ਪ੍ਹੈਰਾ ਕਿਤਾਬ

pa ਸਟੇਸ਼ਨ ਤੇ   »   ka სადგურში

33 [ਤੇਤੀ]

ਸਟੇਸ਼ਨ ਤੇ

ਸਟੇਸ਼ਨ ਤੇ

33 [ოცდაცამეტი]

33 [otsdatsamet'i]

სადგურში

sadgurshi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਬਰਲਿਨ ਲਈ ਅਗਲੀਟ੍ਰੇਨ ਕਦੋਂ ਹੈ? როდის--ადის შ-მდ--ი --ტ--ებ--ი-ბერ--ნ-----? რ____ გ____ შ______ მ_________ ბ___________ რ-დ-ს გ-დ-ს შ-მ-ე-ი მ-ტ-რ-ბ-ლ- ბ-რ-ი-ი-კ-ნ- ------------------------------------------- როდის გადის შემდეგი მატარებელი ბერლინისკენ? 0
sadgurshi s________ s-d-u-s-i --------- sadgurshi
ਪੈਰਿਸ ਲਈ ਅਗਲੀਟ੍ਰੇਨ ਕਦੋਂ ਹੈ? რ--ის გ---- -ემდ-გი-მ----ებელ- -არ------ნ? რ____ გ____ შ______ მ_________ პ__________ რ-დ-ს გ-დ-ს შ-მ-ე-ი მ-ტ-რ-ბ-ლ- პ-რ-ზ-ს-ე-? ------------------------------------------ როდის გადის შემდეგი მატარებელი პარიზისკენ? 0
s----r--i s________ s-d-u-s-i --------- sadgurshi
ਲੰਦਨ ਲਈ ਅਗਲੀਟ੍ਰੇਨ ਕਦੋਂ ਹੈ? რ-დი--გ--ი--შ---ეგი-მ--ა---ე-- ლ--დონ--კ-ნ? რ____ გ____ შ______ მ_________ ლ___________ რ-დ-ს გ-დ-ს შ-მ-ე-ი მ-ტ-რ-ბ-ლ- ლ-ნ-ო-ი-კ-ნ- ------------------------------------------- როდის გადის შემდეგი მატარებელი ლონდონისკენ? 0
ro-is g-dis -hem--g--m-t'-rebeli b--linisk'-n? r____ g____ s_______ m__________ b____________ r-d-s g-d-s s-e-d-g- m-t-a-e-e-i b-r-i-i-k-e-? ---------------------------------------------- rodis gadis shemdegi mat'arebeli berlinisk'en?
ਵਾਰਸਾ ਲਈ ਅਗਲੀਟ੍ਰੇਨ ਕਦੋਂ ਹੈ? რომ-- --ა----გად-- -ა-ა------ ვარ----სკ--? რ____ ს_____ გ____ მ_________ ვ___________ რ-მ-ლ ს-ა-ზ- გ-დ-ს მ-ტ-რ-ბ-ლ- ვ-რ-ა-ი-კ-ნ- ------------------------------------------ რომელ საათზე გადის მატარებელი ვარშავისკენ? 0
ro-i--g--i-------eg--m--'a-e-e-- -'a--zi-k---? r____ g____ s_______ m__________ p____________ r-d-s g-d-s s-e-d-g- m-t-a-e-e-i p-a-i-i-k-e-? ---------------------------------------------- rodis gadis shemdegi mat'arebeli p'arizisk'en?
ਸਟਾਕਹੋਮ ਲਈ ਅਗਲੀਟ੍ਰੇਨ ਕਦੋਂ ਹੈ? რო-ე----ა--ე-გად-ს--ა----ბ--ი--ტო-ჰ--მ-ს--ნ? რ____ ს_____ გ____ მ_________ ს_____________ რ-მ-ლ ს-ა-ზ- გ-დ-ს მ-ტ-რ-ბ-ლ- ს-ო-ჰ-ლ-ი-კ-ნ- -------------------------------------------- რომელ საათზე გადის მატარებელი სტოკჰოლმისკენ? 0
r-dis g--i---h---eg------a--------on-onisk-e-? r____ g____ s_______ m__________ l____________ r-d-s g-d-s s-e-d-g- m-t-a-e-e-i l-n-o-i-k-e-? ---------------------------------------------- rodis gadis shemdegi mat'arebeli londonisk'en?
ਬੁਡਾਪੇਸਟ ਲਈ ਅਗਲੀਟ੍ਰੇਨ ਕਦੋਂ ਹੈ? რ---ლ -აათ-ე ---ის მატ---ბელი --დ-პ-შტი-კ--? რ____ ს_____ გ____ მ_________ ბ_____________ რ-მ-ლ ს-ა-ზ- გ-დ-ს მ-ტ-რ-ბ-ლ- ბ-დ-პ-შ-ი-კ-ნ- -------------------------------------------- რომელ საათზე გადის მატარებელი ბუდაპეშტისკენ? 0
r---l s----- ga--s--at-a----l- -ar-havi----n? r____ s_____ g____ m__________ v_____________ r-m-l s-a-z- g-d-s m-t-a-e-e-i v-r-h-v-s-'-n- --------------------------------------------- romel saatze gadis mat'arebeli varshavisk'en?
ਮੈਨੂੰ ਮੈਡ੍ਰਿਡ ਦਾ ਇੱਕ ਟਿਕਟ ਚਾਹੀਦਾ ਹੈ। ერ-ი-ბ-ლეთი---დ--დამდე---- -ე--ლება. ე___ ბ_____ მ__________ თ_ შ________ ე-თ- ბ-ლ-თ- მ-დ-ი-ა-დ-, თ- შ-ი-ლ-ბ-. ------------------------------------ ერთი ბილეთი მადრიდამდე, თუ შეიძლება. 0
ro-el s-a--- g-d-s -a-'ar---l- s-'--'ho-m-sk'-n? r____ s_____ g____ m__________ s________________ r-m-l s-a-z- g-d-s m-t-a-e-e-i s-'-k-h-l-i-k-e-? ------------------------------------------------ romel saatze gadis mat'arebeli st'ok'holmisk'en?
ਮੈਨੂੰ ਪ੍ਰਾਗ ਦਾ ਇੱਕ ਟਿਕਟ ਚਾਹੀਦਾ ਹੈ। ე----ბი--თ----აღ--დე,-თ--შე---ება. ე___ ბ_____ პ________ თ_ შ________ ე-თ- ბ-ლ-თ- პ-ა-ა-დ-, თ- შ-ი-ლ-ბ-. ---------------------------------- ერთი ბილეთი პრაღამდე, თუ შეიძლება. 0
r-me- s-a--e g---s--a-'--e-e-i-b-d-p'-s---i-k'en? r____ s_____ g____ m__________ b_________________ r-m-l s-a-z- g-d-s m-t-a-e-e-i b-d-p-e-h-'-s-'-n- ------------------------------------------------- romel saatze gadis mat'arebeli budap'esht'isk'en?
ਮੈਨੂੰ ਬਰਨ ਦਾ ਇੱਕ ਟਿਕਟ ਚਾਹੀਦਾ ਹੈ। ე--- ბ----- ----ამ-ე, თ--შ---ლება. ე___ ბ_____ ბ________ თ_ შ________ ე-თ- ბ-ლ-თ- ბ-რ-ა-დ-, თ- შ-ი-ლ-ბ-. ---------------------------------- ერთი ბილეთი ბერნამდე, თუ შეიზლება. 0
er-----l-t- -adr-damd-, -- -----zleba. e___ b_____ m__________ t_ s__________ e-t- b-l-t- m-d-i-a-d-, t- s-e-d-l-b-. -------------------------------------- erti bileti madridamde, tu sheidzleba.
ਟ੍ਰੇਨ ਵੀਅਨਾ ਕਿੰਨੇ ਵਜੇ ਪਹੁੰਚਦੀ ਹੈ? როდ-ს -------ა---ებელ---ე----? რ____ ჩ____ მ_________ ვ______ რ-დ-ს ჩ-დ-ს მ-ტ-რ-ბ-ლ- ვ-ნ-შ-? ------------------------------ როდის ჩადის მატარებელი ვენაში? 0
ert----let- ma-ri--m-e- t- -hei--l-ba. e___ b_____ m__________ t_ s__________ e-t- b-l-t- m-d-i-a-d-, t- s-e-d-l-b-. -------------------------------------- erti bileti madridamde, tu sheidzleba.
ਟ੍ਰੇਨ ਮਾਸਕੋ ਕਿੰਨੇ ਵਜੇ ਪਹੁੰਚਦੀ ਹੈ? რო----ჩა-ის მატ-რებ-ლი-მოს--ვში? რ____ ჩ____ მ_________ მ________ რ-დ-ს ჩ-დ-ს მ-ტ-რ-ბ-ლ- მ-ს-ო-შ-? -------------------------------- როდის ჩადის მატარებელი მოსკოვში? 0
er-i -i--t--ma---dam-e--tu-----d--eb-. e___ b_____ m__________ t_ s__________ e-t- b-l-t- m-d-i-a-d-, t- s-e-d-l-b-. -------------------------------------- erti bileti madridamde, tu sheidzleba.
ਟ੍ਰੇਨ ਐਸਟ੍ਰੋਡੈਰਮ ਕਿੰਨੇ ਵਜੇ ਪਹੁੰਚਦੀ ਹੈ? რ--ის-ჩ---- მატარებ-ლ- -მ-ტ--დ-მში? რ____ ჩ____ მ_________ ა___________ რ-დ-ს ჩ-დ-ს მ-ტ-რ-ბ-ლ- ა-ს-ე-დ-მ-ი- ----------------------------------- როდის ჩადის მატარებელი ამსტერდამში? 0
er-i-bil-ti--'--gha-de,--- -h-i--l--a. e___ b_____ p__________ t_ s__________ e-t- b-l-t- p-r-g-a-d-, t- s-e-d-l-b-. -------------------------------------- erti bileti p'raghamde, tu sheidzleba.
ਕੀ ਮੈਨੂੰ ਟ੍ਰੇਨ ਬਦਲਣ ਦੀ ਲੋੜ ਹੈ? უნდ- გად--ჯ--? უ___ გ________ უ-დ- გ-დ-ვ-დ-? -------------- უნდა გადავჯდე? 0
erti bile-----------,-tu--hei----a. e___ b_____ b________ t_ s_________ e-t- b-l-t- b-r-a-d-, t- s-e-z-e-a- ----------------------------------- erti bileti bernamde, tu sheizleba.
ਟ੍ਰੇਨ ਕਿਹੜੇ ਪਲੇਟਫਾਰਮ ਤੋਂ ਜਾਂਦੀ ਹੈ? რ----ი--ა--ნიდ---გად-- მა-არ----ი? რ_____ ბ________ გ____ მ__________ რ-მ-ლ- ბ-ქ-ნ-დ-ნ გ-დ-ს მ-ტ-რ-ბ-ლ-? ---------------------------------- რომელი ბაქანიდან გადის მატარებელი? 0
e-ti -i--t--be--a-d-, -u --e-z--ba. e___ b_____ b________ t_ s_________ e-t- b-l-t- b-r-a-d-, t- s-e-z-e-a- ----------------------------------- erti bileti bernamde, tu sheizleba.
ਕੀ ਟ੍ਰੇਨ ਵਿੱਚ ਸਲੀਪਰ ਹੈ? არი- მ-ტა--ბელ-ი -აძ-ნე---ი ----ნი? ა___ მ__________ ს_________ ვ______ ა-ი- მ-ტ-რ-ბ-ლ-ი ს-ძ-ნ-ბ-ლ- ვ-გ-ნ-? ----------------------------------- არის მატარებელში საძინებელი ვაგონი? 0
er-- -il-t- ----am------ she----ba. e___ b_____ b________ t_ s_________ e-t- b-l-t- b-r-a-d-, t- s-e-z-e-a- ----------------------------------- erti bileti bernamde, tu sheizleba.
ਮੈਨੂੰ ਕੇਵਲ ਬ੍ਰਸੇਲਜ਼ ਲਈ ਇੱਕ ਟਿਕਟ ਚਾਹੀਦੀ ਹੈ। მხოლო-----უ-ე--მდე --ნდ---გ-----ბა. მ_____ ბ__________ მ____ მ_________ მ-ო-ო- ბ-ი-ს-ლ-მ-ე მ-ნ-ა მ-ზ-ვ-ო-ა- ----------------------------------- მხოლოდ ბრიუსელამდე მინდა მგზავრობა. 0
r-d----ha--s m----re-el--v------? r____ c_____ m__________ v_______ r-d-s c-a-i- m-t-a-e-e-i v-n-s-i- --------------------------------- rodis chadis mat'arebeli venashi?
ਮੈਨੂੰ ਕੋਪਨਹੈਗਨ ਦਾ ਇੱਕ ਵਾਪਸੀ ਯਾਤਰਾ ਟਿਕਟ ਚਾਹੀਦਾ ਹੈ। კ--ე--აგენიდ-ნ-დ---ბ--ნე-ე-- ------ --ნდ-. კ_____________ დ____________ ბ_____ მ_____ კ-პ-ნ-ა-ე-ი-ა- დ-ს-ბ-უ-ე-ე-ი ბ-ლ-თ- მ-ნ-ა- ------------------------------------------ კოპენჰაგენიდან დასაბრუნებელი ბილეთი მინდა. 0
ro--s -h---- m-t'a-eb--i-mo--'-v--i? r____ c_____ m__________ m__________ r-d-s c-a-i- m-t-a-e-e-i m-s-'-v-h-? ------------------------------------ rodis chadis mat'arebeli mosk'ovshi?
ਸਲੀਪਰ ਵਿੱਚ ਇੱਕ ਬਰਥ ਦਾ ਕਿੰਨਾ ਖਰਚ ਲਗਦਾ ਹੈ? რ- ღ-რს----ი --გ--ი--აძი-ე--ლ ვა-ო--ი? რ_ ღ___ ე___ ა_____ ს________ ვ_______ რ- ღ-რ- ე-თ- ა-გ-ლ- ს-ძ-ნ-ბ-ლ ვ-გ-ნ-ი- -------------------------------------- რა ღირს ერთი ადგილი საძინებელ ვაგონში? 0
rodi- ch--i- m--'a-e--------t-e----s--? r____ c_____ m__________ a_____________ r-d-s c-a-i- m-t-a-e-e-i a-s-'-r-a-s-i- --------------------------------------- rodis chadis mat'arebeli amst'erdamshi?

ਭਾਸ਼ਾ ਪਰਿਵਰਤਨ

ਇਹ ਦੁਨੀਆਂ ਜਿਸ ਵਿੱਚ ਅਸੀਂ ਰਹਿੰਦੇ ਹਾਂ, ਹਰ ਰੋਜ਼ ਬਦਲਦੀ ਹੈ। ਨਤੀਜੇ ਵਜੋਂ, ਸਾਡੀ ਭਾਸ਼ਾ ਦਾ ਵਿਕਾਸ ਕਦੀ ਵੀ ਰੁਕ ਨਹੀਂ ਸਕਦਾ। ਇਸਦਾ ਵਿਕਾਸ ਸਾਡੇ ਨਾਲ-ਨਾਲ ਜਾਰੀ ਰਹਿੰਦਾ ਹੈ ਅਤੇ ਇਸਲਈ ਇਹ ਪਰਿਵਰਤਨਸ਼ੀਲ ਹੈ। ਇਹ ਪਰਿਵਰਤਨ ਕਿਸੇ ਭਾਸ਼ਾ ਦੇ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਭਾਵ, ਇਹ ਵੱਖ-ਵੱਖ ਪਹਿਲੂਆਂ ਉੱਤੇ ਲਾਗੂ ਹੋ ਸਕਦਾ ਹੈ। ਧੁਨੀ ਪਰਿਵਰਤਨ ਭਾਸ਼ਾ ਦੀ ਆਵਾਜ਼ ਪ੍ਰਣਾਲੀ ਉੱਤੇ ਪ੍ਰਭਾਵ ਪਾਉਂਦਾ ਹੈ। ਅਰਥ ਪਰਿਵਰਤਨ ਦੇ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਸ਼ਾਬਦਿਕ ਪਰਿਵਰਤਨ, ਸ਼ਬਦਾਵਲੀ ਵਿੱਚ ਪਰਿਵਰਤਨ ਨਾਲ ਸੰਬੰਧਤ ਹੁੰਦਾ ਹੈ। ਵਿਆਕਰਣ ਵਿੱਚ ਪਰਿਵਰਰਤਨ ਨਾਲ ਵਿਆਕਰਣ ਦੇ ਢਾਂਚੇ ਬਦਲ ਜਾਂਦੇ ਹਨ। ਭਾਸ਼ਾਈ ਪਰਿਵਰਤਨ ਦੇ ਵੱਖ-ਵੱਖ ਕਾਰਨ ਹੁੰਦੇ ਹਨ। ਆਮ ਤੌਰ 'ਤੇ ਆਰਥਿਕ ਕਾਰਨ ਮੌਜੂਦ ਹੁੰਦੇ ਹਨ। ਬੁਲਾਰੇ ਜਾਂ ਲੇਖਕ ਸਮੇਂ ਅਤੇ ਉੱਦਮ ਦੀ ਬੱਚਤ ਕਰਨਾ ਚਾਹੁੰਦੇ ਹਨ। ਇਸਲਈ, ਉਹ ਆਪਣੇ ਭਾਸ਼ਣ ਨੂੰ ਸਰਲ ਕਰ ਲੈਂਦੇ ਹਨ। ਨਵੀਂਆਂ ਕਾਢਾਂ ਵੀ ਭਾਸ਼ਾਈ ਪਰਵਿਰਤਨ ਨੂੰ ਉਤਸ਼ਾਹਿਤ ਕਰਦੀਆਂ ਹਨ। ਭਾਵ ਅਜਿਹੀ ਹਾਲਤ ਵਿੱਚ, ਉਦਾਹਰਣ ਵਜੋਂ, ਜਦੋਂ ਨਵੀਆਂ ਚੀਜ਼ਾਂ ਦੀ ਕਾਢ ਕੱਢੀ ਜਾਂਦੀ ਹੈ। ਇਨ੍ਹਾਂ ਚੀਜ਼ਾਂ ਦੇ ਨਾਮ ਰੱਖਣ ਦੀ ਲੋੜ ਪੈਂਦੀ ਹੈ, ਇਸਲਈ ਨਵੇਂ ਸ਼ਬਦ ਪੈਦਾ ਹੁੰਦੇ ਹਨ। ਭਾਸ਼ਾ ਪਰਿਵਰਤਨ ਦੀ ਨਿਸਚਿਤ ਰੂਪ ਵਿੱਚ ਕੋਈ ਯੋਜਨਾ ਨਹੀਂ ਬਣਾਈ ਜਾਂਦੀ। ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਅਤੇ ਅਕਸਰ ਆਪਣੇ ਆਪ ਹੀ ਵਾਪਰਦੀ ਹੈ। ਪਰ ਬੁਲਾਰੇ ਵੀ ਆਪਣੀ ਭਾਸ਼ਾ ਵਿੱਚ ਵਿਸ਼ੇਸ਼ ਰੂਪ ਵਿੱਚ ਪਰਿਵਰਤਨ ਕਰ ਸਕਦੇ ਹਨ। ਉਹ ਅਜਿਹਾ ਕਿਸੇ ਵਿਸ਼ੇਸ਼ ਪ੍ਰਭਾਵ ਨੂੰ ਪ੍ਰਾਪਤ ਕਰਨ ਸਮੇਂ ਕਰਦੇ ਹਨ। ਵਿਦੇਸ਼ੀ ਭਾਸ਼ਾਵਾਂ ਦਾ ਪ੍ਰਭਾਵ ਵੀ ਭਾਸ਼ਾਈ ਪਰਿਵਰਤਨ ਨੂੰ ਉਤਸ਼ਾਹਿਤ ਕਰਦਾ ਹੈ। ਇਹ ਵਿਸ਼ਵੀਕਰਨ ਦੇ ਸਮਿਆਂ ਵਿੱਚ ਵਿਸ਼ੇਸ਼ ਤੌਰ 'ਤੇ ਜ਼ਰੂਰੀ ਹੋ ਗਿਆ ਹੈ। ਅੰਗਰੇਜ਼ੀ ਭਾਸ਼ਾ ਦੂਜੀਆਂ ਭਾਸ਼ਾਵਾਂ ਨੂੰ ਕਿਸੇ ਵੀ ਹੋਰ ਭਾਸ਼ਾ ਨਾਲੋ ਵੱਧ ਪ੍ਰਭਾਵਿਤ ਕਰਦੀ ਹੈ। ਤੁਸੀਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਤਕਰੀਬਨ ਹਰੇਕ ਭਾਸ਼ਾ ਵਿੱਚ ਲੱਭ ਸਕਦੇ ਹੋ। ਇਨ੍ਹਾਂ ਨੂੰ ਐਂਗਲੀਸਿਜ਼ਮਜ਼ ਕਿਹਾ ਜਾਂਦਾ ਹੈ। ਭਾਸ਼ਾ ਪਰਿਵਰਤਨ ਦੀ ਅਲੋਚਨਾ ਜਾਂ ਡਰ ਪ੍ਰਾਚੀਨ ਸਮਿਆਂ ਤੋਂ ਹੀ ਕਾਇਮ ਰਿਹਾ ਹੈ। ਇਸਦੇ ਨਾਲ ਹੀ, ਭਾਸ਼ਾ ਪਰਿਵਰਤਨ ਇੱਕ ਸਾਕਾਰਾਤਮਕ ਚਿੰਨ੍ਹ ਹੈ। ਕਿਉਂਕਿ ਇਹ ਸਾਬਤ ਕਰਦਾ ਹੈ: ਸਾਡੀ ਭਾਸ਼ਾ ਜ਼ਿੰਦਾ ਹੈ - ਬਿਲਕੁਲ ਸਾਡੇ ਵਾਂਗ!