ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   ar ‫في المطعم 4‬

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

‫32 [اثنان وثلاثون]

32 ['iithnan wathalathuna]

‫في المطعم 4‬

fi almatam 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ بط-طس-م---- مع ال---ش-. ب____ م____ م_ ا_______ ب-ا-س م-ل-ة م- ا-ك-ت-ب- ----------------------- بطاطس مقلية مع الكاتشب. 0
bat-t-----ql--a- -ae-a-k----a-. b______ m_______ m__ a_________ b-t-t-s m-q-i-a- m-e a-k-t-h-b- ------------------------------- batatis maqliyah mae alkatshab.
ਅਤੇ ਦੋ ਮੈਅਨੋਜ਼ ਦੇ ਨਾਲ ‫--حن-- مع-الم--وني-، ‫______ م_ ا_________ ‫-ص-ن-ن م- ا-م-ي-ن-ز- --------------------- ‫وصحنان مع المايونيز، 0
wa-a-na-- --e-al-aa--n--, w________ m__ a__________ w-s-h-a-i m-e a-m-a-u-i-, ------------------------- wasahnani mae almaayuniz,
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। ‫وثلا-ة م---قا-- و-ر--. ‫______ م_ ن____ و_____ ‫-ث-ا-ة م- ن-ا-ق و-ر-ل- ----------------------- ‫وثلاثة مع نقانق وخردل. 0
w---a--tha--mae n--n-q--ak---d-l. w__________ m__ n_____ w_________ w-t-a-a-h-t m-e n-a-i- w-k-a-d-l- --------------------------------- wathalathat mae nqaniq wakhardal.
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? م------ال---وا---ل-ي--دي--؟ م_ ن__ ا_______ ا___ ل_____ م- ن-ع ا-خ-ر-ا- ا-ت- ل-ي-م- --------------------------- ما نوع الخضروات التي لديكم؟ 0
m- --- al---drawat -lt- la----um? m_ n__ a__________ a___ l________ m- n-w a-k-a-r-w-t a-t- l-d-y-u-? --------------------------------- ma naw alkhadrawat alty ladaykum?
ਕੀ ਫਲੀਆਂ ਮਿਲ ਸਕਦੀਆਂ ਹਨ? هل ل--كم -اص-ل-اء؟ ه_ ل____ ف________ ه- ل-ي-م ف-ص-ل-ا-؟ ------------------ هل لديكم فاصولياء؟ 0
h-- --d--k---fa---iya? h__ l_______ f________ h-l l-d-y-u- f-s-l-y-? ---------------------- hal ladaykum faswliya?
ਕੀ ਤੁਹਾਡੇ ਕੋਲ ਫੁੱਲਗੋਭੀ ਹੈ? هل -دي---قرن---؟ ه_ ل____ ق______ ه- ل-ي-م ق-ن-ي-؟ ---------------- هل لديكم قرنبيط؟ 0
ha- -a-a--u- q--na-it? h__ l_______ q________ h-l l-d-y-u- q-r-a-i-? ---------------------- hal ladaykum qarnabit?
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। أ-- -ح- -كل-ا--ر-. أ__ أ__ أ__ ا_____ أ-ا أ-ب أ-ل ا-ذ-ة- ------------------ أنا أحب أكل الذرة. 0
a-a--hi----kl----hu-ah. a__ u____ a__ a________ a-a u-i-u a-l a-d-u-a-. ----------------------- ana uhibu akl aldhurah.
ਮੈਨੂੰ ਖੀਰਾ ਚੰਗਾ ਲੱਗਦਾ ਹੈ। أنا---- أ-- -ل-ي--. أ__ أ__ أ__ ا______ أ-ا أ-ب أ-ل ا-خ-ا-. ------------------- أنا أحب أكل الخيار. 0
an- u-i-u -k- alk-ia-. a__ u____ a__ a_______ a-a u-i-u a-l a-k-i-r- ---------------------- ana uhibu akl alkhiar.
ਮੈਨੂੰ ਟਮਾਟਰ ਚੰਗਾ ਲੱਗਦਾ ਹੈ। أ-ا-أح- أك- ا--م--م. أ__ أ__ أ__ ا_______ أ-ا أ-ب أ-ل ا-ط-ا-م- -------------------- أنا أحب أكل الطماطم. 0
a-- -h-bu---- a-tama--m. a__ u____ a__ a_________ a-a u-i-u a-l a-t-m-t-m- ------------------------ ana uhibu akl altamatim.
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? ه--‫--ب--لك-اث--يضاً؟ ه_ ‫___ ا_____ أ____ ه- ‫-ح- ا-ك-ا- أ-ض-ً- --------------------- هل ‫تحب الكراث أيضاً؟ 0
h-l t--ibb----a--t- a-daan? h__ t_____ a_______ a______ h-l t-h-b- a-k-r-t- a-d-a-? --------------------------- hal tuhibb alkarath aydaan?
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? ه------مخلل-ا---فو- -يضاً؟ ه_ ت__ م___ ا______ أ____ ه- ت-ب م-ل- ا-م-ف-ف أ-ض-ً- -------------------------- هل تحب مخلل الملفوف أيضاً؟ 0
h-l -u-ib- m---all-- a-m-fuf -----n? h__ t_____ m________ a______ a______ h-l t-h-b- m-k-a-l-l a-m-f-f a-d-a-? ------------------------------------ hal tuhibb mukhallal almlfuf aydaan?
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? ه- ت-------- -ي-اً؟ ه_ ت__ ا____ أ____ ه- ت-ب ا-ع-س أ-ض-ً- ------------------- هل تحب العدس أيضاً؟ 0
h-l tu-ib- ale-------da--? h__ t_____ a______ a______ h-l t-h-b- a-e-d-s a-d-a-? -------------------------- hal tuhibb aleadas aydaan?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? ه---ح- -ي-ا- ال-زر؟ ه_ ت__ أ___ ا_____ ه- ت-ب أ-ض-َ ا-ج-ر- ------------------- هل تحب أيضاَ الجزر؟ 0
h---tu---- --d-n--al-aza-? h__ t_____ a_____ a_______ h-l t-h-b- a-d-n- a-j-z-r- -------------------------- hal tuhibb aydana aljazar?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? هل-تح---ي-ا-------كلي؟ ه_ ت__ أ___ ا________ ه- ت-ب أ-ض-ً ا-ب-و-ل-؟ ---------------------- هل تحب أيضاً البروكلي؟ 0
ha- --hi-b-aydan alb--kly? h__ t_____ a____ a________ h-l t-h-b- a-d-n a-b-w-l-? -------------------------- hal tuhibb aydan albrwkly?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? هل--ح----ضا ا---ف--ال-ح-ر؟ ه_ ت__ أ___ ا_____ ا______ ه- ت-ب أ-ض- ا-ف-ف- ا-أ-م-؟ -------------------------- هل تحب أيضا الفلفل الأحمر؟ 0
h-l -uh-bb -y----a-f-l-il ---h-ar? h__ t_____ a____ a_______ a_______ h-l t-h-b- a-d-n a-f-l-i- a-a-m-r- ---------------------------------- hal tuhibb aydan alfilfil alahmar?
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। ان---- -حب -لبصل. ا__ ل_ أ__ ا_____ ا-ا ل- أ-ب ا-ب-ل- ----------------- انا لا أحب البصل. 0
an- -a -h----alb-l. a__ l_ u____ a_____ a-a l- u-i-u a-b-l- ------------------- ana la uhibu albsl.
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। ا-ا-لا -ح- -----ون ا__ ل_ أ__ ا______ ا-ا ل- أ-ب ا-ز-ت-ن ------------------ انا لا أحب الزيتون 0
a-a -- uh-bu a--a-tun a__ l_ u____ a_______ a-a l- u-i-u a-z-y-u- --------------------- ana la uhibu alzaytun
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। ان- ل- أ---ا-فطر. ا__ ل_ أ__ ا_____ ا-ا ل- أ-ب ا-ف-ر- ----------------- انا لا أحب الفطر. 0
a-- l--uh--- --fut-. a__ l_ u____ a______ a-a l- u-i-u a-f-t-. -------------------- ana la uhibu alfutr.

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।