ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   zh 在餐馆4

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

32[三十二]

32 [Sānshí'èr]

在餐馆4

zài cānguǎn 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ 一- 炸-条-加---酱-。 一_ 炸__ 加 番__ 。 一- 炸-条 加 番-酱 。 -------------- 一份 炸薯条 加 番茄酱 。 0
zài-cā---ǎ- 4 z__ c______ 4 z-i c-n-u-n 4 ------------- zài cānguǎn 4
ਅਤੇ ਦੋ ਮੈਅਨੋਜ਼ ਦੇ ਨਾਲ 再- -- --黄-- 。 再_ 两_ 加____ 。 再- 两- 加-黄-的 。 ------------- 再要 两份 加蛋黄酱的 。 0
zài c-ngu-- 4 z__ c______ 4 z-i c-n-u-n 4 ------------- zài cānguǎn 4
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। 三---芥-- -煎-香--。 三_ 加___ 油_ 香_ 。 三- 加-末- 油- 香- 。 --------------- 三份 加芥末的 油煎 香肠 。 0
y- fèn z-à--------- --ā -ān--é-j----. y_ f__ z__ s__ t___ j__ f_____ j_____ y- f-n z-à s-ǔ t-á- j-ā f-n-i- j-à-g- ------------------------------------- yī fèn zhà shǔ tiáo jiā fānqié jiàng.
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? 您-有-什么 -菜 ? 您 有 什_ 蔬_ ? 您 有 什- 蔬- ? ----------- 您 有 什么 蔬菜 ? 0
yī--è--z-à-s-ǔ t-á--j---f---i- -ià-g. y_ f__ z__ s__ t___ j__ f_____ j_____ y- f-n z-à s-ǔ t-á- j-ā f-n-i- j-à-g- ------------------------------------- yī fèn zhà shǔ tiáo jiā fānqié jiàng.
ਕੀ ਫਲੀਆਂ ਮਿਲ ਸਕਦੀਆਂ ਹਨ? 您 ------ ? 您 有 扁_ 吗 ? 您 有 扁- 吗 ? ---------- 您 有 扁豆 吗 ? 0
y- --n--hà sh--ti-o -i---ān----j-àng. y_ f__ z__ s__ t___ j__ f_____ j_____ y- f-n z-à s-ǔ t-á- j-ā f-n-i- j-à-g- ------------------------------------- yī fèn zhà shǔ tiáo jiā fānqié jiàng.
ਕੀ ਤੁਹਾਡੇ ਕੋਲ ਫੁੱਲਗੋਭੀ ਹੈ? 您 有-花菜-- ? 您 有 花_ 吗 ? 您 有 花- 吗 ? ---------- 您 有 花菜 吗 ? 0
Zài -ào---ǎn- -èn j-ā -ành--n--j-àn- -e. Z__ y__ l____ f__ j__ d_______ j____ d__ Z-i y-o l-ǎ-g f-n j-ā d-n-u-n- j-à-g d-. ---------------------------------------- Zài yào liǎng fèn jiā dànhuáng jiàng de.
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। 我-喜- - -米 。 我 喜_ 吃 玉_ 。 我 喜- 吃 玉- 。 ----------- 我 喜欢 吃 玉米 。 0
Z-i--ào---ǎ-- -è---i-------án---i--g-de. Z__ y__ l____ f__ j__ d_______ j____ d__ Z-i y-o l-ǎ-g f-n j-ā d-n-u-n- j-à-g d-. ---------------------------------------- Zài yào liǎng fèn jiā dànhuáng jiàng de.
ਮੈਨੂੰ ਖੀਰਾ ਚੰਗਾ ਲੱਗਦਾ ਹੈ। 我--- - 黄瓜 。 我 喜_ 吃 黄_ 。 我 喜- 吃 黄- 。 ----------- 我 喜欢 吃 黄瓜 。 0
Zài--à---i--- -è- -iā--àn--á-- ----- -e. Z__ y__ l____ f__ j__ d_______ j____ d__ Z-i y-o l-ǎ-g f-n j-ā d-n-u-n- j-à-g d-. ---------------------------------------- Zài yào liǎng fèn jiā dànhuáng jiàng de.
ਮੈਨੂੰ ਟਮਾਟਰ ਚੰਗਾ ਲੱਗਦਾ ਹੈ। 我-喜- 吃 -红柿 。 我 喜_ 吃 西__ 。 我 喜- 吃 西-柿 。 ------------ 我 喜欢 吃 西红柿 。 0
Sā----n--iā-jièmò -- ----j----xi-ng--á--. S__ f__ j__ j____ d_ y__ j___ x__________ S-n f-n j-ā j-è-ò d- y-u j-ā- x-ā-g-h-n-. ----------------------------------------- Sān fèn jiā jièmò de yóu jiān xiāngcháng.
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? 您 --喜欢-吃葱 吗 ? 您 也 喜_ 吃_ 吗 ? 您 也 喜- 吃- 吗 ? ------------- 您 也 喜欢 吃葱 吗 ? 0
S----èn j-ā -iè----e yóu j-ā----ā-g-h-ng. S__ f__ j__ j____ d_ y__ j___ x__________ S-n f-n j-ā j-è-ò d- y-u j-ā- x-ā-g-h-n-. ----------------------------------------- Sān fèn jiā jièmò de yóu jiān xiāngcháng.
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? 您 也 -- - 酸菜-- ? 您 也 喜_ 吃 酸_ 吗 ? 您 也 喜- 吃 酸- 吗 ? --------------- 您 也 喜欢 吃 酸菜 吗 ? 0
Sā--fè- -iā---è-- d- ----j--- xiān-ch--g. S__ f__ j__ j____ d_ y__ j___ x__________ S-n f-n j-ā j-è-ò d- y-u j-ā- x-ā-g-h-n-. ----------------------------------------- Sān fèn jiā jièmò de yóu jiān xiāngcháng.
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? 您 也-喜欢-吃--扁- --? 您 也 喜_ 吃 小__ 吗 ? 您 也 喜- 吃 小-豆 吗 ? ---------------- 您 也 喜欢 吃 小扁豆 吗 ? 0
N-- -ǒ- -h- m---hū-à-? N__ y__ s__ m_ s______ N-n y-u s-é m- s-ū-à-? ---------------------- Nín yǒu shé me shūcài?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? 你-也----- -萝卜-吗-? 你 也 喜_ 吃 胡__ 吗 ? 你 也 喜- 吃 胡-卜 吗 ? ---------------- 你 也 喜欢 吃 胡萝卜 吗 ? 0
N-- y---s-- -e-s-ū---? N__ y__ s__ m_ s______ N-n y-u s-é m- s-ū-à-? ---------------------- Nín yǒu shé me shūcài?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? 你-也 -欢 ------吗 ? 你 也 喜_ 吃 绿__ 吗 ? 你 也 喜- 吃 绿-菜 吗 ? ---------------- 你 也 喜欢 吃 绿花菜 吗 ? 0
N-n----------e----c--? N__ y__ s__ m_ s______ N-n y-u s-é m- s-ū-à-? ---------------------- Nín yǒu shé me shūcài?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? 你-- 喜欢 ---椒-吗-? 你 也 喜_ 吃 辣_ 吗 ? 你 也 喜- 吃 辣- 吗 ? --------------- 你 也 喜欢 吃 辣椒 吗 ? 0
N-n y---biǎn--- --? N__ y__ b______ m__ N-n y-u b-ǎ-d-u m-? ------------------- Nín yǒu biǎndòu ma?
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। 我 不 ---吃-洋葱 。 我 不 喜_ 吃 洋_ 。 我 不 喜- 吃 洋- 。 ------------- 我 不 喜欢 吃 洋葱 。 0
N-- yǒu----ndòu---? N__ y__ b______ m__ N-n y-u b-ǎ-d-u m-? ------------------- Nín yǒu biǎndòu ma?
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। 我 不----吃 橄- 。 我 不 喜_ 吃 橄_ 。 我 不 喜- 吃 橄- 。 ------------- 我 不 喜欢 吃 橄榄 。 0
N-n-y-- biǎ--ò- ma? N__ y__ b______ m__ N-n y-u b-ǎ-d-u m-? ------------------- Nín yǒu biǎndòu ma?
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। 我-不-喜欢----- 。 我 不 喜_ 吃 蘑_ 。 我 不 喜- 吃 蘑- 。 ------------- 我 不 喜欢 吃 蘑菇 。 0
Nín y-----ā-ài m-? N__ y__ h_____ m__ N-n y-u h-ā-à- m-? ------------------ Nín yǒu huācài ma?

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।