ ਕਰੋ - ਅਜਿਹਾ ਕਰਦਿਆਂ ਤੁਸੀਂ ਸਿੱਖ ਰਹੇ ਹੋ!