ਪ੍ਹੈਰਾ ਕਿਤਾਬ

pa ਹੋਟਲ ਵਿੱਚ – ਪਹੁੰਚ   »   sr У хотелу – долазак

27 [ਸਤਾਈ]

ਹੋਟਲ ਵਿੱਚ – ਪਹੁੰਚ

ਹੋਟਲ ਵਿੱਚ – ਪਹੁੰਚ

27 [двадесет и седам]

27 [dvadeset i sedam]

У хотелу – долазак

U hotelu – dolazak

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ? Има-е--и-----од-у с-б-? И____ л_ с_______ с____ И-а-е л- с-о-о-н- с-б-? ----------------------- Имате ли слободну собу? 0
U--o--l--- do-a--k U h_____ – d______ U h-t-l- – d-l-z-k ------------------ U hotelu – dolazak
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ। Ре-е-в-са--/--ез-рв-сала---м-ј-дн- с-бу. Р_________ / Р__________ с__ ј____ с____ Р-з-р-и-а- / Р-з-р-и-а-а с-м ј-д-у с-б-. ---------------------------------------- Резервисао / Резервисала сам једну собу. 0
U-hote-----------k U h_____ – d______ U h-t-l- – d-l-z-k ------------------ U hotelu – dolazak
ਮੇਰਾ ਨਾਮ ਮੁੱਲਰ ਹੈ। М--- им---е --ле-. М___ и__ ј_ М_____ М-ј- и-е ј- М-л-р- ------------------ Моје име је Милер. 0
I-at- li-sl-b--nu-s---? I____ l_ s_______ s____ I-a-e l- s-o-o-n- s-b-? ----------------------- Imate li slobodnu sobu?
ਮੈਨੂੰ ਇੱਕ ਕਮਰਾ ਚਾਹੀਦਾ ਹੈ। Тр-ба- ј-д----еветн--с-б-. Т_____ ј____________ с____ Т-е-а- ј-д-о-р-в-т-у с-б-. -------------------------- Требам једнокреветну собу. 0
I---e l- ------n- sob-? I____ l_ s_______ s____ I-a-e l- s-o-o-n- s-b-? ----------------------- Imate li slobodnu sobu?
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ। Тре-ам двокр-ве-ну ---у. Т_____ д__________ с____ Т-е-а- д-о-р-в-т-у с-б-. ------------------------ Требам двокреветну собу. 0
I---e-li slo-o--u s--u? I____ l_ s_______ s____ I-a-e l- s-o-o-n- s-b-? ----------------------- Imate li slobodnu sobu?
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ? К-лик- кошт---о---з--ј--н-----? К_____ к____ с___ з_ ј____ н___ К-л-к- к-ш-а с-б- з- ј-д-у н-ћ- ------------------------------- Колико кошта соба за једну ноћ? 0
R--er--sa- - Re--rvisal- -am--e--u-----. R_________ / R__________ s__ j____ s____ R-z-r-i-a- / R-z-r-i-a-a s-m j-d-u s-b-. ---------------------------------------- Rezervisao / Rezervisala sam jednu sobu.
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। Х-е-----т-л- бих-је--у соб- ---к-п-----м. Х___ / х____ б__ ј____ с___ с_ к_________ Х-е- / х-е-а б-х ј-д-у с-б- с- к-п-т-л-м- ----------------------------------------- Хтео / хтела бих једну собу са купатилом. 0
Re--rvi--- / Rez-rvi-ala--am j-dnu-sobu. R_________ / R__________ s__ j____ s____ R-z-r-i-a- / R-z-r-i-a-a s-m j-d-u s-b-. ---------------------------------------- Rezervisao / Rezervisala sam jednu sobu.
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। Х--о / хтел--бих---дну --б- са т-ш-м. Х___ / х____ б__ ј____ с___ с_ т_____ Х-е- / х-е-а б-х ј-д-у с-б- с- т-ш-м- ------------------------------------- Хтео / хтела бих једну собу са тушем. 0
Rezervisao-- R----v-sa-a------ed-u--obu. R_________ / R__________ s__ j____ s____ R-z-r-i-a- / R-z-r-i-a-a s-m j-d-u s-b-. ---------------------------------------- Rezervisao / Rezervisala sam jednu sobu.
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ? М----ли в--е-и со--? М___ л_ в_____ с____ М-г- л- в-д-т- с-б-? -------------------- Могу ли видети собу? 0
M------- -e -il-r. M___ i__ j_ M_____ M-j- i-e j- M-l-r- ------------------ Moje ime je Miler.
ਕੀ ਇੱਥੇ ਗੈਰਜ ਹੈ? И-а ли-о-д--гаража? И__ л_ о___ г______ И-а л- о-д- г-р-ж-? ------------------- Има ли овде гаража? 0
Moj---me--- --le-. M___ i__ j_ M_____ M-j- i-e j- M-l-r- ------------------ Moje ime je Miler.
ਕੀ ਇੱਥੇ ਤਿਜੋਰੀ ਹੈ? Има----о--е--еф? И__ л_ о___ с___ И-а л- о-д- с-ф- ---------------- Има ли овде сеф? 0
Moj----e--e-M----. M___ i__ j_ M_____ M-j- i-e j- M-l-r- ------------------ Moje ime je Miler.
ਕੀ ਇੱਥੇ ਫੈਕਸ ਮਸ਼ੀਨ ਹੈ? Им-----о-д- ---с? И__ л_ о___ ф____ И-а л- о-д- ф-к-? ----------------- Има ли овде факс? 0
Tre-a- ------r----nu -o-u. T_____ j____________ s____ T-e-a- j-d-o-r-v-t-u s-b-. -------------------------- Trebam jednokrevetnu sobu.
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ। Д-б--- -зе---с-б-. Д_____ у____ с____ Д-б-о- у-е-у с-б-. ------------------ Добро, узећу собу. 0
T--b-- j-d-okr-v---u-s-b-. T_____ j____________ s____ T-e-a- j-d-o-r-v-t-u s-b-. -------------------------- Trebam jednokrevetnu sobu.
ਇਹ ਚਾਬੀਆਂ ਹਨ। Овд-----к-уче-и. О___ с_ к_______ О-д- с- к-у-е-и- ---------------- Овде су кључеви. 0
Treb-- -edno-rev--nu -ob-. T_____ j____________ s____ T-e-a- j-d-o-r-v-t-u s-b-. -------------------------- Trebam jednokrevetnu sobu.
ਇਹ ਮੇਰਾ ਸਮਾਨ ਹੈ। Овде--- мо--пр-ља-. О___ ј_ м__ п______ О-д- ј- м-ј п-т-а-. ------------------- Овде је мој пртљаг. 0
Trebam d-----v---- so-u. T_____ d__________ s____ T-e-a- d-o-r-v-t-u s-b-. ------------------------ Trebam dvokrevetnu sobu.
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ? У-к-л--о --с--а------руч-к? У к_____ ч_____ ј_ д_______ У к-л-к- ч-с-в- ј- д-р-ч-к- --------------------------- У колико часова је доручак? 0
T-e--- d---revet-- -ob-. T_____ d__________ s____ T-e-a- d-o-r-v-t-u s-b-. ------------------------ Trebam dvokrevetnu sobu.
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? У ---и-- часова -е---чак? У к_____ ч_____ ј_ р_____ У к-л-к- ч-с-в- ј- р-ч-к- ------------------------- У колико часова је ручак? 0
T--ba---vo-re-et-- --b-. T_____ d__________ s____ T-e-a- d-o-r-v-t-u s-b-. ------------------------ Trebam dvokrevetnu sobu.
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? У --л--- час-----е--ече--? У к_____ ч_____ ј_ в______ У к-л-к- ч-с-в- ј- в-ч-р-? -------------------------- У колико часова је вечера? 0
K-l-k- k--ta sob---a --d-u--oc-? K_____ k____ s___ z_ j____ n___ K-l-k- k-š-a s-b- z- j-d-u n-c-? -------------------------------- Koliko košta soba za jednu noć?

ਸਿਖਲਾਈ ਦੀ ਸਫ਼ਲਤਾ ਲਈ ਅੰਤਰਾਲ ਜ਼ਰੂਰੀ ਹਨ

ਸਫ਼ਲਤਾਪੂਰਬਕ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਯਮਿਤ ਅੰਤਰਾਲ ਲੈਣੇ ਚਾਹੀਦੇ ਹਨ! ਨਵੇਂ ਵਿਗਿਆਨਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਸਿਖਲਾਈ ਦੇ ਪੱਧਰਾਂ ਦੀ ਜਾਂਚ ਕੀਤੀ। ਅਜਿਹਾ ਕਰਦਿਆਂ ਹੋਇਆਂ , ਸਿਖਲਾਈ ਦੀਆਂ ਵੱਖ-ਵੱਖ ਹਾਲਤਾਂ ਦੀ ਅਨੁਰੂਪਤਾ ਕੀਤੀ ਗਈ ਸੀ। ਅਸੀਂ ਜਾਣਕਾਰੀ ਨੂੰ ਛੋਟੇ ਟੁਕੜਿਆਂ ਵਿੱਚ ਵਧੇਰੇ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਾਂ। ਭਾਵ ਸਾਨੂੰ ਇੱਕੋ ਸਮੇਂ ਬਹੁਤ ਕੁਝ ਨਹੀਂ ਸਿੱਖਣਾ ਚਾਹੀਦਾ। ਸਾਨੂੰ ਕੋਰਸ ਦੀਆਂ ਇਕਾਈਆਂ ਦੇ ਦਰਮਿਆਨ ਹਮੇਸ਼ਾਂ ਅੰਤਰਾਲ ਲੈਣੇ ਚਾਹੀਦੇ ਹਨ। ਸਾਡੀ ਸਿਖਲਾਈ ਸਫ਼ਲਤਾ ਬਾਇਓਕੈਮੀਕਲ ਪ੍ਰਕਿਰਿਆਵਾਂ ਉੱਤੇ ਵੀ ਮੁੱਖ ਤੌਰ 'ਤੇਨਿਰਭਰ ਕਰਦੀ ਹੈ। ਇਹ ਪ੍ਰਕਿਰਿਆਵਾਂ ਦਿਮਾਗ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਇਹ ਸਾਡੇ ਅਨੁਕੂਲਤਾ ਨਾਲ ਸਿੱਖਣ ਦੀ ਲੈਅ ਨਿਰਧਾਰਿਤ ਕਰਦੀਆਂ ਹਨ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ , ਸਾਡਾ ਦਿਮਾਗ ਕੁਝ ਵਿਸ਼ੇਸ਼ ਪਦਾਰਥਾਂ ਦਾ ਨਿਕਾਸ ਕਰਦਾ ਹੈ। ਇਹ ਪਦਾਰਥ ਸਾਡੇ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੇ ਹਨ। ਦੋ ਵਿਸ਼ੇਸ਼ ਵੱਖ-ਵੱਖ ਐਨਜ਼ਾਈਮ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਵੀਂ ਸਮੱਗਰੀ ਸਿੱਖਣ ਸਮੇਂ ਇਨ੍ਹਾਂ ਐਨਜ਼ਾਈਮਜ਼ ਦਾ ਨਿਕਾਸ ਹੁੰਦਾ ਹੈ। ਪਰ ਇਨ੍ਹਾਂ ਦਾ ਨਿਕਾਸ ਇੱਕੋ ਸਮੇਂ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਭਾਵ ਇੱਕ ਸਮਾਂ-ਅੰਤਰਾਲ ਦੇ ਨਾਲ ਪ੍ਰਗਟ ਹੁੰਦਾ ਹੈ। ਪਰ , ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ , ਜਦੋਂ ਦੋਵੇਂ ਐਨਜ਼ਾਈਮ ਇੱਕੋ ਸਮੇਂ ਮੌਜੂਦ ਹੁੰਦੇ ਹਨ। ਅਤੇ ਸਾਡੀ ਸਫ਼ਲਤਾ ਕਾਫ਼ੀ ਹੱਦ ਤੱਕ ਵਧਦੀ ਹੈ , ਜਦੋਂ ਅਸੀਂ ਨਿਯਮਿਤ ਤੌਰ 'ਤੇ ਅੰਤਰਾਲ ਲੈਂਦੇ ਹਾਂ। ਇਸਲਈ ਨਿੱਜੀ ਸਿਖਲਾਈ ਪੜਾਵਾਂ ਦੀ ਮਿਆਦ ਬਦਲਣਾ ਲਾਹੇਵੰਦ ਹੁੰਦਾ ਹੈ। ਅੰਤਰਾਲ ਦੀ ਮਿਆਦ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਸ਼ੁਰੂ ਵਿੱਚ , ਦੱਸ ਮਿੰਟ ਦੇ ਦੋ ਅੰਤਰਾਲ ਲੈਣੇ ਚਾਹੀਦੇ ਹਨ। ਫੇਰ ਪੰਜ ਮਿੰਟ ਦਾ ਇੱਕ ਅੰਤਰਾਲ। ਫੇਰ ਤੁਹਾਨੂੰ 30 ਮਿੰਟ ਦਾ ਅੰਤਰਾਲ ਲੈਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ , ਸਾਡਾ ਦਿਮਾਗ ਨਵੀਂ ਸਮੱਗਰੀ ਵਧੀਆ ਢੰਗ ਨਾਲ ਯਾਦ ਕਰਦਾ ਹੈ। ਅੰਤਰਾਲਾਂ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਦੇ ਸਥਾਨ ਤੋਂ ਪਰ੍ਹੇ ਚਲੇ ਜਾਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ ਚਹਲਕਦਮੀ ਕਰਨਾ ਵਧੀਆ ਹੁੰਦਾ ਹੈ। ਇਸਲਈ ਪੜ੍ਹਾਈ ਦੇ ਦੌਰਾਨ ਕੁਝ ਚਹਲਕਦਮੀ ਕਰੋ! ਅਤੇ ਬੁਰਾ ਮਹਿਸੂਸ ਨਾ ਕਰੋ - ਅਜਿਹਾ ਕਰਦਿਆਂ ਤੁਸੀਂ ਸਿੱਖ ਰਹੇ ਹੋ!