ਪ੍ਹੈਰਾ ਕਿਤਾਬ

pa ਸਟੇਸ਼ਨ ਤੇ   »   ko 기차역에서

33 [ਤੇਤੀ]

ਸਟੇਸ਼ਨ ਤੇ

ਸਟੇਸ਼ਨ ਤੇ

33 [서른셋]

33 [seoleunses]

기차역에서

gichayeog-eseo

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਬਰਲਿਨ ਲਈ ਅਗਲੀਟ੍ਰੇਨ ਕਦੋਂ ਹੈ? 다- 베를린- 기차가 언제-요? 다_ 베___ 기__ 언____ 다- 베-린- 기-가 언-예-? ----------------- 다음 베를린행 기차가 언제예요? 0
g---a------s-o g_____________ g-c-a-e-g-e-e- -------------- gichayeog-eseo
ਪੈਰਿਸ ਲਈ ਅਗਲੀਟ੍ਰੇਨ ਕਦੋਂ ਹੈ? 다---리행-기차--언제예요? 다_ 파__ 기__ 언____ 다- 파-행 기-가 언-예-? ---------------- 다음 파리행 기차가 언제예요? 0
gicha-eog-eseo g_____________ g-c-a-e-g-e-e- -------------- gichayeog-eseo
ਲੰਦਨ ਲਈ ਅਗਲੀਟ੍ਰੇਨ ਕਦੋਂ ਹੈ? 다음-----기차가 --예요? 다_ 런__ 기__ 언____ 다- 런-행 기-가 언-예-? ---------------- 다음 런던행 기차가 언제예요? 0
d--eu--be---l-i--ae-- gich-g------eye--? d_____ b_____________ g______ e_________ d---u- b-l-u-l-n-a-n- g-c-a-a e-n-e-e-o- ---------------------------------------- da-eum beleullinhaeng gichaga eonjeyeyo?
ਵਾਰਸਾ ਲਈ ਅਗਲੀਟ੍ਰੇਨ ਕਦੋਂ ਹੈ? 바르샤바--기차가 ----나요? 바____ 기__ 언_ 떠___ 바-샤-행 기-가 언- 떠-요- ----------------- 바르샤바행 기차가 언제 떠나요? 0
d--e-m-b--eull-n---n--g-c--ga-eon--yey-? d_____ b_____________ g______ e_________ d---u- b-l-u-l-n-a-n- g-c-a-a e-n-e-e-o- ---------------------------------------- da-eum beleullinhaeng gichaga eonjeyeyo?
ਸਟਾਕਹੋਮ ਲਈ ਅਗਲੀਟ੍ਰੇਨ ਕਦੋਂ ਹੈ? 스톡홀름--기차--언- -나요? 스____ 기__ 언_ 떠___ 스-홀-행 기-가 언- 떠-요- ----------------- 스톡홀름행 기차가 언제 떠나요? 0
da----------l-----eng-gichag----n-e---o? d_____ b_____________ g______ e_________ d---u- b-l-u-l-n-a-n- g-c-a-a e-n-e-e-o- ---------------------------------------- da-eum beleullinhaeng gichaga eonjeyeyo?
ਬੁਡਾਪੇਸਟ ਲਈ ਅਗਲੀਟ੍ਰੇਨ ਕਦੋਂ ਹੈ? 부다-스트행 --- -제-떠나-? 부_____ 기__ 언_ 떠___ 부-페-트- 기-가 언- 떠-요- ------------------ 부다페스트행 기차가 언제 떠나요? 0
da--u--p---h--n---ich-ga-eonj--e-o? d_____ p________ g______ e_________ d---u- p-l-h-e-g g-c-a-a e-n-e-e-o- ----------------------------------- da-eum palihaeng gichaga eonjeyeyo?
ਮੈਨੂੰ ਮੈਡ੍ਰਿਡ ਦਾ ਇੱਕ ਟਿਕਟ ਚਾਹੀਦਾ ਹੈ। 마드리-행 -를-한-- 주세요. 마____ 표_ 한 장 주___ 마-리-행 표- 한 장 주-요- ----------------- 마드리드행 표를 한 장 주세요. 0
d----m---lihaen- --cha-a--o------o? d_____ p________ g______ e_________ d---u- p-l-h-e-g g-c-a-a e-n-e-e-o- ----------------------------------- da-eum palihaeng gichaga eonjeyeyo?
ਮੈਨੂੰ ਪ੍ਰਾਗ ਦਾ ਇੱਕ ਟਿਕਟ ਚਾਹੀਦਾ ਹੈ। 프라하행--를 한 장-주--. 프___ 표_ 한 장 주___ 프-하- 표- 한 장 주-요- ---------------- 프라하행 표를 한 장 주세요. 0
d--e-m------ae----i--ag- -onjey--o? d_____ p________ g______ e_________ d---u- p-l-h-e-g g-c-a-a e-n-e-e-o- ----------------------------------- da-eum palihaeng gichaga eonjeyeyo?
ਮੈਨੂੰ ਬਰਨ ਦਾ ਇੱਕ ਟਿਕਟ ਚਾਹੀਦਾ ਹੈ। 베른행-표를-----주--. 베__ 표_ 한 장 주___ 베-행 표- 한 장 주-요- --------------- 베른행 표를 한 장 주세요. 0
da-e-m--eond----a-ng g-chaga--on---e--? d_____ l____________ g______ e_________ d---u- l-o-d-o-h-e-g g-c-a-a e-n-e-e-o- --------------------------------------- da-eum leondeonhaeng gichaga eonjeyeyo?
ਟ੍ਰੇਨ ਵੀਅਨਾ ਕਿੰਨੇ ਵਜੇ ਪਹੁੰਚਦੀ ਹੈ? 기---언제 ---에--착-요? 기__ 언_ 비___ 도____ 기-가 언- 비-나- 도-해-? ----------------- 기차가 언제 비엔나에 도착해요? 0
d--eum-l-on--o-haeng gic-a----o---ye--? d_____ l____________ g______ e_________ d---u- l-o-d-o-h-e-g g-c-a-a e-n-e-e-o- --------------------------------------- da-eum leondeonhaeng gichaga eonjeyeyo?
ਟ੍ਰੇਨ ਮਾਸਕੋ ਕਿੰਨੇ ਵਜੇ ਪਹੁੰਚਦੀ ਹੈ? 기-- -- 모-크바--도--요? 기__ 언_ 모____ 도____ 기-가 언- 모-크-에 도-해-? ------------------ 기차가 언제 모스크바에 도착해요? 0
d---um------eon-aeng g-c-----eo-j-----? d_____ l____________ g______ e_________ d---u- l-o-d-o-h-e-g g-c-a-a e-n-e-e-o- --------------------------------------- da-eum leondeonhaeng gichaga eonjeyeyo?
ਟ੍ਰੇਨ ਐਸਟ੍ਰੋਡੈਰਮ ਕਿੰਨੇ ਵਜੇ ਪਹੁੰਚਦੀ ਹੈ? 기-가 언제 -스테르담에 -착--? 기__ 언_ 암_____ 도____ 기-가 언- 암-테-담- 도-해-? ------------------- 기차가 언제 암스테르담에 도착해요? 0
b----s---aha--g -icha-a-eonj-----o-a--? b______________ g______ e____ t________ b-l-u-y-b-h-e-g g-c-a-a e-n-e t-e-n-y-? --------------------------------------- baleusyabahaeng gichaga eonje tteonayo?
ਕੀ ਮੈਨੂੰ ਟ੍ਰੇਨ ਬਦਲਣ ਦੀ ਲੋੜ ਹੈ? 기-- 갈아--- 해요? 기__ 갈_ 타_ 해__ 기-를 갈- 타- 해-? ------------- 기차를 갈아 타야 해요? 0
b-----ya-ah-----gi---ga-eonj- -t--na--? b______________ g______ e____ t________ b-l-u-y-b-h-e-g g-c-a-a e-n-e t-e-n-y-? --------------------------------------- baleusyabahaeng gichaga eonje tteonayo?
ਟ੍ਰੇਨ ਕਿਹੜੇ ਪਲੇਟਫਾਰਮ ਤੋਂ ਜਾਂਦੀ ਹੈ? 기차가-어느-플------나-? 기__ 어_ 플____ 떠___ 기-가 어- 플-폼-서 떠-요- ----------------- 기차가 어느 플랫폼에서 떠나요? 0
ba---syab---e-g -ic-a-----nj----e-nayo? b______________ g______ e____ t________ b-l-u-y-b-h-e-g g-c-a-a e-n-e t-e-n-y-? --------------------------------------- baleusyabahaeng gichaga eonje tteonayo?
ਕੀ ਟ੍ਰੇਨ ਵਿੱਚ ਸਲੀਪਰ ਹੈ? 기-에 -----있-요? 기__ 침___ 있___ 기-에 침-칸- 있-요- ------------- 기차에 침대칸이 있어요? 0
seu--gholl-um--e-- g-c-----eon---t--on--o? s_________________ g______ e____ t________ s-u-o-h-l-e-m-a-n- g-c-a-a e-n-e t-e-n-y-? ------------------------------------------ seutogholleumhaeng gichaga eonje tteonayo?
ਮੈਨੂੰ ਕੇਵਲ ਬ੍ਰਸੇਲਜ਼ ਲਈ ਇੱਕ ਟਿਕਟ ਚਾਹੀਦੀ ਹੈ। 브--행 -도----한-장--세요. 브___ 편_ 표_ 한 장 주___ 브-셀- 편- 표- 한 장 주-요- ------------------- 브뤼셀행 편도 표를 한 장 주세요. 0
s--togho--eumha-n- g-c-a-- -o--e-----n--o? s_________________ g______ e____ t________ s-u-o-h-l-e-m-a-n- g-c-a-a e-n-e t-e-n-y-? ------------------------------------------ seutogholleumhaeng gichaga eonje tteonayo?
ਮੈਨੂੰ ਕੋਪਨਹੈਗਨ ਦਾ ਇੱਕ ਵਾਪਸੀ ਯਾਤਰਾ ਟਿਕਟ ਚਾਹੀਦਾ ਹੈ। 코펜-겐으--돌----표--- - 주-요. 코_____ 돌___ 표_ 한 장 주___ 코-하-으- 돌-가- 표- 한 장 주-요- ----------------------- 코펜하겐으로 돌아가는 표를 한 장 주세요. 0
seut---ol-e----en- g-c--g- eonje -te---yo? s_________________ g______ e____ t________ s-u-o-h-l-e-m-a-n- g-c-a-a e-n-e t-e-n-y-? ------------------------------------------ seutogholleumhaeng gichaga eonje tteonayo?
ਸਲੀਪਰ ਵਿੱਚ ਇੱਕ ਬਰਥ ਦਾ ਕਿੰਨਾ ਖਰਚ ਲਗਦਾ ਹੈ? 침----있는 침--하-- 얼-예요? 침___ 있_ 침_ 하__ 얼____ 침-칸- 있- 침- 하-가 얼-예-? -------------------- 침대칸에 있는 침대 하나가 얼마예요? 0
bud-p--eut---a-ng g--hag- e-n---tt---ayo? b________________ g______ e____ t________ b-d-p-s-u-e-h-e-g g-c-a-a e-n-e t-e-n-y-? ----------------------------------------- budapeseuteuhaeng gichaga eonje tteonayo?

ਭਾਸ਼ਾ ਪਰਿਵਰਤਨ

ਇਹ ਦੁਨੀਆਂ ਜਿਸ ਵਿੱਚ ਅਸੀਂ ਰਹਿੰਦੇ ਹਾਂ, ਹਰ ਰੋਜ਼ ਬਦਲਦੀ ਹੈ। ਨਤੀਜੇ ਵਜੋਂ, ਸਾਡੀ ਭਾਸ਼ਾ ਦਾ ਵਿਕਾਸ ਕਦੀ ਵੀ ਰੁਕ ਨਹੀਂ ਸਕਦਾ। ਇਸਦਾ ਵਿਕਾਸ ਸਾਡੇ ਨਾਲ-ਨਾਲ ਜਾਰੀ ਰਹਿੰਦਾ ਹੈ ਅਤੇ ਇਸਲਈ ਇਹ ਪਰਿਵਰਤਨਸ਼ੀਲ ਹੈ। ਇਹ ਪਰਿਵਰਤਨ ਕਿਸੇ ਭਾਸ਼ਾ ਦੇ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਭਾਵ, ਇਹ ਵੱਖ-ਵੱਖ ਪਹਿਲੂਆਂ ਉੱਤੇ ਲਾਗੂ ਹੋ ਸਕਦਾ ਹੈ। ਧੁਨੀ ਪਰਿਵਰਤਨ ਭਾਸ਼ਾ ਦੀ ਆਵਾਜ਼ ਪ੍ਰਣਾਲੀ ਉੱਤੇ ਪ੍ਰਭਾਵ ਪਾਉਂਦਾ ਹੈ। ਅਰਥ ਪਰਿਵਰਤਨ ਦੇ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਸ਼ਾਬਦਿਕ ਪਰਿਵਰਤਨ, ਸ਼ਬਦਾਵਲੀ ਵਿੱਚ ਪਰਿਵਰਤਨ ਨਾਲ ਸੰਬੰਧਤ ਹੁੰਦਾ ਹੈ। ਵਿਆਕਰਣ ਵਿੱਚ ਪਰਿਵਰਰਤਨ ਨਾਲ ਵਿਆਕਰਣ ਦੇ ਢਾਂਚੇ ਬਦਲ ਜਾਂਦੇ ਹਨ। ਭਾਸ਼ਾਈ ਪਰਿਵਰਤਨ ਦੇ ਵੱਖ-ਵੱਖ ਕਾਰਨ ਹੁੰਦੇ ਹਨ। ਆਮ ਤੌਰ 'ਤੇ ਆਰਥਿਕ ਕਾਰਨ ਮੌਜੂਦ ਹੁੰਦੇ ਹਨ। ਬੁਲਾਰੇ ਜਾਂ ਲੇਖਕ ਸਮੇਂ ਅਤੇ ਉੱਦਮ ਦੀ ਬੱਚਤ ਕਰਨਾ ਚਾਹੁੰਦੇ ਹਨ। ਇਸਲਈ, ਉਹ ਆਪਣੇ ਭਾਸ਼ਣ ਨੂੰ ਸਰਲ ਕਰ ਲੈਂਦੇ ਹਨ। ਨਵੀਂਆਂ ਕਾਢਾਂ ਵੀ ਭਾਸ਼ਾਈ ਪਰਵਿਰਤਨ ਨੂੰ ਉਤਸ਼ਾਹਿਤ ਕਰਦੀਆਂ ਹਨ। ਭਾਵ ਅਜਿਹੀ ਹਾਲਤ ਵਿੱਚ, ਉਦਾਹਰਣ ਵਜੋਂ, ਜਦੋਂ ਨਵੀਆਂ ਚੀਜ਼ਾਂ ਦੀ ਕਾਢ ਕੱਢੀ ਜਾਂਦੀ ਹੈ। ਇਨ੍ਹਾਂ ਚੀਜ਼ਾਂ ਦੇ ਨਾਮ ਰੱਖਣ ਦੀ ਲੋੜ ਪੈਂਦੀ ਹੈ, ਇਸਲਈ ਨਵੇਂ ਸ਼ਬਦ ਪੈਦਾ ਹੁੰਦੇ ਹਨ। ਭਾਸ਼ਾ ਪਰਿਵਰਤਨ ਦੀ ਨਿਸਚਿਤ ਰੂਪ ਵਿੱਚ ਕੋਈ ਯੋਜਨਾ ਨਹੀਂ ਬਣਾਈ ਜਾਂਦੀ। ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਅਤੇ ਅਕਸਰ ਆਪਣੇ ਆਪ ਹੀ ਵਾਪਰਦੀ ਹੈ। ਪਰ ਬੁਲਾਰੇ ਵੀ ਆਪਣੀ ਭਾਸ਼ਾ ਵਿੱਚ ਵਿਸ਼ੇਸ਼ ਰੂਪ ਵਿੱਚ ਪਰਿਵਰਤਨ ਕਰ ਸਕਦੇ ਹਨ। ਉਹ ਅਜਿਹਾ ਕਿਸੇ ਵਿਸ਼ੇਸ਼ ਪ੍ਰਭਾਵ ਨੂੰ ਪ੍ਰਾਪਤ ਕਰਨ ਸਮੇਂ ਕਰਦੇ ਹਨ। ਵਿਦੇਸ਼ੀ ਭਾਸ਼ਾਵਾਂ ਦਾ ਪ੍ਰਭਾਵ ਵੀ ਭਾਸ਼ਾਈ ਪਰਿਵਰਤਨ ਨੂੰ ਉਤਸ਼ਾਹਿਤ ਕਰਦਾ ਹੈ। ਇਹ ਵਿਸ਼ਵੀਕਰਨ ਦੇ ਸਮਿਆਂ ਵਿੱਚ ਵਿਸ਼ੇਸ਼ ਤੌਰ 'ਤੇ ਜ਼ਰੂਰੀ ਹੋ ਗਿਆ ਹੈ। ਅੰਗਰੇਜ਼ੀ ਭਾਸ਼ਾ ਦੂਜੀਆਂ ਭਾਸ਼ਾਵਾਂ ਨੂੰ ਕਿਸੇ ਵੀ ਹੋਰ ਭਾਸ਼ਾ ਨਾਲੋ ਵੱਧ ਪ੍ਰਭਾਵਿਤ ਕਰਦੀ ਹੈ। ਤੁਸੀਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਤਕਰੀਬਨ ਹਰੇਕ ਭਾਸ਼ਾ ਵਿੱਚ ਲੱਭ ਸਕਦੇ ਹੋ। ਇਨ੍ਹਾਂ ਨੂੰ ਐਂਗਲੀਸਿਜ਼ਮਜ਼ ਕਿਹਾ ਜਾਂਦਾ ਹੈ। ਭਾਸ਼ਾ ਪਰਿਵਰਤਨ ਦੀ ਅਲੋਚਨਾ ਜਾਂ ਡਰ ਪ੍ਰਾਚੀਨ ਸਮਿਆਂ ਤੋਂ ਹੀ ਕਾਇਮ ਰਿਹਾ ਹੈ। ਇਸਦੇ ਨਾਲ ਹੀ, ਭਾਸ਼ਾ ਪਰਿਵਰਤਨ ਇੱਕ ਸਾਕਾਰਾਤਮਕ ਚਿੰਨ੍ਹ ਹੈ। ਕਿਉਂਕਿ ਇਹ ਸਾਬਤ ਕਰਦਾ ਹੈ: ਸਾਡੀ ਭਾਸ਼ਾ ਜ਼ਿੰਦਾ ਹੈ - ਬਿਲਕੁਲ ਸਾਡੇ ਵਾਂਗ!