ਪ੍ਹੈਰਾ ਕਿਤਾਬ

pa ਹੋਟਲ ਵਿੱਚ – ਪਹੁੰਚ   »   ko 호텔에서 – 도착

27 [ਸਤਾਈ]

ਹੋਟਲ ਵਿੱਚ – ਪਹੁੰਚ

ਹੋਟਲ ਵਿੱਚ – ਪਹੁੰਚ

27 [스물 일곱]

27 [seumul ilgob]

호텔에서 – 도착

hotel-eseo – dochag

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ? 빈 방이 -어요? 빈 방_ 있___ 빈 방- 있-요- --------- 빈 방이 있어요? 0
h-te----e----d--hag h_________ – d_____ h-t-l-e-e- – d-c-a- ------------------- hotel-eseo – dochag
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ। 방- 예약했-요. 방_ 예_____ 방- 예-했-요- --------- 방을 예약했어요. 0
h-tel-es-o-- d--h-g h_________ – d_____ h-t-l-e-e- – d-c-a- ------------------- hotel-eseo – dochag
ਮੇਰਾ ਨਾਮ ਮੁੱਲਰ ਹੈ। 제---------. 제 이__ 뮐____ 제 이-은 뮐-예-. ----------- 제 이름은 뮐러예요. 0
b---ba---- -ss--o--? b__ b_____ i________ b-n b-n--- i-s-e-y-? -------------------- bin bang-i iss-eoyo?
ਮੈਨੂੰ ਇੱਕ ਕਮਰਾ ਚਾਹੀਦਾ ਹੈ। 저- -인-이 ---요. 저_ 일___ 필____ 저- 일-실- 필-해-. ------------- 저는 일인실이 필요해요. 0
b-- b-ng-- --s-eoyo? b__ b_____ i________ b-n b-n--- i-s-e-y-? -------------------- bin bang-i iss-eoyo?
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ। 저--이인실- ----. 저_ 이___ 필____ 저- 이-실- 필-해-. ------------- 저는 이인실이 필요해요. 0
bi- -----i-----eo-o? b__ b_____ i________ b-n b-n--- i-s-e-y-? -------------------- bin bang-i iss-eoyo?
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ? 방- 하-----마-요? 방_ 하___ 얼____ 방- 하-밤- 얼-예-? ------------- 방이 하룻밤에 얼마예요? 0
b----e-l -ey---ae-s---y-. b_______ y_______________ b-n---u- y-y-g-a-s---o-o- ------------------------- bang-eul yeyaghaess-eoyo.
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। 욕실이--는-방을--해-. 욕__ 있_ 방_ 원___ 욕-이 있- 방- 원-요- -------------- 욕실이 있는 방을 원해요. 0
ban--e-- -e-agh--s----yo. b_______ y_______________ b-n---u- y-y-g-a-s---o-o- ------------------------- bang-eul yeyaghaess-eoyo.
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। 샤-기--있는 방- 원해요. 샤___ 있_ 방_ 원___ 샤-기- 있- 방- 원-요- --------------- 샤워기가 있는 방을 원해요. 0
ba-----l -e---h-ess-eoyo. b_______ y_______________ b-n---u- y-y-g-a-s---o-o- ------------------------- bang-eul yeyaghaess-eoyo.
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ? 방을 봐도-돼-? 방_ 봐_ 돼__ 방- 봐- 돼-? --------- 방을 봐도 돼요? 0
je ile-m-eu- -will---eyo. j_ i________ m___________ j- i-e-m-e-n m-i-l-o-e-o- ------------------------- je ileum-eun mwilleoyeyo.
ਕੀ ਇੱਥੇ ਗੈਰਜ ਹੈ? 여- 차-가 -어요? 여_ 차__ 있___ 여- 차-가 있-요- ----------- 여기 차고가 있어요? 0
je -le-m--un-mw-----ye-o. j_ i________ m___________ j- i-e-m-e-n m-i-l-o-e-o- ------------------------- je ileum-eun mwilleoyeyo.
ਕੀ ਇੱਥੇ ਤਿਜੋਰੀ ਹੈ? 여- ----있어요? 여_ 금__ 있___ 여- 금-가 있-요- ----------- 여기 금고가 있어요? 0
je-ile-----n m--lleo-eyo. j_ i________ m___________ j- i-e-m-e-n m-i-l-o-e-o- ------------------------- je ileum-eun mwilleoyeyo.
ਕੀ ਇੱਥੇ ਫੈਕਸ ਮਸ਼ੀਨ ਹੈ? 여기 팩스- -어-? 여_ 팩__ 있___ 여- 팩-가 있-요- ----------- 여기 팩스가 있어요? 0
j----u- ---ins-l-- p-l-yoh-e--. j______ i_________ p___________ j-o-e-n i---n-i--- p-l-y-h-e-o- ------------------------------- jeoneun il-insil-i pil-yohaeyo.
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ। 좋-요- 이---로 --요. 좋___ 이 방__ 할___ 좋-요- 이 방-로 할-요- --------------- 좋아요, 이 방으로 할게요. 0
j---eu- i--ins-l-- pi-----a-yo. j______ i_________ p___________ j-o-e-n i---n-i--- p-l-y-h-e-o- ------------------------------- jeoneun il-insil-i pil-yohaeyo.
ਇਹ ਚਾਬੀਆਂ ਹਨ। 여기 -쇠- --요. 여_ 열__ 있___ 여- 열-가 있-요- ----------- 여기 열쇠가 있어요. 0
je-n--n il-ins-l-i-----------o. j______ i_________ p___________ j-o-e-n i---n-i--- p-l-y-h-e-o- ------------------------------- jeoneun il-insil-i pil-yohaeyo.
ਇਹ ਮੇਰਾ ਸਮਾਨ ਹੈ। 여- 제-짐이 있-요. 여_ 제 짐_ 있___ 여- 제 짐- 있-요- ------------ 여기 제 짐이 있어요. 0
je-neu--i---il-i-p-l---h--yo. j______ i_______ p___________ j-o-e-n i-n-i--- p-l-y-h-e-o- ----------------------------- jeoneun iinsil-i pil-yohaeyo.
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ? 몇-시에 ----를 --? 몇 시_ 아____ 줘__ 몇 시- 아-식-를 줘-? -------------- 몇 시에 아침식사를 줘요? 0
jeon----iins-l-i pi--yoh----. j______ i_______ p___________ j-o-e-n i-n-i--- p-l-y-h-e-o- ----------------------------- jeoneun iinsil-i pil-yohaeyo.
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? 몇-시에--심----줘요? 몇 시_ 점____ 줘__ 몇 시- 점-식-를 줘-? -------------- 몇 시에 점심식사를 줘요? 0
jeoneu- -i--i--i--i---oh----. j______ i_______ p___________ j-o-e-n i-n-i--- p-l-y-h-e-o- ----------------------------- jeoneun iinsil-i pil-yohaeyo.
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? 몇-시- -녁-사- --? 몇 시_ 저____ 줘__ 몇 시- 저-식-를 줘-? -------------- 몇 시에 저녁식사를 줘요? 0
b-ng-- ha-us-am---e---a--yo? b_____ h_________ e_________ b-n--- h-l-s-a--- e-l-a-e-o- ---------------------------- bang-i halusbam-e eolmayeyo?

ਸਿਖਲਾਈ ਦੀ ਸਫ਼ਲਤਾ ਲਈ ਅੰਤਰਾਲ ਜ਼ਰੂਰੀ ਹਨ

ਸਫ਼ਲਤਾਪੂਰਬਕ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਯਮਿਤ ਅੰਤਰਾਲ ਲੈਣੇ ਚਾਹੀਦੇ ਹਨ! ਨਵੇਂ ਵਿਗਿਆਨਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਸਿਖਲਾਈ ਦੇ ਪੱਧਰਾਂ ਦੀ ਜਾਂਚ ਕੀਤੀ। ਅਜਿਹਾ ਕਰਦਿਆਂ ਹੋਇਆਂ , ਸਿਖਲਾਈ ਦੀਆਂ ਵੱਖ-ਵੱਖ ਹਾਲਤਾਂ ਦੀ ਅਨੁਰੂਪਤਾ ਕੀਤੀ ਗਈ ਸੀ। ਅਸੀਂ ਜਾਣਕਾਰੀ ਨੂੰ ਛੋਟੇ ਟੁਕੜਿਆਂ ਵਿੱਚ ਵਧੇਰੇ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਾਂ। ਭਾਵ ਸਾਨੂੰ ਇੱਕੋ ਸਮੇਂ ਬਹੁਤ ਕੁਝ ਨਹੀਂ ਸਿੱਖਣਾ ਚਾਹੀਦਾ। ਸਾਨੂੰ ਕੋਰਸ ਦੀਆਂ ਇਕਾਈਆਂ ਦੇ ਦਰਮਿਆਨ ਹਮੇਸ਼ਾਂ ਅੰਤਰਾਲ ਲੈਣੇ ਚਾਹੀਦੇ ਹਨ। ਸਾਡੀ ਸਿਖਲਾਈ ਸਫ਼ਲਤਾ ਬਾਇਓਕੈਮੀਕਲ ਪ੍ਰਕਿਰਿਆਵਾਂ ਉੱਤੇ ਵੀ ਮੁੱਖ ਤੌਰ 'ਤੇਨਿਰਭਰ ਕਰਦੀ ਹੈ। ਇਹ ਪ੍ਰਕਿਰਿਆਵਾਂ ਦਿਮਾਗ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਇਹ ਸਾਡੇ ਅਨੁਕੂਲਤਾ ਨਾਲ ਸਿੱਖਣ ਦੀ ਲੈਅ ਨਿਰਧਾਰਿਤ ਕਰਦੀਆਂ ਹਨ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ , ਸਾਡਾ ਦਿਮਾਗ ਕੁਝ ਵਿਸ਼ੇਸ਼ ਪਦਾਰਥਾਂ ਦਾ ਨਿਕਾਸ ਕਰਦਾ ਹੈ। ਇਹ ਪਦਾਰਥ ਸਾਡੇ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੇ ਹਨ। ਦੋ ਵਿਸ਼ੇਸ਼ ਵੱਖ-ਵੱਖ ਐਨਜ਼ਾਈਮ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਵੀਂ ਸਮੱਗਰੀ ਸਿੱਖਣ ਸਮੇਂ ਇਨ੍ਹਾਂ ਐਨਜ਼ਾਈਮਜ਼ ਦਾ ਨਿਕਾਸ ਹੁੰਦਾ ਹੈ। ਪਰ ਇਨ੍ਹਾਂ ਦਾ ਨਿਕਾਸ ਇੱਕੋ ਸਮੇਂ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਭਾਵ ਇੱਕ ਸਮਾਂ-ਅੰਤਰਾਲ ਦੇ ਨਾਲ ਪ੍ਰਗਟ ਹੁੰਦਾ ਹੈ। ਪਰ , ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ , ਜਦੋਂ ਦੋਵੇਂ ਐਨਜ਼ਾਈਮ ਇੱਕੋ ਸਮੇਂ ਮੌਜੂਦ ਹੁੰਦੇ ਹਨ। ਅਤੇ ਸਾਡੀ ਸਫ਼ਲਤਾ ਕਾਫ਼ੀ ਹੱਦ ਤੱਕ ਵਧਦੀ ਹੈ , ਜਦੋਂ ਅਸੀਂ ਨਿਯਮਿਤ ਤੌਰ 'ਤੇ ਅੰਤਰਾਲ ਲੈਂਦੇ ਹਾਂ। ਇਸਲਈ ਨਿੱਜੀ ਸਿਖਲਾਈ ਪੜਾਵਾਂ ਦੀ ਮਿਆਦ ਬਦਲਣਾ ਲਾਹੇਵੰਦ ਹੁੰਦਾ ਹੈ। ਅੰਤਰਾਲ ਦੀ ਮਿਆਦ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਸ਼ੁਰੂ ਵਿੱਚ , ਦੱਸ ਮਿੰਟ ਦੇ ਦੋ ਅੰਤਰਾਲ ਲੈਣੇ ਚਾਹੀਦੇ ਹਨ। ਫੇਰ ਪੰਜ ਮਿੰਟ ਦਾ ਇੱਕ ਅੰਤਰਾਲ। ਫੇਰ ਤੁਹਾਨੂੰ 30 ਮਿੰਟ ਦਾ ਅੰਤਰਾਲ ਲੈਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ , ਸਾਡਾ ਦਿਮਾਗ ਨਵੀਂ ਸਮੱਗਰੀ ਵਧੀਆ ਢੰਗ ਨਾਲ ਯਾਦ ਕਰਦਾ ਹੈ। ਅੰਤਰਾਲਾਂ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਦੇ ਸਥਾਨ ਤੋਂ ਪਰ੍ਹੇ ਚਲੇ ਜਾਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ ਚਹਲਕਦਮੀ ਕਰਨਾ ਵਧੀਆ ਹੁੰਦਾ ਹੈ। ਇਸਲਈ ਪੜ੍ਹਾਈ ਦੇ ਦੌਰਾਨ ਕੁਝ ਚਹਲਕਦਮੀ ਕਰੋ! ਅਤੇ ਬੁਰਾ ਮਹਿਸੂਸ ਨਾ ਕਰੋ - ਅਜਿਹਾ ਕਰਦਿਆਂ ਤੁਸੀਂ ਸਿੱਖ ਰਹੇ ਹੋ!