ਪ੍ਹੈਰਾ ਕਿਤਾਬ

pa ਹੋਟਲ ਵਿੱਚ – ਸ਼ਿਕਾਇਤਾਂ   »   ti ኣብ ሆተል - ጥርዓናት

28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ

ਹੋਟਲ ਵਿੱਚ – ਸ਼ਿਕਾਇਤਾਂ

28 [ዕስራንሸሞንተን]

28 [‘isiranishemoniteni]

ኣብ ሆተል - ጥርዓናት

abi hoteli - t’iri‘anati

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਫੁਹਾਰਾ ਕੰਮ ਨਹੀਂ ਕਰ ਰਿਹਾ। እቲ ሻወ--ኣ---ሕን እዩ። እ_ ሻ__ ኣ_____ እ__ እ- ሻ-ር ኣ-ሰ-ሕ- እ-። ----------------- እቲ ሻወር ኣይሰርሕን እዩ። 0
ab-----e-i-- --iri-an-ti a__ h_____ - t__________ a-i h-t-l- - t-i-i-a-a-i ------------------------ abi hoteli - t’iri‘anati
ਗਰਮ ਪਾਣੀ ਨਹੀਂ ਆ ਰਿਹਾ। ውዑ- ማይ-ኣይ-ጽእን-እዩ። ው__ ማ_ ኣ_____ እ__ ው-ይ ማ- ኣ-መ-እ- እ-። ----------------- ውዑይ ማይ ኣይመጽእን እዩ። 0
abi h--el- - --iri‘--ati a__ h_____ - t__________ a-i h-t-l- - t-i-i-a-a-i ------------------------ abi hoteli - t’iri‘anati
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ? ከተ-ር-- -ኽእል-ዶ? ከ_____ ት___ ዶ_ ከ-ዐ-ይ- ት-እ- ዶ- -------------- ከተዐርይዎ ትኽእል ዶ? 0
i-- -h-w--i --ise-i-̣i-- iy-። i__ s______ a__________ i___ i-ī s-a-e-i a-i-e-i-̣-n- i-u- ----------------------------- itī shaweri ayiseriḥini iyu።
ਕਮਰੇ ਵਿੱਚ ਟੈਲੀਫੋਨ ਨਹੀਂ ਹੈ। ኣብ ክፍሊ--ለፎ- የለ-። ኣ_ ክ__ ተ___ የ___ ኣ- ክ-ሊ ተ-ፎ- የ-ን- ---------------- ኣብ ክፍሊ ተለፎን የለን። 0
it- sha-e-i---i-e--h-----i-u። i__ s______ a__________ i___ i-ī s-a-e-i a-i-e-i-̣-n- i-u- ----------------------------- itī shaweri ayiseriḥini iyu።
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ। ኣ--ክፍሊ ------የለ-። ኣ_ ክ__ ተ____ የ___ ኣ- ክ-ሊ ተ-ቪ-ን የ-ን- ----------------- ኣብ ክፍሊ ተለቪዦን የለን። 0
it- sh----i-a-i--r-ḥ-n- i-u። i__ s______ a__________ i___ i-ī s-a-e-i a-i-e-i-̣-n- i-u- ----------------------------- itī shaweri ayiseriḥini iyu።
ਕਮਰੇ ਵਿੱਚ ਛੱਜਾ ਨਹੀਂ ਹੈ। እቲ ክፍ- ባል-ን -ብ--። እ_ ክ__ ባ___ የ____ እ- ክ-ሊ ባ-ኮ- የ-ሉ-። ----------------- እቲ ክፍሊ ባልኮን የብሉን። 0
wi--y- may---y-me--’i-ini ---። w_____ m___ a____________ i___ w-‘-y- m-y- a-i-e-s-i-i-i i-u- ------------------------------ wi‘uyi mayi ayimets’i’ini iyu።
ਕਮਰਾ ਬਹੁਤ ਰੌਲੇ ਵਾਲਾ ਹੈ। እ---ፍሊ -ዝዩ ዓው -በ- -ዩ። እ_ ክ__ ኣ__ ዓ_ ዝ__ እ__ እ- ክ-ሊ ኣ-ዩ ዓ- ዝ-ለ እ-። --------------------- እዚ ክፍሊ ኣዝዩ ዓው ዝበለ እዩ። 0
w---yi-may---yimets--’i----y-። w_____ m___ a____________ i___ w-‘-y- m-y- a-i-e-s-i-i-i i-u- ------------------------------ wi‘uyi mayi ayimets’i’ini iyu።
ਕਮਰਾ ਬਹੁਤ ਛੋਟਾ ਹੈ। እዚ-ክ-- ኣ-ዩ --ሽ--እዩ። እ_ ክ__ ኣ__ ን___ እ__ እ- ክ-ሊ ኣ-ዩ ን-ሽ- እ-። ------------------- እዚ ክፍሊ ኣዝዩ ንእሽቶ እዩ። 0
wi-u-- m----ayimets’----i----። w_____ m___ a____________ i___ w-‘-y- m-y- a-i-e-s-i-i-i i-u- ------------------------------ wi‘uyi mayi ayimets’i’ini iyu።
ਕਮਰੇ ‘ਚ ਬਹੁਤ ਹਨੇਰਾ ਹੈ। እዚ ክ---ኣዝዩ -------። እ_ ክ__ ኣ__ ጸ___ እ__ እ- ክ-ሊ ኣ-ዩ ጸ-ሚ- እ-። ------------------- እዚ ክፍሊ ኣዝዩ ጸልሚቱ እዩ። 0
k-t-‘-ri-iw-----̱i’-li-d-? k___________ t_______ d__ k-t-‘-r-y-w- t-h-i-i-i d-? -------------------------- kete‘āriyiwo tiẖi’ili do?
ਹੀਟਰ ਕੰਮ ਨਹੀਂ ਕਰ ਰਿਹਾ। እ----ዓዪ ኣይሰርሕን እዩ። እ_ መ___ ኣ_____ እ__ እ- መ-ዓ- ኣ-ሰ-ሕ- እ-። ------------------ እቲ መውዓዪ ኣይሰርሕን እዩ። 0
kete--ri-iwo t-h--’il- d-? k___________ t_______ d__ k-t-‘-r-y-w- t-h-i-i-i d-? -------------------------- kete‘āriyiwo tiẖi’ili do?
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ। እቲ -- -የ- ----ሽ- ---ርሕ---ዩ። እ_ ና_ ኣ__ -_____ ኣ_____ እ__ እ- ና- ኣ-ር --ን-ሽ- ኣ-ሰ-ሕ- እ-። --------------------------- እቲ ናይ ኣየር -ክንዲሽን ኣይሰርሕን እዩ። 0
kete‘ā--yiwo--i------i-do? k___________ t_______ d__ k-t-‘-r-y-w- t-h-i-i-i d-? -------------------------- kete‘āriyiwo tiẖi’ili do?
ਟੈਲੀਵੀਜ਼ਨ ਸੈੱਟ ਖਰਾਬ ਹੈ। እቲ-ተለቪዦን-ተበ-ሽዩ-ኢ- ። እ_ ተ____ ተ____ ኢ_ ። እ- ተ-ቪ-ን ተ-ላ-ዩ ኢ- ። ------------------- እቲ ተለቪዦን ተበላሽዩ ኢዩ ። 0
a-- kifilī----e------el-n-። a__ k_____ t_______ y______ a-i k-f-l- t-l-f-n- y-l-n-። --------------------------- abi kifilī telefoni yeleni።
ਮੈਨੂੰ ਇਹ ਚੰਗਾ ਨਹੀਂ ਲੱਗਦਾ। ኣዚ-ንዓይ -ስ--ይ-ለ-ን ። ኣ_ ን__ ደ_ ኣ_____ ። ኣ- ን-ይ ደ- ኣ-በ-ን- ። ------------------ ኣዚ ንዓይ ደስ ኣይበለንን ። 0
a-i--i--lī -el-f--- y-l-ni። a__ k_____ t_______ y______ a-i k-f-l- t-l-f-n- y-l-n-። --------------------------- abi kifilī telefoni yeleni።
ਇਹ ਮੇਰੇ ਲਈ ਬੜਾ ਮਹਿੰਗਾ ਹੈ। ኣ-ዩ---ሩ--። ኣ__ ከ___ ። ኣ-ዩ ከ-ሩ- ። ---------- ኣዝዩ ከቢሩኒ ። 0
a-i kif--ī-te--f-ni -el--i። a__ k_____ t_______ y______ a-i k-f-l- t-l-f-n- y-l-n-። --------------------------- abi kifilī telefoni yeleni።
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ? ገ---ሓ-ረ ኣለ-- -? ገ_ ዝ___ ኣ___ ዶ_ ገ- ዝ-ሰ- ኣ-ኩ- ዶ- --------------- ገለ ዝሓሰረ ኣለኩም ዶ? 0
a-i-k-f--ī--el--ī--on- -e--ni። a__ k_____ t__________ y______ a-i k-f-l- t-l-v-z-o-i y-l-n-። ------------------------------ abi kifilī televīzhoni yeleni።
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ? ሆ-ተ----ዚ--ረባ-ሎ--? ሆ___ ኣ__ ቀ____ ዶ_ ሆ-ተ- ኣ-ዚ ቀ-ባ-ሎ ዶ- ----------------- ሆስተል ኣብዚ ቀረባኣሎ ዶ? 0
a----if-lī-t-levī---n- ye--n-። a__ k_____ t__________ y______ a-i k-f-l- t-l-v-z-o-i y-l-n-። ------------------------------ abi kifilī televīzhoni yeleni።
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ? ሞተል--ብ--ቀ-- -- -? ሞ__ ኣ__ ቀ__ ኣ_ ዶ_ ሞ-ል ኣ-ዚ ቀ-ባ ኣ- ዶ- ----------------- ሞተል ኣብዚ ቀረባ ኣሎ ዶ? 0
a-i ---ilī t--evī---n--yeleni። a__ k_____ t__________ y______ a-i k-f-l- t-l-v-z-o-i y-l-n-። ------------------------------ abi kifilī televīzhoni yeleni።
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ? ኣ-ዚ -ረ- -ት---ቢ -ሎ--? ኣ__ ቀ__ ቤ_____ ኣ_ ዶ_ ኣ-ዚ ቀ-ባ ቤ---ግ- ኣ- ዶ- -------------------- ኣብዚ ቀረባ ቤት-መግቢ ኣሎ ዶ? 0
i-ī -i-ilī--a-ikon- --b-lu-i። i__ k_____ b_______ y________ i-ī k-f-l- b-l-k-n- y-b-l-n-። ----------------------------- itī kifilī balikoni yebiluni።

ਸਾਕਾਰਾਤਮਕ ਭਾਸ਼ਾਵਾਂ, ਨਾਕਾਰਾਤਮਕ ਭਾਸ਼ਾਵਾਂ

ਜ਼ਿਆਦਾ ਲੋਕ ਜਾਂ ਤਾਂ ਆਸ਼ਾਵਾਦੀ ਜਾਂ ਨਿਰਾਸ਼ਾਵਾਦੀ ਹੁੰਦੇ ਹਨ। ਪਰ ਇਹ ਭਾਸ਼ਾਵਾਂ ਉੱਤੇ ਵੀ ਲਾਗੂ ਹੁੰਦਾ ਹੈ! ਵਿਗਿਆਨਕ ਵਾਰ-ਵਾਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਵਿਸ਼ਲੇਸ਼ਣ ਕਰਦੇ ਹਨ। ਅਜਿਹਾ ਕਰਦਿਆਂ ਹੋਇਆਂ , ਉਹ ਆਮ ਤੌਰ 'ਤੇ ਹੈਰਾਨੀਜਨਕ ਨਤੀਜਿਆਂ 'ਤੇ ਪਹੁੰਚ ਜਾਂਦੇ ਹਨ। ਅੰਗਰੇਜ਼ੀ ਵਿੱਚ , ਉਦਾਹਰਣ ਵਜੋਂ , ਸਾਕਾਰਾਤਮਕ ਦੀ ਥਾਂ ਨਾਕਾਰਾਤਮਕ ਸ਼ਬਦ ਜ਼ਿਆਦਾਹਨ। ਨਾਕਾਰਾਤਨਕ ਭਾਵਨਾਵਾਂ ਲਈ ਤਕਰੀਬਨ ਦੁਗਣੀ ਗਿਣਤੀ ਵਿੱਚ ਸ਼ਬਦ ਉਪਲਬਧ ਹਨ। ਪੱਛਮੀ ਸਮਾਜਾਂ ਵਿੱਚ , ਸ਼ਬਦਾਵਲੀ ਬੋਲਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉੱਥੋਂ ਦੇ ਲੋਕ ਅਕਸਰ ਸ਼ਿਕਾਇਤ ਕਰਦੇ ਹਨ। ਉਹ ਕਈ ਚੀਜ਼ਾਂ ਦੀ ਆਲੋਚਨਾ ਵੀ ਕਰਦੇ ਹਨ। ਇਸਲਈ , ਉਹ ਭਾਸ਼ਾ ਦੀ ਵਰਤੋਂ ਬਿਲਕੁਲ ਵਧੇਰੇ ਨਾਕਾਰਾਤਮਕ ਅੰਦਾਜ਼ ਵਿੱਚ ਕਰਦੇ ਹਨ। ਪਰ ਨਾਕਾਰਾਤਮਕ ਸ਼ਬਦ ਇੱਕ ਕਾਰਨ ਕਰਕੇ ਵੀ ਦਿਲਚਸਪ ਹੁੰਦੇ ਹਨ। ਇਨ੍ਹਾਂ ਵਿੱਚ ਸਾਕਾਰਾਤਮਕ ਸ਼ਬਦਾਂ ਨਾਲੋਂ ਵੱਧ ਜਾਣਕਾਰੀ ਹੁੰਦੀ ਹੈ। ਸਾਡਾ ਵਿਕਾਸ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਸਾਰੀਆਂ ਜੀਵਿਤ ਚੀਜ਼ਾਂ ਲਈ ਖ਼ਤਰਿਆਂ ਨੂੰ ਪਛਾਨਣਾ ਹਮੇਸ਼ਾਂ ਮਹੱਤਵਪੂਰਨ ਸੀ। ਉਨ੍ਹਾਂ ਨੂੰ ਜ਼ੋਖ਼ਮਾਂ ਦੇ ਵਿਰੁੱਧ ਛੇਤੀ ਨਾਲ ਪ੍ਰਕਿਰਿਆ ਕਰਨੀ ਪੈਂਦੀ ਸੀ। ਇਸਤੋਂ ਛੁੱਟ , ਉਹ ਹੋਰਨਾਂ ਨੂੰ ਖ਼ਤਰਿਆਂ ਬਾਰੇ ਚੇਤਾਵਨੀ ਦੇਣਾ ਚਾਹੁੰਦੇ ਸਨ। ਇਸਲਈ , ਜਾਣਕਾਰੀ ਨੂੰ ਛੇਤੀ ਨਾਲ ਅੱਗੇ ਪਹੁੰਚਾਉਣ ਦੇ ਯੋਗ ਹੋਣ ਲਈ ਇਹ ਜ਼ਰੂਰੀ ਸੀ। ਘੱਟ ਤੋਂ ਘੱਟ ਸੰਭਵ ਸ਼ਬਦਾਂ ਵਿੱਚ ਵੱਧ ਤੋਂ ਵੱਧ ਸੰਭਵ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ। ਇਸਤੋਂ ਇਲਾਵਾ , ਨਾਕਾਰਾਤਮਕ ਭਾਸ਼ਾ ਦੇ ਕੋਈ ਅਸਲ ਫਾਇਦੇ ਨਹੀਂ ਹਨ। ਇਹ ਕਿਸੇ ਲਈ ਵੀ ਕਲਪਨਾ ਕਰਨ ਲਈ ਆਸਾਨ ਹੈ। ਕੇਵਲ ਨਾਕਾਰਾਤਮਕ ਬੋਲਣ ਵਾਲੇ ਵਿਅਕਤੀ ਨਿਸਚਿਤ ਰੂਪ ਵਿੱਚ ਵਧੇਰੇ ਮਸ਼ਹੂਰ ਨਹੀਂ ਹਨ। ਇਸਤੋਂ ਛੁੱਟ , ਨਾਕਾਰਾਤਮਕ ਭਾਸ਼ਾ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਕ ਭਾਸ਼ਾ , ਦੂਜੇ ਪਾਸੇ , ਸਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਹਮੇਸ਼ਾਂ ਸਾਕਾਰਾਤਮਕ ਰਹਿਣ ਵਾਲੇ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵਧੇਰੇ ਕਾਮਯਾਬ ਹੁੰਦੇ ਹਨ। ਇਸਲਈ ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਅਸੀਂ ਆਪਣੀ ਵਰਤੀ ਜਾਣ ਵਾਲੀ ਸ਼ਬਦਾਵਲੀ ਦੀ ਚੋਣ ਆਪ ਕਰਦੇ ਹਾਂ। ਅਤੇ ਆਪਣੀ ਭਾਸ਼ਾ ਰਾਹੀਂ ਅਸੀਂ ਆਪਣੀ ਅਸਲੀਅਤ ਦਾ ਨਿਰਮਾਣ ਕਰਦੇ ਹਾਂ। ਇਸਲਈ: ਸਾਕਾਰਾਤਮਕਤਾ ਨਾਲ ਬੋਲੋ!