ਪ੍ਹੈਰਾ ਕਿਤਾਬ

pa ਹੋਟਲ ਵਿੱਚ – ਸ਼ਿਕਾਇਤਾਂ   »   ad ХьакIэщым – Тхьаусыхэ

28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ

ਹੋਟਲ ਵਿੱਚ – ਸ਼ਿਕਾਇਤਾਂ

28 [тIокIырэ ирэ]

28 [tIokIyrje irje]

ХьакIэщым – Тхьаусыхэ

H'akIjeshhym – Th'ausyhje

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਫੁਹਾਰਾ ਕੰਮ ਨਹੀਂ ਕਰ ਰਿਹਾ। Д-шым--о- ы-Iэр-п. Д____ I__ ы_______ Д-ш-м I-ф ы-I-р-п- ------------------ Душым Iоф ышIэрэп. 0
Du--y- I-f y--Ijer-ep. D_____ I__ y__________ D-s-y- I-f y-h-j-r-e-. ---------------------- Dushym Iof yshIjerjep.
ਗਰਮ ਪਾਣੀ ਨਹੀਂ ਆ ਰਿਹਾ। П-- ф-бэ-щ--эп. П__ ф___ щ_____ П-ы ф-б- щ-I-п- --------------- Псы фабэ щыIэп. 0
D-s--m Io---s-I---j--. D_____ I__ y__________ D-s-y- I-f y-h-j-r-e-. ---------------------- Dushym Iof yshIjerjep.
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ? Мыр--гъ---------н плъ-к-ы--б-? М__ б____________ п___________ М-р б-ъ-ц-к-э-ь-н п-ъ-к-ы-т-а- ------------------------------ Мыр бгъэцэкIэжьын плъэкIыщтба? 0
D-sh-- -of----I--rj-p. D_____ I__ y__________ D-s-y- I-f y-h-j-r-e-. ---------------------- Dushym Iof yshIjerjep.
ਕਮਰੇ ਵਿੱਚ ਟੈਲੀਫੋਨ ਨਹੀਂ ਹੈ। У--м-тел---н --э-. У___ т______ и____ У-э- т-л-ф-н и-э-. ------------------ Унэм телефон итэп. 0
P-y f-b---sh-yI-e-. P__ f____ s________ P-y f-b-e s-h-I-e-. ------------------- Psy fabje shhyIjep.
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ। У--м ----в-з-- и-эп. У___ т________ и____ У-э- т-л-в-з-р и-э-. -------------------- Унэм телевизор итэп. 0
Ps--fa--e -hh---ep. P__ f____ s________ P-y f-b-e s-h-I-e-. ------------------- Psy fabje shhyIjep.
ਕਮਰੇ ਵਿੱਚ ਛੱਜਾ ਨਹੀਂ ਹੈ। Ун-- ба--о--и--п. У___ б_____ и____ У-э- б-л-о- и-э-. ----------------- Унэм балкон иIэп. 0
Psy --bje-s--y----. P__ f____ s________ P-y f-b-e s-h-I-e-. ------------------- Psy fabje shhyIjep.
ਕਮਰਾ ਬਹੁਤ ਰੌਲੇ ਵਾਲਾ ਹੈ। У-э- ---ырысыр ---. У___ щ________ д___ У-э- щ-б-р-с-р д-д- ------------------- Унэм щыбырысыр дэд. 0
M-r-bgje--e-Ije-h-y---lje-Iys-h--a? M__ b_______________ p_____________ M-r b-j-c-e-I-e-h-y- p-j-k-y-h-t-a- ----------------------------------- Myr bgjecjekIjezh'yn pljekIyshhtba?
ਕਮਰਾ ਬਹੁਤ ਛੋਟਾ ਹੈ। У-э--цI-кI- дэ-. У___ ц_____ д___ У-э- ц-ы-I- д-д- ---------------- Унэр цIыкIу дэд. 0
U-je- -elefo- --jep. U____ t______ i_____ U-j-m t-l-f-n i-j-p- -------------------- Unjem telefon itjep.
ਕਮਰੇ ‘ਚ ਬਹੁਤ ਹਨੇਰਾ ਹੈ। У--р шI--к-ы-д--. У___ ш______ д___ У-э- ш-у-к-ы д-д- ----------------- Унэр шIункIы дэд. 0
Un-e- ---efon itj--. U____ t______ i_____ U-j-m t-l-f-n i-j-p- -------------------- Unjem telefon itjep.
ਹੀਟਰ ਕੰਮ ਨਹੀਂ ਕਰ ਰਿਹਾ। Г-эфэб-пI-м-Iо- ыш-э-эп. Г__________ I__ ы_______ Г-э-э-а-I-м I-ф ы-I-р-п- ------------------------ ГъэфэбапIэм Iоф ышIэрэп. 0
Unj-m t-l-fon--t--p. U____ t______ i_____ U-j-m t-l-f-n i-j-p- -------------------- Unjem telefon itjep.
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ। Ж---ъэ-ъ-б--м --- ы-I--эп. Ж____________ I__ ы_______ Ж-ы-ъ-к-а-з-м I-ф ы-I-р-п- -------------------------- Жьыгъэкъабзэм Iоф ышIэрэп. 0
Unj-m-t-----z-r ----p. U____ t________ i_____ U-j-m t-l-v-z-r i-j-p- ---------------------- Unjem televizor itjep.
ਟੈਲੀਵੀਜ਼ਨ ਸੈੱਟ ਖਰਾਬ ਹੈ। Т-л---з-рыр -ъут---э. Т__________ к________ Т-л-в-з-р-р к-у-а-ъ-. --------------------- Телевизорыр къутагъэ. 0
Unj-m-----v---r --je-. U____ t________ i_____ U-j-m t-l-v-z-r i-j-p- ---------------------- Unjem televizor itjep.
ਮੈਨੂੰ ਇਹ ਚੰਗਾ ਨਹੀਂ ਲੱਗਦਾ। Ар сы-- --хьы--п. А_ с___ р________ А- с-г- р-х-ы-э-. ----------------- Ар сыгу рихьырэп. 0
U-j-m--e-evi-or--tjep. U____ t________ i_____ U-j-m t-l-v-z-r i-j-p- ---------------------- Unjem televizor itjep.
ਇਹ ਮੇਰੇ ਲਈ ਬੜਾ ਮਹਿੰਗਾ ਹੈ। А---эрк----ъэ--аIо. А_ с_____ л________ А- с-р-I- л-э-I-I-. ------------------- Ар сэркIэ лъэпIаIо. 0
U-j-- -alk-- iI-ep. U____ b_____ i_____ U-j-m b-l-o- i-j-p- ------------------- Unjem balkon iIjep.
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ? На-- ---т-у з-го----ъ----? Н___ п_____ з_____ ш______ Н-х- п-у-э- з-г-р- ш-у-I-? -------------------------- Нахь пыутэу зыгорэ шъуиIа? 0
Unje--bal-o--iI-e-. U____ b_____ i_____ U-j-m b-l-o- i-j-p- ------------------- Unjem balkon iIjep.
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ? Мы I------л--ъ-м-н-бж-ыкI- п-э--I----I-? М_ I____________ н________ п______ щ____ М- I-г-о-б-а-ъ-м н-б-ь-к-э п-э-п-э щ-I-? ---------------------------------------- Мы Iэгъо-благъом ныбжьыкIэ псэупIэ щыIа? 0
U--em b-lk-n -----. U____ b_____ i_____ U-j-m b-l-o- i-j-p- ------------------- Unjem balkon iIjep.
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ? Мы ---ъо------ом -ыгъ--с-ф-пIэ-----? М_ I____________ з____________ щ____ М- I-г-о-б-а-ъ-м з-г-э-с-ф-п-э щ-I-? ------------------------------------ Мы Iэгъо-благъом зыгъэпсэфыпIэ щыIа? 0
Unj-m shhybyrysyr--j-d. U____ s__________ d____ U-j-m s-h-b-r-s-r d-e-. ----------------------- Unjem shhybyrysyr djed.
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ? Мы -э-ъ----агъ-- рес-ор-- --I-? М_ I____________ р_______ щ____ М- I-г-о-б-а-ъ-м р-с-о-а- щ-I-? ------------------------------- Мы Iэгъо-благъом ресторан щыIа? 0
Unj-m -----y---y- ---d. U____ s__________ d____ U-j-m s-h-b-r-s-r d-e-. ----------------------- Unjem shhybyrysyr djed.

ਸਾਕਾਰਾਤਮਕ ਭਾਸ਼ਾਵਾਂ, ਨਾਕਾਰਾਤਮਕ ਭਾਸ਼ਾਵਾਂ

ਜ਼ਿਆਦਾ ਲੋਕ ਜਾਂ ਤਾਂ ਆਸ਼ਾਵਾਦੀ ਜਾਂ ਨਿਰਾਸ਼ਾਵਾਦੀ ਹੁੰਦੇ ਹਨ। ਪਰ ਇਹ ਭਾਸ਼ਾਵਾਂ ਉੱਤੇ ਵੀ ਲਾਗੂ ਹੁੰਦਾ ਹੈ! ਵਿਗਿਆਨਕ ਵਾਰ-ਵਾਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਵਿਸ਼ਲੇਸ਼ਣ ਕਰਦੇ ਹਨ। ਅਜਿਹਾ ਕਰਦਿਆਂ ਹੋਇਆਂ , ਉਹ ਆਮ ਤੌਰ 'ਤੇ ਹੈਰਾਨੀਜਨਕ ਨਤੀਜਿਆਂ 'ਤੇ ਪਹੁੰਚ ਜਾਂਦੇ ਹਨ। ਅੰਗਰੇਜ਼ੀ ਵਿੱਚ , ਉਦਾਹਰਣ ਵਜੋਂ , ਸਾਕਾਰਾਤਮਕ ਦੀ ਥਾਂ ਨਾਕਾਰਾਤਮਕ ਸ਼ਬਦ ਜ਼ਿਆਦਾਹਨ। ਨਾਕਾਰਾਤਨਕ ਭਾਵਨਾਵਾਂ ਲਈ ਤਕਰੀਬਨ ਦੁਗਣੀ ਗਿਣਤੀ ਵਿੱਚ ਸ਼ਬਦ ਉਪਲਬਧ ਹਨ। ਪੱਛਮੀ ਸਮਾਜਾਂ ਵਿੱਚ , ਸ਼ਬਦਾਵਲੀ ਬੋਲਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉੱਥੋਂ ਦੇ ਲੋਕ ਅਕਸਰ ਸ਼ਿਕਾਇਤ ਕਰਦੇ ਹਨ। ਉਹ ਕਈ ਚੀਜ਼ਾਂ ਦੀ ਆਲੋਚਨਾ ਵੀ ਕਰਦੇ ਹਨ। ਇਸਲਈ , ਉਹ ਭਾਸ਼ਾ ਦੀ ਵਰਤੋਂ ਬਿਲਕੁਲ ਵਧੇਰੇ ਨਾਕਾਰਾਤਮਕ ਅੰਦਾਜ਼ ਵਿੱਚ ਕਰਦੇ ਹਨ। ਪਰ ਨਾਕਾਰਾਤਮਕ ਸ਼ਬਦ ਇੱਕ ਕਾਰਨ ਕਰਕੇ ਵੀ ਦਿਲਚਸਪ ਹੁੰਦੇ ਹਨ। ਇਨ੍ਹਾਂ ਵਿੱਚ ਸਾਕਾਰਾਤਮਕ ਸ਼ਬਦਾਂ ਨਾਲੋਂ ਵੱਧ ਜਾਣਕਾਰੀ ਹੁੰਦੀ ਹੈ। ਸਾਡਾ ਵਿਕਾਸ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਸਾਰੀਆਂ ਜੀਵਿਤ ਚੀਜ਼ਾਂ ਲਈ ਖ਼ਤਰਿਆਂ ਨੂੰ ਪਛਾਨਣਾ ਹਮੇਸ਼ਾਂ ਮਹੱਤਵਪੂਰਨ ਸੀ। ਉਨ੍ਹਾਂ ਨੂੰ ਜ਼ੋਖ਼ਮਾਂ ਦੇ ਵਿਰੁੱਧ ਛੇਤੀ ਨਾਲ ਪ੍ਰਕਿਰਿਆ ਕਰਨੀ ਪੈਂਦੀ ਸੀ। ਇਸਤੋਂ ਛੁੱਟ , ਉਹ ਹੋਰਨਾਂ ਨੂੰ ਖ਼ਤਰਿਆਂ ਬਾਰੇ ਚੇਤਾਵਨੀ ਦੇਣਾ ਚਾਹੁੰਦੇ ਸਨ। ਇਸਲਈ , ਜਾਣਕਾਰੀ ਨੂੰ ਛੇਤੀ ਨਾਲ ਅੱਗੇ ਪਹੁੰਚਾਉਣ ਦੇ ਯੋਗ ਹੋਣ ਲਈ ਇਹ ਜ਼ਰੂਰੀ ਸੀ। ਘੱਟ ਤੋਂ ਘੱਟ ਸੰਭਵ ਸ਼ਬਦਾਂ ਵਿੱਚ ਵੱਧ ਤੋਂ ਵੱਧ ਸੰਭਵ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ। ਇਸਤੋਂ ਇਲਾਵਾ , ਨਾਕਾਰਾਤਮਕ ਭਾਸ਼ਾ ਦੇ ਕੋਈ ਅਸਲ ਫਾਇਦੇ ਨਹੀਂ ਹਨ। ਇਹ ਕਿਸੇ ਲਈ ਵੀ ਕਲਪਨਾ ਕਰਨ ਲਈ ਆਸਾਨ ਹੈ। ਕੇਵਲ ਨਾਕਾਰਾਤਮਕ ਬੋਲਣ ਵਾਲੇ ਵਿਅਕਤੀ ਨਿਸਚਿਤ ਰੂਪ ਵਿੱਚ ਵਧੇਰੇ ਮਸ਼ਹੂਰ ਨਹੀਂ ਹਨ। ਇਸਤੋਂ ਛੁੱਟ , ਨਾਕਾਰਾਤਮਕ ਭਾਸ਼ਾ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਕ ਭਾਸ਼ਾ , ਦੂਜੇ ਪਾਸੇ , ਸਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਹਮੇਸ਼ਾਂ ਸਾਕਾਰਾਤਮਕ ਰਹਿਣ ਵਾਲੇ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵਧੇਰੇ ਕਾਮਯਾਬ ਹੁੰਦੇ ਹਨ। ਇਸਲਈ ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਅਸੀਂ ਆਪਣੀ ਵਰਤੀ ਜਾਣ ਵਾਲੀ ਸ਼ਬਦਾਵਲੀ ਦੀ ਚੋਣ ਆਪ ਕਰਦੇ ਹਾਂ। ਅਤੇ ਆਪਣੀ ਭਾਸ਼ਾ ਰਾਹੀਂ ਅਸੀਂ ਆਪਣੀ ਅਸਲੀਅਤ ਦਾ ਨਿਰਮਾਣ ਕਰਦੇ ਹਾਂ। ਇਸਲਈ: ਸਾਕਾਰਾਤਮਕਤਾ ਨਾਲ ਬੋਲੋ!