ਪ੍ਹੈਰਾ ਕਿਤਾਬ

pa ਹਵਾਈ ਅੱਡੇ ਤੇ   »   bg На летището

35 [ਪੈਂਤੀ]

ਹਵਾਈ ਅੱਡੇ ਤੇ

ਹਵਾਈ ਅੱਡੇ ਤੇ

35 [трийсет и пет]

35 [triyset i pet]

На летището

Na letishcheto

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। Бих -ск-л - -с--ла-д--р-з-рв---м---ле--д- А-ина. Б__ и____ / и_____ д_ р_________ п____ д_ А_____ Б-х и-к-л / и-к-л- д- р-з-р-и-а- п-л-т д- А-и-а- ------------------------------------------------ Бих искал / искала да резервирам полет до Атина. 0
Na--e-is-c---o N_ l__________ N- l-t-s-c-e-o -------------- Na letishcheto
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? П-летъ----р-к-ен----е? П______ д_______ л_ е_ П-л-т-т д-р-к-е- л- е- ---------------------- Полетът директен ли е? 0
Na-le-ishc---o N_ l__________ N- l-t-s-c-e-o -------------- Na letishcheto
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। М-л---ед-о-м-с-- д--прозо--ца----пу-ач-. М____ е___ м____ д_ п_________ н________ М-л-, е-н- м-с-о д- п-о-о-е-а- н-п-ш-ч-. ---------------------------------------- Моля, едно място до прозореца, непушачи. 0
Bikh -sk-l - i-kal- -a---ze-v-r-m ---e- do---i--. B___ i____ / i_____ d_ r_________ p____ d_ A_____ B-k- i-k-l / i-k-l- d- r-z-r-i-a- p-l-t d- A-i-a- ------------------------------------------------- Bikh iskal / iskala da rezerviram polet do Atina.
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। Бих --ка- ----кала----п-т-ъ-д- -е----ац-ят- -и. Б__ и____ / и_____ д_ п_______ р___________ с__ Б-х и-к-л / и-к-л- д- п-т-ъ-д- р-з-р-а-и-т- с-. ----------------------------------------------- Бих искал / искала да потвърдя резервацията си. 0
B--h----a--/ iska-a -- re---vir----o--t d- A-ina. B___ i____ / i_____ d_ r_________ p____ d_ A_____ B-k- i-k-l / i-k-l- d- r-z-r-i-a- p-l-t d- A-i-a- ------------------------------------------------- Bikh iskal / iskala da rezerviram polet do Atina.
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। Бих и--а- / ---ала д------жа ре----а-и--а--и. Б__ и____ / и_____ д_ о_____ р___________ с__ Б-х и-к-л / и-к-л- д- о-к-ж- р-з-р-а-и-т- с-. --------------------------------------------- Бих искал / искала да откажа резервацията си. 0
Bikh --ka- /-iska-a-da---ze-vir-m---let -o------. B___ i____ / i_____ d_ r_________ p____ d_ A_____ B-k- i-k-l / i-k-l- d- r-z-r-i-a- p-l-t d- A-i-a- ------------------------------------------------- Bikh iskal / iskala da rezerviram polet do Atina.
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। Би------- / и-к-ла-да п-оменя---зе-в--и-та--и. Б__ и____ / и_____ д_ п______ р___________ с__ Б-х и-к-л / и-к-л- д- п-о-е-я р-з-р-а-и-т- с-. ---------------------------------------------- Бих искал / искала да променя резервацията си. 0
Pol--yt-d-re---- ---ye? P______ d_______ l_ y__ P-l-t-t d-r-k-e- l- y-? ----------------------- Poletyt direkten li ye?
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? К-г----л--- --е---щият -а--л-т за -и-? К___ и_____ с_________ с______ з_ Р___ К-г- и-л-т- с-е-в-щ-я- с-м-л-т з- Р-м- -------------------------------------- Кога излита следващият самолет за Рим? 0
Pol--y- d-r--te- li--e? P______ d_______ l_ y__ P-l-t-t d-r-k-e- l- y-? ----------------------- Poletyt direkten li ye?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? И-а-ли--щ--д-е -во---ни ме---? И__ л_ о__ д__ с_______ м_____ И-а л- о-е д-е с-о-о-н- м-с-а- ------------------------------ Има ли още две свободни места? 0
P-le----di-ekt---l--ye? P______ d_______ l_ y__ P-l-t-t d-r-k-e- l- y-? ----------------------- Poletyt direkten li ye?
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। Не,---аме----о ---о м------воб-д-- -щ-. Н__ и____ с___ е___ м____ с_______ о___ Н-, и-а-е с-м- е-н- м-с-о с-о-о-н- о-е- --------------------------------------- Не, имаме само едно място свободно още. 0
M-l-a----dno -ya--o------o--rets-, nepus-a--i. M_____ y____ m_____ d_ p__________ n__________ M-l-a- y-d-o m-a-t- d- p-o-o-e-s-, n-p-s-a-h-. ---------------------------------------------- Molya, yedno myasto do prozoretsa, nepushachi.
ਅਸੀਂ ਕਦੋਂ ਉਤਰਾਂਗੇ? К-г------а--ем? К___ щ_ к______ К-г- щ- к-ц-е-? --------------- Кога ще кацнем? 0
Mol--,-ye--o-my--t- do --o-or-t--, -e--s-ac-i. M_____ y____ m_____ d_ p__________ n__________ M-l-a- y-d-o m-a-t- d- p-o-o-e-s-, n-p-s-a-h-. ---------------------------------------------- Molya, yedno myasto do prozoretsa, nepushachi.
ਅਸੀਂ ਓਥੇ ਕਦੋਂ ਪਹੁੰਚਾਂਗੇ? К----ще сме там? К___ щ_ с__ т___ К-г- щ- с-е т-м- ---------------- Кога ще сме там? 0
M--ya- yedn- my--to do pro-o---s-- n-p--ha-h-. M_____ y____ m_____ d_ p__________ n__________ M-l-a- y-d-o m-a-t- d- p-o-o-e-s-, n-p-s-a-h-. ---------------------------------------------- Molya, yedno myasto do prozoretsa, nepushachi.
ਸ਼ਹਿਰ ਦੇ ਲਈ ਬੱਸ ਕਦੋਂ ਹੈ? К--- им- ------- -- цен--ра-н- гр---? К___ и__ а______ з_ ц______ н_ г_____ К-г- и-а а-т-б-с з- ц-н-ъ-а н- г-а-а- ------------------------------------- Кога има автобус за центъра на града? 0
Bikh-iskal---i--al--da ----yr--- -eze-----i-a-- si. B___ i____ / i_____ d_ p________ r_____________ s__ B-k- i-k-l / i-k-l- d- p-t-y-d-a r-z-r-a-s-y-t- s-. --------------------------------------------------- Bikh iskal / iskala da potvyrdya rezervatsiyata si.
ਕੀ ਇਹ ਸੂਟਕੇਸ ਤੁਹਾਡਾ ਹੈ? Т-ва Ваш-я- ку-а--ли -? Т___ В_____ к____ л_ е_ Т-в- В-ш-я- к-ф-р л- е- ----------------------- Това Вашият куфар ли е? 0
B-kh------ - is-a-a d- p-t-y-dy------r--t--y-t---i. B___ i____ / i_____ d_ p________ r_____________ s__ B-k- i-k-l / i-k-l- d- p-t-y-d-a r-z-r-a-s-y-t- s-. --------------------------------------------------- Bikh iskal / iskala da potvyrdya rezervatsiyata si.
ਕੀ ਇਹ ਬੈਗ ਤੁਹਾਡਾ ਹੈ? То-а---шата ----а--и-е? Т___ В_____ ч____ л_ е_ Т-в- В-ш-т- ч-н-а л- е- ----------------------- Това Вашата чанта ли е? 0
B-kh ---a-----s--la -- p--vyrdy--rez-r--t-i---- --. B___ i____ / i_____ d_ p________ r_____________ s__ B-k- i-k-l / i-k-l- d- p-t-y-d-a r-z-r-a-s-y-t- s-. --------------------------------------------------- Bikh iskal / iskala da potvyrdya rezervatsiyata si.
ਕੀ ਇਹ ਸਮਾਨ ਤੁਹਾਡਾ ਹੈ? То-а Ва--я- -аг-ж--и -? Т___ В_____ б____ л_ е_ Т-в- В-ш-я- б-г-ж л- е- ----------------------- Това Вашият багаж ли е? 0
Bik--isk-l ----kala----o--a-h- -e-e-v--si---- si. B___ i____ / i_____ d_ o______ r_____________ s__ B-k- i-k-l / i-k-l- d- o-k-z-a r-z-r-a-s-y-t- s-. ------------------------------------------------- Bikh iskal / iskala da otkazha rezervatsiyata si.
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? К-лк- -а----м-га-да в----? К____ б____ м___ д_ в_____ К-л-о б-г-ж м-г- д- в-е-а- -------------------------- Колко багаж мога да взема? 0
Bi-- i---l-/ is-a-a -a o-ka----rezer-a--i---a -i. B___ i____ / i_____ d_ o______ r_____________ s__ B-k- i-k-l / i-k-l- d- o-k-z-a r-z-r-a-s-y-t- s-. ------------------------------------------------- Bikh iskal / iskala da otkazha rezervatsiyata si.
ਵੀਹ ਕਿਲੋ Дв-йсе- к--ог--м-. Д______ к_________ Д-а-с-т к-л-г-а-а- ------------------ Двайсет килограма. 0
B----is-a- /------a-da -tkazh- -ezer-ats-y-t---i. B___ i____ / i_____ d_ o______ r_____________ s__ B-k- i-k-l / i-k-l- d- o-k-z-a r-z-r-a-s-y-t- s-. ------------------------------------------------- Bikh iskal / iskala da otkazha rezervatsiyata si.
ਕੀ ਸਿਰਫ ਵੀਹ ਕਿਲੋ? К-к--- ---о--ва--е- к-л-г--ма? К_____ с___ д______ к_________ К-к-о- с-м- д-а-с-т к-л-г-а-а- ------------------------------ Какво, само двайсет килограма? 0
B--h--ska--- -s-al- da----m-nya-rez-rv-t-iy--a --. B___ i____ / i_____ d_ p_______ r_____________ s__ B-k- i-k-l / i-k-l- d- p-o-e-y- r-z-r-a-s-y-t- s-. -------------------------------------------------- Bikh iskal / iskala da promenya rezervatsiyata si.

ਸਿਖਲਾਈ ਦਿਮਾਗ ਵਿੱਚ ਤਬਦੀਲੀ ਲਿਆਉਂਦੀ ਹੈ

ਕਸਰਤ ਕਰਨ ਵਾਲੇ ਅਕਸਰ ਆਪਣੇ ਸਰੀਰ ਨੂੰ ਆਕਾਰ ਪ੍ਰਦਾਨ ਕਰਦੇ ਹਨ। ਪਰ ਪ੍ਰਤੱਖ ਰੂਪ ਵਿੱਚ ਦਿਮਾਗੀ ਕਸਰਤ ਵੀ ਸੰਭਵ ਹੈ। ਭਾਵ, ਕਿਸੇ ਭਾਸ਼ਾ ਨੂੰ ਸਿੱਖਣ ਲਈ ਕਾਬਲੀਅਤ ਤੋਂ ਇਲਾਵਾ ਹੋਰ ਬਹੁਤ ਕੁਝ ਲੋੜੀਂਦਾ ਹੈ। ਇਹ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਵਾਂਗ ਹੀ ਅਹਿਮ ਹੈ। ਕਿਉਂਕਿ ਅਭਿਆਸ ਦਿਮਾਗ ਦੇ ਢਾਂਚਿਆਂ ਉੱਤੇ ਸਾਕਾਰਾਤਮਕ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਬੇਸ਼ੱਕ, ਭਾਸ਼ਾਵਾਂ ਲਈ ਇੱਕ ਵਿਸ਼ੇਸ਼ ਕਾਬਲੀਅਤ ਆਮ ਤੌਰ 'ਤੇ ਵੰਸ਼ਗਤ ਹੁੰਦੀ ਹੈ। ਫੇਰ ਵੀ, ਸਖ਼ਤ ਕਸਰਤ ਦਿਮਾਗ ਦੇ ਵਿਸ਼ੇਸ਼ ਢਾਂਚਿਆਂ ਨੂੰ ਬਦਲ ਸਕਦੀ ਹੈ। ਬੋਲੀ ਕੇਂਦਰ ਦਾ ਵਿਸਥਾਰ ਹੋ ਜਾਂਦਾ ਹੈ। ਵਧੇਰੇ ਅਭਿਆਸ ਕਰਨ ਵਾਲਿਆਂ ਦੀਆਂ ਨਾੜੀਆਂ ਦੇ ਸੈੱਲ ਵੀ ਬਦਲ ਜਾਂਦੇ ਹਨ। ਬਹੁਤ ਚਿਰ ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦਿਮਾਗ ਪਰਿਵਰਤਨਯੋਗ ਨਹੀਂ ਹੁੰਦਾ। ਇਹ ਵਿਸ਼ਵਾਸ ਸੀ: ਜੋ ਕੁਝ ਅਸੀਂ ਬੱਚਿਆਂ ਵਜੋਂ ਨਹੀਂ ਸਿੱਖਦੇ, ਅਸੀਂ ਕਦੀ ਵੀ ਨਹੀਂ ਸਿੱਖਾਂਗੇ। ਪਰ, ਦਿਮਾਗੀ ਖੋਜਕਰਤਾ, ਇੱਕ ਬਿਲਕੁੱਲ ਵੱਖਰੇ ਨਤੀਜੇ ਉੱਤੇ ਪਹੁੰਚੇ ਹਨ। ਉਹ ਇਹ ਦਰਸਾਉਣ ਵਿੱਚ ਕਾਮਯਾਬ ਸਨ ਕਿ ਸਾਡਾ ਦਿਮਾਗ ਜ਼ਿੰਦਗੀ ਭਰ ਫੁਰਤੀਲਾ ਰਹਿੰਦਾ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸਲਈ, ਇਹ ਵਡੇਰੀ ਉਮਰ ਵਿੱਚ ਵੀ ਪ੍ਰਫੁੱਲਤ ਹੋਣਾ ਜਾਰੀ ਰੱਖ ਸਕਦਾ ਹੈ। ਦਿਮਾਗ ਵਿੱਚ ਹਰੇਕ ਨਿਵੇਸ਼ ਦਾ ਸੰਸਾਧਨ ਹੁੰਦਾ ਹੈ। ਪਰ ਜਦੋਂ ਦਿਮਾਗ ਦੀ ਕਸਰਤ ਹੁੰਦੀ ਹੈ, ਇਹ ਨਿਵੇਸ਼ਾਂ ਦਾ ਸੰਸਾਧਨ ਬਹੁਤ ਵਧੀਆ ਕਰਦਾ ਹੈ। ਭਾਵ, ਇਹ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਹ ਸਿਧਾਂਤ ਨੌਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਇਹ ਲਾਜ਼ਮੀ ਨਹੀਂ ਕਿ ਕਿਸੇ ਵਿਅਕਤੀ ਨੂੰ ਦਿਮਾਗ ਦੀ ਕਸਰਤ ਲਈ ਅਧਿਐਨ ਦੀ ਲੋੜ ਹੈ। ਪੜ੍ਹਨਾ ਵੀ ਬਹੁਤ ਵਧੀਆ ਅਭਿਆਸ ਹੈ। ਚੁਣੌਤੀ-ਭਰਪੂਰ ਸਾਹਿਤ ਵਿਸ਼ੇਸ਼ ਰੂਪ ਵਿੱਚ ਸਾਡੇ ਬੋਲੀ-ਕੇਂਦਰ ਨੂੰ ਉਤਸ਼ਾਹਿਤਕਰਦਾ ਹੈ। ਭਾਵ, ਸਾਡੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਇਸਤੋਂ ਛੁੱਟ, ਭਾਸ਼ਾ ਲਈ ਸਾਡੀ ਭਾਵਨਾ ਵਿੱਚ ਸੁਧਾਰ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਬੋਲੀ-ਕੇਂਦਰ ਹੀ ਭਾਸ਼ਾ ਦਾ ਸੰਸਾਧਨ ਨਹੀਂ ਕਰਦਾ। ਸਰੀਰਕ ਹਿੱਲਜੁੱਲ ਨੂੰ ਨਿਯੰਤ੍ਰਿਤ ਕਰਨ ਵਾਲਾ ਖੇਤਰ ਵੀ ਨਵੀਂ ਸਮੱਗਰੀ ਦਾ ਸੰਸਾਧਨ ਕਰਦਾ ਹੈ। ਇਸਲਈ ਇਹ ਜ਼ਰੂਰੀ ਹੈ ਕਿ ਸੰਪੂਰਨ ਦਿਮਾਗ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਉਤਸ਼ਾਹਿਤ ਰੱਖਿਆ ਜਾਵੇ। ਇਸਲਈ: ਆਪਣੇ ਸਰੀਰ ਅਤੇ ਦਿਮਾਗ ਦੀ ਕਸਰਤ ਕਰੋ!