ਪ੍ਹੈਰਾ ਕਿਤਾਬ

pa ਹਵਾਈ ਅੱਡੇ ਤੇ   »   ti ኣብ ማዕረፎ-ነፈርቲ

35 [ਪੈਂਤੀ]

ਹਵਾਈ ਅੱਡੇ ਤੇ

ਹਵਾਈ ਅੱਡੇ ਤੇ

35 [ሰላሳንሓሙሽተን]

35 [selasaniḥamushiteni]

ኣብ ማዕረፎ-ነፈርቲ

abi ma‘irefo-neferitī

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। ኣ- -ረ--ናብ --ን--ጠል- ደልየ። ኣ_ በ__ ና_ ኣ__ ክ___ ደ___ ኣ- በ-ራ ና- ኣ-ን ክ-ል- ደ-የ- ----------------------- ኣነ በረራ ናብ ኣተን ክጠልብ ደልየ። 0
ab- -a-i---o---fe-itī a__ m________________ a-i m-‘-r-f---e-e-i-ī --------------------- abi ma‘irefo-neferitī
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? እ--በረ---ቀጥ- -ዩ? እ_ በ__ ብ___ ድ__ እ- በ-ራ ብ-ጥ- ድ-? --------------- እቲ በረራ ብቀጥታ ድዩ? 0
ab- --‘ir-fo-nef-ri-ī a__ m________________ a-i m-‘-r-f---e-e-i-ī --------------------- abi ma‘irefo-neferitī
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। በ-ኹ- ሓደ--ስ-- ዘለዎ --፣ ዘ---ኾ። በ___ ሓ_ መ___ ዘ__ ቦ__ ዘ_____ በ-ኹ- ሓ- መ-ኮ- ዘ-ዎ ቦ-፣ ዘ-ት-ኾ- --------------------------- በጃኹም ሓደ መስኮት ዘለዎ ቦታ፣ ዘይትከኾ። 0
a---be--r---a-i --e-i--it--l-b---eliye። a__ b_____ n___ a____ k________ d______ a-e b-r-r- n-b- a-e-i k-t-e-i-i d-l-y-። --------------------------------------- ane berera nabi ateni kit’elibi deliye።
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। ዘ-ዝ--(ዝ--እ--- ---ረጋገጽ -ልየ። ዘ____________ ቦ______ ደ___ ዘ-ዝ-ዎ-ዝ-ዛ-ክ-) ቦ-ከ-ጋ-ጽ ደ-የ- -------------------------- ዘሓዝክዎ(ዝሓዛእክዎ) ቦታከረጋገጽ ደልየ። 0
an---e-e-----b- ----i-k--’elib---e--y-። a__ b_____ n___ a____ k________ d______ a-e b-r-r- n-b- a-e-i k-t-e-i-i d-l-y-። --------------------------------------- ane berera nabi ateni kit’elibi deliye።
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। ዝ-ዛእክ--ቦ----ድፎ ደል-። ዝ_____ ቦ_ ክ___ ደ___ ዝ-ዛ-ክ- ቦ- ክ-ድ- ደ-የ- ------------------- ዝሓዛእክዎ ቦታ ክገድፎ ደልየ። 0
a-e -e-er--na-i-a-eni kit--l--i d-li--። a__ b_____ n___ a____ k________ d______ a-e b-r-r- n-b- a-e-i k-t-e-i-i d-l-y-። --------------------------------------- ane berera nabi ateni kit’elibi deliye።
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। ዝሓ-----ቦ- --ይ--ደል-። ዝ_____ ቦ_ ክ___ ደ___ ዝ-ዛ-ክ- ቦ- ክ-ይ- ደ-የ- ------------------- ዝሓዛእክዎ ቦታ ክቕይሮ ደልየ። 0
i---be-er- -----t-i-a-di-u? i__ b_____ b_________ d____ i-ī b-r-r- b-k-e-’-t- d-y-? --------------------------- itī berera bik’et’ita diyu?
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? ብሕ---ላ ነፋ---ና- -ም -ዓ- -ያ --ይ-? ብ__ ዘ_ ነ___ ና_ ሮ_ መ__ ኢ_ ት____ ብ-ጂ ዘ- ነ-ሪ- ና- ሮ- መ-ስ ኢ- ት-ይ-? ------------------------------ ብሕጂ ዘላ ነፋሪት ናብ ሮም መዓስ ኢያ ትኸይድ? 0
itī--er-r---i--e--i-a-di-u? i__ b_____ b_________ d____ i-ī b-r-r- b-k-e-’-t- d-y-? --------------------------- itī berera bik’et’ita diyu?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? ክል- ---ቦታ-- ---ዶ-? ክ__ ነ_ ቦ___ ኣ_ ዶ ? ክ-ተ ነ- ቦ-ታ- ኣ- ዶ ? ------------------ ክልተ ነጻ ቦታታት ኣሎ ዶ ? 0
i---b----a bik--t-i-a-di--? i__ b_____ b_________ d____ i-ī b-r-r- b-k-e-’-t- d-y-? --------------------------- itī berera bik’et’ita diyu?
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। ኖ- --- ቦ--ጥራ- ያ-ነ---ላ-ና። ኖ_ ሓ__ ቦ_ ጥ__ ያ ነ_ ዘ____ ኖ- ሓ-ቲ ቦ- ጥ-ይ ያ ነ- ዘ-ት-። ------------------------ ኖ፣ ሓንቲ ቦታ ጥራይ ያ ነጻ ዘላትና። 0
b-ja-̱-m- --ade ---ikot- -el--- --ta፣--eyiti-eh-o። b_______ ḥ___ m_______ z_____ b____ z__________ b-j-h-u-i h-a-e m-s-k-t- z-l-w- b-t-፣ z-y-t-k-h-o- -------------------------------------------------- bejaẖumi ḥade mesikoti zelewo bota፣ zeyitikeẖo።
ਅਸੀਂ ਕਦੋਂ ਉਤਰਾਂਗੇ? መዓስ-ኢ--ንዓ--? መ__ ኢ_ ን____ መ-ስ ኢ- ን-ል-? ------------ መዓስ ኢና ንዓልብ? 0
be-----mi h---------kot- z--e-o--o--፣ z--i--ke-̱-። b_______ ḥ___ m_______ z_____ b____ z__________ b-j-h-u-i h-a-e m-s-k-t- z-l-w- b-t-፣ z-y-t-k-h-o- -------------------------------------------------- bejaẖumi ḥade mesikoti zelewo bota፣ zeyitikeẖo።
ਅਸੀਂ ਓਥੇ ਕਦੋਂ ਪਹੁੰਚਾਂਗੇ? መዓስ----ጽ- -ና-? መ__ ክ____ ኢ_ ? መ-ስ ክ-በ-ሕ ኢ- ? -------------- መዓስ ክንበጽሕ ኢና ? 0
b---h-u------d- -e-ikoti-z---w- ----፣ --yi-i-eẖ-። b_______ ḥ___ m_______ z_____ b____ z__________ b-j-h-u-i h-a-e m-s-k-t- z-l-w- b-t-፣ z-y-t-k-h-o- -------------------------------------------------- bejaẖumi ḥade mesikoti zelewo bota፣ zeyitikeẖo።
ਸ਼ਹਿਰ ਦੇ ਲਈ ਬੱਸ ਕਦੋਂ ਹੈ? ቡ---ብ ማ-ከል-ከ-ማ መ-ስ-ኢ- --? ቡ_ ና_ ማ_______ መ__ ኢ_ ዘ__ ቡ- ና- ማ-ከ---ተ- መ-ስ ኢ- ዘ-? ------------------------- ቡስ ናብ ማእከል-ከተማ መዓስ ኢያ ዘላ? 0
z--̣a-i-i-o(-ih-a-a’---wo)---tak-----ge-s-i de-iye። z_______________________ b_______________ d______ z-h-a-i-i-o-z-h-a-a-i-i-o- b-t-k-r-g-g-t-’- d-l-y-። --------------------------------------------------- zeḥazikiwo(ziḥaza’ikiwo) botakeregagets’i deliye።
ਕੀ ਇਹ ਸੂਟਕੇਸ ਤੁਹਾਡਾ ਹੈ? ባ---- -ዩ’-? ባ____ ድ____ ባ-ጃ-ም ድ-’-? ----------- ባልጃኹም ድዩ’ዚ? 0
z-ḥ-zik-------̣a-a’-ki-o)--o---erega---s’- d-l-y-። z_______________________ b_______________ d______ z-h-a-i-i-o-z-h-a-a-i-i-o- b-t-k-r-g-g-t-’- d-l-y-። --------------------------------------------------- zeḥazikiwo(ziḥaza’ikiwo) botakeregagets’i deliye።
ਕੀ ਇਹ ਬੈਗ ਤੁਹਾਡਾ ਹੈ? ናትኩም ሳ-ጣ----ዚ? ና___ ሳ__ ድ____ ና-ኩ- ሳ-ጣ ድ-’-? -------------- ናትኩም ሳንጣ ድዩ’ዚ? 0
ze-̣a-i--w-----̣--a-i---o- --tak--eg--e-s’i de-i--። z_______________________ b_______________ d______ z-h-a-i-i-o-z-h-a-a-i-i-o- b-t-k-r-g-g-t-’- d-l-y-። --------------------------------------------------- zeḥazikiwo(ziḥaza’ikiwo) botakeregagets’i deliye።
ਕੀ ਇਹ ਸਮਾਨ ਤੁਹਾਡਾ ਹੈ? ን--ት-ም -ዩ-ዚ? ን_____ ድ____ ን-ረ-ኩ- ድ-’-? ------------ ንብረትኩም ድዩ’ዚ? 0
z----z-’iki---b------ged--o del--e። z___________ b___ k_______ d______ z-h-a-a-i-i-o b-t- k-g-d-f- d-l-y-። ----------------------------------- ziḥaza’ikiwo bota kigedifo deliye።
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? ክ--ይ -ሎ ኣ-ሑት--ወስ---ኽ-ል? ክ___ ኪ_ ኣ___ ክ___ እ____ ክ-ደ- ኪ- ኣ-ሑ- ክ-ስ- እ-እ-? ----------------------- ክንደይ ኪሎ ኣቝሑት ክወስድ እኽእል? 0
zih------ki---b-t- -igedif- del-y-። z___________ b___ k_______ d______ z-h-a-a-i-i-o b-t- k-g-d-f- d-l-y-። ----------------------------------- ziḥaza’ikiwo bota kigedifo deliye።
ਵੀਹ ਕਿਲੋ ዕስራ--ሎ። ዕ__ ኪ__ ዕ-ራ ኪ-። ------- ዕስራ ኪሎ። 0
ziḥaza--ki-o-bot------d--- d--iye። z___________ b___ k_______ d______ z-h-a-a-i-i-o b-t- k-g-d-f- d-l-y-። ----------------------------------- ziḥaza’ikiwo bota kigedifo deliye።
ਕੀ ਸਿਰਫ ਵੀਹ ਕਿਲੋ? እንታ-----ራ ኪሎ ጥ--? እ____ ዕ__ ኪ_ ጥ___ እ-ታ-፣ ዕ-ራ ኪ- ጥ-ይ- ----------------- እንታይ፣ ዕስራ ኪሎ ጥራይ? 0
zih-aza’ikiw- bot- --k-’------de-i--። z___________ b___ k________ d______ z-h-a-a-i-i-o b-t- k-k-’-y-r- d-l-y-። ------------------------------------- ziḥaza’ikiwo bota kiḵ’iyiro deliye።

ਸਿਖਲਾਈ ਦਿਮਾਗ ਵਿੱਚ ਤਬਦੀਲੀ ਲਿਆਉਂਦੀ ਹੈ

ਕਸਰਤ ਕਰਨ ਵਾਲੇ ਅਕਸਰ ਆਪਣੇ ਸਰੀਰ ਨੂੰ ਆਕਾਰ ਪ੍ਰਦਾਨ ਕਰਦੇ ਹਨ। ਪਰ ਪ੍ਰਤੱਖ ਰੂਪ ਵਿੱਚ ਦਿਮਾਗੀ ਕਸਰਤ ਵੀ ਸੰਭਵ ਹੈ। ਭਾਵ, ਕਿਸੇ ਭਾਸ਼ਾ ਨੂੰ ਸਿੱਖਣ ਲਈ ਕਾਬਲੀਅਤ ਤੋਂ ਇਲਾਵਾ ਹੋਰ ਬਹੁਤ ਕੁਝ ਲੋੜੀਂਦਾ ਹੈ। ਇਹ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਵਾਂਗ ਹੀ ਅਹਿਮ ਹੈ। ਕਿਉਂਕਿ ਅਭਿਆਸ ਦਿਮਾਗ ਦੇ ਢਾਂਚਿਆਂ ਉੱਤੇ ਸਾਕਾਰਾਤਮਕ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਬੇਸ਼ੱਕ, ਭਾਸ਼ਾਵਾਂ ਲਈ ਇੱਕ ਵਿਸ਼ੇਸ਼ ਕਾਬਲੀਅਤ ਆਮ ਤੌਰ 'ਤੇ ਵੰਸ਼ਗਤ ਹੁੰਦੀ ਹੈ। ਫੇਰ ਵੀ, ਸਖ਼ਤ ਕਸਰਤ ਦਿਮਾਗ ਦੇ ਵਿਸ਼ੇਸ਼ ਢਾਂਚਿਆਂ ਨੂੰ ਬਦਲ ਸਕਦੀ ਹੈ। ਬੋਲੀ ਕੇਂਦਰ ਦਾ ਵਿਸਥਾਰ ਹੋ ਜਾਂਦਾ ਹੈ। ਵਧੇਰੇ ਅਭਿਆਸ ਕਰਨ ਵਾਲਿਆਂ ਦੀਆਂ ਨਾੜੀਆਂ ਦੇ ਸੈੱਲ ਵੀ ਬਦਲ ਜਾਂਦੇ ਹਨ। ਬਹੁਤ ਚਿਰ ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦਿਮਾਗ ਪਰਿਵਰਤਨਯੋਗ ਨਹੀਂ ਹੁੰਦਾ। ਇਹ ਵਿਸ਼ਵਾਸ ਸੀ: ਜੋ ਕੁਝ ਅਸੀਂ ਬੱਚਿਆਂ ਵਜੋਂ ਨਹੀਂ ਸਿੱਖਦੇ, ਅਸੀਂ ਕਦੀ ਵੀ ਨਹੀਂ ਸਿੱਖਾਂਗੇ। ਪਰ, ਦਿਮਾਗੀ ਖੋਜਕਰਤਾ, ਇੱਕ ਬਿਲਕੁੱਲ ਵੱਖਰੇ ਨਤੀਜੇ ਉੱਤੇ ਪਹੁੰਚੇ ਹਨ। ਉਹ ਇਹ ਦਰਸਾਉਣ ਵਿੱਚ ਕਾਮਯਾਬ ਸਨ ਕਿ ਸਾਡਾ ਦਿਮਾਗ ਜ਼ਿੰਦਗੀ ਭਰ ਫੁਰਤੀਲਾ ਰਹਿੰਦਾ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸਲਈ, ਇਹ ਵਡੇਰੀ ਉਮਰ ਵਿੱਚ ਵੀ ਪ੍ਰਫੁੱਲਤ ਹੋਣਾ ਜਾਰੀ ਰੱਖ ਸਕਦਾ ਹੈ। ਦਿਮਾਗ ਵਿੱਚ ਹਰੇਕ ਨਿਵੇਸ਼ ਦਾ ਸੰਸਾਧਨ ਹੁੰਦਾ ਹੈ। ਪਰ ਜਦੋਂ ਦਿਮਾਗ ਦੀ ਕਸਰਤ ਹੁੰਦੀ ਹੈ, ਇਹ ਨਿਵੇਸ਼ਾਂ ਦਾ ਸੰਸਾਧਨ ਬਹੁਤ ਵਧੀਆ ਕਰਦਾ ਹੈ। ਭਾਵ, ਇਹ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਹ ਸਿਧਾਂਤ ਨੌਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਇਹ ਲਾਜ਼ਮੀ ਨਹੀਂ ਕਿ ਕਿਸੇ ਵਿਅਕਤੀ ਨੂੰ ਦਿਮਾਗ ਦੀ ਕਸਰਤ ਲਈ ਅਧਿਐਨ ਦੀ ਲੋੜ ਹੈ। ਪੜ੍ਹਨਾ ਵੀ ਬਹੁਤ ਵਧੀਆ ਅਭਿਆਸ ਹੈ। ਚੁਣੌਤੀ-ਭਰਪੂਰ ਸਾਹਿਤ ਵਿਸ਼ੇਸ਼ ਰੂਪ ਵਿੱਚ ਸਾਡੇ ਬੋਲੀ-ਕੇਂਦਰ ਨੂੰ ਉਤਸ਼ਾਹਿਤਕਰਦਾ ਹੈ। ਭਾਵ, ਸਾਡੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਇਸਤੋਂ ਛੁੱਟ, ਭਾਸ਼ਾ ਲਈ ਸਾਡੀ ਭਾਵਨਾ ਵਿੱਚ ਸੁਧਾਰ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਬੋਲੀ-ਕੇਂਦਰ ਹੀ ਭਾਸ਼ਾ ਦਾ ਸੰਸਾਧਨ ਨਹੀਂ ਕਰਦਾ। ਸਰੀਰਕ ਹਿੱਲਜੁੱਲ ਨੂੰ ਨਿਯੰਤ੍ਰਿਤ ਕਰਨ ਵਾਲਾ ਖੇਤਰ ਵੀ ਨਵੀਂ ਸਮੱਗਰੀ ਦਾ ਸੰਸਾਧਨ ਕਰਦਾ ਹੈ। ਇਸਲਈ ਇਹ ਜ਼ਰੂਰੀ ਹੈ ਕਿ ਸੰਪੂਰਨ ਦਿਮਾਗ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਉਤਸ਼ਾਹਿਤ ਰੱਖਿਆ ਜਾਵੇ। ਇਸਲਈ: ਆਪਣੇ ਸਰੀਰ ਅਤੇ ਦਿਮਾਗ ਦੀ ਕਸਰਤ ਕਰੋ!