ਪ੍ਹੈਰਾ ਕਿਤਾਬ

pa ਸਟੇਸ਼ਨ ਤੇ   »   he ‫בתחנת הרכבת‬

33 [ਤੇਤੀ]

ਸਟੇਸ਼ਨ ਤੇ

ਸਟੇਸ਼ਨ ਤੇ

‫33 [שלושים ושלוש]‬

33 [shlossim w'shalosh]

‫בתחנת הרכבת‬

b'taxanat harakevet

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਬਰਲਿਨ ਲਈ ਅਗਲੀਟ੍ਰੇਨ ਕਦੋਂ ਹੈ? ‫-תי --צא--ה--בת -באה---ר-י-?‬ ‫___ י____ ה____ ה___ ל_______ ‫-ת- י-צ-ת ה-כ-ת ה-א- ל-ר-י-?- ------------------------------ ‫מתי יוצאת הרכבת הבאה לברלין?‬ 0
mat-i-yot-e't -----e-et--ab--ah l----l--? m____ y______ h________ h______ l________ m-t-i y-t-e-t h-r-k-v-t h-b-'-h l-b-r-i-? ----------------------------------------- matai yotse't harakevet haba'ah l'berlin?
ਪੈਰਿਸ ਲਈ ਅਗਲੀਟ੍ਰੇਨ ਕਦੋਂ ਹੈ? ‫מ-י-יוצ-ת הרכ-ת-ה-אה ל--י-?‬ ‫___ י____ ה____ ה___ ל______ ‫-ת- י-צ-ת ה-כ-ת ה-א- ל-ר-ס-‬ ----------------------------- ‫מתי יוצאת הרכבת הבאה לפריס?‬ 0
m-ta--y-----t -arakev-- hab-'ah--'--ris? m____ y______ h________ h______ l_______ m-t-i y-t-e-t h-r-k-v-t h-b-'-h l-p-r-s- ---------------------------------------- matai yotse't harakevet haba'ah l'paris?
ਲੰਦਨ ਲਈ ਅਗਲੀਟ੍ਰੇਨ ਕਦੋਂ ਹੈ? ‫מ-י-יוצ-- ---בת-ה--ה-לל--ד-ן?‬ ‫___ י____ ה____ ה___ ל________ ‫-ת- י-צ-ת ה-כ-ת ה-א- ל-ו-ד-ן-‬ ------------------------------- ‫מתי יוצאת הרכבת הבאה ללונדון?‬ 0
m-t-i--o----t-har-kev-t -a-a'-h--e---d--? m____ y______ h________ h______ l________ m-t-i y-t-e-t h-r-k-v-t h-b-'-h l-l-n-o-? ----------------------------------------- matai yotse't harakevet haba'ah lelondon?
ਵਾਰਸਾ ਲਈ ਅਗਲੀਟ੍ਰੇਨ ਕਦੋਂ ਹੈ? ‫באיז--שעה---צאת---כ-- -וור-ה?‬ ‫_____ ש__ י____ ה____ ל_______ ‫-א-ז- ש-ה י-צ-ת ה-כ-ת ל-ו-ש-?- ------------------------------- ‫באיזו שעה יוצאת הרכבת לוורשה?‬ 0
b'eyz- -h-'-h y-tse'--h--a-e--t--'wa-s-ah? b_____ s_____ y______ h________ l_________ b-e-z- s-a-a- y-t-e-t h-r-k-v-t l-w-r-h-h- ------------------------------------------ b'eyzo sha'ah yotse't harakevet l'warshah?
ਸਟਾਕਹੋਮ ਲਈ ਅਗਲੀਟ੍ਰੇਨ ਕਦੋਂ ਹੈ? ‫באי-ו---ה---צ---הר--ת--שטוקהו---‬ ‫_____ ש__ י____ ה____ ל__________ ‫-א-ז- ש-ה י-צ-ת ה-כ-ת ל-ט-ק-ו-ם-‬ ---------------------------------- ‫באיזו שעה יוצאת הרכבת לשטוקהולם?‬ 0
b'e--o---a'-- -otse-t harakev-- l-shto-holm? b_____ s_____ y______ h________ l___________ b-e-z- s-a-a- y-t-e-t h-r-k-v-t l-s-t-q-o-m- -------------------------------------------- b'eyzo sha'ah yotse't harakevet l'shtoqholm?
ਬੁਡਾਪੇਸਟ ਲਈ ਅਗਲੀਟ੍ਰੇਨ ਕਦੋਂ ਹੈ? ‫--י-ו --ה יוצא- -רכ-ת-ל-ודפש-?‬ ‫_____ ש__ י____ ה____ ל________ ‫-א-ז- ש-ה י-צ-ת ה-כ-ת ל-ו-פ-ט-‬ -------------------------------- ‫באיזו שעה יוצאת הרכבת לבודפשט?‬ 0
b'-y-o sh--a- yo------ha--k--et l'--d--e-st? b_____ s_____ y______ h________ l___________ b-e-z- s-a-a- y-t-e-t h-r-k-v-t l-b-d-p-s-t- -------------------------------------------- b'eyzo sha'ah yotse't harakevet l'budapesst?
ਮੈਨੂੰ ਮੈਡ੍ਰਿਡ ਦਾ ਇੱਕ ਟਿਕਟ ਚਾਹੀਦਾ ਹੈ। ‫אני ר-צ----נ---כר--ס-למד-י--‬ ‫___ ר___ ל____ כ____ ל_______ ‫-נ- ר-צ- ל-נ-ת כ-ט-ס ל-ד-י-.- ------------------------------ ‫אני רוצה לקנות כרטיס למדריד.‬ 0
ani--o-seh--o-sah liqnot kartis-l----r--. a__ r____________ l_____ k_____ l________ a-i r-t-e-/-o-s-h l-q-o- k-r-i- l-m-d-i-. ----------------------------------------- ani rotseh/rotsah liqnot kartis l'madrid.
ਮੈਨੂੰ ਪ੍ਰਾਗ ਦਾ ਇੱਕ ਟਿਕਟ ਚਾਹੀਦਾ ਹੈ। ‫אנ- ---ה לק-ות כרטי---פר--.‬ ‫___ ר___ ל____ כ____ ל______ ‫-נ- ר-צ- ל-נ-ת כ-ט-ס ל-ר-ג-‬ ----------------------------- ‫אני רוצה לקנות כרטיס לפראג.‬ 0
a-- ro--e--r---a-----n-- k---is-l'-r-'g. a__ r____________ l_____ k_____ l_______ a-i r-t-e-/-o-s-h l-q-o- k-r-i- l-p-a-g- ---------------------------------------- ani rotseh/rotsah liqnot kartis l'pra'g.
ਮੈਨੂੰ ਬਰਨ ਦਾ ਇੱਕ ਟਿਕਟ ਚਾਹੀਦਾ ਹੈ। ‫--י --צה ל-נות----י--לבר--‬ ‫___ ר___ ל____ כ____ ל_____ ‫-נ- ר-צ- ל-נ-ת כ-ט-ס ל-ר-.- ---------------------------- ‫אני רוצה לקנות כרטיס לברן.‬ 0
ani -ots-h/-o-s-h-l-qno- kar--- l'b---. a__ r____________ l_____ k_____ l______ a-i r-t-e-/-o-s-h l-q-o- k-r-i- l-b-r-. --------------------------------------- ani rotseh/rotsah liqnot kartis l'bern.
ਟ੍ਰੇਨ ਵੀਅਨਾ ਕਿੰਨੇ ਵਜੇ ਪਹੁੰਚਦੀ ਹੈ? ‫--יז- ש-ה----עה הר--ת---וינ-?‬ ‫_____ ש__ מ____ ה____ ל_______ ‫-א-ז- ש-ה מ-י-ה ה-כ-ת ל-ו-נ-?- ------------------------------- ‫באיזו שעה מגיעה הרכבת לווינה?‬ 0
b-eyz--sh-'-h -e----h ha--k-v---l-wi-ah? b_____ s_____ m______ h________ l_______ b-e-z- s-a-a- m-g-'-h h-r-k-v-t l-w-n-h- ---------------------------------------- b'eyzo sha'ah megi'ah harakevet l'winah?
ਟ੍ਰੇਨ ਮਾਸਕੋ ਕਿੰਨੇ ਵਜੇ ਪਹੁੰਚਦੀ ਹੈ? ‫--י-ו --ה-מגי-ה-------למו-קווה-‬ ‫_____ ש__ מ____ ה____ ל_________ ‫-א-ז- ש-ה מ-י-ה ה-כ-ת ל-ו-ק-ו-?- --------------------------------- ‫באיזו שעה מגיעה הרכבת למוסקווה?‬ 0
b---zo-s--'-- -e-i'-- h-r-ke-e- -'-----ah? b_____ s_____ m______ h________ l_________ b-e-z- s-a-a- m-g-'-h h-r-k-v-t l-m-s-w-h- ------------------------------------------ b'eyzo sha'ah megi'ah harakevet l'mosqwah?
ਟ੍ਰੇਨ ਐਸਟ੍ਰੋਡੈਰਮ ਕਿੰਨੇ ਵਜੇ ਪਹੁੰਚਦੀ ਹੈ? ‫--י-- -עה-מגי-ה--ר-ב---א-ס---ם?‬ ‫_____ ש__ מ____ ה____ ל_________ ‫-א-ז- ש-ה מ-י-ה ה-כ-ת ל-מ-ט-ד-?- --------------------------------- ‫באיזו שעה מגיעה הרכבת לאמסטרדם?‬ 0
b-e--- sha-a- m-g-------r-ke--t--'---ter-a-? b_____ s_____ m______ h________ l___________ b-e-z- s-a-a- m-g-'-h h-r-k-v-t l-a-s-e-d-m- -------------------------------------------- b'eyzo sha'ah megi'ah harakevet l'amsterdam?
ਕੀ ਮੈਨੂੰ ਟ੍ਰੇਨ ਬਦਲਣ ਦੀ ਲੋੜ ਹੈ? ‫אצט-- ל-חלי- ---ות-‬ ‫_____ ל_____ ר______ ‫-צ-ר- ל-ח-י- ר-ב-ת-‬ --------------------- ‫אצטרך להחליף רכבות?‬ 0
et--a---h -eha--i---a--v-t? e________ l_______ r_______ e-s-a-e-h l-h-x-i- r-k-v-t- --------------------------- etstarekh lehaxlif rakavot?
ਟ੍ਰੇਨ ਕਿਹੜੇ ਪਲੇਟਫਾਰਮ ਤੋਂ ਜਾਂਦੀ ਹੈ? ‫-א-זה רצ-- י-צ---הרכבת-‬ ‫_____ ר___ י____ ה______ ‫-א-ז- ר-י- י-צ-ת ה-כ-ת-‬ ------------------------- ‫מאיזה רציף יוצאת הרכבת?‬ 0
et--a-ekh-leh---if r--avo-? e________ l_______ r_______ e-s-a-e-h l-h-x-i- r-k-v-t- --------------------------- etstarekh lehaxlif rakavot?
ਕੀ ਟ੍ਰੇਨ ਵਿੱਚ ਸਲੀਪਰ ਹੈ? ‫----ר-------ן -י-ה?‬ ‫__ ב____ ק___ ש_____ ‫-ש ב-כ-ת ק-ו- ש-נ-?- --------------------- ‫יש ברכבת קרון שינה?‬ 0
e-s-are---le--xl-- ---av-t? e________ l_______ r_______ e-s-a-e-h l-h-x-i- r-k-v-t- --------------------------- etstarekh lehaxlif rakavot?
ਮੈਨੂੰ ਕੇਵਲ ਬ੍ਰਸੇਲਜ਼ ਲਈ ਇੱਕ ਟਿਕਟ ਚਾਹੀਦੀ ਹੈ। ‫-ני-צ----- -- כ-טיס--לוך לב----.‬ ‫___ צ___ / כ_ כ____ ה___ ל_______ ‫-נ- צ-י- / כ- כ-ט-ס ה-ו- ל-ר-ס-.- ---------------------------------- ‫אני צריך / כה כרטיס הלוך לבריסל.‬ 0
m---yz---ratsi--y-ts----ha---e--t? m_______ r_____ y______ h_________ m-'-y-e- r-t-i- y-t-e-t h-r-k-v-t- ---------------------------------- me'eyzeh ratsif yotse't harakevet?
ਮੈਨੂੰ ਕੋਪਨਹੈਗਨ ਦਾ ਇੱਕ ਵਾਪਸੀ ਯਾਤਰਾ ਟਿਕਟ ਚਾਹੀਦਾ ਹੈ। ‫א-י---צ--כר--ס -זור --ופנ-ג-.‬ ‫___ ר___ כ____ ח___ מ_________ ‫-נ- ר-צ- כ-ט-ס ח-ו- מ-ו-נ-ג-.- ------------------------------- ‫אני רוצה כרטיס חזור מקופנהגן.‬ 0
y------r--e--t-qa-on sheynah? y___ b________ q____ s_______ y-s- b-r-k-v-t q-r-n s-e-n-h- ----------------------------- yesh barakevet qaron sheynah?
ਸਲੀਪਰ ਵਿੱਚ ਇੱਕ ਬਰਥ ਦਾ ਕਿੰਨਾ ਖਰਚ ਲਗਦਾ ਹੈ? ‫כ---עו-- -קו-----ון----ה?‬ ‫___ ע___ מ___ ב____ ש_____ ‫-מ- ע-ל- מ-ו- ב-ר-ן ש-נ-?- --------------------------- ‫כמה עולה מקום בקרון שינה?‬ 0
y--- --ra---et qar-n--hey-a-? y___ b________ q____ s_______ y-s- b-r-k-v-t q-r-n s-e-n-h- ----------------------------- yesh barakevet qaron sheynah?

ਭਾਸ਼ਾ ਪਰਿਵਰਤਨ

ਇਹ ਦੁਨੀਆਂ ਜਿਸ ਵਿੱਚ ਅਸੀਂ ਰਹਿੰਦੇ ਹਾਂ, ਹਰ ਰੋਜ਼ ਬਦਲਦੀ ਹੈ। ਨਤੀਜੇ ਵਜੋਂ, ਸਾਡੀ ਭਾਸ਼ਾ ਦਾ ਵਿਕਾਸ ਕਦੀ ਵੀ ਰੁਕ ਨਹੀਂ ਸਕਦਾ। ਇਸਦਾ ਵਿਕਾਸ ਸਾਡੇ ਨਾਲ-ਨਾਲ ਜਾਰੀ ਰਹਿੰਦਾ ਹੈ ਅਤੇ ਇਸਲਈ ਇਹ ਪਰਿਵਰਤਨਸ਼ੀਲ ਹੈ। ਇਹ ਪਰਿਵਰਤਨ ਕਿਸੇ ਭਾਸ਼ਾ ਦੇ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਭਾਵ, ਇਹ ਵੱਖ-ਵੱਖ ਪਹਿਲੂਆਂ ਉੱਤੇ ਲਾਗੂ ਹੋ ਸਕਦਾ ਹੈ। ਧੁਨੀ ਪਰਿਵਰਤਨ ਭਾਸ਼ਾ ਦੀ ਆਵਾਜ਼ ਪ੍ਰਣਾਲੀ ਉੱਤੇ ਪ੍ਰਭਾਵ ਪਾਉਂਦਾ ਹੈ। ਅਰਥ ਪਰਿਵਰਤਨ ਦੇ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਸ਼ਾਬਦਿਕ ਪਰਿਵਰਤਨ, ਸ਼ਬਦਾਵਲੀ ਵਿੱਚ ਪਰਿਵਰਤਨ ਨਾਲ ਸੰਬੰਧਤ ਹੁੰਦਾ ਹੈ। ਵਿਆਕਰਣ ਵਿੱਚ ਪਰਿਵਰਰਤਨ ਨਾਲ ਵਿਆਕਰਣ ਦੇ ਢਾਂਚੇ ਬਦਲ ਜਾਂਦੇ ਹਨ। ਭਾਸ਼ਾਈ ਪਰਿਵਰਤਨ ਦੇ ਵੱਖ-ਵੱਖ ਕਾਰਨ ਹੁੰਦੇ ਹਨ। ਆਮ ਤੌਰ 'ਤੇ ਆਰਥਿਕ ਕਾਰਨ ਮੌਜੂਦ ਹੁੰਦੇ ਹਨ। ਬੁਲਾਰੇ ਜਾਂ ਲੇਖਕ ਸਮੇਂ ਅਤੇ ਉੱਦਮ ਦੀ ਬੱਚਤ ਕਰਨਾ ਚਾਹੁੰਦੇ ਹਨ। ਇਸਲਈ, ਉਹ ਆਪਣੇ ਭਾਸ਼ਣ ਨੂੰ ਸਰਲ ਕਰ ਲੈਂਦੇ ਹਨ। ਨਵੀਂਆਂ ਕਾਢਾਂ ਵੀ ਭਾਸ਼ਾਈ ਪਰਵਿਰਤਨ ਨੂੰ ਉਤਸ਼ਾਹਿਤ ਕਰਦੀਆਂ ਹਨ। ਭਾਵ ਅਜਿਹੀ ਹਾਲਤ ਵਿੱਚ, ਉਦਾਹਰਣ ਵਜੋਂ, ਜਦੋਂ ਨਵੀਆਂ ਚੀਜ਼ਾਂ ਦੀ ਕਾਢ ਕੱਢੀ ਜਾਂਦੀ ਹੈ। ਇਨ੍ਹਾਂ ਚੀਜ਼ਾਂ ਦੇ ਨਾਮ ਰੱਖਣ ਦੀ ਲੋੜ ਪੈਂਦੀ ਹੈ, ਇਸਲਈ ਨਵੇਂ ਸ਼ਬਦ ਪੈਦਾ ਹੁੰਦੇ ਹਨ। ਭਾਸ਼ਾ ਪਰਿਵਰਤਨ ਦੀ ਨਿਸਚਿਤ ਰੂਪ ਵਿੱਚ ਕੋਈ ਯੋਜਨਾ ਨਹੀਂ ਬਣਾਈ ਜਾਂਦੀ। ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਅਤੇ ਅਕਸਰ ਆਪਣੇ ਆਪ ਹੀ ਵਾਪਰਦੀ ਹੈ। ਪਰ ਬੁਲਾਰੇ ਵੀ ਆਪਣੀ ਭਾਸ਼ਾ ਵਿੱਚ ਵਿਸ਼ੇਸ਼ ਰੂਪ ਵਿੱਚ ਪਰਿਵਰਤਨ ਕਰ ਸਕਦੇ ਹਨ। ਉਹ ਅਜਿਹਾ ਕਿਸੇ ਵਿਸ਼ੇਸ਼ ਪ੍ਰਭਾਵ ਨੂੰ ਪ੍ਰਾਪਤ ਕਰਨ ਸਮੇਂ ਕਰਦੇ ਹਨ। ਵਿਦੇਸ਼ੀ ਭਾਸ਼ਾਵਾਂ ਦਾ ਪ੍ਰਭਾਵ ਵੀ ਭਾਸ਼ਾਈ ਪਰਿਵਰਤਨ ਨੂੰ ਉਤਸ਼ਾਹਿਤ ਕਰਦਾ ਹੈ। ਇਹ ਵਿਸ਼ਵੀਕਰਨ ਦੇ ਸਮਿਆਂ ਵਿੱਚ ਵਿਸ਼ੇਸ਼ ਤੌਰ 'ਤੇ ਜ਼ਰੂਰੀ ਹੋ ਗਿਆ ਹੈ। ਅੰਗਰੇਜ਼ੀ ਭਾਸ਼ਾ ਦੂਜੀਆਂ ਭਾਸ਼ਾਵਾਂ ਨੂੰ ਕਿਸੇ ਵੀ ਹੋਰ ਭਾਸ਼ਾ ਨਾਲੋ ਵੱਧ ਪ੍ਰਭਾਵਿਤ ਕਰਦੀ ਹੈ। ਤੁਸੀਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਤਕਰੀਬਨ ਹਰੇਕ ਭਾਸ਼ਾ ਵਿੱਚ ਲੱਭ ਸਕਦੇ ਹੋ। ਇਨ੍ਹਾਂ ਨੂੰ ਐਂਗਲੀਸਿਜ਼ਮਜ਼ ਕਿਹਾ ਜਾਂਦਾ ਹੈ। ਭਾਸ਼ਾ ਪਰਿਵਰਤਨ ਦੀ ਅਲੋਚਨਾ ਜਾਂ ਡਰ ਪ੍ਰਾਚੀਨ ਸਮਿਆਂ ਤੋਂ ਹੀ ਕਾਇਮ ਰਿਹਾ ਹੈ। ਇਸਦੇ ਨਾਲ ਹੀ, ਭਾਸ਼ਾ ਪਰਿਵਰਤਨ ਇੱਕ ਸਾਕਾਰਾਤਮਕ ਚਿੰਨ੍ਹ ਹੈ। ਕਿਉਂਕਿ ਇਹ ਸਾਬਤ ਕਰਦਾ ਹੈ: ਸਾਡੀ ਭਾਸ਼ਾ ਜ਼ਿੰਦਾ ਹੈ - ਬਿਲਕੁਲ ਸਾਡੇ ਵਾਂਗ!