ਪ੍ਹੈਰਾ ਕਿਤਾਬ

pa ਸਰਵਜਨਿਕ ਪਰਿਵਹਨ   »   bg Градски транспорт

36 [ਛੱਤੀ]

ਸਰਵਜਨਿਕ ਪਰਿਵਹਨ

ਸਰਵਜਨਿਕ ਪਰਿਵਹਨ

36 [трийсет и шест]

36 [triyset i shest]

Градски транспорт

Gradski transport

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਬੱਸ ਕਿਥੇ ਰੁਕਦੀ ਹੈ? Къде-е---т-б---ата----рка? К___ е а__________ с______ К-д- е а-т-б-с-а-а с-и-к-? -------------------------- Къде е автобусната спирка? 0
Gra-ski--r---p-rt G______ t________ G-a-s-i t-a-s-o-t ----------------- Gradski transport
ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ? Ко----т--ус-от--а-в-----ър-? К__ а______ о____ в ц_______ К-й а-т-б-с о-и-а в ц-н-ъ-а- ---------------------------- Кой автобус отива в центъра? 0
Grad-ki--ra----rt G______ t________ G-a-s-i t-a-s-o-t ----------------- Gradski transport
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ? Ко- автоб---т------д-----м-? К__ а______ т_____ д_ в_____ К-й а-т-б-с т-я-в- д- в-е-а- ---------------------------- Кой автобус трябва да взема? 0
K--- -- ---------ta--pi---? K___ y_ a__________ s______ K-d- y- a-t-b-s-a-a s-i-k-? --------------------------- Kyde ye avtobusnata spirka?
ਕੀ ਮੈਨੂੰ ਬਦਲਣਾ ਪਵੇਗਾ? Т-я--а--- -а-се-п---а-в--? Т_____ л_ д_ с_ п_________ Т-я-в- л- д- с- п-е-а-в-м- -------------------------- Трябва ли да се прекачвам? 0
K--e--- a-tobu-nat- s--r--? K___ y_ a__________ s______ K-d- y- a-t-b-s-a-a s-i-k-? --------------------------- Kyde ye avtobusnata spirka?
ਮੈਨੂੰ ਕਿੱਥੇ ਬਦਲਣਾ ਪਵੇਗਾ? К--е тр---а д--с--п-е-а---м? К___ т_____ д_ с_ п_________ К-д- т-я-в- д- с- п-е-а-в-м- ---------------------------- Къде трябва да се прекачвам? 0
K-de y--av--b----t---pir--? K___ y_ a__________ s______ K-d- y- a-t-b-s-a-a s-i-k-? --------------------------- Kyde ye avtobusnata spirka?
ਟਿਕਟ ਕਿੰਨੇ ਦੀ ਹੈ? К-лк---т---- еди- би---? К____ с_____ е___ б_____ К-л-о с-р-в- е-и- б-л-т- ------------------------ Колко струва един билет? 0
K-y avtob-- oti-a -----n----? K__ a______ o____ v t________ K-y a-t-b-s o-i-a v t-e-t-r-? ----------------------------- Koy avtobus otiva v tsentyra?
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ? Ко--- с-ирк----а-д- -е----а? К____ с_____ и__ д_ ц_______ К-л-о с-и-к- и-а д- ц-н-ъ-а- ---------------------------- Колко спирки има до центъра? 0
K-- -vt--u- --iv- v t-en-y--? K__ a______ o____ v t________ K-y a-t-b-s o-i-a v t-e-t-r-? ----------------------------- Koy avtobus otiva v tsentyra?
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ। Т-яб-а-д----ез--- -у-. Т_____ д_ с______ т___ Т-я-в- д- с-е-е-е т-к- ---------------------- Трябва да слезете тук. 0
Koy -----us ot------t--n-y-a? K__ a______ o____ v t________ K-y a-t-b-s o-i-a v t-e-t-r-? ----------------------------- Koy avtobus otiva v tsentyra?
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ। Тряб---да-с---ете о---д. Т_____ д_ с______ о_____ Т-я-в- д- с-е-е-е о-з-д- ------------------------ Трябва да слезете отзад. 0
K-y ---ob-s-tr-abv- ---v----? K__ a______ t______ d_ v_____ K-y a-t-b-s t-y-b-a d- v-e-a- ----------------------------- Koy avtobus tryabva da vzema?
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ। С----ащият -ла- на--е-ро-о-п------а с-ед-5 минути. С_________ в___ н_ м______ п_______ с___ 5 м______ С-е-в-щ-я- в-а- н- м-т-о-о п-и-т-г- с-е- 5 м-н-т-. -------------------------------------------------- Следващият влак на метрото пристига след 5 минути. 0
Koy avtob-- tr----a d- -----? K__ a______ t______ d_ v_____ K-y a-t-b-s t-y-b-a d- v-e-a- ----------------------------- Koy avtobus tryabva da vzema?
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ। С-е--ащ-ят---ам--- п-ис-ига--л-- 10-м-н-т-. С_________ т______ п_______ с___ 1_ м______ С-е-в-щ-я- т-а-в-й п-и-т-г- с-е- 1- м-н-т-. ------------------------------------------- Следващият трамвай пристига след 10 минути. 0
K-- --t--us--rya--a--a ---m-? K__ a______ t______ d_ v_____ K-y a-t-b-s t-y-b-a d- v-e-a- ----------------------------- Koy avtobus tryabva da vzema?
ਅਗਲੀ ਬੱਸ 15 ਮਿੰਟ ਵਿੱਚ ਆਏਗੀ। След-а-и-т-авт-бус-прист-г----е- -5-м-нути. С_________ а______ п_______ с___ 1_ м______ С-е-в-щ-я- а-т-б-с п-и-т-г- с-е- 1- м-н-т-. ------------------------------------------- Следващият автобус пристига след 15 минути. 0
Tr-abv- -i-da-se-p---ac---m? T______ l_ d_ s_ p__________ T-y-b-a l- d- s- p-e-a-h-a-? ---------------------------- Tryabva li da se prekachvam?
ਆਖਰੀ ਮੈਟਰੋ ਕਦੋਂ ਹੈ? К--а-- посл-дният-в--- н- метр---? К___ е п_________ в___ н_ м_______ К-г- е п-с-е-н-я- в-а- н- м-т-о-о- ---------------------------------- Кога е последният влак на метрото? 0
Tr--b-- li -a se----k-chv--? T______ l_ d_ s_ p__________ T-y-b-a l- d- s- p-e-a-h-a-? ---------------------------- Tryabva li da se prekachvam?
ਆਖਰੀ ਟ੍ਰਾਮ ਕਦੋਂ ਹੈ? Ког- - посл--ният-трамв--? К___ е п_________ т_______ К-г- е п-с-е-н-я- т-а-в-й- -------------------------- Кога е последният трамвай? 0
Tr-ab-a-li -a--e--rekach--m? T______ l_ d_ s_ p__________ T-y-b-a l- d- s- p-e-a-h-a-? ---------------------------- Tryabva li da se prekachvam?
ਆਖਰੀ ਬੱਸ ਕਦੋਂ ਹੈ? Ког- е-п--ле--ия---вт----? К___ е п_________ а_______ К-г- е п-с-е-н-я- а-т-б-с- -------------------------- Кога е последният автобус? 0
Ky-e --------d- ------k---vam? K___ t______ d_ s_ p__________ K-d- t-y-b-a d- s- p-e-a-h-a-? ------------------------------ Kyde tryabva da se prekachvam?
ਕੀ ਤੁਹਾਡੇ ਕੋਲ ਟਿਕਟ ਹੈ? Има-- ---би---? И____ л_ б_____ И-а-е л- б-л-т- --------------- Имате ли билет? 0
K-de -r---va da--- -----ch---? K___ t______ d_ s_ p__________ K-d- t-y-b-a d- s- p-e-a-h-a-? ------------------------------ Kyde tryabva da se prekachvam?
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ। Би-ет--------ня---. Б_____ – Н__ н_____ Б-л-т- – Н-, н-м-м- ------------------- Билет? – Не, нямам. 0
K-de -ry--v- d---e -rek-chva-? K___ t______ d_ s_ p__________ K-d- t-y-b-a d- s- p-e-a-h-a-? ------------------------------ Kyde tryabva da se prekachvam?
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। То-а-- тр-бва да-пла-ит- -лоба. Т_____ т_____ д_ п______ г_____ Т-г-в- т-я-в- д- п-а-и-е г-о-а- ------------------------------- Тогава трябва да платите глоба. 0
Kol-o--tr-va-yedi---il--? K____ s_____ y____ b_____ K-l-o s-r-v- y-d-n b-l-t- ------------------------- Kolko struva yedin bilet?

ਭਾਸ਼ਾ ਦਾ ਵਿਕਾਸ

ਇਹ ਸਪੱਸ਼ਟ ਹੈ ਕਿ ਅਸੀਂ ਇਕ-ਦੂਸਰੇ ਨਾਲ ਗੱਲਬਾਤ ਕਿਉਂ ਕਰਦੇ ਹਾਂ। ਅਸੀਂ ਵਿਚਾਰਾਂ ਦੀ ਅਦਲਾ-ਬਦਲੀ ਅਤੇ ਇਕ-ਦੂਸਰੇ ਨੂੰ ਸਮਝਣਾ ਚਾਹੁੰਦੇ ਹਾਂ। ਦੂਸਰੇ ਪਾਸੇ, ਭਾਸ਼ਾ ਨਿਸਚਿਤ ਰੂਪ ਵਿੱਚ ਕਿਵੇਂ ਪੈਦਾ ਹੋਈ, ਘੱਟ ਸਪੱਸ਼ਟ ਹੈ। ਇਸ ਬਾਰੇ ਵੱਖ-ਵੱਖ ਸਿਧਾਂਤ ਮੌਜੂਦ ਹਨ। ਇਹ ਨਿਸਚਿਤ ਹੈ ਕਿ ਭਾਸ਼ਾ ਇੱਕ ਪ੍ਰਾਚੀਨ ਸਥਿਤੀ ਜਾਂ ਪ੍ਰਣਾਲੀ ਹੈ। ਬੋਲਣ ਲਈ ਵਿਸ਼ੇਸ਼ ਸਰੀਰਕ ਲੱਛਣ ਇੱਕ ਆਧਾਰ ਸਨ। ਆਵਾਜ਼ਾਂ ਨੂੰ ਰੂਪ ਦੇਣ ਲਈ ਇਹ ਸਾਡੇ ਲਈ ਜ਼ਰੂਰੀ ਸਨ। ਨਿਐਂਡਰਥਲ ਮਾਨਵ ਪ੍ਰਜਾਤੀਆਂ ਕੋਲ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਯੋਗਤਾ ਹੁੰਦੀ ਸੀ। ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕਰ ਸਕਦੇ ਸਨ। ਇਸਤੋਂ ਛੁੱਟ, ਰੱਖਿਆ ਲਈ ਇੱਕ ਉੱਚੀ, ਠੋਸ ਆਵਾਜ਼ ਹੋਣੀ ਜ਼ਰੂਰੀ ਸੀ। ਇੱਕ ਵਿਅਕਤੀ ਇਸ ਨਾਲ ਦੁਸ਼ਮਨਾਂ ਨੂੰ ਧਮਕਾ ਜਾਂ ਡਰਾ ਸਕਦਾ ਸੀ। ਉਦੋਂ, ਔਜ਼ਾਰ ਪਹਿਲਾਂ ਹੀ ਬਣ ਚੁਕੇ ਸਨ ਅਤੇ ਅੱਗ ਲੱਭ ਲਈ ਗਈ ਸੀ। ਕਿਸੇ ਤਰ੍ਹਾਂ ਇਸ ਜਾਣਕਾਰੀ ਨੂੰ ਅੱਗੇ ਲਿਜਾਣ ਦੀ ਲੋੜ ਸੀ। ਸਮੂਹਾਂ ਵਿੱਚ ਸ਼ਿਕਾਰ ਕਰਨ ਲਈ ਬੋਲੀ ਵੀ ਮਹੱਤਵਪੂਰਨ ਸੀ। 20 ਲੱਖ ਸਾਲ ਪਹਿਲਾਂ ਲੋਕਾਂ ਦਾ ਆਪਸ ਵਿੱਚ ਸਧਾਰਨ ਤਾਲਮੇਲ ਸੀ। ਸਭ ਤੋਂ ਪਹਿਲੇ ਭਾਸ਼ਾਈ ਤੱਤ ਸੰਕੇਤ ਅਤੇ ਇਸ਼ਾਰੇ ਸਨ। ਪਰ ਲੋਕ ਹਨ੍ਹੇਰੇ ਵਿੱਚ ਵੀ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੁੰਦੇ ਸਨ। ਇਸਤੋਂ ਵੱਧ ਜ਼ਰੂਰੀ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਦੇਖੇ ਬਿਨਾਂ ਗੱਲਬਾਤ ਕਰਨ ਦੀ ਵੀ ਲੋੜ ਸੀ। ਇਸਲਈ ਆਵਾਜ਼ ਦਾ ਵਿਕਾਸ ਹੋਇਆ, ਅਤੇ ਇਸਨੇ ਇਸ਼ਾਰਿਆਂ ਦਾ ਸਥਾਨ ਲੈ ਲਿਆ। ਮੌਜੂਦਾ ਜਾਣਕਾਰੀ ਅਨੁਸਾਰ ਭਾਸ਼ਾ ਘੱਟੋ-ਘੱਟ 50,000 ਸਾਲ ਪੁਰਾਣੀ ਹੈ। ਜਦੋਂ ਹੋਮਿਓ ਸੇਪੀਅਨਜ਼ ਨੇ ਅਫ਼ਰੀਕਾ ਛੱਡਿਆ, ਉਨ੍ਹਾਂ ਨੇ ਭਾਸ਼ਾ ਨੂੰ ਵਿਸ਼ਵ ਭਰ ਵਿੱਚ ਵੰਡ ਦਿੱਤਾ। ਭਾਸ਼ਾਵਾਂ ਵੱਖ-ਵੱਖ ਖੇਤਰਾਂ ਵਿੱਚ ਇੱਕ-ਦੂਜੇ ਤੋਂ ਅਲੱਗ ਹੋ ਗਈਆਂ। ਭਾਵ, ਕਈ ਤਰ੍ਹਾਂ ਦੇ ਭਾਸ਼ਾ ਪਰਿਵਾਰ ਹੋਂਦ ਵਿੱਚ ਆ ਗਏ। ਪਰ, ਉਨ੍ਹਾਂ ਵਿੱਚ ਭਾਸ਼ਾ ਪ੍ਰਣਾਲੀਆਂ ਦੀਆਂ ਕੇਵਲ ਬੁਨਿਆਦੀ ਚੀਜ਼ਾਂ ਹੀ ਮੌਜੂਦ ਸਨ। ਮੁਢਲੀਆਂ ਭਾਸ਼ਾਵਾਂ ਅੱਜ ਦੀਆਂ ਭਾਸ਼ਾਵਾਂ ਨਾਲੋਂ ਬਹੁਤ ਹੀ ਘੱਟ ਗੁੰਝਲਦਾਰ ਸਨ। ਉਨ੍ਹਾਂ ਦਾ ਵਿਆਕਰਣ, ਸਵਰ-ਵਿਗਿਆਨ ਅਤੇ ਅਰਥ-ਵਿਗਿਆਨ ਰਾਹੀਂ ਹੋਰ ਵਿਕਾਸ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਭਾਸ਼ਾਵਾਂ ਕੋਲ ਵੱਖ-ਵੱਖ ਹੱਲ ਹੁੰਦੇ ਹਨ। ਪਰ ਮੁਸ਼ਕਲ ਹਮੇਸ਼ਾਂ ਇੱਕੋ ਹੀ ਸੀ: ਮੈਂ ਕਿਵੇਂ ਦਰਸਾਵਾਂ ਕਿ ਮੈਂ ਕੀ ਸੋਚ ਰਿਹਾ/ਰਹੀ ਹਾਂ?