ਪ੍ਹੈਰਾ ਕਿਤਾਬ

pa ਹੋਟਲ ਵਿੱਚ – ਪਹੁੰਚ   »   ta ஹோட்டலில் –வருகை

27 [ਸਤਾਈ]

ਹੋਟਲ ਵਿੱਚ – ਪਹੁੰਚ

ਹੋਟਲ ਵਿੱਚ – ਪਹੁੰਚ

27 [இருபத்து ஏழு]

27 [irupattu ēḻu]

ஹோட்டலில் –வருகை

hōṭṭalil –varukai

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ? இங----உங்-ள-டம--ஓர- -றை கா-ிய-க இ----கு--? இ__ உ_____ ஓ_ அ_ கா___ இ_____ இ-்-ே உ-்-ள-ட-் ஓ-் அ-ை க-ல-ய-க இ-ு-்-ு-ா- ------------------------------------------ இங்கே உங்களிடம் ஓர் அறை காலியாக இருக்குமா? 0
h-ṭ---il –-a-u--i h_______ –_______ h-ṭ-a-i- –-a-u-a- ----------------- hōṭṭalil –varukai
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ। ந-ன- -ர்--றை-ப-ி---ச--்-ுள-ள--். நா_ ஓ_ அ_ ப__ செ______ ந-ன- ஓ-் அ-ை ப-ி-ு ச-ய-த-ள-ள-ன-. -------------------------------- நான் ஓர் அறை பதிவு செய்துள்ளேன். 0
h------l-–va-u--i h_______ –_______ h-ṭ-a-i- –-a-u-a- ----------------- hōṭṭalil –varukai
ਮੇਰਾ ਨਾਮ ਮੁੱਲਰ ਹੈ। எ------ர்--ில்--். எ_ பெ__ மி____ எ-் ப-ய-் ம-ல-ல-்- ------------------ என் பெயர் மில்லர். 0
iṅ-ē--ṅ---i--m ō--a-ai kā------------umā? i___ u________ ō_ a___ k_______ i________ i-k- u-k-ḷ-ṭ-m ō- a-a- k-l-y-k- i-u-k-m-? ----------------------------------------- iṅkē uṅkaḷiṭam ōr aṟai kāliyāka irukkumā?
ਮੈਨੂੰ ਇੱਕ ਕਮਰਾ ਚਾਹੀਦਾ ਹੈ। எனக-கு ஓ-்-ஒ--றை-அற- --ண்டு--. எ___ ஓ_ ஒ__ அ_ வே____ எ-க-க- ஓ-் ஒ-்-ை அ-ை வ-ண-ட-ம-. ------------------------------ எனக்கு ஓர் ஒற்றை அறை வேண்டும். 0
i--- -ṅka-iṭ---ō- --ai---liyā-a-i----um-? i___ u________ ō_ a___ k_______ i________ i-k- u-k-ḷ-ṭ-m ō- a-a- k-l-y-k- i-u-k-m-? ----------------------------------------- iṅkē uṅkaḷiṭam ōr aṟai kāliyāka irukkumā?
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ। எ-க்-- --்-இ-ட்ட- அற- வ-ண்--ம-. எ___ ஓ_ இ___ அ_ வே____ எ-க-க- ஓ-் இ-ட-ட- அ-ை வ-ண-ட-ம-. ------------------------------- எனக்கு ஓர் இரட்டை அறை வேண்டும். 0
i----u--aḷi--- ōr----i-k-liyā---i-u-kum-? i___ u________ ō_ a___ k_______ i________ i-k- u-k-ḷ-ṭ-m ō- a-a- k-l-y-k- i-u-k-m-? ----------------------------------------- iṅkē uṅkaḷiṭam ōr aṟai kāliyāka irukkumā?
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ? ஓர்----ி-்---அறை--ா-க- -ன--? ஓ_ இ____ அ_ வா__ எ___ ஓ-் இ-வ-ற-க- அ-ை வ-ட-ை எ-்-? ---------------------------- ஓர் இரவிற்கு அறை வாடகை என்ன? 0
Nāṉ -- ---i --ti-u-cey-u--ēṉ. N__ ō_ a___ p_____ c_________ N-ṉ ō- a-a- p-t-v- c-y-u-ḷ-ṉ- ----------------------------- Nāṉ ōr aṟai pativu ceytuḷḷēṉ.
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। என-்-ு கு---ல-ைய-டன்---்ள-ஓ-்-அற---ேண்டு-். எ___ கு_______ உ__ ஓ_ அ_ வே____ எ-க-க- க-ள-ய-ற-ய-ட-் உ-்- ஓ-் அ-ை வ-ண-ட-ம-. ------------------------------------------- எனக்கு குளியலறையுடன் உள்ள ஓர் அறை வேண்டும். 0
Nā--ōr-aṟa--pa-----c-ytu----. N__ ō_ a___ p_____ c_________ N-ṉ ō- a-a- p-t-v- c-y-u-ḷ-ṉ- ----------------------------- Nāṉ ōr aṟai pativu ceytuḷḷēṉ.
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। எ-க-கு ஷவ-்--ள-ள-----அ-ை வ-ண--ும-. எ___ ஷ__ உ__ ஓ_ அ_ வே____ எ-க-க- ஷ-ர- உ-்- ஓ-் அ-ை வ-ண-ட-ம-. ---------------------------------- எனக்கு ஷவர் உள்ள ஓர் அறை வேண்டும். 0
Nāṉ--r ---- -ativ---e-tu----. N__ ō_ a___ p_____ c_________ N-ṉ ō- a-a- p-t-v- c-y-u-ḷ-ṉ- ----------------------------- Nāṉ ōr aṟai pativu ceytuḷḷēṉ.
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ? ந-ன் அற-யை--ா-்-்க--மா? நா_ அ__ பா______ ந-ன- அ-ை-ை ப-ர-க-க-ா-ா- ----------------------- நான் அறையை பார்க்கலாமா? 0
Eṉ--e-a----l--r. E_ p____ m______ E- p-y-r m-l-a-. ---------------- Eṉ peyar millar.
ਕੀ ਇੱਥੇ ਗੈਰਜ ਹੈ? இ-்---க------ட் இரு--கி-தா? இ__ கா_ ஷெ_ இ______ இ-்-ு க-ர- ஷ-ட- இ-ு-்-ி-த-? --------------------------- இங்கு கார் ஷெட் இருக்கிறதா? 0
E--pe---------r. E_ p____ m______ E- p-y-r m-l-a-. ---------------- Eṉ peyar millar.
ਕੀ ਇੱਥੇ ਤਿਜੋਰੀ ਹੈ? இ---ு-ப--ு-ாப்பு-- பெ--ட-ம--ஸே--் இரு--கி---? இ__ பா_____ பெ____ ஸே__ இ______ இ-்-ு ப-த-க-ப-ப-ப- ப-ட-ட-ம- ஸ-ஃ-் இ-ு-்-ி-த-? --------------------------------------------- இங்கு பாதுகாப்புப் பெட்டகம் ஸேஃப் இருக்கிறதா? 0
Eṉ------ -----r. E_ p____ m______ E- p-y-r m-l-a-. ---------------- Eṉ peyar millar.
ਕੀ ਇੱਥੇ ਫੈਕਸ ਮਸ਼ੀਨ ਹੈ? இங்-ு ஃ-ாக--------ன் --ுக்--றத-? இ__ ஃ___ மெ__ இ______ இ-்-ு ஃ-ா-்-் ம-ஷ-ன- இ-ு-்-ி-த-? -------------------------------- இங்கு ஃபாக்ஸ் மெஷின் இருக்கிறதா? 0
Eṉak-u--- --ṟai-a--i-v-ṇ---. E_____ ō_ o____ a___ v______ E-a-k- ō- o-ṟ-i a-a- v-ṇ-u-. ---------------------------- Eṉakku ōr oṟṟai aṟai vēṇṭum.
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ। ந-------------்த---ையை எ---்-ுக- கொள-க-றே-். ந______ இ__ அ__ எ____ கொ_____ ந-்-த-.-ா-் இ-்- அ-ை-ை எ-ு-்-ு-் க-ள-க-ற-ன-. -------------------------------------------- நல்லது.நான் இந்த அறையை எடுத்துக் கொள்கிறேன். 0
E-a-k--ōr-o--a--aṟ-- v-ṇ--m. E_____ ō_ o____ a___ v______ E-a-k- ō- o-ṟ-i a-a- v-ṇ-u-. ---------------------------- Eṉakku ōr oṟṟai aṟai vēṇṭum.
ਇਹ ਚਾਬੀਆਂ ਹਨ। இ---ச-வ--ள். இ_ சா____ இ-ோ ச-வ-க-்- ------------ இதோ சாவிகள். 0
Eṉak---ō- oṟ--i -----vēṇṭum. E_____ ō_ o____ a___ v______ E-a-k- ō- o-ṟ-i a-a- v-ṇ-u-. ---------------------------- Eṉakku ōr oṟṟai aṟai vēṇṭum.
ਇਹ ਮੇਰਾ ਸਮਾਨ ਹੈ। இத- ----பயணப-----ட-கள-. இ_ எ_ ப_________ இ-ோ எ-் ப-ண-்-ெ-்-ி-ள-. ----------------------- இதோ என் பயணப்பெட்டிகள். 0
Eṉa--u-ō- i---ṭa- -ṟai-v-ṇ-um. E_____ ō_ i______ a___ v______ E-a-k- ō- i-a-ṭ-i a-a- v-ṇ-u-. ------------------------------ Eṉakku ōr iraṭṭai aṟai vēṇṭum.
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ? க--ை ---ு-எத்தனை ம-ிக-க-? கா_ உ__ எ___ ம____ க-ல- உ-வ- எ-்-ன- ம-ி-்-ு- ------------------------- காலை உணவு எத்தனை மணிக்கு? 0
E-akku -- -r-ṭ----aṟ-i--ē---m. E_____ ō_ i______ a___ v______ E-a-k- ō- i-a-ṭ-i a-a- v-ṇ-u-. ------------------------------ Eṉakku ōr iraṭṭai aṟai vēṇṭum.
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? ம-ி- உண-ு -த-த------க்-ு? ம__ உ__ எ___ ம____ ம-ி- உ-வ- எ-்-ன- ம-ி-்-ு- ------------------------- மதிய உணவு எத்தனை மணிக்கு? 0
Eṉ-kku -r -ra--ai-a----vēṇ-um. E_____ ō_ i______ a___ v______ E-a-k- ō- i-a-ṭ-i a-a- v-ṇ-u-. ------------------------------ Eṉakku ōr iraṭṭai aṟai vēṇṭum.
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? இ-வ- ---ு---்தனை-ம--க-கு? இ__ உ__ எ___ ம____ இ-வ- உ-வ- எ-்-ன- ம-ி-்-ு- ------------------------- இரவு உணவு எத்தனை மணிக்கு? 0
Ō------iṟ-u -ṟ-i---ṭa--- eṉṉa? Ō_ i_______ a___ v______ e____ Ō- i-a-i-k- a-a- v-ṭ-k-i e-ṉ-? ------------------------------ Ōr iraviṟku aṟai vāṭakai eṉṉa?

ਸਿਖਲਾਈ ਦੀ ਸਫ਼ਲਤਾ ਲਈ ਅੰਤਰਾਲ ਜ਼ਰੂਰੀ ਹਨ

ਸਫ਼ਲਤਾਪੂਰਬਕ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਯਮਿਤ ਅੰਤਰਾਲ ਲੈਣੇ ਚਾਹੀਦੇ ਹਨ! ਨਵੇਂ ਵਿਗਿਆਨਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਸਿਖਲਾਈ ਦੇ ਪੱਧਰਾਂ ਦੀ ਜਾਂਚ ਕੀਤੀ। ਅਜਿਹਾ ਕਰਦਿਆਂ ਹੋਇਆਂ , ਸਿਖਲਾਈ ਦੀਆਂ ਵੱਖ-ਵੱਖ ਹਾਲਤਾਂ ਦੀ ਅਨੁਰੂਪਤਾ ਕੀਤੀ ਗਈ ਸੀ। ਅਸੀਂ ਜਾਣਕਾਰੀ ਨੂੰ ਛੋਟੇ ਟੁਕੜਿਆਂ ਵਿੱਚ ਵਧੇਰੇ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਾਂ। ਭਾਵ ਸਾਨੂੰ ਇੱਕੋ ਸਮੇਂ ਬਹੁਤ ਕੁਝ ਨਹੀਂ ਸਿੱਖਣਾ ਚਾਹੀਦਾ। ਸਾਨੂੰ ਕੋਰਸ ਦੀਆਂ ਇਕਾਈਆਂ ਦੇ ਦਰਮਿਆਨ ਹਮੇਸ਼ਾਂ ਅੰਤਰਾਲ ਲੈਣੇ ਚਾਹੀਦੇ ਹਨ। ਸਾਡੀ ਸਿਖਲਾਈ ਸਫ਼ਲਤਾ ਬਾਇਓਕੈਮੀਕਲ ਪ੍ਰਕਿਰਿਆਵਾਂ ਉੱਤੇ ਵੀ ਮੁੱਖ ਤੌਰ 'ਤੇਨਿਰਭਰ ਕਰਦੀ ਹੈ। ਇਹ ਪ੍ਰਕਿਰਿਆਵਾਂ ਦਿਮਾਗ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਇਹ ਸਾਡੇ ਅਨੁਕੂਲਤਾ ਨਾਲ ਸਿੱਖਣ ਦੀ ਲੈਅ ਨਿਰਧਾਰਿਤ ਕਰਦੀਆਂ ਹਨ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ , ਸਾਡਾ ਦਿਮਾਗ ਕੁਝ ਵਿਸ਼ੇਸ਼ ਪਦਾਰਥਾਂ ਦਾ ਨਿਕਾਸ ਕਰਦਾ ਹੈ। ਇਹ ਪਦਾਰਥ ਸਾਡੇ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੇ ਹਨ। ਦੋ ਵਿਸ਼ੇਸ਼ ਵੱਖ-ਵੱਖ ਐਨਜ਼ਾਈਮ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਵੀਂ ਸਮੱਗਰੀ ਸਿੱਖਣ ਸਮੇਂ ਇਨ੍ਹਾਂ ਐਨਜ਼ਾਈਮਜ਼ ਦਾ ਨਿਕਾਸ ਹੁੰਦਾ ਹੈ। ਪਰ ਇਨ੍ਹਾਂ ਦਾ ਨਿਕਾਸ ਇੱਕੋ ਸਮੇਂ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਭਾਵ ਇੱਕ ਸਮਾਂ-ਅੰਤਰਾਲ ਦੇ ਨਾਲ ਪ੍ਰਗਟ ਹੁੰਦਾ ਹੈ। ਪਰ , ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ , ਜਦੋਂ ਦੋਵੇਂ ਐਨਜ਼ਾਈਮ ਇੱਕੋ ਸਮੇਂ ਮੌਜੂਦ ਹੁੰਦੇ ਹਨ। ਅਤੇ ਸਾਡੀ ਸਫ਼ਲਤਾ ਕਾਫ਼ੀ ਹੱਦ ਤੱਕ ਵਧਦੀ ਹੈ , ਜਦੋਂ ਅਸੀਂ ਨਿਯਮਿਤ ਤੌਰ 'ਤੇ ਅੰਤਰਾਲ ਲੈਂਦੇ ਹਾਂ। ਇਸਲਈ ਨਿੱਜੀ ਸਿਖਲਾਈ ਪੜਾਵਾਂ ਦੀ ਮਿਆਦ ਬਦਲਣਾ ਲਾਹੇਵੰਦ ਹੁੰਦਾ ਹੈ। ਅੰਤਰਾਲ ਦੀ ਮਿਆਦ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਸ਼ੁਰੂ ਵਿੱਚ , ਦੱਸ ਮਿੰਟ ਦੇ ਦੋ ਅੰਤਰਾਲ ਲੈਣੇ ਚਾਹੀਦੇ ਹਨ। ਫੇਰ ਪੰਜ ਮਿੰਟ ਦਾ ਇੱਕ ਅੰਤਰਾਲ। ਫੇਰ ਤੁਹਾਨੂੰ 30 ਮਿੰਟ ਦਾ ਅੰਤਰਾਲ ਲੈਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ , ਸਾਡਾ ਦਿਮਾਗ ਨਵੀਂ ਸਮੱਗਰੀ ਵਧੀਆ ਢੰਗ ਨਾਲ ਯਾਦ ਕਰਦਾ ਹੈ। ਅੰਤਰਾਲਾਂ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਦੇ ਸਥਾਨ ਤੋਂ ਪਰ੍ਹੇ ਚਲੇ ਜਾਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ ਚਹਲਕਦਮੀ ਕਰਨਾ ਵਧੀਆ ਹੁੰਦਾ ਹੈ। ਇਸਲਈ ਪੜ੍ਹਾਈ ਦੇ ਦੌਰਾਨ ਕੁਝ ਚਹਲਕਦਮੀ ਕਰੋ! ਅਤੇ ਬੁਰਾ ਮਹਿਸੂਸ ਨਾ ਕਰੋ - ਅਜਿਹਾ ਕਰਦਿਆਂ ਤੁਸੀਂ ਸਿੱਖ ਰਹੇ ਹੋ!