ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   fa ‫در رستوران 4‬

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

‫32 [سی و دو]‬

32 [see-o-do]

‫در رستوران 4‬

‫dar restooraan 4‬‬‬

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ ‫-ک---س -ی- -م-نی -رخ-کر-- ب--کچاپ-‬ ‫__ پ__ س__ ز____ س__ ک___ ب_ ک_____ ‫-ک پ-س س-ب ز-ی-ی س-خ ک-د- ب- ک-ا-.- ------------------------------------ ‫یک پرس سیب زمینی سرخ کرده با کچاپ.‬ 0
‫--k ---s s-b----i-i-sor-h-ka--e--b--ka--aap-‬-‬ ‫___ p___ s__ z_____ s____ k_____ b_ k__________ ‫-e- p-r- s-b z-m-n- s-r-h k-r-e- b- k-c-a-p-‬-‬ ------------------------------------------------ ‫yek pers sib zamini sorkh kardeh ba kachaap.‬‬‬
ਅਤੇ ਦੋ ਮੈਅਨੋਜ਼ ਦੇ ਨਾਲ ‫و د----- --ب زم-ن--سرخ-ک-ده-----س----و---‬ ‫_ د_ پ__ س__ ز____ س__ ک___ ب_ س_ م_______ ‫- د- پ-س س-ب ز-ی-ی س-خ ک-د- ب- س- م-ی-ن-.- ------------------------------------------- ‫و دو پرس سیب زمینی سرخ کرده با سس مایونز.‬ 0
‫-a--o----s--i- -a-ini -o-k----rde---a-sos -a-----ez-‬-‬ ‫__ d_ p___ s__ z_____ s____ k_____ b_ s__ m____________ ‫-a d- p-r- s-b z-m-n- s-r-h k-r-e- b- s-s m-a-o-n-z-‬-‬ -------------------------------------------------------- ‫va do pers sib zamini sorkh kardeh ba sos maayoonez.‬‬‬
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। ‫---ه پرس-س-س-س-سر- ------ا خرد-.‬ ‫_ س_ پ__ س____ س__ ک___ ب_ خ_____ ‫- س- پ-س س-س-س س-خ ک-د- ب- خ-د-.- ---------------------------------- ‫و سه پرس سوسیس سرخ کرده با خردل.‬ 0
‫-a --h per- ----s -or-h-k--d-h ba---ar--l.-‬‬ ‫__ s__ p___ s____ s____ k_____ b_ k__________ ‫-a s-h p-r- s-s-s s-r-h k-r-e- b- k-a-d-l-‬-‬ ---------------------------------------------- ‫va seh pers sosis sorkh kardeh ba khardal.‬‬‬
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? ‫-ه -وع --زی---رید-‬ ‫__ ن__ س___ د______ ‫-ه ن-ع س-ز- د-ر-د-‬ -------------------- ‫چه نوع سبزی دارید؟‬ 0
‫--e-no-sab-i---ar-d--‬‬ ‫___ n_ s____ d_________ ‫-h- n- s-b-i d-a-i-?-‬- ------------------------ ‫che no sabzi daarid?‬‬‬
ਕੀ ਫਲੀਆਂ ਮਿਲ ਸਕਦੀਆਂ ਹਨ? ‫لو--ا --ر-د-‬ ‫_____ د______ ‫-و-ی- د-ر-د-‬ -------------- ‫لوبیا دارید؟‬ 0
‫lo-bi----a--d?--‬ ‫______ d_________ ‫-o-b-a d-a-i-?-‬- ------------------ ‫loobia daarid?‬‬‬
ਕੀ ਤੁਹਾਡੇ ਕੋਲ ਫੁੱਲਗੋਭੀ ਹੈ? ‫گل -ل- -ا-ید؟‬ ‫__ ک__ د______ ‫-ل ک-م د-ر-د-‬ --------------- ‫گل کلم دارید؟‬ 0
‫go-----am daar-d-‬‬‬ ‫___ k____ d_________ ‫-o- k-l-m d-a-i-?-‬- --------------------- ‫gol kalam daarid?‬‬‬
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। ‫----و-- --رم ذ-ت -خور-.‬ ‫__ د___ د___ ذ__ ب______ ‫-ن د-س- د-ر- ذ-ت ب-و-م-‬ ------------------------- ‫من دوست دارم ذرت بخورم.‬ 0
‫ma- -oost d---am -or-- -ok---a-.-‬‬ ‫___ d____ d_____ z____ b___________ ‫-a- d-o-t d-a-a- z-r-t b-k-o-a-.-‬- ------------------------------------ ‫man doost daaram zorat bokhoram.‬‬‬
ਮੈਨੂੰ ਖੀਰਾ ਚੰਗਾ ਲੱਗਦਾ ਹੈ। ‫م---وست دار-----ر بخورم-‬ ‫__ د___ د___ خ___ ب______ ‫-ن د-س- د-ر- خ-ا- ب-و-م-‬ -------------------------- ‫من دوست دارم خیار بخورم.‬ 0
‫m-- d--s- --a--m--h-yaar --kho-a-.-‬‬ ‫___ d____ d_____ k______ b___________ ‫-a- d-o-t d-a-a- k-i-a-r b-k-o-a-.-‬- -------------------------------------- ‫man doost daaram khiyaar bokhoram.‬‬‬
ਮੈਨੂੰ ਟਮਾਟਰ ਚੰਗਾ ਲੱਗਦਾ ਹੈ। ‫-----س- -ا-م--وجه-ف-نگی-ب-ور--‬ ‫__ د___ د___ گ___ ف____ ب______ ‫-ن د-س- د-ر- گ-ج- ف-ن-ی ب-و-م-‬ -------------------------------- ‫من دوست دارم گوجه فرنگی بخورم.‬ 0
‫man d---t--a-ram---j---f-ran-i-b-----a-.--‬ ‫___ d____ d_____ g____ f______ b___________ ‫-a- d-o-t d-a-a- g-j-h f-r-n-i b-k-o-a-.-‬- -------------------------------------------- ‫man doost daaram gojeh farangi bokhoram.‬‬‬
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? ‫----------- ------‬ ‫______ د___ د______ ‫-ی-ز-ه د-س- د-ر-د-‬ -------------------- ‫پیازچه دوست دارید؟‬ 0
‫-iya-z-heh--o--- d-a-i----‬ ‫__________ d____ d_________ ‫-i-a-z-h-h d-o-t d-a-i-?-‬- ---------------------------- ‫piyaazcheh doost daarid?‬‬‬
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? ‫تر-ی-کل- دو-ت---رید؟‬ ‫____ ک__ د___ د______ ‫-ر-ی ک-م د-س- د-ر-د-‬ ---------------------- ‫ترشی کلم دوست دارید؟‬ 0
‫tors-- ---a--doost -a--i--‬-‬ ‫______ k____ d____ d_________ ‫-o-s-i k-l-m d-o-t d-a-i-?-‬- ------------------------------ ‫torshi kalam doost daarid?‬‬‬
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? ‫--- دوست-دا-ید؟‬ ‫___ د___ د______ ‫-د- د-س- د-ر-د-‬ ----------------- ‫عدس دوست دارید؟‬ 0
‫---s do--t d--rid?-‬‬ ‫____ d____ d_________ ‫-d-s d-o-t d-a-i-?-‬- ---------------------- ‫adas doost daarid?‬‬‬
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? ‫-وی------ دا-ی؟‬ ‫____ د___ د_____ ‫-و-ج د-س- د-ر-؟- ----------------- ‫هویج دوست داری؟‬ 0
‫--vij d--s--d-ari?--‬ ‫_____ d____ d________ ‫-a-i- d-o-t d-a-i-‬-‬ ---------------------- ‫havij doost daari?‬‬‬
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? ‫بروک---د--- -ا-ی؟‬ ‫______ د___ د_____ ‫-ر-ک-ی د-س- د-ر-؟- ------------------- ‫بروکلی دوست داری؟‬ 0
‫-r-o-li --ost-daa-i?-‬‬ ‫_______ d____ d________ ‫-r-o-l- d-o-t d-a-i-‬-‬ ------------------------ ‫brookli doost daari?‬‬‬
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? ‫---ل -- -و-- دار-؟‬ ‫____ ه_ د___ د_____ ‫-ل-ل ه- د-س- د-ر-؟- -------------------- ‫فلفل هم دوست داری؟‬ 0
‫--lfel-ha- d--s- -a-ri---‬ ‫______ h__ d____ d________ ‫-e-f-l h-m d-o-t d-a-i-‬-‬ --------------------------- ‫felfel ham doost daari?‬‬‬
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। ‫-ن-پیا--د--ت ن-ا-م-‬ ‫__ پ___ د___ ن______ ‫-ن پ-ا- د-س- ن-ا-م-‬ --------------------- ‫من پیاز دوست ندارم.‬ 0
‫-a- p--aaz-doost -adaara---‬‬ ‫___ p_____ d____ n___________ ‫-a- p-y-a- d-o-t n-d-a-a-.-‬- ------------------------------ ‫man piyaaz doost nadaaram.‬‬‬
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। ‫م---یتون د-----د-رم.‬ ‫__ ز____ د___ ن______ ‫-ن ز-ت-ن د-س- ن-ا-م-‬ ---------------------- ‫من زیتون دوست ندارم.‬ 0
‫ma----yt--n d-o-- na--ar-m-‬-‬ ‫___ z______ d____ n___________ ‫-a- z-y-o-n d-o-t n-d-a-a-.-‬- ------------------------------- ‫man zeytoon doost nadaaram.‬‬‬
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। ‫-----ر- -وس--ند--م.‬ ‫__ ق___ د___ ن______ ‫-ن ق-ر- د-س- ن-ا-م-‬ --------------------- ‫من قارچ دوست ندارم.‬ 0
‫m-n -----c------t na-a---m-‬‬‬ ‫___ g______ d____ n___________ ‫-a- g-a-r-h d-o-t n-d-a-a-.-‬- ------------------------------- ‫man ghaarch doost nadaaram.‬‬‬

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।